Breaking News
Home / 2021 (page 444)

Yearly Archives: 2021

ਕਿਸਾਨੀ ਸੰਘਰਸ਼ਾਂ ਦਾ ਲੰਮਾ ਇਤਿਹਾਸ

ਡਾ. ਬਲਵਿੰਦਰ ਸਿੰਘ ਸੰਸਾਰ ਦੇ ਹਰ ਮੁਲਕ ਦੀ ਖ਼ੁਸ਼ਹਾਲੀ ਵਿਚ ਕਿਸਾਨੀ ਦੀ ਅਹਿਮ ਭੂਮਿਕਾ ਰਹੀ ਹੈ। ਇਹ ਵੀ ਸਮੇਂ ਦਾ ਸੱਚ ਹੈ ਕਿ ਕਿਸਾਨੀ ਭਾਵੇਂ ਦੇਸ਼ ਦੇ ਵਿਕਾਸ ਅਤੇ ਖ਼ੁਸ਼ਹਾਲੀ ਦਾ ਆਧਾਰ ਬਣਦੀ ਹੈ ਪਰ ਕਿਸਾਨਾਂ ਨੂੰ ਜ਼ਮੀਨੀ ਸੁਧਾਰਾਂ ਅਤੇ ਸਹੂਲਤਾਂ ਵਾਸਤੇ ਸਮੇਂ ਦੀਆਂ ਸਰਕਾਰਾਂ ਵਿਰੁੱਧ ਵੱਡੇ ਸੰਘਰਸ਼ ਲੜਨੇ ਪਏ। …

Read More »

ਕਿਸਾਨ ਸੰਘਰਸ਼ : ਉੱਥਾਨ, ਪ੍ਰਾਪਤੀ ਅਤੇ ਭਵਿੱਖ

ਵਿਕਰਮਜੀਤ ਸਿੰਘ ਤਿਹਾੜਾ ਮਨੁੱਖ ਦੀ ਹੋਂਦ ਨਾਲ ਹੀ ਕਿਸਾਨੀ ਜੁੜੀ ਹੋਈ ਹੈ। ਆਦਿ ਮਨੁੱਖ ਆਪਣੀਆਂ ਲੋੜਾਂ ਲਈ ਸਿੱਧੇ ਰੂਪ ਵਿੱਚ ਕੁਦਰਤ ‘ਤੇ ਨਿਰਭਰ ਸੀ। ਸਮੇਂ ਦੇ ਨਾਲ ਸਥਾਪਿਤ ਖੇਤੀ ਹੋਂਦ ਵਿੱਚ ਆਈ ਅਤੇ ਇਸ ਦੇ ਨਾਲ ਹੀ ਸਥਾਪਿਤ ਸਭਿਆਚਾਰ ਅਤੇ ਪ੍ਰਬੰਧ ਹੋਂਦ ਵਿੱਚ ਆਏ। ਬਹੁਤ ਸਾਰੀਆਂ ਸੰਸਥਾਵਾਂ ਹੋਂਦ ਵਿੱਚ ਆਈਆਂ। …

Read More »

ਦਿੱਲੀ ਦੀ ਟਰੈਕਟਰ ਪਰੇਡ ‘ਚ ਲੱਖਾਂ ਕਿਸਾਨ ਹੋਏ ਸ਼ਾਮਲ

37 ਕਿਸਾਨ ਆਗੂਆਂ ਖਿਲਾਫ ਕੇਸ ਦਰਜ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਪਹਿਲਾਂ ਵਾਂਗ ਜਾਰੀ ਰਹੇਗਾ : ਕਿਸਾਨ ਆਗੂ ਸੰਯੁਕਤ ਮੋਰਚੇ ਵੱਲੋਂ ਪਹਿਲੀ ਫਰਵਰੀ ਦਾ ਸੰਸਦ ਮਾਰਚ ਰੱਦ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਕੱਢੀ ਟਰੈਕਟਰ ਪਰੇਡ ਮਾਰਚ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ …

Read More »

ਕਿਸਾਨਾਂ ਨੂੰ ਮਾਰਨ ਦੀ ਹੋ ਰਹੀ ਹੈ ਸਾਜਿਸ਼ : ਰਾਕੇਸ਼ ਟਿਕੈਤ

ਟਿਕੈਤ ਨੇ ਰੋਂਦੇ ਹੋਏ ਕਿਹਾ, ਖੇਤੀ ਕਾਨੂੰਨ ਵਾਪਸ ਨਹੀਂ ਹੋਏ ਤਾਂ ਕਰ ਲਵਾਂਗਾ ਖੁਦਕੁਸ਼ੀ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਬਾਰਡਰ ‘ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਰੋਂਦੇ ਹੋਏ ਕਿਹਾ ਕਿ ਕਿਸਾਨਾਂ ‘ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਮਾਰਨ ਦੀ ਸਾਜਿਸ਼ ਵੀ ਰਚੀ ਜਾ …

Read More »

ਕੈਨੇਡਾ ਵਾਸੀ ਟਰੈਵਲ ਪਾਬੰਦੀਆਂ ਲਈ ਰਹਿਣ ਤਿਆਰ : ਟਰੂਡੋ

ਕੈਨੇਡੀਅਨ ਵਿਦੇਸ਼ਾਂ ਤੇ ਪ੍ਰੋਵਿੰਸਾਂ ਦਰਮਿਆਨ ਗੈਰ ਜ਼ਰੂਰੀ ਟਰੈਵਲ ਤੋਂ ਕਰਨ ਗੁਰੇਜ ਟੋਰਾਂਟੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨੇੜ ਭਵਿੱਖ ਵਿੱਚ ਕੈਨੇਡੀਅਨਾਂ ਨੂੰ ਟਰੈਵਲ ਸਬੰਧੀ ਹੋਰ ਪਾਬੰਦੀਆਂ ਲਾਏ ਜਾਣ ਦੀ ਚੇਤਾਵਨੀ ਦਿੱਤੀ ਹੈ। ਬ੍ਰੀਫਿੰਗ ਦੌਰਾਨ ਟਰੂਡੋ ਨੇ ਫੈਡਰਲ ਪਬਲਿਕ ਹੈਲਥ ਵੱਲੋਂ ਜਾਰੀ ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਆਖਿਆ ਕਿ ਕੈਨੇਡੀਅਨ …

Read More »

ਜਲ੍ਹਿਆਂਵਾਲਾ ਬਾਗ ਦੇ 29 ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦੀ ਹੁਣ ਤੱਕ ਹੋ ਸਕੀ ਪਛਾਣ

ਅੰਮ੍ਰਿਤਸਰ ਪ੍ਰਸ਼ਾਸਨ ਕੋਲ 492 ਸ਼ਹੀਦਾਂ ਦੀ ਸੂਚੀ ਅੰਮ੍ਰਿਤਸਰ/ਬਿਊਰੋ ਨਿਊਜ਼ : ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸਮਰਪਿਤ ਕਰਵਾਏ ਗਏ ਇੱਕ ਸਮਾਗਮ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ 492 ਸ਼ਹੀਦਾਂ ਦੀ ਸੂਚੀ ਵਿਚੋਂ ਸਿਰਫ 29 ਸ਼ਹੀਦਾਂ ਦੇ ਪਰਿਵਾਰਾਂ ਦੀ ਹੀ ਸ਼ਨਾਖਤ ਹੋਈ ਹੈ। ਬਾਕੀ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਹੁਣ ਤਕ ਕੋਈ ਥੁਹ-ਪਤਾ …

Read More »

ਅਮਰੀਕਾ ਵਿਚ ਰਹਿੰਦੇ ਭਾਰਤੀਆਂ ਨੂੰ ਰਾਹਤ

ਐਚ1ਬੀ ਵੀਜ਼ਾ ਵਾਲੇ ਜੀਵਨ ਸਾਥੀਆਂ ਨੂੰ ਕੰਮ ਜਾਰੀ ਰੱਖਣ ਦੀ ਇਜਾਜ਼ਤ ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਐਚ1ਬੀ ਵੀਜ਼ਾ ਵਾਲੇ ਕਰਮਚਾਰੀਆਂ ਨੂੰ ਐਚ-4 ਵੀਜ਼ਾ ਧਾਰਕ ਜੀਵਨ ਸਾਥੀਆਂ ਨੂੰ ਕੰਮ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਬਿਡੇਨ ਨੇ ਕਾਰਜਭਾਰ ਸੰਭਾਲਣ ਤੋਂ ਇਕ ਹਫਤੇ ਬਾਅਦ ਹੀ ਇਸ ਫਾਈਲ ਨੂੰ ਵਾਪਸ …

Read More »

ਇਹ ਜੋ ਬੈਠੇ ਨੇ

ਡਾ. ਗੁਰਬਖ਼ਸ਼ ਸਿੰਘ ਭੰਡਾਲ 001-216-556-2080 ਇਹ ਜੋ ਬੈਠੇ ਨੇ, ਇਹ ਬੈਠੇ ਨਹੀਂ ਸਗੋਂ ਹੁਣ ਹੀ ਤਾਂ ਉਠੇ ਨੇ। ਹੁਣ ਹੀ ਇਹਨਾਂ ਦੀ ਜਾਗ ਖੁੱਲ੍ਹੀ ਹੈ, ਬੜੀ ਲੰਮੀਂ ਨੀਮ-ਬੇਹੋਸ਼ੀ ਤੋਂ ਬਾਅਦ। ਇਹਨਾਂ ਦੇ ਹੌਂਸਲਿਆਂ ਨੇ ਭਰੀ ਹੈ ਅੰਗੜਾਈ। ਇਹਨਾਂ ਦੀ ਸੋਚ ਵਿਚ ਉਗਿਆ ਏ ਨਵਾਂ ਸੂਰਜ ਜਿਸਦੀ ਰੌਸ਼ਨੀ ਵਿਚ ਇਹਨਾਂ ਨੇ …

Read More »

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 Carona Breakout at Canada Post ਚੰਗੇ-ਭਲੇ ਅਸੀਂ ਕੰਮ ਸੀ ਕਰੀ ਜਾਂਦੇ, ਛਿੱਕਾਂ ਆਈਆਂ ਨਾ ਹੋਇਆ ਬੁਖਾਰ ਸਾਨੂੰ। ਕੰਮ ਵਾਲੀ ਥਾਂ ਹੀ ਕਰੋਨਾ ਦਾ ਟੈਸਟ ਹੋਣਾ, ਲੰਬੀ ਲਾਈਨ ਵਿੱਚ ਲਿਆ ਖਲਾਰ ਸਾਨੂੰ। BIO-DATA ਵੀ ਸਭ ਦਾ NOTE ਕੀਤਾ, ਬਲੀ ਦੇ ਬੱਕਰੇ ਵਾਂਗ ਕਰਿਆ ਤਿਆਰ ਸਾਨੂੰ। NEGATIVE POSITIVE …

Read More »

ਹੀਹੀ ਹੀਹੀ

ਹੀਹੀ ਹੀਹੀ ਕਰੋਗੇ ਤਾਂ ਹੀਹੀ ਜੋਗੇ ਰਹਿ ਜਾਓਗੇ। ਇੱਕ ਦਿਨ ਕਾਨਿਆਂ ਦੇ ਢਾਰੇ ਵਾਂਗੂੰ ਢਹਿ ਜਾਓਗੇ। ਤਾਕਤ ਨਹੀਂ ਦਿੱਤੀ ਕਦੇ ਜ਼ਹਿਰ ਦੀ ਖੁਰਾਕ ਨੇ। ਪੱਲਾ ਵੀ ਨਹੀਂ ਫੜਨਾ ਫਿਰ ਕਿਸੇ ਅੰਗ ਸਾਕ ਨੇ। ਆੜ ਦੇ ਕਿਨਾਰਿਆਂ ਦੀ ਝੱਗ ਵਾਂਗ ਬਹਿ ਜਾਓਗੇ। ਹੀਹੀ ਹੀਹੀ ਕਰੋਗੇ ਤਾਂ ਹੀਹੀ ਜੋਗੇ ਰਹਿ ਜਾਓਗੇ। ਖੱਟਿਆ …

Read More »