ਮ੍ਰਿਤਕਾਂ ਦੇ ਵਾਰਸਾਂ ਨੂੰ 50 ਹਜ਼ਾਰ ਰੁਪਏ ਦੀਮਦਦ ਤੇ ਬੱਚਿਆਂ ਦੀ ਪੜ੍ਹਾਈ ਹੋਵੇਗੀ ਮੁਫਤ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੌਮੀ ਰਾਜਧਾਨੀ ਵਿੱਚ ਕਰੋਨਾਵਾਇਰਸਦੀਲਪੇਟ ‘ਚ ਆਉਣਵਾਲੇ ਪਰਿਵਾਰਾਂ ਨੂੰ ਵਿੱਤੀ ਮਦਦ ਤੇ ਪੈਨਸ਼ਨਦੇਣਦਾਐਲਾਨਕਰਕੇ ਪੀੜਤਪਰਿਵਾਰਾਂ ਦਾ ਕੁਝ ਭਾਰਹਲਕਾਕਰਨਦੀਕੋਸ਼ਿਸ਼ਕੀਤੀ ਹੈ। ਡਿਜੀਟਲਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਚਾਰਅਹਿਮਐਲਾਨਕੀਤੇ ਹਨ।ਉਨ੍ਹਾਂ ਕਿਹਾ ਕਿ ਮੁਸੀਬਤ ਦੀਘੜੀ ਵਿੱਚ ਦਿੱਲੀ ਦੇ ਲੋਕਮੈਨੂੰਆਪਣੇ ਨਾਲਖੜ੍ਹਾਪਾਉਣਗੇ ਤੇ ਇਹ ਮੇਰਾਫਰਜ਼ ਵੀ ਹੈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਮੌਤ ਕਰੋਨਾਕਾਰਨ ਹੋਈ ਹੈ ਉਨ੍ਹਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰਰੁਪਏ ਦਿੱਤੇ ਜਾਣਗੇ ਤੇ ਕਮਾਉਣਵਾਲੇ ਵਿਅਕਤੀਦੀ ਮੌਤ ਹੋਈ ਹੈ ਤਾਂ ਮੁਆਵਜ਼ੇ ਦੇ ਨਾਲਪੈਨਸ਼ਨਵੀਮਿਲੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਪਰਿਵਾਰਾਂ ਦੇ ਬੱਚੇ ਅਨਾਥ ਹੋਏ ਹਨ, ਉਨ੍ਹਾਂ ਬੱਚਿਆਂ ਨੂੰ 25 ਸਾਲਦੀਉਮਰ ਤੱਕ 2500 ਮਹੀਨਾਵਾਰਪੈਨਸ਼ਨ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਇਨ੍ਹਾਂ ਬੱਚਿਆਂ ਦੀਪੜ੍ਹਾਈਵੀ ਮੁਫ਼ਤ ਕੀਤੀਜਾਵੇਗੀ।
ਉਨ੍ਹਾਂ ਦੱਸਿਆ ਕਿ ਪਰਿਵਾਰ ਵਿੱਚੋਂ ਕਮਾਉਣਵਾਲੇ ਪਤੀਦੀ ਮੌਤ ਹੋਵੇਗੀ ਤਾਂ ਪਤਨੀ ਨੂੰ, ਪਤਨੀਦੀ ਮੌਤ ਹੋਈ ਹੈ ਤਾਂ ਪਤੀ ਨੂੰ ਅਤੇ ਅਣ-ਵਿਆਹੇ ਦੀ ਮੌਤ ਹੋਣਦੀਸੂਰਤ ਵਿੱਚ ਮਾਤਾ-ਪਿਤਾ ਨੂੰ ਇਹ ਪੈਨਸ਼ਨਮਿਲੇਗੀ। ਲੌਕਡਾਊਨ ਕਾਰਨਲੋਕਾਂ ਦੇ ਕਾਰੋਬਾਰ ਠੱਪ ਹੋ ਚੁੱਕੇ ਹਨ, ਜਿਸ ਕਰਕੇ ਉਨ੍ਹਾਂ ਇਕ ਹੋਰਅਹਿਮਐਲਾਨਕੀਤਾ ਕਿ ਦਿੱਲੀ ਦੇ 72 ਲੱਖ ਰਾਸ਼ਨਕਾਰਡਧਾਰਕਾਂ ਨੂੰ ਹਰਮਹੀਨੇ 10 ਕਿਲੋ ਰਾਸ਼ਨਮਿਲੇਗਾ, ਜੋ ਪੰਜ ਕਿਲੋ ਦਿੱਲੀ ਸਰਕਾਰ ਵੱਲੋਂ ਤੇ ਪੰਜ ਕਿਲੋ ਕੇਂਦਰ ਵੱਲੋਂ ਦਿੱਤਾ ਜਾਵੇਗ। ਜਿਨ੍ਹਾਂ ਕੋਲਰਾਸ਼ਨਕਾਰਡਨਹੀਂ ਹਨ ਉਹ ਨੂੰ ਵੀਰਾਸ਼ਨਲੈਸਕਦੇ ਹਨ ਤੇ ਅਜਿਹੇ ਲੋਕਾਂ ਨੂੰ ਆਮਦਨਪ੍ਰਮਾਣ ਪੱਤਰ ਦਿਖਾਉਣਦੀਲੋੜਨਹੀਂ ਹੈ।
ਇਸ ਦੌਰਾਨ ਕੇਜਰੀਵਾਲ ਨੇ ਸਵਾਲਕੀਤਾ ਕਿ ਇਨ੍ਹਾਂ ਐਲਾਨਾਂ ਲਈਪੈਸਾ ਕਿੱਥੋਂ ਆਵੇਗਾ? ਤੇ ਨਾਲ ਹੀ ਦੱਸਿਆ ਕਿ ਦਿੱਲੀ ਸਰਕਾਰ ਨੇ 6 ਸਾਲਾਂ ਦੌਰਾਨ ਰਿਸ਼ਵਤਖੋਰੀ ਤੇ ਫਜ਼ੂਲਖਰਚੇ ਖਤਮਕੀਤੇ ਹਨ। ਜਿੱਥੋਂ ਵੀਪੈਸਾਬਚਾਸਕਦੇ ਸੀ ਅਸੀਂ ਪੈਸੇ ਕੱਢ ਕੇ ਆਪਣੇ ਦਿੱਲੀ ਵਾਸੀਆਂ ਲਈਇਨ੍ਹਾਂ ਯੋਜਨਾਵਾਂ ਦਾਐਲਾਨਕੀਤਾ ਹੈ।