2.6 C
Toronto
Friday, November 7, 2025
spot_img
Homeਭਾਰਤਤ੍ਰਿਣਮੂਲ ਕਾਂਗਰਸ ਦੇ ਆਗੂਆਂ ਦੀਗ੍ਰਿਫ਼ਤਾਰੀਖਿਲਾਫ ਬੰਗਾਲਭਰ 'ਚ ਮੁਜ਼ਾਹਰੇ

ਤ੍ਰਿਣਮੂਲ ਕਾਂਗਰਸ ਦੇ ਆਗੂਆਂ ਦੀਗ੍ਰਿਫ਼ਤਾਰੀਖਿਲਾਫ ਬੰਗਾਲਭਰ ‘ਚ ਮੁਜ਼ਾਹਰੇ

ਨਰਿੰਦਰਮੋਦੀਅਤੇ ਅਮਿਤਸ਼ਾਹਖਿਲਾਫਜੰਮ ਕੇ ਨਾਅਰੇਬਾਜ਼ੀ
ਕੋਲਕਾਤਾ/ਬਿਊਰੋ ਨਿਊਜ਼ : ਨਾਰਦਾ ਸਟਿੰਗ ਮਾਮਲੇ ‘ਚ ਸੀਬੀਆਈ ਵੱਲੋਂ ਟੀਐੱਮਸੀ ਆਗੂਆਂ ਨੂੰ ਗ੍ਰਿਫ਼ਤਾਰਕੀਤੇ ਜਾਣ ਦੇ ਵਿਰੋਧ ‘ਚ ਤ੍ਰਿਣਮੂਲ ਕਾਂਗਰਸ ਦੇ ਸੈਂਕੜੇ ਵਰਕਰਾਂ ਨੇ ਕੋਲਕਾਤਾਸਮੇਤਸੂਬੇ ਦੀਆਂ ਹੋਰਨਾਂ ਥਾਵਾਂ ‘ਤੇ ਰੋਸਰੈਲੀਆਂ ਕੀਤੀਆਂ। ਵੱਡੀ ਗਿਣਤੀ ‘ਚ ਟੀਐੱਮਸੀਵਰਕਰਾਂ ਨੇ ਕੋਲਕਾਤਾਸੀਬੀਆਈਦਫ਼ਤਰਅਤੇ ਰਾਜਭਵਨ ਦੇ ਬਾਹਰਰੋਸ ਮੁਜ਼ਾਹਰਾ ਕੀਤਾਜਿਨ੍ਹਾਂ ਨੂੰ ਹਟਾਉਣਲਈ ਵੱਡੀ ਗਿਣਤੀ ‘ਚ ਪੁਲਿਸ ਮੌਕੇ ‘ਤੇ ਪਹੁੰਚੀ। ਟੀਐੱਮਸੀ ਆਗੂਆਂ ਦੀਗ੍ਰਿਫ਼ਤਾਰੀਖਿਲਾਫਪਾਰਟੀਵਰਕਰਾਂ ਨੇ ਝੰਡੇ ਲਹਿਰਾਏ ਅਤੇ ਸੀਬੀਆਈ ਤੇ ਕੇਂਦਰਦੀਭਾਜਪਾਸਰਕਾਰਖਿਲਾਫਨਾਅਰੇ ਮਾਰੇ।ਉਨ੍ਹਾਂ ਰਾਜਭਵਨ ਦੇ ਬਾਹਰਰਾਜਪਾਲਜਗਦੀਪਧਨਖੜਖਿਲਾਫਵੀਨਾਅਰੇਬਾਜ਼ੀਕੀਤੀਜਿਨ੍ਹਾਂ ਚਾਰਾਂ ਆਗੂਆਂ ਖਿਲਾਫ ਮੁਕੱਦਮਾ ਚਲਾਉਣਦੀਮਨਜ਼ੂਰੀ ਦਿੱਤੀ ਸੀ। ਟੀਐੱਮਸੀਵਰਕਰਾਂ ਨੇ ਨਿਜ਼ਾਮਪੈਲੇਸਸਥਿਤਸੀਬੀਆਈਦਫ਼ਤਰ ਦੇ ਮੁੱਖ ਗੇਟ ਅੱਗੇ ਲੱਗੀਆਂ ਰੋਕਾਂ ਤੋੜ ਦਿੱਤੀਆਂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀਖਿਲਾਫਨਾਅਰੇਬਾਜ਼ੀਕੀਤੀ।

RELATED ARTICLES
POPULAR POSTS