20.2 C
Toronto
Saturday, August 8, 2026
spot_img
HomeਕੈਨੇਡਾFrontVinFast ਦੀ ਨਵੀਂ ਇਲੈਕਟ੍ਰਿਕ ਕਾਰ VF MPV 7 ਲਾਂਚ

VinFast ਦੀ ਨਵੀਂ ਇਲੈਕਟ੍ਰਿਕ ਕਾਰ VF MPV 7 ਲਾਂਚ

VinFast ਨੇ ਭਾਰਤ ਵਿੱਚ ਆਪਣੀ ਨਵੀਂ 7-ਸੀਟਰ ਇਲੈਕਟ੍ਰਿਕ VF MPV 7 ਲਾਂਚ ਕਰ ਦਿੱਤੀ ਹੈ। ਇਸ ਦੀ ਸ਼ੁਰੂਆਤੀ ਕੀਮਤ 24.49 ਲੱਖ ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ। ਇਹ ਕਾਰ ਇੱਕ ਹੀ ਫੁੱਲੀ-ਲੋਡੇਡ ਵੈਰੀਐਂਟ ਵਿੱਚ ਉਪਲਬਧ ਹੈ। VF MPV 7 ਇੱਕ ਵਾਰ ਫੁੱਲ ਚਾਰਜ ਕਰਨ ‘ਤੇ ਲਗਭਗ 517 ਕਿਲੋਮੀਟਰ ਤੱਕ ਦੀ ਰੇਂਜ ਦਿੰਦੀ ਹੈ। ਕੰਪਨੀ ਨੇ ਇਸ ਦੀ ਪ੍ਰੀ-ਬੁਕਿੰਗ ਪਹਿਲਾਂ ਹੀ 21,000 ਰੁਪਏ ਦੇ ਟੋਕਨ ਅਮਾਊਂਟ ਨਾਲ ਸ਼ੁਰੂ ਕਰ ਦਿੱਤੀ ਸੀ ਅਤੇ ਜਲਦੀ ਹੀ ਇਸ ਦੀ ਡਿਲਿਵਰੀ ਸ਼ੁਰੂ ਹੋਣ ਦੀ ਉਮੀਦ ਹੈ। ਇਸ ਮਾਡਲ ਨੂੰ ਤਮਿਲਨਾਡੂ ਦੇ ਥੂਥੁਕੁਡੀ ਵਿੱਚ ਅਸੈਂਬਲ ਕੀਤਾ ਜਾ ਰਿਹਾ ਹੈ।

RELATED ARTICLES
POPULAR POSTS