ਕੁਆਲਾਲੰਪੁਰ/ਬਿਊਰੋ ਨਿਊਜ਼ ਮਲੇਸ਼ੀਆ ਦੀ ਇਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰੱਜ਼ਾਕ ਨੂੰ ਅਰਬਾਂ ਡਾਲਰ ਦੇ ਸਰਕਾਰੀ ਨਿਵੇਸ਼ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਪਹਿਲੇ ਮੁਕੱਦਮੇ ਵਿਚ ਮੰਗਲਵਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਉਨ੍ਹਾਂ ਨੂੰ 12 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ‘ਤੇ 210 ਮਿਲੀਅਨ ਰਿੰਗਿਟ (49.40 ਮਿਲੀਅਨ ਅਮਰੀਕੀ ਡਾਲਰ …
Read More »Daily Archives: July 31, 2020
ਪਾਕਿਸਤਾਨ ‘ਚ ਪਹਿਲੀ ਸਿੱਖ ਲੜਕੀ ਨੂੰ ਮੈਡੀਕਲ ਵਿਚ ਦਾਖ਼ਲਾ
ਅੰਮ੍ਰਿਤਸਰ : ਪਾਕਿਸਤਾਨ ਵਿਚ ਲਾਹੌਰ ਦੀ ਮਨਜੀਤ ਕੌਰ ਨੇ ਮੈਰਿਟ ਦੇ ਆਧਾਰ ‘ਤੇ ਐਮ. ਬੀ. ਬੀ. ਐਸ. ਵਿਚ ਦਾਖ਼ਲਾ ਲੈ ਕੇ ਇਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਲਾਹੌਰ ਤੋਂ ਪ੍ਰੋਫੈਸਰ ਸ: ਕਲਿਆਣ ਸਿੰਘ ਕਲਿਆਣ ਨੇ ਦੱਸਿਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਅਤੇ ਮੌਜੂਦਾ ਜਨਰਲ …
Read More »ਅਮਰੀਕਾ ਵਿਚ ਚੋਣਾਂ ਨੇੜੇ, ਪਰ ਡੋਨਾਲਡ ਟਰੰਪ ਲਈ ਮੁਸ਼ਕਲਾਂ
ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਹੁਣ ਜਦੋਂ ਤਿੰਨ ਕੁ ਮਹੀਨੇ ਬਚੇ ਹਨ ਤਾਂ ਜ਼ਿਆਦਾਤਰ ਅਮਰੀਕੀਆਂ ਦਾ ਮੰਨਣਾ ਹੈ ਕਿ ਡੋਨਲਡ ਟਰੰਪ ਦੀ ਅਗਵਾਈ ਹੇਠ ਮੁਲਕ ਗਲਤ ਦਿਸ਼ਾ ਵੱਲ ਜਾ ਰਿਹਾ ਹੈ। ਏਪੀ-ਐੱਨਓਆਰਸੀ ਸੈਂਟਰ ਫਾਰ ਪਬਲਿਕ ਅਫੇਅਰਜ਼ ਰਿਸਰਚ ਵੱਲੋਂ ਕੀਤੇ ਗਏ ਨਵੇਂ ਸਰਵੇਖਣ ਵਿਚ ਦਾਅਵਾ ਕੀਤਾ ਗਿਆ …
Read More »ਨਸ਼ੇ ਖ਼ਤਮ ਕਰਨ ‘ਚ ਨਾਕਾਮ ਰਹੀ ਹੈ ਪੰਜਾਬ ਸਰਕਾਰ
ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਕ ਅੰਤਰਰਾਜੀ ਗਰੋਹ ਦਾ ਪਰਦਾਫ਼ਾਸ਼ ਹੋਣ ਦੀ ਵੱਡੀ ਘਟਨਾ ਜਿਥੇ ਨਸ਼ੇ ਦੀ ਦਲਦਲ ਵਿਚ ਸੂਬੇ ਦੇ ਪੈਰ ਡੂੰਘਾਈ ਵਿਚ ਫਸਦੇ ਜਾਣ ਦਾ ਸੰਕੇਤ ਦਿੰਦੀ ਹੈ, ਉਥੇ ਇਸ ਨਾਲ ਸਰਕਾਰਾਂ ਦੇ ਇਨ੍ਹਾਂ ਦਾਅਵਿਆਂ ਦਾ ਵੀ ਖੰਡਨ ਹੁੰਦਾ ਹੈ ਕਿ ਪੰਜਾਬ ਵਿਚ ਨਸ਼ੇ ਦੇ ਪ੍ਰਸਾਰ …
Read More »ਬਚਪਨ ਦੀ ਸੌਗਾਤ
ਜਾਮਣਾਂ ਬਚਪਨ ਵਿੱਚ ਹਾਣ ਨੂੰ ਹਾਣ ਪਿਆਰਾ ਦੇ ਸਿਧਾਂਤ ਅਨੁਸਾਰ ਤਰ੍ਹਾਂ ਤਰ੍ਹਾਂ ਦੇ ਤੌਰ ਤਰੀਕੇ ਦੋਸਤੀ ਨਿਭਾਉਣ ਲਈ ਨਿਭਾਏ ਜਾਂਦੇ ਹਨ। ਰੁੱਤਾਂ ਬਦਲਣ ਨਾਲ ਬਜ਼ੁਰਗਾਂ ਦੇ ਕੰਮ ਅਤੇ ਬੱਚਿਆਂ ਦੇ ਸ਼ੌਕ ਵੀ ਬਦਲ ਜਾਂਦੇ ਹਨ। ਵਰਖਾ ਰੁੱਤ ਸ਼ੁਰੂ ਹੁੰਦੇ ਕਈ ਤਰ੍ਹਾਂ ਦੇ ਚਾਅ ਮਲਾਰ ਅਤੇ ਖਾਣ ਪਕਵਾਨ ਚੱਲ ਪੈਂਦੇ ਹਨ। …
Read More »ਵੁਈ ਚੈਰਿਟੀ ਡੀਲ ਨਾਲ ਲਿਬਰਲਾਂ ਦਾ ਕੋਈ ਸਬੰਧ ਨਹੀਂ : ਕ੍ਰੇਗ
ਕੰਸਰਵੇਟਿਵ ਤੇ ਐਨਡੀਪੀ ਸਿਆਸਤਦਾਨਾਂ ਨਾਲ ਵੀ ਕੰਮ ਕਰ ਚੁੱਕੀ ਹੈ ਚੈਰਿਟੀ ਓਟਵਾ/ਬਿਊਰੋ ਨਿਊਜ਼ : ਵੁਈ ਚੈਰਿਟੀ ਦੇ ਸਹਿ ਬਾਨੀ ਕ੍ਰੇਗ ਤੇ ਮਾਰਕ ਕੀਲਬਰਗਰ ਵੱਲੋਂ ਇਸ ਗੱਲ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਕਿ ਲਿਬਰਲ ਸਿਆਸਤਦਾਨਾਂ ਨਾਲ ਨੇੜਲੇ ਸਬੰਧਾਂ ਕਾਰਨ ਹੀ ਉਨ੍ਹਾਂ ਨੂੰ 912 ਮਿਲੀਅਨ ਡਾਲਰ ਵਾਲਾ ਸਟੂਡੈਂਟ ਵਾਲੰਟੀਅਰ ਗ੍ਰਾਂਟ ਪ੍ਰੋਗਰਾਮ …
Read More »ਸਟੂਡੈਂਟ ਪ੍ਰੋਗਰਾਮ ਚਲਾਉਣ ਲਈ ਓਟਵਾ ਨੇ ਵੁਈ ਚੈਰਿਟੀ ਨੂੰ ਦਿੱਤੇ ਸਨ 30 ਮਿਲੀਅਨ ਡਾਲਰ!
ਓਟਵਾ/ਬਿਊਰੋ ਨਿਊਜ਼ : ਵੁਈ ਚੈਰਿਟੀ ਨਾਲ ਓਟਵਾ ਵੱਲੋਂ ਕੀਤੀ ਗਈ ਡੀਲ ਮੁਤਾਬਕ ਇਸ ਗਰੁੱਪ ਨੇ ਨਾ ਸਿਰਫ ਕੈਨੇਡਾ ਸਟੂਡੈਂਟ ਸਰਵਿਸ ਗ੍ਰਾਂਟ ਪ੍ਰੋਗਰਾਮ ਨੇਪਰੇ ਚੜ੍ਹਾਉਣਾ ਸੀ। ਇਸ ਸਬੰਧੀ ਫੈਡਰਲ ਸਰਕਾਰ ਤੇ ਵੁਈ ਚੈਰਿਟੀ ਦਰਮਿਆਨ ਹੋਏ ਕਾਂਟਰੈਕਟ ਵਿੱਚ ਇਹ ਸਾਫ ਨਜ਼ਰ ਆਉਂਦਾ ਹੈ ਕਿ 22 ਮਈ ਨੂੰ ਕੈਬਨਿਟ ਵੱਲੋਂ ਇਸ ਕਾਂਟਰੈਕਟ ਨੂੰ …
Read More »ਵਿਰੋਧੀ ਧਿਰ ਦੇ ਐਮਪੀਜ਼ ਪੂਰਾ ਸੱਚ ਜਾਨਣਾ ਚਾਹੁੰਦੇ ਹਨ ਟਰੂਡੋ ਕੋਲੋਂ
ਓਟਵਾ : ਵੁਈ ਚੈਰਿਟੀ ਸਟੂਡੈਂਟ ਗ੍ਰਾਂਟ ਸਕੈਂਡਲ ਦੇ ਮਾਮਲੇ ਵਿੱਚ ਹਾਊਸ ਆਫ ਕਾਮਨਜ਼ ਦੀ ਫਾਇਨਾਂਸ ਕਮੇਟੀ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੀ ਤਿਆਰੀ ਕਰ ਰਹੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਚੀਫ ਆਫ ਸਟਾਫ ਕੈਟੀ ਟੈਲਫੋਰਡ ਤੋਂ ਵਿਰੋਧੀ ਧਿਰਾਂ ਦੇ ਐਮਪੀ ਪੂਰਾ ਸੱਚ ਜਾਨਣ ਦੀ ਮੰਗ ਕਰ …
Read More »ਕੈਨੇਡਾ ਯੂਨੀਵਰਸਿਟੀ ਦਾ ਅਗਲਾ ਸਮੈਸਟਰ ਚੱਲੇਗਾ ਆਨਲਾਈਨ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਵਿਚ ਕਰੋਨਾ ਵਾਇਰਸ ਨੂੰ ਭਾਵੇਂ ਪ੍ਰਭਾਵੀ ਢੰਗ ਨਾਲ ਕੰਟਰੋਲ ਕੀਤਾ ਗਿਆ ਹੈ ਪਰ ਅਜੇ ਵੀ ਰੋਜ਼ਾਨਾ ਕੁਝ ਨਵੇਂ ਕੇਸ ਆ ਰਹੇ ਹਨ ਅਤੇ ਮੌਤਾਂ ਵੀ ਹੋ ਰਹੀਆਂ ਹਨ। ਦੇਸ਼ ਵਿਚ ਹੁਣ ਤੱਕ 115000 ਦੇ ਕਰੀਬ ਲੋਕਾਂ ਦਾ ਟੈਸਟ ਪਾਜ਼ੀਟਿਵ ਆ ਚੁੱਕਾ ਹੈ, ਜਿਨ੍ਹਾਂ ਵਿਚੋਂ ਲਗਪਗ 100000 …
Read More »ਕੈਨੇਡਾ ਉਲੰਪਿਕ ‘ਚ ਜਿੱਤਿਆ ਸੋਨੇ ਦਾ ਤਗਮਾ 15 ਹਜ਼ਾਰ ਡਾਲਰ ਵਿਚ ਵੇਚਿਆ
ਐਬਟਸਫੋਰਡ : 32 ਸਾਲ ਪਹਿਲਾਂ ਕੈਨੇਡਾ ਵਿਚ ਹੋਈਆਂ ਸਰਦ ਰੁੱਤ ਦੀਆਂ ਉਲੰਪਿਕ ਖ਼ੇਡਾਂ ਵਿਚ ਜਿੱਤਿਆ ਗਿਆ ਇਕ ਸੋਨੇ ਦਾ ਤਗ਼ਮਾ 15,365 ਡਾਲਰ ਵਿਚ ਵੇਚ ਦਿੱਤਾ ਹੈ। ਇਹ ਤਗ਼ਮਾ ਸੰਨ 1988 ਵਿਚ ਕੈਲਗਰੀ ਵਿਖੇ ਹੋਈਆਂ ਉਲੰਪਿਕ ਖੇਡਾਂ ਵਿਚ ਸੋਵੀਅਤ ਯੂਨੀਅਨ ਦੇ ਇਕ ਖਿਡਾਰੀ ਨੇ 4 ਗੁਣਾ 7.5 ਕਿੱਲੋਮੀਟਰ ਬਾਇਥਲੌਨ ਰਿਲੇਅ ਵਿਚ …
Read More »