-1.9 C
Toronto
Thursday, December 4, 2025
spot_img
Homeਭਾਰਤਸਿੰਗਾਪੁਰ ਨੇ ਭਾਰਤੀ ਰਾਜਦੂਤ ਨੂੰ ਕੀਤਾ ਤਲਬ

ਸਿੰਗਾਪੁਰ ਨੇ ਭਾਰਤੀ ਰਾਜਦੂਤ ਨੂੰ ਕੀਤਾ ਤਲਬ

ਅਰਵਿੰਦ ਕੇਜਰੀਵਾਲਵਲੋਂ ‘ਸਿੰਗਾਪੁਰ ਵੈਰੀਐਂਟ’ਬਾਰੇ ਕੀਤੀ ਟਿੱਪਣੀ ਤੋਂ ਇਤਰਾਜ਼
ਨਵੀਂ ਦਿੱਲੀ/ਬਿਊਰੋ ਨਿੳਜ਼ : ਦਿੱਲੀ ਦੇ ਮੁੱਖ ਮੰਤਰੀਅਰਵਿੰਦਕੇਜਰੀਵਾਲਵਲੋਂ ‘ਸਿੰਗਾਪੁਰ ਵੈਰੀਐਂਟ’ਬਾਰੇ ਕੀਤੀ ਗਈ ਟਿੱਪਣੀ ‘ਤੇ ਇਤਰਾਜ਼ ਕੀਤਾ ਜਾ ਰਿਹਾਹੈ।ਇਸਦੇ ਚੱਲਦਿਆਂ ਸਿੰਗਾਪੁਰ ਨੇ ਭਾਰਤੀਰਾਜਦੂਤ ਨੂੰ ਤਲਬਵੀਕੀਤਾ। ਹਾਈ ਕਮਿਸ਼ਨਰ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੋਲਕੋਵਿਡਰੂਪਾਂ ਜਾਂ ਸਿਵਲਹਵਾਬਾਜ਼ੀਨੀਤੀਬਾਰੇ ਬੋਲਣਦਾ ਕੋਈ ਅਧਿਕਾਰਨਹੀਂ ਹੈ।
ਇਹ ਜਾਣਕਾਰੀਐਮ.ਈ.ਏ. ਦੇ ਬੁਲਾਰੇ ਅਰਿੰਦਮ ਬਾਗੀਵਲੋਂ ਦਿੱਤੀ ਗਈ। ਇਸੇ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਿੰਗਾਪੁਰ ਨਾਲਭਾਰਤ ਦੇ ਸੰਬੰਧਾਂ ਦੀਸ਼ਲਾਘਾਕਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਭਾਰਤਲਈਨਹੀਂ ਬੋਲਦੇ।
ਉਨ੍ਹਾਂ ਦਾਕਹਿਣਾ ਸੀ ਕਿ ਕੇਜਰੀਵਾਲਵਲੋਂ ਆਈ ਇਹ ਬਿਆਨਬਾਜ਼ੀਨਾਲ ਸਿੰਗਾਪੁਰ ਨਾਲ ਸਬੰਧਾਂ ਨੂੰ ਨੁਕਸਾਨ ਪਹੁੰਚ ਸਕਦੈ।ਧਿਆਨਰਹੇ ਕਿ ਕੇਜਰੀਵਾਲ ਨੇ ਲੰਘੇ ਕੱਲ੍ਹ ਕੇਂਦਰਸਰਕਾਰ ਨੂੰ ਅਪੀਲਕੀਤੀ ਸੀ ਕਿ ਸਿੰਗਾਪੁਰ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਹਵਾਈਸੇਵਾਵਾਂ ਤੁਰੰਤ ਰੱਦ ਕਰ ਦਿੱਤੀਆਂ ਜਾਣ। ਉਨ੍ਹਾਂ ਇਹ ਵੀ ਕਿਹਾ ਸੀ ਕਿ ਬੱਚਿਆਂ ਲਈਕਰੋਨਾਵਾਇਰਸਦੀਨਵੀਂ ਲਹਿਰ ਬਹੁਤ ਖਤਰਨਾਕਹੈ।

 

RELATED ARTICLES
POPULAR POSTS