Breaking News
Home / 2021 (page 292)

Yearly Archives: 2021

ਕੇਜਰੀਵਾਲ ਨੇ ਕਰੋਨਾਪੀੜਤਪਰਿਵਾਰਾਂ ਲਈ ਵਿੱਤੀ ਮਦਦ ਤੇ ਪੈਨਸ਼ਨਦਾਕੀਤਾਐਲਾਨ

ਮ੍ਰਿਤਕਾਂ ਦੇ ਵਾਰਸਾਂ ਨੂੰ 50 ਹਜ਼ਾਰ ਰੁਪਏ ਦੀਮਦਦ ਤੇ ਬੱਚਿਆਂ ਦੀ ਪੜ੍ਹਾਈ ਹੋਵੇਗੀ ਮੁਫਤ ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੌਮੀ ਰਾਜਧਾਨੀ ਵਿੱਚ ਕਰੋਨਾਵਾਇਰਸਦੀਲਪੇਟ ‘ਚ ਆਉਣਵਾਲੇ ਪਰਿਵਾਰਾਂ ਨੂੰ ਵਿੱਤੀ ਮਦਦ ਤੇ ਪੈਨਸ਼ਨਦੇਣਦਾਐਲਾਨਕਰਕੇ ਪੀੜਤਪਰਿਵਾਰਾਂ ਦਾ ਕੁਝ ਭਾਰਹਲਕਾਕਰਨਦੀਕੋਸ਼ਿਸ਼ਕੀਤੀ ਹੈ। ਡਿਜੀਟਲਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਚਾਰਅਹਿਮਐਲਾਨਕੀਤੇ ਹਨ।ਉਨ੍ਹਾਂ ਕਿਹਾ …

Read More »

ਕਰੋਨਾ ਦੀਆਂ ਦਵਾਈਆਂ ਜਮ੍ਹਾਂ ਕਰਨਾ ਸਿਆਸੀ ਆਗੂਆਂ ਦਾ ਕੰਮ ਨਹੀਂ

ਦਿੱਲੀ ਹਾਈਕੋਰਟ ਨੇ ਨਰਾਜ਼ਗੀ ਕੀਤੀ ਜ਼ਾਹਰ ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਕਿਹਾ ਹੈ ਕਿ ਕੋਵਿਡ-19 ਦੇ ਇਲਾਜ ‘ਚ ਵਰਤੀਆਂ ਜਾਣਵਾਲੀਆਂ ਦਵਾਈਆਂ, ਜਿਨ੍ਹਾਂ ਦੀਪਹਿਲਾਂ ਤੋਂ ਘਾਟ ਹੈ, ਜਮ੍ਹਾਂ ਕਰਨਦਾ ਕੰਮ ਸਿਆਸੀ ਆਗੂਆਂ ਦਾਨਹੀਂ ਹੈ ਅਤੇ ਉਮੀਦਕੀਤੀਜਾਂਦੀ ਹੈ ਕਿ ਉਹ ਦਵਾਈਆਂ ਮੋੜਦੇਣਗੇ। ਹਾਈਕੋਰਟ ਨੇ ਦਿੱਲੀ ਪੁਲਿਸ ਵੱਲੋਂ ਪੇਸ਼ਕੀਤੀ ਗਈ ਰਿਪੋਰਟ’ਤੇ ਨਾਰਾਜ਼ਗੀ …

Read More »

ਕਰੋਨਾ ਦੇ ਖਾਤਮੇ ਲਈ 2-ਡੀਜੀਦਵਾਈਲਾਂਚ

ਰੱਖਿਆ ਮੰਤਰੀ ਨੇ ਡੀਆਰਡੀਓ ਵੱਲੋਂ ਵਿਕਸਤ ਦਵਾਈ ਜਾਰੀ ਕੀਤੀ ਨਵੀਂ ਦਿੱਲੀ : ਕਰੋਨਾ ਦੇ ਖਾਤਮੇ ਲਈਡੀਆਰਡੀਓ ਵੱਲੋਂ ਵਿਕਸਤਦਵਾਈ 2-ਡੀਜੀਦਾਪਹਿਲਾਬੈਚਸੋਮਵਾਰ ਨੂੰ ਲਾਂਚਕਰ ਦਿੱਤਾ ਗਿਆ। ਦੇਸ਼ ਦੇ ਬਹੁਤੇ ਹਿੱਸਿਆਂ ‘ਚ ਕਰੋਨਾ ਦੇ ਕਹਿਰਦਰਮਿਆਨ ਇਹ ਦਵਾਈ ‘ਆਸ ਦੀਨਵੀਂ ਕਿਰਨ’ਬਣ ਕੇ ਆਈ ਹੈ। ਕੇਂਦਰੀਸਿਹਤ ਮੰਤਰੀ ਹਰਸ਼ਵਰਧਨਨਾਲਦਵਾਈਜਾਰੀਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ 2-ਡੀਆਕਸੀ-ਡੀ-ਗਲੂਕੋਜ਼ …

Read More »

ਤ੍ਰਿਣਮੂਲ ਕਾਂਗਰਸ ਦੇ ਆਗੂਆਂ ਦੀਗ੍ਰਿਫ਼ਤਾਰੀਖਿਲਾਫ ਬੰਗਾਲਭਰ ‘ਚ ਮੁਜ਼ਾਹਰੇ

ਨਰਿੰਦਰਮੋਦੀਅਤੇ ਅਮਿਤਸ਼ਾਹਖਿਲਾਫਜੰਮ ਕੇ ਨਾਅਰੇਬਾਜ਼ੀ ਕੋਲਕਾਤਾ/ਬਿਊਰੋ ਨਿਊਜ਼ : ਨਾਰਦਾ ਸਟਿੰਗ ਮਾਮਲੇ ‘ਚ ਸੀਬੀਆਈ ਵੱਲੋਂ ਟੀਐੱਮਸੀ ਆਗੂਆਂ ਨੂੰ ਗ੍ਰਿਫ਼ਤਾਰਕੀਤੇ ਜਾਣ ਦੇ ਵਿਰੋਧ ‘ਚ ਤ੍ਰਿਣਮੂਲ ਕਾਂਗਰਸ ਦੇ ਸੈਂਕੜੇ ਵਰਕਰਾਂ ਨੇ ਕੋਲਕਾਤਾਸਮੇਤਸੂਬੇ ਦੀਆਂ ਹੋਰਨਾਂ ਥਾਵਾਂ ‘ਤੇ ਰੋਸਰੈਲੀਆਂ ਕੀਤੀਆਂ। ਵੱਡੀ ਗਿਣਤੀ ‘ਚ ਟੀਐੱਮਸੀਵਰਕਰਾਂ ਨੇ ਕੋਲਕਾਤਾਸੀਬੀਆਈਦਫ਼ਤਰਅਤੇ ਰਾਜਭਵਨ ਦੇ ਬਾਹਰਰੋਸ ਮੁਜ਼ਾਹਰਾ ਕੀਤਾਜਿਨ੍ਹਾਂ ਨੂੰ ਹਟਾਉਣਲਈ ਵੱਡੀ ਗਿਣਤੀ ‘ਚ …

Read More »

ਸਿੰਗਾਪੁਰ ਨੇ ਭਾਰਤੀ ਰਾਜਦੂਤ ਨੂੰ ਕੀਤਾ ਤਲਬ

ਅਰਵਿੰਦ ਕੇਜਰੀਵਾਲਵਲੋਂ ‘ਸਿੰਗਾਪੁਰ ਵੈਰੀਐਂਟ’ਬਾਰੇ ਕੀਤੀ ਟਿੱਪਣੀ ਤੋਂ ਇਤਰਾਜ਼ ਨਵੀਂ ਦਿੱਲੀ/ਬਿਊਰੋ ਨਿੳਜ਼ : ਦਿੱਲੀ ਦੇ ਮੁੱਖ ਮੰਤਰੀਅਰਵਿੰਦਕੇਜਰੀਵਾਲਵਲੋਂ ‘ਸਿੰਗਾਪੁਰ ਵੈਰੀਐਂਟ’ਬਾਰੇ ਕੀਤੀ ਗਈ ਟਿੱਪਣੀ ‘ਤੇ ਇਤਰਾਜ਼ ਕੀਤਾ ਜਾ ਰਿਹਾਹੈ।ਇਸਦੇ ਚੱਲਦਿਆਂ ਸਿੰਗਾਪੁਰ ਨੇ ਭਾਰਤੀਰਾਜਦੂਤ ਨੂੰ ਤਲਬਵੀਕੀਤਾ। ਹਾਈ ਕਮਿਸ਼ਨਰ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੋਲਕੋਵਿਡਰੂਪਾਂ ਜਾਂ ਸਿਵਲਹਵਾਬਾਜ਼ੀਨੀਤੀਬਾਰੇ ਬੋਲਣਦਾ ਕੋਈ ਅਧਿਕਾਰਨਹੀਂ ਹੈ। ਇਹ ਜਾਣਕਾਰੀਐਮ.ਈ.ਏ. …

Read More »

‘ਮੋਦੀ ਸਿਸਟਮ’ ਨੂੰ ਜਗਾਉਣਾ ਜ਼ਰੂਰੀ :ਰਾਹੁਲ

ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟਵੀਟਕਰਦਿਆਂ ਕਿਹਾ, ‘ਮੋਦੀਸਿਸਟਮ’ਤਹਿਤਸਵਾਲ ਚੁੱਕਣ ਵਾਲੇ ਵਿਅਕਤੀਆਂ ਦੀ ਜਿੰਨੀ ਆਸਾਨੀਨਾਲਗ੍ਰਿਫ਼ਤਾਰੀ ਹੁੰਦੀ ਹੈ, ਜੇਕਰਓਨੀ ਹੀ ਆਸਾਨੀਨਾਲਸਰਕਾਰ ਵੱਲੋਂ ਵੈਕਸੀਨ ਮੁਹੱਈਆ ਕਰਵਾਈ ਗਈ ਹੁੰਦੀ ਤਾਂ ਕਰੋਨਾਵਾਇਰਸਮਹਾਮਾਰੀਕਾਰਨ ਅੱਜ ਸਾਡੇ ਮੁਲਕ ਦੀਹਾਲਤ ਇੰਨੀ ਤਰਸਯੋਗ ਨਾ ਹੁੰਦੀ। ਕਰੋਨਾ ਨੂੰ ਰੋਕੋ, ਲੋਕਾਂ ਵੱਲੋਂ ਸਵਾਲ ਚੁੱਕਣ ਨੂੰ ਨਹੀਂ।’ਉਨ੍ਹਾਂ ਕਿਹਾ ਕਿ …

Read More »

ਪੰਜਾਬ ਦੇ ਪਾਣੀਆਂ ਦਾ ਮਸਲਾ: ਇਕ ਨਜ਼ਰ

ਪਰਵਿੰਦਰ ਸਿੰਘ ਢੀਂਡਸਾ 1947 ਤੋਂ ਪਹਿਲਾਂ ਪੰਜਾਬ ਦੇ ਫਿਰੋਜ਼ਪੁਰ ਹੈੱਡਵਰਕਸ ਤੋਂ ਨਿੱਕਲਦੀ ਗੰਗ ਨਹਿਰ ਨੂੰ ਬੀਕਾਨੇਰ ਫੀਡਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਹ ਨਹਿਰ ਪੰਜਾਬ ਤੋਂ ਰਾਜਸਥਾਨ ਨੂੰ ਪਾਣੀ ਲੈ ਕੇ ਜਾਂਦੀ ਸੀ। ਪੰਜਾਬ ਸਦੀਆਂ ਤੋਂ ਪਾਣੀ ਦੇ ਰੂਪ ‘ਚ ਪ੍ਰਾਪਤ ਕੁਦਰਤੀ ਸਾਧਨ ਦੇ ਬਹੁਤਾਤ ਵਾਲਾ ਸੂਬਾ ਹੈ, ਤਾਂ …

Read More »

ਉਨਟਾਰੀਓ ਨੇ ਭਾਰਤ ਭੇਜੀ 40 ਟਨ ਮੈਡੀਕਲ ਸਪਲਾਈ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ 40 ਟਨ ਮੈਡੀਕਲ ਸਪਲਾਈ ਲੈ ਕੇ ਏਅਰ ਕੈਨੇਡਾ ਦਾ ਇੱਕ ਜਹਾਜ਼ ਲੰਘੇ ਮੰਗਲਵਾਰ ਨੂੰ ਭਾਰਤ ਰਵਾਨਾ ਹੋ ਗਿਆ ਸੀ। ਇਸ ਮਾਲਵਾਹਕ ਜਹਾਜ਼ ਵਿੱਚ ਵੈਂਟੀਲੇਟਰਜ਼, ਪੀਪੀਈ, ਆਕਸੀਜ਼ਨ ਸਿਲੰਡਰ ਤੇ ਜੈਨਰੇਟਰਜ਼ ਸਨ ਤੇ ਇਹ ਜਹਾਜ਼ ਦਿੱਲੀ ਪਹੁੰਚ ਗਿਆ। ਭਾਰਤ ਵਿਚ ਕੋਵਿਡ-19 ਕਾਰਨ ਮੌਤਾਂ ਹੋਣ …

Read More »

ਕੈਨੇਡਾ ‘ਚ ਹਰੇਕ ਵਿਅਕਤੀ ਨੂੰ ਵੈਕਸੀਨ ਲਗਵਾਉਣ ਦਾ ਮੌਕਾ ਦਿੱਤਾ ਜਾਵੇਗਾ : ਟਰੂਡੋ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕਰੋਨਾ ਵਾਇਰਸ ਤੋਂ ਬਚਾਅ ਕਰਨ ਲਈ ਕੈਨੇਡਾ ਵਿਚ ਲੋਕਾਂ ਨੂੰ ਪਿਛਲੇ ਹਫਤਿਆਂ ਤੋਂ ਵੈਕਸੀਨ ਦੇ ਟੀਕੇ ਲਗਾਤਾਰਤਾ ਨਾਲ਼ ਲਗਾਏ ਜਾ ਰਹੇ ਹਨ ਅਤੇ ਖਬਰਾਂ ਮੁਤਾਬਿਕ ਦੇਸ਼ ਵਿਚ ਇਸ ਸਮੇਂ ਵੈਕਸੀਨ ਦੀ ਕੋਈ ਘਾਟ ਨਹੀਂ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਦੇਸ਼ ਵਿਚ ਮੌਜੂਦ …

Read More »

ਐਨ ਏ ਸੀ ਆਈ ਨੇ 12 ਤੋਂ 15 ਸਾਲ ਉਮਰ ਵਰਗ ਦੇ ਬੱਚਿਆਂ ਲਈ ਵੀ ਫਾਈਜ਼ਰ ਵੈਕਸੀਨ ਨੂੰ ਦਿੱਤੀ ਮਨਜ਼ੂਰੀ

ਟੋਰਾਂਟੋ/ਬਿਊਰੋ ਨਿਊਜ਼ : ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ (ਐਨ ਏ ਸੀ ਆਈ ) ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਫਾਈਜ਼ਰ-ਬਾਇਓਐਨਟੈਕ ਵੈਕਸੀਨ ਕਿਸ਼ੋਰਾਂ ਨੂੰ ਦੇਣਾ ਸੇਫ ਵੀ ਹੈ ਤੇ ਅਸਰਦਾਰ ਵੀ ਹੈ। ਹੈਲਥ ਕੈਨੇਡਾ ਵੱਲੋਂ 5 ਮਈ ਨੂੰ 12 ਤੋਂ 15 ਸਾਲਾਂ ਦੇ ਬੱਚਿਆਂ ਨੂੰ ਫਾਈਜ਼ਰ ਵੈਕਸੀਨ …

Read More »