Breaking News
Home / 2021 (page 25)

Yearly Archives: 2021

ਸੜਕਾਂ ‘ਤੇ ਨਿਕਲ ਜ਼ਿੰਦਗੀ ਦੇ ਅਰਥ ਲੱਭਣਾ ਕੀ ਗੁਨਾਹ ਹੈ?

ਗੁਰਮੀਤ ਸਿੰਘ ਪਲਾਹੀ ਮਨੁੱਖੀ ਅਧਿਕਾਰਾਂ ਦਾ ਘਾਣ ਭਾਰਤ ਵਿੱਚ ਪਿਛਲੇ ਸਮੇਂ ਦੌਰਾਨ ਮੌਜੂਦਾ ਹਾਕਮ ਧਿਰ ਨੇ ਜਿਵੇਂ ਕੀਤਾ ਸ਼ਾਇਦ ਦੇਸ਼ ਦੀ ਆਜ਼ਾਦੀ ਦੇ 74 ਵਰ੍ਹਿਆਂ ਵਿੱਚ ਕਿਸੇ ਵੀ ਹੋਰ ਸਰਕਾਰ ਨੇ ਨਾ ਕੀਤਾ ਹੋਵੇ।ਆਪਣੀ ਹੋਂਦ ਅਤੇ ਆਪਣੇ ਅਧਿਕਾਰਾਂ ਦੀ ਲੜਾਈ ਲੜ ਰਿਹਾ ਦੇਸ਼ ਦਾ ਕਿਸਾਨ ਮੁੱਢਲੇ ਮਨੁੱਖੀ ਅਧਿਕਾਰ ਖੋਹੇ ਜਾਣ …

Read More »

ਦਿੱਲੀ ਜਿੱਤਕੇ ਆਉਂਦੇ ਕਿਸਾਨਾਂ ਦਾ ਥਾਂ-ਥਾਂ ਹੋਇਆ ਭਰਵਾਂ ਸਵਾਗਤ

ਸ੍ਰੀ ਦਰਬਾਰ ਸਾਹਿਬ ਵਿਖੇ ਕਿਸਾਨ ਆਗੂਆਂ ਨੇ ਟੇਕਿਆ ਮੱਥਾ ਸ਼ੁਕਰਾਨੇ ਲਈ ਕੀਤੀ ਅਰਦਾਸ = ਸ਼੍ਰੋਮਣੀ ਕਮੇਟੀ ਵਲੋਂ ਸਨਮਾਨ ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਰਤ ਦੀ ਸਰਕਾਰ ਵਲੋਂ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਤੇ ਹੋਰਨਾਂ ਬਕਾਇਆ ਮੰਗਾਂ ਬਾਰੇ ਸਹਿਮਤੀ ਬਣਨ ਮਗਰੋਂ ਦਿੱਲੀ ਦੀਆਂ ਸਰਹੱਦਾਂ ‘ਤੇ ਲਾਏ ਮੋਰਚੇ ਚੁੱਕਣ ਤੋਂ ਬਾਅਦ ਸੰਯੁਕਤ ਕਿਸਾਨ …

Read More »

ਪੰਜਾਬ ਦੀ ਧੀ ਹਰਨਾਜ਼ ਕੌਰ ਸੰਧੂ ਸਿਰ ਸਜਿਆ ਮਿਸ ਯੂਨੀਵਰਸ ਦਾ ਤਾਜ

ਚੰਡੀਗੜ੍ਹ ਦੀ ਹਰਨਾਜ਼ ਨੇ 80 ਮੁਲਕਾਂ ਦੀਆਂ ਮੁਟਿਆਰਾਂ ਨੂੰ ਦਿੱਤੀ ਮਾਤ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀ ਧੀ ਹਰਨਾਜ਼ ਸੰਧੂ (21) ਨੇ ਮਿਸ ਯੂਨੀਵਰਸ 2021 ਬਣ ਕੇ ਇਤਿਹਾਸ ਸਿਰਜ ਦਿੱਤਾ ਹੈ। ਉਸ ਨੇ 80 ਮੁਲਕਾਂ ਦੀਆਂ ਮੁਟਿਆਰਾਂ ਨੂੰ ਮਾਤ ਦਿੱਤੀ ਤੇ 21 ਸਾਲਾਂ ਬਾਅਦ ਇਹ ਖਿਤਾਬ ਭਾਰਤ ਦੀ ਝੋਲੀ ਪਾਇਆ। ਹਰਨਾਜ਼ …

Read More »

ਇਮੀਗ੍ਰੇਸ਼ਨ ਅਰਜ਼ੀਆਂ ਦੇ ਨਿਪਟਾਰੇ ‘ਚ ਆਵੇਗੀ ਤੇਜ਼ੀ

ਕੈਨੇਡਾ ਸਰਕਾਰ ਨੇ 8.5 ਕਰੋੜ ਡਾਲਰ ਖਰਚਣ ਦਾ ਕੀਤਾ ਐਲਾਨ ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੀ ਵਿੱਤ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਦੇਸ਼ ਦੀ ਤਾਜ਼ਾ ਆਰਥਿਕਤਾ ਅਤੇ ਖਜ਼ਾਨੇ ਬਾਰੇ ਜਾਣਕਾਰੀ ਜਨਤਕ ਕਰਦਿਆਂ ਭਵਿੱਖ ‘ਚ ਨਿਵੇਸ਼ ਕਰਨ ਦੀਆਂ ਕੁਝ ਪ੍ਰਮੁੱਖ ਯੋਜਨਾਵਾਂ ਬਾਰੇ ਖ਼ੁਲਾਸਾ ਕੀਤਾ ਅਤੇ ਕਿਹਾ ਕਿ ਕਰੋਨਾ …

Read More »

ਕਿਸਾਨਾਂ ਨੇ ਮੋਦੀ ਸਰਕਾਰ ਨੂੰ ਹਰ ਮੋਰਚੇ ‘ਤੇ ਦਿੱਤਾ ਠੋਕਵਾਂ ਜਵਾਬ

ਅੰਦੋਲਨ ‘ਚ ਬਲਬੀਰ ਰਾਜੇਵਾਲ, ਉਗਰਾਹਾਂ ਤੇ ਡਾ.ਦਰਸ਼ਨ ਪਾਲ ਦੀ ਰਹੀ ਅਹਿਮ ਭੂਮਿਕਾ ਚੰਡਗੀੜ੍ਹ/ਬਿਊਰੋ ਨਿਊਜ਼ : ਖੇਤੀ ਕਾਨੂੰਨਾਂ ਖਿਲਾਫ ਲੜਾਈ ਕਿਸਾਨਾਂ ਨੇ ਜਿੱਤ ਲਈ ਹੈ ਅਤੇ ਕਾਲੇ ਖੇਤੀ ਕਾਨੂੰਨ ਖਤਮ ਹੋ ਚੁੱਕੇ ਹਨ। ਇਸ ਕਿਸਾਨ ਅੰਦੋਲਨ ਦੀ ਜਿੱਤ ਵਿਚ ਪੰਜਾਬ ਦੇ ਪੰਜ ਕਿਸਾਨ ਆਗੂਆਂ ਦਾ ਅਹਿਮ ਯੋਗਦਾਨ ਰਿਹਾ। ਉਨ੍ਹਾਂ ਵਿਚ ਜੋਗਿੰਦਰ …

Read More »

ਲਖੀਮਪੁਰ ਖੀਰੀ ‘ਚ ਕਿਸਾਨਾਂ ਨੂੰ ਜਾਣ ਬੁੱਝ ਕੇ ਕੁਚਲਿਆ ਗਿਆ : ਐਸ.ਆਈ.ਟੀ.

ਮੁਲਜ਼ਮਾਂ ਖਿਲਾਫ਼ ਇਰਾਦਾ ਕਤਲ ਦੀ ਧਾਰਾ 307 ਤਹਿਤ ਕੇਸ ਹੋਵੇਗਾ ਦਰਜ ਲਖੀਮੁਪਰ ਖੀਰੀ/ਬਿਊਰੋ ਨਿਊਜ਼ : ਲਖੀਮਪੁਰ ਖੀਰੀ ਹਿੰਸਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਲੰਘੀ 3 ਅਕਤੂਬਰ ਨੂੰ ਵਾਪਰੇ ਇਸ ਪੂਰੇ ਘਟਨਾਕ੍ਰਮ ਨੂੰ ਗਿਣੀ-ਮਿੱਥੀ ਸਾਜ਼ਿਸ਼ ਕਰਾਰ ਦਿੱਤਾ ਹੈ। ਸਿਟ ਨੇ ਮਾਮਲੇ ਦੀ ਸੁਣਵਾਈ ਕਰ ਰਹੀ ਚੀਫ ਜੁਡੀਸ਼ੀਅਲ …

Read More »

ਪਰਵਾਸੀ ਨਾਮਾ

ਦਿੱਲੀ ਫ਼ਤਹਿ ਕਿਸਾਨ ਮਜ਼ਦੂਰਾਂ ਨੇ ਦਿੱਲੀ ਨੂੰ ਫ਼ਤਹਿ ਕੀਤਾ, ਤੁਰੇ ਘਰਾਂ ਨੂੰ ਨਗ਼ਾਰਿਆਂ ‘ਤੇ ਚੋਟ ਕਰਕੇ। 378 ਦਿਨ ਸਹਿੰਦੇ ਰਹੇ ਜ਼ਬਰ ਭਾਰੀ, ਰੱਖਿਆ ਸਬਰ ਸੀ ਸਤਿਗੁਰ ਦੀ ਓਟ ਕਰਕੇ। ਇੱਲਾਂ ਘੁੰਮਦੀਆਂ ਸੀ ਚੁੰਝ ਨੂੰ ਲਹੂ ਲਾ ਕੇ, ਚਹੁਣ ਦਬੋਚਣਾਂ ਆਲ੍ਹਣੇ ਦਾ ਬੋਟ ਕਰਕੇ। ਖਾ ਕੇ ਠੋਕਰਾਂ ਬਣ ਗਿਆ ਸਖ਼ਤ ਪੱਥਰ, …

Read More »

ਜਿੱਤ ਦੇ ਜਸ਼ਨ

ਆਖਰ ਜਿੱਤ ਹੋਈ ਕਿਸਾਨ ਮੋਰਚੇ ਦੀ, ਸਾਡੇ ਵਲੋਂ ਹੈ ਦਿਲੋਂ ਸਲਾਮ ਮੀਆਂ। ਕਿਸਾਨ ਆਗੂਆਂ ਦੀ ਕੀ ਤਰੀਫ਼ ਕਰੀਏ, ਖ਼ੁਸ਼ ਕੀਤਾ ਕੁੱਲ ਅਵਾਮ ਮੀਆਂ। ਖਬਰ ਜਿੱਤ ਦੀ ਨਾਲ ਸੀ ਸਵੇਰ ਚੜ੍ਹਿਆ, ਦੁੱਖਾਂ ਗ਼ਮਾਂ ਦੀ ਮੁੱਕ ਗਈ ਸ਼ਾਮ ਮੀਆਂ। ਸਾਨੂੰ ਮਾਣ ਹੈ ਕਿਰਤੀ ਯੋਧਿਆਂ ‘ਤੇ, ਦੁੱਖ ਝੱਲੇ ਨੇ ਇਨ੍ਹਾਂ ਤਮਾਮ ਮੀਆਂ। ਸੱਤ …

Read More »

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ)

ਦਰਸ਼ਨ ਸਿੰਘ ਕਿੰਗਰਾ (ਕਿਸ਼ਤ-4) ਕਾਲੀ ਤੇਰੀ ਘੱਗਰੀ ਰਕਾਨੇ ਪੁਰਾਣੇ ਸਮਿਆਂ ਵਿਚ ਪੇਂਡੂ ਪੰਜਾਬੀ ਮਰਦਾਂ ਅਤੇ ਔਰਤਾਂ ਦਾ ਪਹਿਰਾਵਾ ਬਹੁਤ ਹੀ ਸਾਦਾ ਸੀ। ਮਰਦ ਗੋਡਿਆਂ ਤੱਕ ਲੰਮਾ ਕੁੜਤਾ ਤੇ ਲੰਗੋਟੀ ਪਹਿਨਦੇ ਸਨ। ਔਰਤਾਂ ਦੀ ਪੁਸ਼ਾਕ ਆਮ ਤੌਰ ‘ਤੇ ਗਲੇ ਖੁੱਲ੍ਹੀ ਕੁੜਤੀ ਤੇ ਤੇੜ ਘੱਗਰੀ ਹੁੰਦੀ ਸੀ। ਘੱਗਰੀ ਛੋਟੇ ਘੱਗਰੇ ਨੂੰ ਕਿਹਾ …

Read More »