Breaking News
Home / ਭਾਰਤ / ‘ਮੋਦੀ ਸਿਸਟਮ’ ਨੂੰ ਜਗਾਉਣਾ ਜ਼ਰੂਰੀ :ਰਾਹੁਲ

‘ਮੋਦੀ ਸਿਸਟਮ’ ਨੂੰ ਜਗਾਉਣਾ ਜ਼ਰੂਰੀ :ਰਾਹੁਲ

ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟਵੀਟਕਰਦਿਆਂ ਕਿਹਾ, ‘ਮੋਦੀਸਿਸਟਮ’ਤਹਿਤਸਵਾਲ ਚੁੱਕਣ ਵਾਲੇ ਵਿਅਕਤੀਆਂ ਦੀ ਜਿੰਨੀ ਆਸਾਨੀਨਾਲਗ੍ਰਿਫ਼ਤਾਰੀ ਹੁੰਦੀ ਹੈ, ਜੇਕਰਓਨੀ ਹੀ ਆਸਾਨੀਨਾਲਸਰਕਾਰ ਵੱਲੋਂ ਵੈਕਸੀਨ ਮੁਹੱਈਆ ਕਰਵਾਈ ਗਈ ਹੁੰਦੀ ਤਾਂ ਕਰੋਨਾਵਾਇਰਸਮਹਾਮਾਰੀਕਾਰਨ ਅੱਜ ਸਾਡੇ ਮੁਲਕ ਦੀਹਾਲਤ ਇੰਨੀ ਤਰਸਯੋਗ ਨਾ ਹੁੰਦੀ। ਕਰੋਨਾ ਨੂੰ ਰੋਕੋ, ਲੋਕਾਂ ਵੱਲੋਂ ਸਵਾਲ ਚੁੱਕਣ ਨੂੰ ਨਹੀਂ।’ਉਨ੍ਹਾਂ ਕਿਹਾ ਕਿ ਮੁਲਕ ਵਿੱਚ ਬੱਚਿਆਂ ਲਈ’ਕਰੋਨਾਵਾਇਰਸਵੈਕਸੀਨ-ਟਰੀਟਮੈਂਟਪ੍ਰੋਟੋਕੋਲ’ਪਹਿਲਾਂ ਹੀ ਤਿਆਰ ਰੱਖਣਾ ਚਾਹੀਦਾ ਹੈ। ਉਨ੍ਹਾਂ ਦਾ ਇਹ ਟਵੀਟ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰੋਨਾਵਾਇਰਸਵੈਕਸੀਨਵਿਦੇਸ਼ਾਂ ਨੂੰ ਬਰਾਮਦਕਰਨਦੀਨਿਖੇਧੀਕਰਨ ਸਬੰਧੀ ਪੋਸਟਰਚਿਪਕਾਉਣ ਦੇ ਦੋਸ਼ਹੇਠਦਰਜਨ ਤੋਂ ਵੱਧ ਵਿਅਕਤੀਆਂ ਦੀਗ੍ਰਿਫ਼ਤਾਰੀਮਗਰੋਂ ਆਇਆ ਹੈ। ਇੱਕ ਹੋਰਟਵੀਟ ਵਿੱਚ ਉਨ੍ਹਾਂ ਕਿਹਾ ਕਿ ਆਉਣਵਾਲੇ ਸਮੇਂ ਵਿੱਚ ਬੱਚਿਆਂ ਨੂੰ ਕਰੋਨਾ ਤੋਂ ਬਚਾਅਦੀਲੋੜ ਹੈ। ਬੱਚਿਆਂ ਦੇ ਇਲਾਜ ਸਬੰਧੀ ਸੇਵਾਵਾਂ ਅਤੇ ‘ਵੈਕਸੀਨ-ਟਰੀਟਮੈਂਟਪ੍ਰੋਟੋਕੋਲ’ਪਹਿਲਾਂ ਹੀ ਤਿਆਰਹੋਣਾਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਦੇਸ਼ ਦੇ ਭਵਿੱਖ ਲਈ’ਮੋਦੀਸਿਸਟਮ’ ਨੂੰ ਨੀਂਦ ਤੋਂ ਜਗਾਉਣਾ ਜ਼ਰੂਰੀ ਹੈ।

 

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …