ਜੇਸਨ ਕੈਨੀ ਨੇ ਕੀਤਾ ਸਪੱਸ਼ਟ ਕੈਲਗਰੀ : ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਐਲਾਨ ਕੀਤਾ ਹੈ ਕਿ ਬਾਕੀ ਰਹਿੰਦੇ ਕਾਰੋਬਾਰ ਅਤੇ ਹੋਰ ਥਾਵਾਂ 12 ਜੂਨ ਤੋਂ ਖੋਲ੍ਹ ਦਿੱਤੀਆਂ ਜਾਣਗੀਆਂ। ਜਿਸ ਵਿਚ ਲਾਇਬ੍ਰੇਰੀ, ਸਰਜਰੀ ਸੈਂਟਰ, ਮਸਾਜ ਸਟੋਰ, ਜਿੰਮ, ਮੂਵੀ ਥੀਏਟਰ, ਕਮਿਉਨਟੀ ਹਾਲ, ਰੈਸਟੋਰੈਂਟ, ਬਾਰ, ਕਸੀਨੋ, ਖੇਡਾਂ, ਅੰਦਰੂਨੀ ਮਨੋਰੰਜਨ ਅਤੇ ਬਿੱਗੋ ਹਾਲ …
Read More »Daily Archives: June 12, 2020
ਸਿੱਖਿਆ ਮੰਤਰੀ ਸਟੀਫਨ ਲਿਚੇ ਦਾ ਕਰੋਨਾ ਟੈਸਟ ਆਇਆ ਨੈਗੇਟਿਵ
ਓਨਟਾਰੀਓ : ਸਿੱਖਿਆ ਮੰਤਰੀ ਸਟੀਫਨ ਲਿਚੇ ਦੇ ਕਰੋਨਾ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦਾ ਕਰੋਨਾਵਾਇਰਸ ਸਬੰਧੀ ਟੈਸਟ ਕਰਵਾਇਆ ਗਿਆ ਸੀ ਜੋ ਕਿ ਨੈਗੇਟਿਵ ਆਇਆ ਦੱਸਿਆ ਜਾ ਰਿਹਾ ਹੈ।ઠ ਸਿੱਖਿਆ ਮੰਤਰੀ ਸਟੀਫਨ ਲਿਚੇ ਦੇ ਕੋਵਿਡ-19 ਪਾਜ਼ੀਟਿਵ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ …
Read More »ਲਿਬਰਲ ਸਰਕਾਰ ਐਮਰਜੈਂਸੀ ਬਿੱਲ ਪਾਸ ਕਰਵਾਉਣ ‘ਚ ਰਹੀ ਅਸਫਲ
ਵਿਰੋਧੀ ਧਿਰਾਂ ਤੋਂ ਨਹੀਂ ਹਾਸਲ ਹੋਇਆ ਸਮਰਥਨ ਓਟਵਾ/ਬਿਊਰੋ ਨਿਊਜ਼ : ਹਾਊਸ ਆਫ ਕਾਮਨਜ਼ ਦੀ ਐਮਰਜੈਂਸੀ ਸਿਟਿੰਗ 12 ਮਿੰਟ ਦੇ ਅੰਦਰ ਹੀ ਖ਼ਤਮ ਹੋ ਗਈ ਤੇ ਸਰਕਾਰ ਆਪਣੇ ਤਾਜ਼ਾ ਕੋਵਿਡ-19 ਐਮਰਜੈਂਸੀ ਸਹਾਇਤਾ ਬਿੱਲ ਲਈ ਵਿਰੋਧੀ ਧਿਰਾਂ ਤੋਂ ਸਮਰਥਨ ਹਾਸਲ ਨਹੀਂ ਕਰ ਸਕੀ।ઠਇਸ ਬਿੱਲ ਰਾਹੀਂ ਕੈਨੇਡਾ ਦੇ ਐਮਰਜੈਂਸੀ ਬੈਨੇਫਿਟ ਪ੍ਰੋਗਰਾਮ ਵਿੱਚ ਕਈ …
Read More »ਕੈਨੇਡਾ ਵਿੱਚ ਵੀ ਨਸਲਵਾਦ ਹੈ, ਇਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ : ਫਰੀਲੈਂਡ
ਓਟਵਾ/ਬਿਊਰੋ ਨਿਊਜ਼ : ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਕੈਨੇਡਾ ਦੀ ਪੁਲਿਸ ਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਨਸਲਵਾਦ ਸੱਚਮੱਚ ਹੈ। ਇਸ ਤੋਂ ਪੁਲਿਸ ਇਨਕਾਰੀ ਨਹੀਂ ਹੋ ਸਕਦੀ ਤੇ ਨਾ ਹੀ ਪੁਲਿਸ ਨੂੰ ਇਸ ਸਬੰਧ ਵਿੱਚ ਕਿਸੇ ਖੁਸ਼ਫਹਿਮੀ ਦਾ ਸ਼ਿਕਾਰ ਹੋਣਾ ਚਾਹੀਦਾ ਹੈ।ઠ ਅਲਬਰਟਾ ਵਿੱਚ …
Read More »ਆਉਂਦੇ ਦੋ ਸਾਲਾਂ ਵਿਚ 200 ਕੌਫੀ ਸ਼ਾਪ ਬੰਦ ਕਰੇਗਾ ਸਟਾਰਬਕਸ
ਟੋਰਾਂਟੋ : ਸਟਾਰਬੱਕਸ ਕੈਨੇਡਾ ਵਿੱਚ ਹੌਲੀ ਹੌਲੀ ਆਪਣੀ ਹੋਂਦ ਘਟਾ ਰਿਹਾ ਹੈ। ਕੰਪਨੀ ਵੱਲੋਂ ਕੈਨੇਡਾ ਵਿੱਚ 200 ਕੌਫੀ ਸ਼ਾਪਸ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।ઠ ਸੀਆਟਲ ਸਥਿਤ ਇਸ ਚੇਨ ਦਾ ਕਹਿਣਾ ਹੈ ਕਿ ਅਗਲੇ ਦੋ ਸਾਲਾਂ ਵਿੱਚ ਉਹ ਕੈਨੇਡਾ ਵਿਚਲੇ ਆਪਣੇ ਕਾਰੋਬਾਰ ਨੂੰ ਨਵਾਂ ਰੰਗ-ਰੂਪ ਦੇਣ ਜਾ ਰਹੀ ਹੈ। …
Read More »ਟੋਰਾਂਟੋ ਪੁਲਿਸ ਚੀਫ ਮਾਰਕ ਸਾਂਡਰਸ ਵੱਲੋਂ ਅਸਤੀਫਾ ਦੇਣ ਦਾ ਐਲਾਨ
ਟੋਰਾਂਟੋ :ਟੋਰਾਂਟੋ ਪੁਲਿਸ ਚੀਫ ਮਾਰਕ ਸਾਂਡਰਸ ਵੱਲੋਂ ਆਪਣੇ ਅਸਤੀਫੇ ਦਾ ਐਲਾਨ ਕੀਤਾ ਗਿਆ। ਸਾਂਡਰਸ ਨੇ ਆਖਿਆ ਕਿ ਉਹ 31 ਜੁਲਾਈ ਤੱਕ ਆਪਣਾ ਫਰਜ਼ ਪੂਰਾ ਕਰਨਗੇ। ਸਾਂਡਰਸ ਨੇ ਟੋਰਾਂਟੋ ਵਾਸੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਆਪਣੇ ਕੰਮ ਨੂੰ ਉਨ੍ਹਾਂ ਪੂਰੀ ਸ਼ਿੱਦਤ ਨਾਲ ਨਿਭਾਇਆ ਤੇ ਦਿਲੋਂ ਪਿਆਰ ਕੀਤਾ। ਸਾਂਡਰਸ ਦਾ ਕੰਟਰੈਕਟ 2021 …
Read More »ਕੈਨੇਡੀਅਨ ਪੰਜਾਬਣ ਜੱਸੀ ਸਿੱਧੂ ਦੀ ਯਾਦ ‘ਚ ਦਿੱਤਾ ਜਾਵੇਗਾ ਵਜ਼ੀਫ਼ਾ
ਐਬਟਸਫੋਰਡ/ਬਿਊਰੋ ਨਿਊਜ਼ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਪਿੱਟਮਿੱਡੋਜ਼ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਸੇਵਾ ਮੁਕਤ ਪ੍ਰਿੰਸੀਪਲ ਜੇਮਜ਼ ਲੌਗਰਜ਼ ਨੇ 20 ਸਾਲ ਪਹਿਲਾਂ ਕਤਲ ਕੀਤੀ ਗਈ ਜਸਵਿੰਦਰ ਕੌਰ ਜੱਸੀ ਸਿੱਧੂ ਦੀ ਯਾਦ ਵਿਚ ਵਜ਼ੀਫ਼ਾ ਦੇਣ ਦਾ ਐਲਾਨ ਕੀਤਾ ਹੈ। ਇਹ ਵਜੀਫ਼ਾ ਪਿੱਟਮਿੱਡੋ ਸੈਕੰਡਰੀ ਸਕੂਲ ਦੇ ਇਕ ਗ੍ਰੈਜੂਏਟ ਵਿਦਿਆਰਥੀ ਨੂੰ …
Read More »ਕਰੋਨਾ ਕਾਰਨ ਸੁੰਨੇ ਪਏ ਪਾਰਕ ਪੰਜਾਬੀ ਬਜ਼ੁਰਗਾਂ ਤੋਂ ਬਿਨਾ ਹਨ ਉਦਾਸ
ਟੋਰਾਂਟੋਂ/ਹਰਜੀਤ ਸਿੰਘ ਬਾਜਵਾ ਕਰੋਨਾ ਮਹਾਮਾਰੀ ਕਾਰਨ ਜਿੱਥੇ ਅੱਜਕੱਲ੍ਹ ਹਰ ਕੋਈ ਬਿਨਾਂ ਮਤਲਬ ਤੋਂ ਆਪੋ-ਆਪਣੇ ਘਰਾਂ ਵਿੱਚੋਂ ਬਾਹਰ ਨਿਲਕਣ ਤੋਂ ਘਬਰਾ ਰਿਹਾ ਹੈ । ਉੱਥੇ ਹੀ ਘਰਾਂ ਵਿੱਚ ਪੰਜਾਬੀ ਬਜ਼ੁਰਗਾਂ (ਮਰਦ/ਔਰਤਾਂ) ਦਾ ਹਾਲ ਹੋਰ ਵੀ ਮਾੜਾ ਹੋਇਆ ਪਿਆ ਹੈ ਕਿਉਂਕਿ ਆਪਣੇ ਧੀਆਂ/ਪੁੱਤਰਾਂ ਕੋਲ ਰਹਿੰਦੇ ਬਜ਼ੁਰਗ ਭਰ ਗਰਮੀਆਂ ਵਿੱਚ ਘਰਾਂ ਨੇੜਲੀਆਂ ਪਾਰਕਾਂ …
Read More »ਭਾਰਤ-ਚੀਨ ਸਰਹੱਦੀ ਵਿਵਾਦ
ਭਾਜਪਾ ਤੇ ਕਾਂਗਰਸ ਆਹਮੋ-ਸਾਹਮਣੇ ਨਵੀਂ ਦਿੱਲੀ : ਭਾਰਤ ਅਤੇ ਚੀਨ ਵਿਚਕਾਰ ਪੂਰਬੀ ਲੱਦਾਖ ਵਿਚ ਜਾਰੀ ਵਿਵਾਦ ਦਾ ਹੁਣ ਜਦੋਂ ਨਿਬੇੜਾ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਹੁਕਮਰਾਨ ਭਾਜਪਾ ਅਤੇ ਮੁੱਖ ਵਿਰੋਧੀ ਕਾਂਗਰਸ ਸਿਆਸੀ ਮੈਦਾਨ ਵਿਚ ਆਹਮੋ-ਸਾਹਮਣੇ ਆ ਗਏ ਹਨ। ਭਾਜਪਾ ਨੇ ਕਿਹਾ ਕਿ ਅੱਜ ਦਾ ਭਾਰਤ 1962 ਵਾਲਾ ਨਹੀਂ ਹੈ …
Read More »ਨੀਰਵ ਮੋਦੀ ਤੇ ਮੇਹੁਲ ਚੋਕਸੀ ਦੇ 1350 ਕਰੋੜ ਦੇ ਹੀਰੇ-ਮੋਤੀ ਜ਼ਬਤ
ਨਵੀਂ ਦਿੱਲੀ : ਐਨਫੋਰਸਮੈਂਟ ਡਾਇਰੈਕਟੋਰੇਟ ਨੇ ਹਾਂਗਕਾਂਗ ਤੋਂ ਨੀਰਵ ਮੋਦੀ ਤੇ ਮੇਹੁਲ ਚੋਕਸੀ ਦੀ ਫਰਮ ਨਾਲ ਸਬੰਧਤ 2,300 ਕਿਲੋਗ੍ਰਾਮ ਪਾਲਿਸ਼ ਕੀਤੇ ਹੀਰੇ ਅਤੇ ਮੋਤੀ ਭਾਰਤ ਲਿਆਂਦੇ ਹਨ। ਇਨ੍ਹਾਂ ਨੂੰ ਕਾਨੂੰਨ ਤਹਿਤ ਜ਼ਬਤ ਕਰ ਲਿਆ ਗਿਆ ਹੈ। ਇਨ੍ਹਾਂ ਦੀ ਕੀਮਤ 1350 ਕਰੋੜ ਰੁਪਏ ਬਣਦੀ ਹੈ। ਦੋਵੇਂ ਕਾਰੋਬਾਰੀਆਂ ਦੀ ਈ. ਡੀ. ਵਲੋਂ …
Read More »