22.9 C
Toronto
Wednesday, September 2, 2026
spot_img
Homeਦੁਨੀਆਪਾਕਿਸਤਾਨ ਦਿਵਸ ਮੌਕੇ ਪਰੇਡ ਦਾ ਕੀਤਾ ਗਿਆ ਆਯੋਜਨ

ਪਾਕਿਸਤਾਨ ਦਿਵਸ ਮੌਕੇ ਪਰੇਡ ਦਾ ਕੀਤਾ ਗਿਆ ਆਯੋਜਨ

ਪਾਕਿਸਤਾਨ ਦਿਵਸ ਮੌਕੇ ਪਰੇਡ ਦਾ ਕੀਤਾ ਗਿਆ ਆਯੋਜਨਪੰਜਾਬ ਦੀ ਝਾਕੀ ‘ਚ ਸ੍ਰੀ ਕਰਤਾਰਪੁਰ ਸਾਹਿਬ ਨੂੰ ਕੀਤਾ ਗਿਆ ਸ਼ਾਮਲ
ਲਾਹੌਰ/ਬਿਊਰੋ ਨਿਊਜ਼
23 ਮਾਰਚ ਨੂੰ ਪਾਕਿਸਤਾਨ ਦਿਵਸ ਮਨਾਇਆ ਗਿਆ। ਇਸ ਦੌਰਾਨ ਪਰੇਡ ਦਾ ਵੀ ਆਯੋਜਨ ਹੋਇਆ। ਇਸ ਪਰੇਡ ਵਿਚ ਪਾਕਿਸਤਾਨੀ ਪੰਜਾਬ ਦੀ ਝਾਕੀ ਕੱਢੀ ਗਈ। ਜਿਸ ਵਿਚ ਜਿੱਥੇ ਪੰਜਾਬੀ ਗਭਰੂ ਭੰਗੜਾ ਪਾਉਂਦੇ ਦਿਖਾਏ ਗਏ, ਉਸਦੇ ਨਾਲ ਹੀ ਝਾਕੀ ਵਿਚ ਵੱਖ-ਵੱਖ ਇਤਿਹਾਸਕ ਇਮਾਰਤਾਵਾਂ ‘ਚ ਸ੍ਰੀ ਕਰਤਾਰਪੁਰ ਸਾਹਿਬ ਦੀ ਝਾਕੀ ਵੀ ਸ਼ਾਮਲ ਕੀਤੀ ਗਈ।

RELATED ARTICLES
POPULAR POSTS