Breaking News
Home / 2021 (page 33)

Yearly Archives: 2021

ਵਿਸ਼ਵ ਪੰਜਾਬੀ ਕਾਨਫਰੰਸ (ਰਜਿ.) ਟੋਰਾਂਟੋਂ ਵੱਲੋਂ ਇੱਕ ਰੋਜ਼ਾ ਸੈਮੀਨਾਰ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਵਿਸ਼ਵ ਪੰਜਾਬੀ ਕਾਨਫਰੰਸ (ਰਜ਼ਿ.) ਟੋਰਾਂਟੋਂ ਵੱਲੋਂ ਕਿੰਗ ਬ੍ਰਦਰਜ਼ ਕਮਲਜੀਤ ਸਿੰਘ ਲਾਲੀ ਕਿੰਗ, ਜਗਮੋਹਨ ਸਿੰਘ ਕਿੰਗ, ਡਾ. ਗਿਆਨ ਸਿੰਘ ਕੰਗ, ਅਮਰਦੀਪ ਸਿੰਘ ਬਿੰਦਰਾ, ਚਮਕੌਰ ਸਿੰਘ ਧਾਲੀਵਾਲ (ਮਾਛੀਕੇ), ਸੁਰਜੀਤ ਕੌਰ ਅਤੇ ਪ੍ਰੋ. ਜੰਗੀਰ ਸਿੰਘ ਕਾਹਲੋਂ ਦੀ ਅਗਵਾਈ ਹੇਠ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ …

Read More »

ਪੰਜਾਬ ਸਾਹਿਤ ਅਕਾਦਮੀ ਨੂੰ ਸਮਰਪਿਤ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਸਲਾਨਾ ਕਾਵਿ ਮਿਲਣੀ

ਟੋਰਾਂਟੋ/ਬਿਊਰੋ ਨਿਊਜ਼ : ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਤੇ ਹੋਰ ਪ੍ਰਬੰਧਕੀ ਟੀਮ ਦੇ ਮੈਂਬਰਾਂ ਦੇ ਸਹਿਯੋਗ ਸੱਦਕਾ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਸਲਾਨਾ ਕਾਵਿ ਮਿਲਣੀ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਚਰਚੇ ਹਨ। ਇਹ ਸਲਾਨਾ ਕਾਵਿ ਮਿਲਣੀ ਪੰਜਾਬ ਸਾਹਿਤ ਅਕਾਦਮੀ ਨੂੰ ਸਮਰਪਿਤ ਸੀ। ਪ੍ਰੋ: ਹਰਜੱਸਪ੍ਰੀਤ ਗਿੱਲ ਨੇ ਮੀਟਿੰਗ ਵਿੱਚ …

Read More »

ਸਾਡੀ ਵੈਕਸੀਨ ਦੀ ਬੂਸਟਰ ਡੋਜ਼ ਨਾਲ ਮਿਲੇਗੀ ਓਮੀਕਰੋਨ ਖਿਲਾਫ ਮਜ਼ਬੂਤ ਪ੍ਰੋਟੈਕਸ਼ਨ : ਫਾਈਜ਼ਰ

ਟੋਰਾਂਟੋ/ਬਿਊਰੋ ਨਿਊਜ਼ : ਫਾਈਜ਼ਰ ਬਾਇਓਐਨਟੈਕ ਦਾ ਕਹਿਣਾ ਹੈ ਕਿ ਉਸ ਦੇ ਕੋਵਿਡ-19 ਬੂਸਟਰ ਸ਼ੌਟ ਨਾਲ ਓਮੀਕਰੋਨ ਵੇਰੀਐਂਟ ਖਿਲਾਫ ਮਜ਼ਬੂਤ ਪ੍ਰੋਟੈਕਸ਼ਨ ਹਾਸਲ ਹੋਵੇਗੀ। ਕੰਪਨੀ ਦਾ ਕਹਿਣਾ ਹੈ ਕਿ ਮੁੱਢਲੇ ਲੈਬ ਟੈਸਟ ਤੋਂ ਇਹ ਸਿੱਧ ਹੋਇਆ ਹੈ ਕਿ ਉਨਾਂ ਦੀ ਵੈਕਸੀਨ ਦੀ ਤੀਜੀ ਡੋਜ਼ ਨਾਲ ਇਸ ਨਵੇਂ ਵੇਰੀਐਂਟ ਖਿਲਾਫ ਐਂਟੀਬਾਡੀਜ਼ ਨਿਊਟ੍ਰਲਾਈਜ਼ ਹੋ …

Read More »

ਟੋਰਾਂਟੋ ਦੇ 5 ਹੋਰ ਸਕੂਲਾਂ ਵਿੱਚ ਐਲਾਨੀ ਗਈ ਕੋਵਿਡ-19 ਆਊਟਬ੍ਰੇਕ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੇ ਪੰਜ ਹੋਰ ਸਕੂਲਾਂ ਵਿੱਚ ਕੋਵਿਡ-19 ਆਊਟਬ੍ਰੇਕ ਐਲਾਨ ਦਿੱਤੀ ਗਈ ਹੈ। ਇਹ ਜਾਣਕਾਰੀ ਟੋਰਾਂਟੋ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਦਿੱਤੀ ਗਈ। ਸੋਸ਼ਲ ਮੀਡੀਆ ਉੱਤੇ ਪੋਸਟ ਕੀਤੇ ਗਏ ਮੈਸੇਜ ਵਿੱਚ ਅਧਿਕਾਰੀਆਂ ਨੇ ਆਖਿਆ ਕਿ ਦੋ ਜਾਂ ਇਸ ਤੋਂ ਵੱਧ ਇਨਫੈਕਸ਼ਨ ਲੇਨਰ ਜੂਨੀਅਰ ਮਿਡਲ ਸਕੂਲ, ਰੌਜਥੌਰਨ ਜੂਨੀਅਰ ਸਕੂਲ, ਸੈਨੇਕਾ …

Read More »

ਮਾਤਾ ਜਸਵਿੰਦਰ ਕੌਰ ਦਿਓਲ ਦੀ ਮੌਤ ‘ਤੇ਼ ਦੁੱਖ ਦਾ ਪ੍ਰਗਟਾਵਾ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪੰਜਾਬੀ ਭਾਈਚਾਰੇ ਦੀ ਜਾਣੀ ਪਹਿਚਾਣੀ ਸ਼ਖ਼ਸ਼ੀਅਤ, ਸਟੇਜ ਐਂਕਰ, ਫਿਲਮ ਅਦਾਕਾਰ ਅਤੇ ਰੇਡੀਓ ਸਾਰੰਗ ਦੇ ਸੰਚਾਲਕ ਰਾਜਬੀਰ ਸਿੰਘ ਬੋਪਾਰਾਏ ਦੇ ਮਾਤਾ ਜਸਵਿੰਦਰ ਕੌਰ ਦਿਓਲ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ। ਜਿਹਨਾਂ ਦੀ ਮੌਤ ‘ਤੇ਼ ਦੁੱਖ ਦਾ ਪ੍ਰਗਟਾਵਾ ਕਰਦਿਆਂ ਇੱਥੋਂ ਦੇ ਸਮੁੱਚੇ ਮੀਡੀਆ, ਵੱਖ-ਵੱਖ ਸਾਹਿਤਕ ਅਤੇ ਖੇਡ ਕਲੱਬਾਂ …

Read More »

‘ਗ਼ੁਲਾਮਗਿਰੀ’, ‘ਭਾਰਤੀਲੋਕਨੀਚਕਿਵੇਂ ਬਣੇ’ਅਤੇ ‘ਬਾਨਾਰਸਿ ਕੇ ਠੱਗ’ ਦੇ ਲਿਖਾਰੀ, ਪ੍ਰੋ. ਗੁਰਨਾਮ ਸਿੰਘ ਮੁਕਤਸਰ ਨਹੀਂ ਰਹੇ

‘ਭਾਰਤੀਲੋਕਨੀਚਕਿਵੇਂ ਬਣੇ’, ‘ਬਾਨਾਰਸਿ ਕੇ ਠੱਗ’, ‘ਗ਼ੁਲਾਮਗਿਰੀ’, ‘ਸੰਘਰਸ਼ ਜਾਰੀ ਹੈ’, ‘ਝੂਠਨਾਬੋਲਪਾਂਡੇ’, ‘ਖੌਲਦਾ ਮਹਾਸਾਗਰ’, ‘ਮੈਂ ਹਿੰਦੂ ਨਹੀਂ ਮਰੂੰਗਾ’, ‘ਧਰਮਯੁੱਧ’ ਸਮੇਤ 30 ਕਿਤਾਬਾਂ ਦੇ ਉੱਘੇ ਲਿਖਾਰੀ, ਪ੍ਰੋ ਗੁਰਨਾਮ ਸਿੰਘ ਮੁਕਤਸਰ 71 ਸਾਲਦੀਉਮਰਵਿਚਚੜ੍ਹਾਈਕਰ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰਸਨ। ਪੰਜਾਬ ਦੇ ਜ਼ਿਲ੍ਹਾ ਮੁਕਤਸਰ ‘ਚ ਪੈਂਦੇ ਪਿੰਡ ਧੂਰਕੋਟਰਣਸ਼ੀਂਹਵਿਖੇ ਕਰਤਾਰ ਸਿੰਘ ਰਾਗੀ ਦੇ ਘਰ …

Read More »

ਵਲਾਦੀਮੀਰ ਪੂਤਿਨ ਨੇ ਭਾਰਤ ਨੂੰ ਦੱਸਿਆ ਮਹਾਨ ਸ਼ਕਤੀ

ਅਫ਼ਗਾਨਿਸਤਾਨ ਦੇ ਹਾਲਾਤ ‘ਤੇ ਰੂਸੀ ਰਾਸ਼ਟਰਪਤੀ ਨੇ ਕੀਤੀ ਚਿੰਤਾ ਜ਼ਾਹਿਰ ਨਵੀਂ ਦਿੱਲੀ/ਬਿਊਰੋ ਨਿਊਜ਼ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਆਪਕ ਪੱਧਰ ਦੀ ਗੱਲਬਾਤ ਦੌਰਾਨ ਭਾਰਤ ਨੂੰ ਮਹਾਨ ਸ਼ਕਤੀ, ਇਕ ਦੋਸਤਾਨਾ ਰਾਸ਼ਟਰ ਅਤੇ ਪਰਖਿਆ ਹੋਇਆ ਦੋਸਤ ਦੱਸਿਆ। ਉਨ੍ਹਾਂ ਅੱਤਵਾਦ, ਨਸ਼ਾ ਤਸਕਰੀ ਅਤੇ ਸੰਗਠਿਤ …

Read More »

ਆਸਟਰੇਲੀਆ ‘ਚ ਭਾਰਤੀ ਮੂਲ ਦੇ ਵਿਅਕਤੀ ਦੇ ਕਾਲਜ ਨੂੰ ਅੱਠ ਅਰਬ ਰੁਪਏ ਜੁਰਮਾਨਾ

ਸਿਡਨੀ/ਬਿਊਰੋ ਨਿਊਜ਼ : ਆਸਟਰੇਲਿਆਈ ਸਰਕਾਰ ਨੇ ਭਾਰਤੀ ਮੂਲ ਦੇ ਵਿਅਕਤੀ ਵੱਲੋਂ ਚਲਾਏ ਜਾਂਦੇ ਕਾਲਜ ਨੂੰ ਕਰੀਬ ਅੱਠ ਅਰਬ ਰੁਪਏ ਤੋਂ ਵੱਧ ਦਾ ਜੁਰਮਾਨਾ ਕੀਤਾ ਹੈ। ਰੌਇਲ ਨੌਰਥ ਸ਼ੋਰ ਹਸਪਤਾਲ ਦੇ ਮਾਲਕ ਡਾ. ਤੇਜ ਦੁੱਗਲ, ਜੋ ਕਿ ਸਿਡਨੀ ਰੇਡੀਓਲੌਜਿਸਟ ਦੇ ਮੈਡੀਕਲ ਕਾਲਜਾਂ ਦੀ ਚੇਨ ਦੇ ਮਾਲਕ ਹਨ, ਨੂੰ ਜੁਰਮਾਨਾ ਕੀਤਾ ਗਿਆ …

Read More »

ਭਾਰਤ ਵਿਚ ਬਿਹਤਰ ਨਹੀਂ ਹੈ ਮਨੁੱਖੀ ਅਧਿਕਾਰਾਂ ਦੀ ਸਥਿਤੀ

ਮਨੁੱਖੀ ਹੱਕਾਂ ਦੀ ਕੌਮਾਂਤਰੀ ਜਥੇਬੰਦੀ ‘ਐਮੇਨਿਸਟੀ ਇੰਟਰਨੈਸ਼ਨਲ’ ਦੀ ਇਕ ਰਿਪੋਰਟ ਅਨੁਸਾਰ 1998 ਤੋਂ ਬਾਅਦ ਸੰਸਾਰ ਭਰ ‘ਚ 3500 ਦੇ ਕਰੀਬ ਲੋਕ ਮਨੁੱਖੀ ਹੱਕਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਨ ਬਦਲੇ ਕਤਲ ਕਰ ਦਿੱਤੇ ਗਏ। ਸਾਲ 2016 ‘ਚ ਸੰਸਾਰ ਭਰ ‘ਚ 48 ਪੱਤਰਕਾਰਾਂ ਨੂੰ ਮਨੁੱਖੀ ਹੱਕਾਂ ਨਾਲ ਸਬੰਧਤ ਮੁੱਦਿਆਂ ਨੂੰ ਉਜਾਗਰ …

Read More »

ਸ਼ਬਦ, ਸ਼ਬਦ ਅਤੇ ਸ਼ਬਦ!

DR. RAJESH K. PALLAN ਇੱਕ ਮਹਾਂਮਾਰੀ ਦੇ ਵਿਚਕਾਰ ਜੋ ਕਿ ਚਿੰਤਾ ਦਾ ਇੱਕ ਨਵਾਂ ਰੂਪ ਓਮਿਕਰੋਨ ਹੈ, ਜਿਸਦੇ ਕਾਰਣ ਸਮੇਂ ਦੀਆਂ ਸਰਕਾਰਾਂ ਨੇ ਕੁਝ ਹਵਾਈ ਯਾਤਰਾ ਸਬੰਧੀ ਪਾਬੰਦੀਆਂ ਨੂੰ ਦੁਬਾਰਾ ਲਾਗੂ ਕਰਨ ਲਈ ਕਿਹਾ ਹੈ। ਹਾਲਾਂਕਿ ਵਰਚੁਅਲ ਵਾਤਾਵਰਣ ਵੱਲ ਇੱਕ ਸਥਾਈ ਝਟਕਾ ਸਵਾਗਤਯੋਗ ਹੋਵੇਗਾ ਪਰ ਇਹ ਕੁਝ ਹਿਚਕੀਆਂ ਦੇ ਨਾਲ …

Read More »