ਬਰੈਂਪਟਨ/ਬਿਊਰੋ ਨਿਊਜ਼ : 28 ਅਗਸਤ ਦਿਨ ਸ਼ਨੀਵਾਰ ਨੂੰ Blue Oak Park, Brampton, ਵਿਖੇ ਸਵੀਪ ਦਾ ਟੂਰਨਾਮੈਂਟ ਹੋ ਰਿਹਾ ਹੈ। ਪਹਿਲਾ ਇਨਾਮ 500, ਦੂਜਾ ਇਨਾਮ 300, ਤੀਜਾ ਇਨਾਮ 200 ਅਤੇ ਚੌਥਾ ਇਨਾਮ 100 ਡਾਲਰ ਹੋਵੇਗਾ। ਐਂਟਰੀ ਫੀਸ 10 ਡਾਲਰ ਹੋਵੇਗੀ। ਸਿਰਫ 32 ਟੀਮਾਂ ਇੰਟਰ ਕੀਤੀਆਂ ਜਾਣਗੀਆਂ। ਲੰਗਰ ਦਾ ਖਾਸ ਪ੍ਰਬੰਧ ਹੋਵੇਗਾ। …
Read More »Yearly Archives: 2021
ਰਾਜ ਕਾਕੜਾ ਦਾ ਬਰੈਂਪਟਨ ‘ਚ ਸਨਮਾਨ
ਬਰੈਂਪਟਨ/ਡਾ. ਝੰਡ : ਵੱਖ-ਵੱਖ ਸਿੱਖਿਆਦਾਇਕ ਵਿਸ਼ਿਆਂ ‘ਤੇ ਫ਼ਿਲਮਾਂ ਅਤੇ ਸੰਗੀਤਕ ਵੀਡੀਓਜ਼ ਬਨਾਉਣ ਵਾਲੇ ਉੱਘੇ ਫਿਲ਼ਮੀ ਅਦਾਕਾਰ ਰਾਜ ਕਾਕੜਾ ਦਾ ਕੈਨੇਡਾ ਪਹੁੰਚਣ ‘ਤੇ ਉਸਦੇ ਦੋਸਤਾਂ-ਮਿੱਤਰਾਂ ਤੇ ਸ਼ੁਭ-ਚਿੰਤਕਾਂ ਵੱਲੋਂ ਨਿੱਘਾ ਸਵਾਗਤ ਅਤੇ ਸ਼ਾਨਦਾਰ ਸਨਮਾਨ ਕੀਤਾ ਗਿਆ। ਬਰੈਂਪਟਨ ‘ਚ ਇਸ ਸਨਮਾਨ-ਸਮਾਰੋਹ ਦਾ ਆਯੋਜਨ ਕਰਨ ਵਿਚ ਰਾਜ ਕਾਕੜਾ ਦੇ ਅਤਿ-ਨੇੜਲੇ ਦੋਸਤ ਪਲਵਿੰਦਰ ਭੇਲਾ ਦਾ …
Read More »ਕਲੀਵਵਿਊ ਸੀਨੀਅਰਜ਼ ਕਲੱਬ ਦੀਆਂ ਮਹਿਲਾ ਮੈਂਬਰਾਂ ਵਲੋਂ ਪੌਟਲੱਕ ਪ੍ਰੋਗਰਾਮ
ਘਰਾਂ ਵਿਚੋਂ ਬਣਾ ਕੇ ਲਿਆਂਦੇ ਖਾਣੇ ਨੇ ਬਹੁਕੌਮੀ ਸਭਿਆਚਾਰ ਦੇ ਰੰਗ ਬੰਨ੍ਹੇ ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਪਿਛਲੇ ਦਿਨੀਂ ਕਲੀਵਵਿਊ ਸੀਨੀਅਰਜ਼ ਕਲੱਬ ਦੀਆਂ ਮਹਿਲਾ ਮੈਂਬਰਾਂ ਨੇ ਪਾਰਕ ਵਿਚ ਰਲ ਮਿਲ ਕੇ ਪੌਟਲੱਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ, ਜਿਸ ਵਿਚ ਖਾਣ-ਪੀਣ ਤੋਂ ਇਲਾਵਾ ਨੱਚਣ ਗਾਉਣ ਵੀ ਸ਼ਾਮਿਲ ਸੀ। ਇਸ ਇਲਾਕੇ ਵਿਚ ਵਸਦੇ …
Read More »ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਸ਼ਿਵ ਬਟਾਲਵੀ ਤੇ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਹੋਈ ਕਾਵਿ ਮਿਲਣੀ ਦੀ ਦੇਸ਼ਾਂ ਵਿਦੇਸ਼ਾਂ ਵਿੱਚ ਚਰਚਾ
ਟੋਰਾਂਟੋ/ਬਿਊਰੋ ਨਿਊਜ਼ : ਅੰਤਰਰਾਸ਼ਟਰੀ ਸਾਹਿਤਕ ਸੰਸਥਾ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਤੇ ਸੰਚਾਲਕ ਸੁਰਜੀਤ ਕੌਰ ਜੀ ਵੱਲੋਂ ਸ਼ਿਵ ਬਟਾਲਵੀ ਤੇ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਕਾਵਿ ਮਿਲਣੀ ਦਾ ਆਯੋਜਨ 15 ਤੇ 16 ਅਗਸਤ ਨੂੰ ਆਯੋਜਿਤ ਕੀਤਾ ਗਿਆ। ਜੋ ਕਿ ਬਹੁਤ ਹੀ ਕਾਮਯਾਬ ਹੋ ਨਿਬੜਿਆ ਤੇ ਜਿਸਦੇ ਚਰਚੇ ਦੇਸ਼ਾਂ ਵਿਦੇਸ਼ਾਂ ਵਿੱਚ …
Read More »ਰਮਨਦੀਪ ਬਰਾੜ ਵਲੋਂ ਚੋਣ ਕੰਪੇਨ ਦਫਤਰ ਦਾ ਉਦਘਾਟਨ
ਬਰੈਂਪਟਨ/ਸੁਰਜੀਤ ਸਿੰਘ ਫਲੋਰਾ : ਲੰਘੇ ਵੀਕਐਂਡ ‘ਤੇ ਬਰੈਂਪਟਨ ਸਾਊਥ ਤੋਂ ਰਮਨਦੀਪ ਬਰਾੜ ਵਲੋਂ ਮਿਸੀਸਾਗਾ ਰੋਡ ‘ਤੇ ਆਪਣੀ ਇਲੈਕਸ਼ਨ ਕੰਪੇਨ ਦਾ ਉਦਘਾਟਨ ਬਹੁਤ ਹੀ ਜ਼ੋਰਾਂ-ਸ਼ੋਰਾਂ ਨਾਲ ਕੀਤਾ ਗਿਆ ਜਿਸ ਵਿਚ ਮੁਖ ਮਹਿਮਾਨ ਪ੍ਰਭਮੀਤ ਸਰਕਾਰੀਆਂ ਉਨਟਾਰੀਓ ਸਰਕਾਰ ਦੇ ਪ੍ਰੈਜੀਡੈਟਨ ਆਫ ਟਰੈਜ਼ਰੀ ਬੋਰਡ ਸਨ, ਜਿਹਨਾਂ ਨੇ ਕਿਹਾ ਕਿ ਰਮਨਦੀਪ ਬਰਾੜ ਭਾਈਚਾਰੇ ਦੀਆਂ ਮੁਸ਼ਕਲਾਂ …
Read More »ਪੰਜਾਬੀ ਸਿਖਾਉਣ ਲਈ ‘ਪੰਜਾਬ ਚੈਰਿਟੀ’ ਵੱਲੋਂ ਔਨ-ਲਾਈਨ ਪੰਜਾਬੀ ਕਲਾਸਾਂ ਸਤੰਬਰ ਦੇ ਦੂਸਰੇ ਹਫ਼ਤੇ ਸ਼ੁਰੂ ਕੀਤੀਆਂ ਜਾਣਗੀਆਂ
ਬਰੈਂਪਟਨ/ਡਾ. ਝੰਡ : ‘ਪੰਜਾਬ ਚੈਰਿਟੀ’ ਕੈਨੇਡਾ ਦੇ ਪੰਜਾਬੀਆਂ ਦੀ ਸੰਸਥਾ ਹੈ ਜਿਸ ਦਾ ਮੰਤਵ ਦੁਨੀਆ ਦੇ ਕੋਨੇ-ਕੋਨੇ ਵਿਚ ਵੱਸਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਪੰਜਾਬੀ ਪੜ੍ਹਨਾ, ਲਿਖਣਾ ਅਤੇ ਬੋਲਣਾ ਸਿਖਾਉਣਾ ਹੈ। ਇਸ ਮਕਸਦ ਨੂੰ ਪੂਰਾ ਕਰਨ ਲਈ ਉਸ ਦੇ ਵੱਲੋਂ ਪਿਛਲੇ ਦੋ ਸਾਲ ਤੋਂ ਆਨ-ਲਾਈਨ ਕਲਾਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ …
Read More »‘ਦਾ ਲਿਟਰੇਰੀ ਰਿਫਲੈਕਸ਼ਨਜ਼’ ਵੱਲੋਂ ਗਗਨਮੀਤ ਦੀ ਕਿਤਾਬ ‘ਤੇ ਹੋਇਆ ਵੈਬੀਨਾਰ
ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਸ਼ਨਿੱਚਰਵਾਰ ਦਿੱਲੀ ਵੱਸਦੀ ਸ਼ਾਇਰਾ ਗਗਨਮੀਤ ਦੀ ਪਲੇਠੀ ਪੁਸਤਕ ‘ਇਕ ਚੂੰਢੀ ਅਸਮਾਨ’ ਅਤੇ ‘ਲਿਟਰੇਰੀ ਰਿਫਲੈਕਸ਼ਨਜ਼’ ਵਲੋਂ ਜ਼ੂਮ ਐਪ ਦੁਆਰਾ ਇਕ ਵੈਬੀਨਾਰ ਕਰਵਾਇਆ ਗਿਆ ਜਿਸ ਵਿਚ ਬਹੁਤ ਸਾਰੇ ਵਿਦਵਾਨਾਂ, ਚਿੰਤਕਾਂ, ਕਵੀਆਂ ਅਤੇ ਬੁੱਧੀਜੀਵੀਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਦਾ ਆਗਾਜ਼ ਸੰਸਥਾ ਦੀ ਡਾਇਰੈਕਟਰ ਸੁਰਜੀਤ ਕੌਰ ਨੇ ਸਾਰਿਆਂ ਦਾ …
Read More »ਕਿਸਾਨ ਅੰਦੋਲਨ ਦੀ ਹਰਿਆਣਾ ਵਿਧਾਨ ਸਭਾ ‘ਚ ਵੀ ਪਈ ਗੂੰਜ
ਵਿਰੋਧੀ ਧਿਰ ਨੇ ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨਾਂ ‘ਤੇ ਚਰਚਾ ਕਰਨ ਦੀ ਕੀਤੀ ਮੰਗ ਚੰਡੀਗੜ੍ਹ/ਬਿਊਰੋ ਨਿਊਜ਼ : ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਗੂੰਜ ਹਰਿਆਣਾ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ‘ਚ ਵੀ ਸੁਣਾਈ ਦਿੱਤੀ। ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਅਤੇ ਵਿਧਾਇਕ ਕਿਰਨ …
Read More »ਤਾਲਿਬਾਨ ਦਾ ਨਵਾਂ ਫਰਮਾਨ : ਅਫ਼ਗਾਨਿਸਤਾਨ ‘ਚੋਂ ਵਿਦੇਸ਼ੀ ਫ਼ੌਜਾਂ ਦੀ 31 ਅਗਸਤ ਤੱਕ ਵਾਪਸੀ ਹੋਵੇ
ਕਾਬੁਲ/ਬਿਊਰੋ ਨਿਊਜ਼ : ਤਾਲਿਬਾਨ ਨੇ ਚਿਤਾਵਨੀ ਦਿੱਤੀ ਹੈ ਕਿ ਅਫ਼ਗਾਨਿਸਤਾਨ ‘ਚੋਂ ਵਿਦੇਸ਼ੀ ਫ਼ੌਜਾਂ ਦੀ ਵਾਪਸੀ 31 ਅਗਸਤ ਤੱਕ ਮੁਕੰਮਲ ਹੋ ਜਾਵੇ। ਉਨ੍ਹਾਂ ਕਿਹਾ ਹੈ ਕਿ ਮੌਜੂਦਾ ਸਮੇਂ ‘ਚ ਲੋਕਾਂ ਨੂੰ ਅਫ਼ਗਾਨਿਸਤਾਨ ‘ਚੋਂ ਕੱਢਣ ਦੇ ਮਿਸ਼ਨ ਦੀ ਮਿਆਦ ਵੀ 31 ਅਗਸਤ ਤੋਂ ਬਾਅਦ ਨਹੀਂ ਵਧਾਈ ਜਾਵੇਗੀ। ਯੂਕੇ ਵੱਲੋਂ ਵਿਦੇਸ਼ੀ ਨਾਗਰਿਕਾਂ ਨੂੰ …
Read More »ਗੁਰਦੁਆਰਾ ਕਰਤਾਰਪੁਰ ਸਾਹਿਬ ਆਉਣ ਦੀ ਪਾਕਿਸਤਾਨ ਵੱਲੋਂ ਪ੍ਰਵਾਨਗੀ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਸਬੰਧੀ ਪੁਰਬ ਦੇ ਮੱਦੇਨਜ਼ਰ ਲਿਆ ਫ਼ੈਸਲਾ ਇਸਲਾਮਾਬਾਦ : ਪਾਕਿਸਤਾਨ ਨੇ 22 ਸਤੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਦੇ 482ਵੇਂ ਪੁਰਬ ਮੌਕੇ ਮੁਕੰਮਲ ਕਰੋਨਾ ਟੀਕਾਕਰਨ ਕਰਵਾ ਚੁੱਕੀ ਸਿੱਖ ਸੰਗਤ ਨੂੰ ਸਖਤ ਕਰੋਨਾ ਨਿਯਮਾਂ ਤਹਿਤ ਕਰਤਾਰਪੁਰ ਸਥਿਤ ਗੁਰਦੁਆਰਾ …
Read More »