12.4 C
Toronto
Monday, June 1, 2026
spot_img
HomeਕੈਨੇਡਾFrontBharat ਵਿੱਚ LPG ਸਪਲਾਈ ਨੂੰ ਲੈ ਕੇ ਵੱਡਾ ਸੰਕਟ

Bharat ਵਿੱਚ LPG ਸਪਲਾਈ ਨੂੰ ਲੈ ਕੇ ਵੱਡਾ ਸੰਕਟ

ਮਿਡਲ ਈਸਟ ਵਿੱਚ ਜੰਗ ਦੇ ਕਾਰਨ ਪ੍ਰਭਾਵਿਤ ਹੋਈ LPG (Liquefied Petroleum Gas) ਸਪਲਾਈ ਚੇਨ ਨੂੰ ਮੁੜ ਸਧਾਰਨ ਹੋਣ ਵਿੱਚ 3 ਤੋਂ 4 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। Money control ਦੇ ਮੁਤਾਬਕ, ਹਾਲੇ ਇਹ ਸਪਸ਼ਟ ਨਹੀਂ ਕਿ ਉਤਪਾਦਨ ਨੂੰ ਕਿੰਨਾ ਨੁਕਸਾਨ ਹੋਇਆ ਹੈ। ਭਾਰਤ ਆਪਣੀ LPG ਦੀ ਲੋੜ ਲਈ ਕਾਫੀ ਹੱਦ ਤੱਕ ਪੱਛਮੀ ਏਸ਼ੀਆ ‘ਤੇ ਨਿਰਭਰ ਹੈ। ਹਾਲੀਆ Iran–Israel conflict 2026 ਅਤੇ ਅਮਰੀਕਾ-ਇਜ਼ਰਾਇਲ ਅਤੇ ਇਰਾਨ ਦੇ ਵਿਚਕਾਰ ਤਣਾਅ, ਖਾਸ ਕਰਕੇ Strait of Hormuz ਦੇ ਬੰਦ ਹੋਣ ਅਤੇ ਇਰਾਨ ਵੱਲੋਂ ਐਨਰਜੀ ਇੰਫ੍ਰਾਸਟ੍ਰਕਚਰ ‘ਤੇ ਹਮਲਿਆਂ ਕਾਰਨ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

RELATED ARTICLES
POPULAR POSTS