Breaking News
Home / 2021 / March / 26

Daily Archives: March 26, 2021

ਕਿਸਾਨਾਂ ਵਲੋਂ ਕੀਤੇ ਗਏ ਭਾਰਤ ਬੰਦ ਨੂੰ ਭਰਪੂਰ ਹੁੰਗਾਰਾ

ਪੰਜਾਬ ਤੇ ਹਰਿਆਣਾ ਸੰਪੂਰਨ ਬੰਦ – ਸੜਕਾਂ ਰਹੀਆਂ ਸੁੰਨੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਲਿਆਂਦੇ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਸੰਘਰਸ਼ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ। ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਅੱਜ ਚਾਰ ਮਹੀਨੇ ਹੋ ਗਏ ਹਨ ਅਤੇ ਸੰਯੁਕਤ ਕਿਸਾਨ ਮੋਰਚੇ …

Read More »

ਕਿਸਾਨਾਂ ਨੇ ਬੰਦ ਦੌਰਾਨ ਨਿਭਾਇਆ ਮਨੁੱਖਤਾ ਦਾ ਧਰਮ

ਐਂਬੂਲੈਂਸਾਂ ਨੂੰ ਕਿਸਾਨਾਂ ਨੇ ਆਪ ਅੱਗੇ ਹੋ ਕੇ ਲੰਘਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਸੰਯੁਕਤ ਕਿਸਾਨ ਮੋਰਚੇ ਵਲੋਂ ਕੀਤੇ ਗਏ ਭਾਰਤ ਬੰਦ ਦੌਰਾਨ ਕਿਸਾਨਾਂ ਨੇ ਮਨੁੱਖਤਾ ਦਾ ਧਰਮ ਵੀ ਨਿਭਾਇਆ। ਪੰਜਾਬ ਵਿਚ ਕਈ ਥਾਈਂ ਕਿਸਾਨਾਂ ਨੇ ਐਂਬੂਲੈਂਸਾਂ ਨੂੰ ਆਪ ਅੱਗੇ ਹੋ ਕੇ ਧਰਨੇ ਵਿਚੋਂ ਲੰਘਾਇਆ ਤਾਂ ਕਿ ਮਰੀਜ਼ਾਂ ਦੀ ਜਾਨ ਬਚ ਸਕੇ। ਜਦੋਂ …

Read More »

ਅੰਮ੍ਰਿਤਸਰ ‘ਚ ਕਿਸਾਨਾਂ ਵੱਲੋਂ ਨੰਗੇ ਧੜ ਪ੍ਰਦਰਸ਼ਨ

ਮੋਦੀ ਸਰਕਾਰ ਖਿਲਾਫ ਹੋਈ ਜੰਮ ਕੇ ਨਾਅਰੇਬਾਜ਼ੀ ਅੰਮ੍ਰਿਤਸਰ/ਬਿਊਰੋ ਨਿਊਜ਼ ਤਿੰਨ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਭਾਰਤ ਬੰਦ ਦੇ ਦਿੱਤੇ ਸੱਦੇ ਤਹਿਤ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਧਰਨੇ ਦਿੱਤੇ ਗਏ ਹਨ ਅਤੇ ਰੇਲ ਤੇ ਸੜਕ ਆਵਾਜਾਈ ਰੋਕੀ ਗਈ। ਇਸਦੇ ਚੱਲਦਿਆਂ ਕਿਸਾਨ ਮਜ਼ਦੂਰ …

Read More »

ਸ਼੍ਰੋਮਣੀ ਕਮੇਟੀ ਨੇ ਕਿਸਾਨਾਂ ਦੀ ਹਮਾਇਤ ਕਰਦਿਆਂ ਆਪਣੇ ਸਾਰੇ ਅਦਾਰੇ ਰੱਖੇ ਬੰਦ

ਹਰਿਮੰਦਰ ਸਾਹਿਬ ‘ਚ ਵੀ ਸੰਗਤਾਂ ਦੀ ਆਮਦ ਰਹੀ ਘੱਟ ਅੰਮ੍ਰਿਤਸਰ/ਬਿਊਰੋ ਨਿਊਜ਼ ਕਿਸਾਨਾਂ ਵੱਲੋਂ ਅੱਜ ਭਾਰਤ ਬੰਦ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਦੀ ਗਿਣਤੀ ‘ਤੇ ਵੀ ਕਾਫੀ ਅਸਰ ਪਿਆ ਹੈ। ਕਿਸਾਨਾਂ ਵਲੋਂ ਸੜਕ ਤੇ ਰੇਲ ਆਵਾਜਾਈ ਠੱਪ ਰੱਖੇ ਜਾਣ ਕਾਰਨ ਅੱਜ ਪੰਜਾਬ ਤੇ ਦੇਸ਼ ਦੇ ਹੋਰਨਾਂ …

Read More »

ਟਿਕਰੀ ਬਾਰਡਰ ‘ਤੇ ਬਠਿੰਡਾ ਦੇ ਕਿਸਾਨ ਦਾ ਕਤਲ

ਮਾਨਸਾ ਦੇ ਇਕ ਹੋਰ ਕਿਸਾਨ ਦੀ ਸੰਘਰਸ਼ ਦੌਰਾਨ ਗਈ ਜਾਨ ਬਠਿੰਡਾ/ਬਿਊਰੋ ਨਿਊਜ਼ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੋ ਦੇ ਕਿਸਾਨ ਦਾ ਦਿੱਲੀ ਦੇ ਟਿਕਰੀ ਬਾਰਡਰ ‘ਤੇ ਕਤਲ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਅਨੁਸਾਰ 60 ਸਾਲਾ ਹਾਕਮ ਸਿੰਘ ਲੰਘੇ ਕੱਲ੍ਹ ਹੀ ਟਿਕਰੀ ਬਾਰਡਰ ‘ਤੇ ਪਹੁੰਚਿਆ ਸੀ। ਉਸਦੀ ਗਲ ਵੱਢੀ ਲਾਸ਼ ਬਰਾਮਦ …

Read More »

ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਦਿੱਤਾ ਝਟਕਾ

ਮੁਖਤਾਰ ਅਨਸਾਰੀ ਨੂੰ ਪੰਜਾਬ ਤੋਂ ਯੂਪੀ ਦੀ ਜੇਲ੍ਹ ‘ਚ ਕੀਤਾ ਜਾਵੇਗਾ ਸ਼ਿਫਟ ਚੰਡੀਗੜ੍ਹ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਦੇ ਗੈਂਗਸਟਰ ਅਤੇ ਮਊ ਤੋਂ ਬਾਹੂਬਲੀ ਵਿਧਾਇਕ ਮੁਖਤਾਰ ਅਨਸਾਰੀ ਨੂੰ ਪੰਜਾਬ ਦੀ ਰੋਪੜ ਜੇਲ੍ਹ ਵਿਚੋਂ ਯੂਪੀ ਦੀ ਕਿਸੇ ਜੇਲ੍ਹ ਵਿਚ ਸ਼ਿਫਟ ਕੀਤਾ ਜਾਵੇਗਾ। ਸੁਪਰੀਮ ਕੋਰਟ ਨੇ ਅੱਜ ਇਹ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਇਹ …

Read More »

ਕਰੋਨਾ ਦੇ ਮੱਦੇਨਜ਼ਰ ਵਿਰਾਸਤ ਏ ਖਾਲਸਾ ਸਣੇ ਪੰਜਾਬ ਦੇ ਸਾਰੇ ਅਜਾਇਬ ਘਰ 10 ਅਪ੍ਰੈਲ ਤੱਕ ਬੰਦ

ਹਿਮਾਚਲ ਸਰਕਾਰ ਨੇ ਵੀ ਵਿਦਿਅਕ ਅਦਾਰੇ 4 ਅਪ੍ਰੈਲ ਤੱਕ ਕੀਤੇ ਬੰਦ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ‘ਚ ਕਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਸਰਕਾਰ ਨੇ ਸੂਬੇ ‘ਚ ਵਧ ਰਹੇ ਕਰੋਨਾ ਵਾਇਰਸ ਦੇ ਪ੍ਰਭਾਵ ਦੇ ਮੱਦੇਨਜ਼ਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ ਏ ਖ਼ਾਲਸਾ ਨੂੰ 10 …

Read More »

ਹਰਿਆਣਾ ਦੀ ਨਿਕਿਤਾ ਤੋਮਰ ਹੱਤਿਆ ਮਾਮਲੇ ‘ਚ ਤੌਸੀਫ ਅਤੇ ਰਿਹਾਨ ਨੂੰ ਉਮਰ ਕੈਦ ਦੀ ਸਜ਼ਾ

ਨਿਤਿਕਾ ਦੇ ਪਿਤਾ ਦਾ ਕਹਿਣਾ – ਦੋਸ਼ੀਆਂ ਨੂੰ ਹੋਣੀ ਚਾਹੀਦੀ ਸੀ ਫਾਂਸੀ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ‘ਚ ਫਰੀਦਾਬਾਦ ਦੇ ਬਹੁਚਰਚਿਤ ਨਿਕਿਤਾ ਤੋਮਰ ਹੱਤਿਆਕਾਂਡ ਮਾਮਲੇ ਵਿਚ ਅਦਾਲਤ ਨੇ ਅੱਜ ਕਰੀਬ ਚਾਰ ਵਜੇ ਦੋਵੇਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਤੌਸੀਫ ਅਤੇ ਰਿਹਾਨ ਨੂੰ ਫਰੀਦਾਬਾਦ ਦੀ ਫਾਸਟ ਟਰੈਕ ਅਦਾਲਤ ਨੇ ਲੰਘੇ …

Read More »

ਮੁੰਬਈ ‘ਚ ਕੋਵਿਡ ਹਸਪਤਾਲ ਵਿਚ ਲੱਗੀ ਭਿਆਨਕ ਅੱਗ

10 ਵਿਅਕਤੀਆਂ ਦੀ ਹੋ ਗਈ ਮੌਤ ਮੁੰਬਈ/ਬਿਊਰੋ ਨਿਊਜ਼ ਮੁੰਬਈ ਦੇ ਇਕ ਮਾਲ ਵਿਚ ਚੱਲ ਰਹੇ ਹਸਪਤਾਲ ਵਿਚ ਅੱਗ ਲੱਗਣ ਨਾਲ ਕਰੋਨਾ ਵਾਇਰਸ ਤੋਂ ਪੀੜਤ 10 ਮਰੀਜ਼ਾਂ ਦੀ ਮੌਤ ਹੋ ਗਈ ਅਤੇ 70 ਹੋਰ ਮਰੀਜ਼ਾਂ ਨੂੰ ਬਚਾਅ ਵੀ ਲਿਆ ਗਿਆ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਦੇ ਭਾਂਡੁਪ ਇਲਾਕੇ …

Read More »

ਪਾਕਿਸਤਾਨ ਦਿਵਸ ਮੌਕੇ ਪਰੇਡ ਦਾ ਕੀਤਾ ਗਿਆ ਆਯੋਜਨ

ਪੰਜਾਬ ਦੀ ਝਾਕੀ ‘ਚ ਸ੍ਰੀ ਕਰਤਾਰਪੁਰ ਸਾਹਿਬ ਨੂੰ ਕੀਤਾ ਗਿਆ ਸ਼ਾਮਲ ਲਾਹੌਰ/ਬਿਊਰੋ ਨਿਊਜ਼ 23 ਮਾਰਚ ਨੂੰ ਪਾਕਿਸਤਾਨ ਦਿਵਸ ਮਨਾਇਆ ਗਿਆ। ਇਸ ਦੌਰਾਨ ਪਰੇਡ ਦਾ ਵੀ ਆਯੋਜਨ ਹੋਇਆ। ਇਸ ਪਰੇਡ ਵਿਚ ਪਾਕਿਸਤਾਨੀ ਪੰਜਾਬ ਦੀ ਝਾਕੀ ਕੱਢੀ ਗਈ। ਜਿਸ ਵਿਚ ਜਿੱਥੇ ਪੰਜਾਬੀ ਗਭਰੂ ਭੰਗੜਾ ਪਾਉਂਦੇ ਦਿਖਾਏ ਗਏ, ਉਸਦੇ ਨਾਲ ਹੀ ਝਾਕੀ ਵਿਚ …

Read More »