Breaking News
Home / 2021 / March / 05 (page 3)

Daily Archives: March 5, 2021

ਡੋਨਾਲਡ ਟਰੰਪ ਨਹੀਂ ਬਣਾਉਣਗੇ ਨਵੀਂ ਪਾਰਟੀ

ਕਿਹਾ – 2024 ਵਿਚ ਫਿਰ ਪਰਤਾਂਗਾ, ਭਾਰਤ ਨੂੰ ਦੱਸਿਆ ਗੰਦਾ ਨਿਊਯਾਰਕ/ਬਿਊਰੋ ਨਿਊਜ਼ : ਵਾੲ੍ਹੀਟ ਹਾਊਸ ਛੱਡਣ ਤੋਂ 40 ਦਿਨਾਂ ਬਾਅਦ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਸਾਹਮਣੇ ਆਏ ਹਨ, ਪਰ ਹਾਰ ਦਾ ਗੁੱਸਾ ਅਜੇ ਵੀ ਬਰਕਰਾਰ ਹੈ। ਇਸ ਲਈ ਉਨ੍ਹਾਂ ਆਪਣੇ ਭਾਸ਼ਣ ਵਿਚ ਰਾਸ਼ਟਰਪਤੀ ਜੋ ਬਿਡੇਨ ਤੋਂ ਲੈ …

Read More »

ਘੱਟ ਗਿਣਤੀਆਂ ਨੂੰ ਹਰ ਮੁਲਕ ‘ਚ ਸੁਰੱਖਿਆ ਦੀ ਲੋੜ : ਮਲਾਲਾ

ਕਿਹਾ – ਭਾਰਤ ਅਤੇ ਪਾਕਿਸਤਾਨ ਨੂੰ ਚੰਗੇ ਦੋਸਤ ਵਜੋਂ ਦੇਖਣਾ ਚਾਹੁੰਦੀ ਹਾਂ ਨਵੀਂ ਦਿੱਲੀ/ਬਿਊਰੋ ਨਿਊਜ਼ : ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਲੋਕ ਸ਼ਾਂਤੀ ਨਾਲ ਜਿਊਣਾ ਚਾਹੁੰਦੇ ਹਨ। ਉਸ ਦਾ ਸੁਫ਼ਨਾ ਹੈ ਕਿ ਉਹ ਦੋਵੇਂ ਮੁਲਕਾਂ ਨੂੰ ‘ਚੰਗੇ ਦੋਸਤਾਂ’ ਵਜੋਂ ਵੇਖੇ। ਉਸ ਨੇ …

Read More »

ਆਸਟ੍ਰੇਲੀਆ ‘ਚ ਮਨਪ੍ਰੀਤ ਵੋਹਰਾ ਭਾਰਤ ਦੇ ਹਾਈ ਕਮਿਸ਼ਨਰ ਨਿਯੁਕਤ

ਨਵੀਂ ਦਿੱਲੀ : ਸੀਨੀਅਰ ਕੂਟਨੀਤਕ ਮਨਪ੍ਰੀਤ ਵੋਹਰਾ ਨੂੰ ਆਸਟ੍ਰੇਲੀਆ ‘ਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ । 1988 ਬੈਚ ਦੇ ਭਾਰਤੀ ਵਿਦੇਸ਼ ਸੇਵਾ (ਆਈ. ਐਫ. ਐਸ.) ਅਧਿਕਾਰੀ ਇਸ ਸਮੇਂ ਮੈਕਸੀਕੋ ‘ਚ ਭਾਰਤ ਦੇ ਰਾਜਦੂਤ ਹਨ। ਮੰਤਰਾਲੇ ਨੇ ਦੱਸਿਆ ਕਿ …

Read More »

ਚੀਨੀ ਹੈਕਰਾਂ ਨੇ ਕੀਤੀ ਸੀ ਮੁੰਬਈ ਦੀ ਬੱਤੀ ਗੁੱਲ

ਭਾਰਤ ਅਤੇ ਚੀਨ ਵਿਚਾਲੇ ਤਣਾਅ ਦਰਮਿਆਨ ਅਮਰੀਕੀ ਕੰਪਨੀ ਦਾ ਦਾਅਵਾ ਵਾਸ਼ਿੰਗਟਨ : ਭਾਰਤ ਅਤੇ ਚੀਨ ਵਿਚਾਲੇ ਜਾਰੀ ਸਰਹੱਦੀ ਤਣਾਅ ਦਰਮਿਆਨ ਅਮਰੀਕੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ ਕੁਝ ਘੰਟਿਆਂ ਲਈ ਅੱਧੀ ਮੁੰਬਈ ਦੀ ਬਿਜਲੀ ਬੰਦ ਹੋਣ ਪਿੱਛੇ ਚੀਨੀ ਹੈਕਰਾਂ ਦਾ ਹੱਥ ਸੀ। ‘ਰਿਕਾਰਡਿਡ ਫਿਊਚਰ’ ਨਾਂ ਦੀ ਇਸ ਕੰਪਨੀ …

Read More »

ਅਮਰੀਕਾ-ਮੈਕਸੀਕੋ ਸਰਹੱਦ ਨੇੜੇ ਸੜਕ ਹਾਦਸਾ

ਐਸ ਯੂ ਵੀ ‘ਚ ਲੱਦੇ 25 ਵਿਅਕਤੀਆਂ ਵਿਚੋਂ 13 ਦੀ ਮੌਤ ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ-ਮੈਕਸੀਕੋ ਦੀ ਸਰਹੱਦ ਦੇ ਨੇੜੇ ਖੇਤਾਂ ‘ਚੋਂ ਲੰਘ ਰਹੇ ਦੋ ਮਾਰਗੀ ਹਾਈਵੇਅ ‘ਤੇ 25 ਵਿਅਕਤੀਆਂ ਨਾਲ ਭਰੇ ਇਕ ਐਸ.ਯੂ.ਵੀ. ਨੇ ਇਕ ਆ ਰਹੇ ਟਰੈਕਟਰ-ਟ੍ਰੇਲਰ ਨੂੰ ਜਾ ਟੱਕਰ ਮਾਰੀ, ਜਿਸ ਕਾਰਨ 13 ਵਿਅਕਤੀਆਂ ਦੀ ਮੌਤ ਹੋ …

Read More »

ਐੱਚ-1ਬੀ ਵੀਜ਼ੇ ‘ਤੇ ਲੱਗੀ ਰੋਕ ਨੂੰ ਹਟਾਉਣ ਲਈ ਦੁਬਿਧਾ ‘ਚ ਅਮਰੀਕੀ ਪ੍ਰਸ਼ਾਸਨ

ਟਰੰਪ ਨੇ ਨਵੇਂ ਵੀਜ਼ੇ ਜਾਰੀ ਕਰਨ ‘ਤੇ 31 ਮਾਰਚ ਤੱਕ ਲਗਾ ਦਿੱਤੀ ਸੀ ਰੋਕ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦਾ ਜੋ ਬਿਡੇਨ ਪ੍ਰਸ਼ਾਸਨ ਐੱਚ-1ਬੀ ਵੀਜ਼ੇ ‘ਤੇ ਟਰੰਪ ਕਾਲ ਵਿਚ ਲੱਗੀ ਰੋਕ ਨੂੰ ਹਟਾਉਣ ਨੂੰ ਲੈ ਕੇ ਹੁਣ ਵੀ ਦੁਬਿਧਾ ਵਿਚ ਹੈ। ਅਮਰੀਕੀ ਰਾਸ਼ਟਰਪਤੀ ਹੁੰਦਿਆਂ ਡੋਨਾਲਡ ਟਰੰਪ ਨੇ ਨਵੇਂ ਵੀਜ਼ੇ ਜਾਰੀ ਕਰਨ …

Read More »

ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਨੂੰ ਰਾਹਤ, ਜ਼ਰੂਰੀ ਦਸਤਾਵੇਜ਼ਾਂ ਸਮੇਤ ਦਰਜ ਕਰਵਾਈ ਜਾ ਸਕੇਗੀ ਆਨਲਾਈਨ ਸ਼ਿਕਾਇਤ

ਜ਼ਰੂਰੀ ਦਸਤਾਵੇਜ਼ਾਂ ਲਈ www.nricommissionpunjab.com ਵੈਬਸਾਈਟ ਲਾਂਚ ਚੰਡੀਗੜ੍ਹ/ਬਿਊਰੋ ਨਿਊਜ਼ : ਹੁਣ ਵਿਦੇਸ਼ਾਂ ਵਿਚ ਰਹਿੰਦੇ ਵਿਅਕਤੀਆਂ ਨੂੰ ਆਪਣੀ ਪਰਿਵਾਰਕ ਸੰਪਤੀ ਨਾਲ ਸਬੰਧਿਤ ਅਤੇ ਹੋਰ ਮਾਮਲਿਆਂ ਦੇ ਨਿਪਟਾਰੇ ਲਈ ਚਿੰਤਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਪੰਜਾਬ ਸਰਕਾਰ ਨੇ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਪੰਜਾਬ ਸਰਕਾਰ ਵਲੋਂ ਇਕ ਵੈਬਸਾਈਟ …

Read More »

ਸੋਸ਼ਲ ਮੀਡੀਆ ‘ਤੇ ਅੰਕੁਸ਼ ਦਾ ਸਵਾਲ

ਸੂਚਨਾ ਇਨਕਲਾਬ ਦੇ ਯੁੱਗ ਵਿਚ ਸੋਸ਼ਲ ਮੀਡੀਆ ਇਕ ਵੱਡੀ ਤਾਕਤ ਬਣ ਕੇ ਉੱਭਰਿਆ ਹੈ। ਇਸ ਨੇ ਦੁਨੀਆ ਭਰ ਦੇ ਲੋਕਾਂ ਨੂੰ ਆਪਸ ਵਿਚ ਜੋੜਿਆ ਹੈ ਅਤੇ ਆਪਣੇ ਵਿਚਾਰ ਸਾਂਝੇ ਕਰਨ ਦੇ ਸਮਰੱਥ ਬਣਾਇਆ ਹੈ। ਇਸ ਨਾਲ ਦੱਬੇ-ਕੁਚਲੇ ਲੋਕਾਂ ਨੂੰ ਵੀ ਆਪਣੇ ਹੱਕਾਂ-ਹਿਤਾਂ ਲਈ ਆਵਾਜ਼ ਉਠਾਉਣ ਦਾ ਅਵਸਰ ਮਿਲਿਆ ਹੈ। ਇਸ …

Read More »

ਸੁਰਾਂ ਦੇ ਸਿਕੰਦਰ

ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀ ਡਾ : ਬਲਵਿੰਦਰ ਸਿੰਘ ਰੇਡੀਓ ‘ਸਰਗਮ’ 416 737 6600 ਜਿਉਂ ਹੀ ਮਨਹੂਸ ਖ਼ਬਰ ਮਿਲੀ ਕਿ ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਨੇ ਤਾਂ ਸਰੀਰ ਇਕ ਵਾਰ ਮਾਨੋ ਸੁੰਨ ਜਿਹਾ ਹੋ ਗਿਆ। ਸਰਦੂਲ, ਪੰਜਾਬੀ ਗਾਇਕੀ ਦਾ ਚਮਕਦਾ ਹੋਇਆ ਧਰੂ ਤਾਰਾ ਸਾਨੂੰ ਸਦਾ …

Read More »

ਵੈਕਸੀਨ ਦੀ ਦੂਜੀ ਡੋਜ਼ ਚਾਰ ਮਹੀਨੇ ਬਾਅਦ ਲਈ ਜਾ ਸਕਦੀ ਹੈ : ਐਨ ਏ ਸੀ ਆਈ

ਓਟਵਾ/ਬਿਊਰੋ ਨਿਊਜ਼ : ਵਿਸ਼ਵ ਭਰ ਵਿਚ ਫੈਲੀ ਕਰੋਨਾ ਮਹਾਂਮਾਰੀ ਖਿਲਾਫ਼ ਟੀਕਾਕਰਨ ਵੀ ਹੁਣ ਪੂਰੀ ਦੁਨੀਆ ਵਿਚ ਸ਼ੁਰੂ ਹੋ ਚੁੱਕਿਆ ਹੈ। ਕਰੋਨਾ ਮਹਾਂਮਾਰੀ ਨੂੰ ਰੋਕਣ ਲਈ ਕੀਤੇ ਜਾ ਰਹੇ ਟੀਕਾਕਰਨ ਬਾਰੇ ਕੈਨੇਡਾ ਦੀ ਫੈਡਰਲ ਸਰਕਾਰ ਅਤੇ ਮੈਡੀਕਲ ਮਾਹਿਰਾਂ ਨੇ ਇਕ ਫੈਸਲਾ ਕੀਤਾ ਹੈ, ਕਿ ਕਰੋਨਾ ਵੈਕਸੀਨ ਖਿਲਾਫ਼ ਲੜਨ ਲਈ ਕੀਤੇ ਜਾ …

Read More »