ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਖੇਤੀ ਜਿਣਸਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਯਕੀਨੀ ਬਣਾਉਣ ਲਈ ਕਾਨੂੰਨੀ ਵਿਵਸਥਾ ਕਰਨ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਦੇਸ਼ ਦੇ ਕਿਸਾਨਾਂ ਵਲੋਂ ਆਰੰਭ ਕੀਤੇ ਗਏ ਅੰਦੋਲਨ ਨੇ 26 ਜੂਨ ਨੂੰ 7 ਮਹੀਨੇ ਪੂਰੇ ਕਰ ਲਏ ਹਨ। ਸੰਯੁਕਤ …
Read More »Yearly Archives: 2021
ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ‘ਪਰਵਾਸੀ’ ਨਾਲ ਖਾਸ ਗੱਲਬਾਤ ‘ਚ ਕਿਹਾ
‘ਕੈਨੇਡੀਅਨਜ਼ ਨੂੰ ਬੈਨੀਫਿਟ ਜਾਰੀ ਰੱਖਣ ਬਾਰੇ ਕਰ ਰਹੇ ਹਾਂ ਵਿਚਾਰ’ ਟੋਰਾਂਟੋ : ਕੈਨੇਡਾ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਐਲਾਨ ਕੀਤਾ ਹੈ ਕਿ ਭਾਵੇਂ ਕਿ ਫੈਡਰਲ ਸਰਕਾਰ ਵੱਲੋਂ ਦਿੱਤੇ ਜਾ ਰਹੇ ਮੌਜੂਦਾ ਬੈਨੀਫਿਟ 25 ਸਤੰਬਰ ਤੱਕ ਜਾਰੀ ਰਹਿਣਗੇ। ਪ੍ਰੰਤੂ ਕੁੱਝ ਬੈਨੀਫਿਟ ਨਵੰਬਰ ਮਹੀਨੇ ਤੱਕ …
Read More »ਮਿਸੀਸਾਗਾ ‘ਚ ਜਸਜੀਤ ਸਿੰਘ ਭੁੱਲਰ ਦੇ ਨਾਮ ਨੂੰ ਮਿਲਿਆ ਮਾਣ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਵਿਚ ਸਿੱਖ ਭਾਈਚਾਰੇ ਦਾ ਉਸ ਸਮੇਂ ਮਾਣ ਵਧਿਆ ਜਦ ਸਿਟੀ ਆਫ ਮਿਸੀਸਾਗਾ ਵਿਚ ਮਿਊਂਸਪਲ ਸਰਕਾਰ ਨੇ ਇਕ ਸੜਕ ਦਾ ਨਾਮ ਜਸਜੀਤ ਸਿੰਘ ਭੁੱਲਰ ਦੇ ਨਾਂ ‘ਤੇ ਰੱਖਣ ਦਾ ਫੈਸਲਾ ਕੀਤਾ। ਭੁੱਲਰ ਕੈਨੇਡਾ ਵਿਚ ਨਾਮਵਰ ਸਿੱਖ ਆਗੂ ਸਨ ਅਤੇ ਉਨਟਾਰੀਓ ਖਾਲਸਾ ਦਰਬਾਰ (ਡਿਕਸੀ ਰੋਡ ਗੁਰਦੁਆਰਾ ਸਾਹਿਬ) ਦੇ …
Read More »ਰੀਓਪਨਿੰਗ ਤੀਜੇ ਪੜਾਅ ‘ਚ ਦਾਖਲੇ ਤੋਂ ਪਹਿਲਾਂ 21 ਦਿਨਾਂ ਦਾ ਵਕਫਾ ਜ਼ਰੂਰੀ : ਡਾ. ਮੂਰ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਨਵੇਂ ਚੀਫ ਮੈਡੀਕਲ ਆਫੀਸਰ ਆਫ ਹੈਲਥ ਦਾ ਕਹਿਣਾ ਹੈ ਕਿ ਉਹ ਸ਼ਡਿਊਲ ਤੋਂ ਪਹਿਲਾਂ ਪ੍ਰੋਵਿੰਸ ਨੂੰ ਰੀਓਪਨਿੰਗ ਪਲੈਨ ਦੇ ਤੀਜੇ ਪੜਾਅ ਵਿੱਚ ਭੇਜਣ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਆਖਿਆ ਕਿ ਡੈਲਟਾ ਵੇਰੀਐਂਟ ਇਸ ਸਮੇਂ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਇਸ ਦੇ ਚੱਲਦਿਆਂ ਕਾਹਲੀ …
Read More »ਦੋ ਪੰਜਾਬੀ ਨੌਜਵਾਨਾਂ ਦੀ ਝੀਲ ‘ਚ ਡੁੱਬਣ ਨਾਲ ਮੌਤ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਵਿਚ ਗਰਮ ਰੁੱਤ ਦੌਰਾਨ ਝੀਲਾਂ ਤੇ ਦਰਿਆਵਾਂ ਦੇ ਡੂੰਘੇ ਅਤੇ ਤੇਜ਼ ਪਾਣੀ ਦੇ ਵਹਾਅ ‘ਚ ਡੁੱਬ ਕੇ ਮੌਤਾਂ ਹੋਣ ਦੀਆਂ ਖਬਰਾਂ ਲੰਘੇ ਤਿੰਨ ਕੁ ਹਫ਼ਤਿਆਂ ਤੋਂ ਲਗਾਤਾਰ ਜਾਰੀ ਹਨ। ਲੰਘੇ ਐਤਵਾਰ ਨੂੰ ਟੋਰਾਂਟੋ ਦੇ ਪੋਰਟ ਸਿਡਨੀ ਨਾਮਕ ਇਲਾਕੇ ‘ਚ ਸਥਿਤ ਝੀਲ ਅਤੇ ਦਰਿਆ ਦੇ ਇਲਾਕੇ …
Read More »ਦਸੰਬਰ ਤੋਂ ਘੱਟ ਤੋਂ ਘੱਟ ਫੈਡਰਲ ਉਜਰਤ ਹੋਵੇਗੀ 15 ਡਾਲਰ ਪ੍ਰਤੀ ਘੰਟਾ
ਓਟਵਾ/ਬਿਊਰੋ ਨਿਊਜ਼ : ਦਸੰਬਰ 2021 ਤੋਂ ਸ਼ੁਰੂ ਕਰਕੇ ਫੈਡਰਲ ਸਰਕਾਰ ਰਸਮੀ ਤੌਰ ਉੱਤੇ ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧਾ ਕਰਨ ਜਾ ਰਹੀ ਹੈ। ਇਸ ਨਾਲ ਘੱਟ ਤੋਂ ਘੱਟ ਫੈਡਰਲ ਉਜਰਤ 15 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ। ਸਰਕਾਰ ਦੇ ਬਜਟ ਇੰਪਲੀਮੈਂਟੇਸ਼ਨ ਐਕਟ, 2021,ਨੰ:1 ਨੂੰ ਸ਼ਾਹੀ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਇਹ …
Read More »ਕ੍ਰੈਨਬਰੁੱਕ ਦੇ ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਨੇੜੇ ਮਿਲੇ 182 ਪਿੰਜਰ
ਵੈਨਕੂਵਰ : ਬੀ ਸੀ ਦੀ ਇੱਕ ਹੋਰ ਇੰਡੀਜੀਨਸ ਕਮਿਊਨਿਟੀ ਦਾ ਕਹਿਣਾ ਹੈ ਕਿ ਜ਼ਮੀਨ ਦੇ ਹੇਠਾਂ ਚੀਜ਼ਾਂ ਦਾ ਪਤਾ ਲਾਉਣ ਵਾਲੇ ਰਡਾਰ ਰਾਹੀਂ ਇੱਕ ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਨੇੜੇ 182 ਲੋਕਾਂ ਦੇ ਪਿੰਜਰ ਮਿਲੇ ਹਨ। ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਲੋਅਰ ਕੂਟਨੇ ਬੈਂਡ ਨੇ ਆਖਿਆ ਕਿ ਕ੍ਰੈਨਬਰੁੱਕ ਨੇੜੇ ਪੁਰਾਣੇ ਸੇਂਟ …
Read More »ਭਾਰਤ ਵਿਚ ‘ਇੱਕ ਦੇਸ਼, ਇੱਕ ਰਾਸ਼ਨ ਕਾਰਡ’ ਯੋਜਨਾ 31 ਜੁਲਾਈ ਤੱਕ ਲਾਗੂ ਕਰਨ ਦਾ ਹੁਕਮ
ਸੁਪਰੀਮ ਕੋਰਟ ਨੇ ਕਾਮਿਆਂ ਨੂੰ ਮੁਫਤ ਸੁੱਕਾ ਰਾਸ਼ਨ ਦੇਣ ਦਾ ਵੀ ਦਿੱਤਾ ਨਿਰਦੇਸ਼ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 31 ਜੁਲਾਈ ਤੱਕ ‘ਇੱਕ ਦੇਸ਼, ਇੱਕ ਰਾਸ਼ਨ ਕਾਰਡ ਯੋਜਨਾ’ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਹੈ। ਨਾਲ ਹੀ ਕੇਂਦਰ ਨੂੰ ਕੋਵਿਡ-19 ਦੀ ਸਥਿਤੀ ਜਾਰੀ ਰਹਿਣ …
Read More »ਪੀ. ਸਾਈਨਾਥ ਦੀ ਫੁਕੂਓਕਾ ਪੁਰਸਕਾਰ ਲਈ ਚੋਣ
ਸਮਾਜਿਕ ਮਿਲਵਰਤਨ ਦੇ ਪ੍ਰਚਾਰ ਪਾਸਾਰ ਲਈ ਮਿਲੇਗਾ ਪੁਰਸਕਾਰ ਚੰਡੀਗੜ੍ਹ : ਉੱਘੇ ਪੱਤਰਕਾਰ ਪੀ.ਸਾਈਨਾਥ ਨੂੰ ਆਪਣੀਆਂ ਲਿਖਤਾਂ ਜ਼ਰੀਏ ਸਮਾਜਿਕ ਮਿਲਵਰਤਨ ਦੇ ਪ੍ਰਚਾਰ ਪਾਸਾਰ ਲਈ ਫੁਕੂਓਕਾ ਪੁਰਸਕਾਰ 2021 ਲਈ ਚੁਣਿਆ ਗਿਆ ਹੈ। ਫੁਕੂਓਕਾ ਪੁਰਸਕਾਰਾਂ ਲਈ ਤਿੰਨ ਹਸਤੀਆਂ ਨੂੰ ਚੁਣਿਆ ਗਿਆ ਹੈ। ਸਾਈਨਾਥ ਨੂੰ ਜਿੱਥੇ ਫੁਕੂਓਕਾ ਪੁਰਸਕਾਰ ਦਾ ‘ਗਰੈਂਡ ਪੁਰਸਕਾਰ’ ਮਿਲੇਗਾ, ਉਥੇ ਅਕਾਦਮਿਕ …
Read More »ਮਿਲਖਾ ਸਿੰਘ ਨੂੰ ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਵਿਚ ਕੀਤਾ ਯਾਦ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਕਿਵੇਂ ਉਹ ਟਰੈਕ ਲੀਜੈਂਡ ਮਿਲਖਾ ਸਿੰਘ ਤੋਂ ਪ੍ਰੇਰਿਤ ਸਨ। ਮੋਦੀ ਨੇ ਆਪਣੇ ਮਹੀਨਾਵਾਰ ਰੇਡੀਓ ਸਮਾਗਮ ‘ਮਨ ਕੀ ਬਾਤ’ ਦੌਰਾਨ ਮਿਲਖਾ ਸਿੰਘ ਤੇ ਆਉਣ ਵਾਲੀ ਟੋਕਿਓ ਓਲੰਪਿਕ ਬਾਰੇ ਗੱਲ ਕੀਤੀ। ਟੋਕਿਓ ਓਲੰਪਿਕ ਖੇਡਾਂ ‘ਚ ਹੁਣ ਇਕ ਮਹੀਨੇ …
Read More »