25.3 C
Toronto
Thursday, September 10, 2026
spot_img
HomeਕੈਨੇਡਾFrontMacBook Neo ਦੀ ਭਾਰੀ ਡਿਮਾਂਡ, ਭਾਰਤ ਵਿੱਚ ਆਉਟ ਆਫ ਸਟਾਕ ਹੋਇਆ ਸਭ...

MacBook Neo ਦੀ ਭਾਰੀ ਡਿਮਾਂਡ, ਭਾਰਤ ਵਿੱਚ ਆਉਟ ਆਫ ਸਟਾਕ ਹੋਇਆ ਸਭ ਤੋਂ ਸਸਤਾ ਮੈਕਬੁੱਕ

MacBook Neo ਦੀ ਭਾਰੀ ਡਿਮਾਂਡ, ਭਾਰਤ ਵਿੱਚ ਆਉਟ ਆਫ ਸਟਾਕ ਹੋਇਆ ਸਭ ਤੋਂ ਸਸਤਾ ਮੈਕਬੁੱਕ
Apple Inc. ਦੇ ਸਭ ਤੋਂ ਸਸਤੇ ਮੈਕਬੁੱਕ—MacBook Neo ਲਈ ਕਾਫੀ ਜ਼ਿਆਦਾ ਡਿਮਾਂਡ ਦੇਖਣ ਨੂੰ ਮਿਲੀ ਹੈ। ਭਾਰਤ ਵਿੱਚ Apple Inc. ਦੀ ਆਫ਼ਿਸੀਅਲ ਵੈਬਸਾਈਟ ‘ਤੇ MacBook Neo ਹੁਣ ਖਰੀਦਣ ਲਈ ਉਪਲਬਧ ਨਹੀਂ ਹੈ ਅਤੇ ਇਹ ਆਉਟ ਆਫ ਸਟਾਕ ਹੋ ਗਿਆ ਹੈ। ਦੁਨੀਆ ਦੇ ਹੋਰ ਦੇਸ਼ਾਂ ਤੋਂ ਵੀ ਇਸ ਗੈਜਟ ਨੂੰ ਲੈ ਕੇ ਇਨ੍ਹਾਂ ਹੀ ਖ਼ਬਰਾਂ ਆ ਰਹੀਆਂ ਹਨ। ਕੁਝ ਦਿਨ ਪਹਿਲਾਂ ਰਿਪੋਰਟ ਆਈ ਸੀ ਕਿ Apple Inc. ਕੋਲ A18 Pro ਚਿਪਸੈੱਟ ਦੀ ਘਾਟ ਹੋ ਰਹੀ ਹੈ, ਜੋ MacBook Neo ਵਿੱਚ ਵਰਤੀ ਜਾਂਦੀ ਹੈ। ਇਸ ਕਰਕੇ ਨਿਓ ਦੇ ਆਰਡਰਾਂ ਵਿੱਚ ਦੇਰੀ ਵੀ ਹੋ ਰਹੀ ਸੀ।

RELATED ARTICLES
POPULAR POSTS