ਭਾਰਤ ਦੇ ਕਰਨਲ ਸਣੇ ਤਿੰਨ ਜਵਾਨ ਸ਼ਹੀਦ ਚੀਨ ਦੇ ਵੀ ਪੰਜ ਫੌਜੀ ਮਾਰੇ ਜਾਣ ਦੀ ਖਬਰ, ਪਰ ਚੀਨ ਨੇ ਕਿਹਾ ਸਾਡੇ ਦੋ ਹੀ ਜਵਾਨ ਮਾਰੇ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ-ਚੀਨ ਸਰਹੱਦ ਵਿਵਾਦ ਹੁਣ ਵੱਡੇ ਤਣਾਅ ਵਿਚ ਤਬਦੀਲ ਹੁੰਦਾ ਜਾ ਰਿਹਾ ਹੈ। ਲੰਘੀ ਰਾਤ ਲੱਦਾਖ ਦੀ ਗਾਲਵਾਨ ਬੈਲੀ ਵਿਚ ਦੋਵਾਂ ਦੇਸ਼ਾਂ ਦੇ …
Read More »Daily Archives: June 16, 2020
ਫਸਲਾਂ ਦੇ ਭਾਅ ‘ਤੇ ਘਿਰ ਗਿਆ ਅਕਾਲੀ ਦਲ
ਹਰਸਿਮਰਤ ਦੀ ਕੁਰਸੀ ਤੱਕ ਪਹੁੰਚਿਆ ਸੇਕ ਚੰਡੀਗੜ੍ਹ/ਬਿਊਰੋ ਨਿਊਜ਼ ਕੇਂਦਰ ਸਰਕਾਰ ਦੇ ਕਿਸਾਨੀ ਨਾਲ ਸਬੰਧਤ ਆਰਡੀਨੈਂਸਾਂ ‘ਤੇ ਪੰਜਾਬ ਕਾਂਗਰਸ ਨੇ ਸਖ਼ਤ ਰੁਖ਼ ਅਖਤਿਆਰ ਲਿਆ ਹੈ ਅਤੇ ਕੇਂਦਰ ਦੀ ਧੱਕੇਸ਼ਾਹੀ ਵਿਰੁੱਧ ਪੰਜਾਬ ਵਿੱਚ ਜਨ ਅੰਦੋਲਨ ਸ਼ੁਰੂ ਕਰਨ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵਿਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ …
Read More »ਪੰਜਾਬ ਵਿਚ ਕਰੋਨਾ ਦੇ ਨਾਲ-ਨਾਲ ਕਤਲ ਦੀਆਂ ਵਾਰਦਾਤਾਂ ਵੀ ਵਧੀਆਂ
ਗੁਰਦਾਸਪੁਰ ‘ਚ ਜ਼ਮੀਨ ਖਾਤਰ ਦੋ ਸਕੇ ਭਰਾਵਾਂ ਦੀ ਹੱਤਿਆ ਅਤੇ ਤਰਨ ਤਾਰਨ ‘ਚ ਵੀ ਕਤਲ ਦੀ ਵਾਰਦਾਤ ਗੁਰਦਾਸਪੁਰ/ਬਿਊਰੋ ਨਿਊਜ ਪੰਜਾਬ ਵਿਚ ਜਿੱਥੇ ਕਰੋਨਾ ਵਾਇਰਸ ਵਧਦਾ ਹੀ ਜਾ ਰਿਹਾ ਹੈ, ਉਥੇ ਕਤਲ ਦੀਆਂ ਵਾਰਦਾਤਾਂ ਵੀ ਦਿਨੋਂ-ਦਿਨ ਵਧ ਰਹੀਆਂ ਹਨ। ਅੱਜ ਪੰਜਾਬ ਵਿਚ ਹੋਏ 3 ਕਤਲ ਇਸਦੀ ਤਾਜ਼ਾ ਮਿਸਾਲ ਹਨ। ਇਸਦੇ ਚੱਲਦਿਆਂ …
Read More »ਨਰਿੰਦਰ ਮੋਦੀ ਨੇ ਮੁੱਖ ਮੰਤਰੀਆਂ ਨਾਲ ਕੀਤੀ ਵੀਡੀਓ ਕਾਨਫਰਸਿੰਗ ਮੀਟਿੰਗ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਲਈ ਸੂਬੇ ‘ਚ ਕਰੋਨਾ ਦੀ ਸਥਿਤੀ ਦੀ ਜਾਣਕਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋਨਾ ਵਾਇਰਸ ਦੀ ਸਥਿਤੀ ਨੂੰ ਲੈ ਕੇ ਅੱਜ 21 ਸੂਬਿਆਂ ਤੇ ਕੇਂਦਰੀ ਸਾਸ਼ਿਤ ਪ੍ਰਦੇਸ਼ਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਇਸ ਬੈਠਕ ਵਿਚ ਪੰਜਾਬ, ਕੇਰਲ, …
Read More »ਪੰਜਾਬ ‘ਚ ਕਰੋਨਾ ਮਰੀਜ਼ਾਂ ਦੀ ਗਿਣਤੀ 3300 ਤੋਂ ਟੱਪੀ
ਮੌਤਾਂ ਦੀ ਗਿਣਤੀ ਵੀ 74 ਤੱਕ ਪਹੁੰਚੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 3300 ਤੋਂ ਟੱਪ ਚੁੱਕੀ ਹੈ ਅਤੇ ਇਹ ਗਿਣਤੀ ਹੁਣ 3309 ਹੋ ਗਈ ਹੈ। ਹੁਣ ਤੱਕ 74 ਵਿਅਕਤੀ ਕਰੋਨਾ ਕਰਕੇ ਆਪਣੀ ਜਾਨ ਵੀ ਗੁਆ ਚੁੱਕੇ ਹਨ। ਪੰਜਾਬ ਵਿਚ ਐਕਟਿਵ ਕੇਸ ਇਸ ਸਮੇਂ 785 …
Read More »ਸਿੱਧੂ ਮੂਸੇਵਾਲਾ ਦੀ ਰੱਜ ਕੇ ਹੋਣ ਲੱਗੀ ਨਿੰਦਾ
ਪੱਤਰਕਾਰ ਭਾਈਚਾਰੇ ਨੇ ਅੱਜ ਵੀ ਮੂਸੇਵਾਲਾ ਖਿਲਾਫ ਦਿੱਤੇ ਮੰਗ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਵਿਵਾਦਤ ਗਾਇਕ ਸਿੱਧੂ ਮੂਸੇਵਾਲਾ ਨੇ ਸ਼ੋਸ਼ਲ ਮੀਡੀਆ ਰਾਹੀਂ ਸਮੁੱਚੇ ਪੱਤਰਕਾਰ ਭਾਈਚਾਰੇ ਲਈ ਮਾੜੀ ਸ਼ਬਦਾਵਲੀ ਵਰਤੀ ਸੀ ਅਤੇ ਧਮਕੀਆਂ ਵੀ ਦਿੱਤੀਆਂ ਸਨ। ਮੂਸੇਵਾਲਾ ਦੇ ਅਜਿਹੇ ਵਤੀਰੇ ਦੀ ਚਾਰੇ ਪਾਸਿਓਂ ਨਿੰਦਾ ਹੋ ਰਹੀ ਹੈ ਅਤੇ ਖਾਸਕਰ ਪੱਤਰਕਾਰ ਭਾਈਚਾਰੇ ਵਲੋਂ ਸਖਤ …
Read More »ਬੈਂਸ ਭਰਾ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਕਰਨਗੇ ਸਾਈਕਲ ਮਾਰਚ
ਅਕਾਲ ਤਖਤ ਸਾਹਿਬ ‘ਤੇ ਅਰਦਾਸ ਕਰਕੇ ਸ਼ੁਰੂ ਹੋਵੇਗੀ ਯਾਤਰਾ ਚੰਡੀਗੜ੍ਹ/ਬਿਊਰੋ ਨਿਊਜ਼ ਲੋਕ ਇਨਸਾਫ ਪਾਰਟੀ ਕਿਸਾਨਾਂ ਦੇ ਮਸਲੇ ‘ਤੇ 22 ਜੂਨ ਤੋਂ ਲੈ ਕੇ 26 ਜੂਨ ਤੱਕ ਪੰਜਾਬ ਵਿੱਚ ਸਾਈਕਲ ਮਾਰਚ ਕਰੇਗੀ। ਇਸ ਯਾਤਰਾ ਦੌਰਾਨ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਕਿਸਾਨੀ ਨੂੰ ਤਬਾਹ ਕਰਨ ਲਈ ਲਿਆਂਦੇ ਗਏ 3 ਆਰਡੀਨੈਂਸਾਂ ਬਾਰੇ …
Read More »ਨਿਧੜਕ ਸਿੰਘ ਬਰਾੜ ਨੇ ਫੜਿਆ ਸੁਖਦੇਵ ਸਿੰਘ ਢੀਂਡਸਾ ਦਾ ਪੱਲਾ
ਕਿਹਾ – ਧਾਰਮਿਕ ਗ੍ਰੰਥਾਂ ਦੀ ਹੋਈ ਬੇਅਦਬੀ ਨਾਲ ਮਨ ਨੂੰ ਬਹੁਤ ਠੇਸ ਲੱਗੀ ਮੋਗਾ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਖਿਲਾਫ ਬਗਾਵਤ ਦਾ ਝੰਡਾ ਚੁੱਕਣ ਵਾਲਿਆਂ ਵਿਚ ਨਿਧੜਕ ਸਿੰਘ ਬਰਾੜ ਵੀ ਸ਼ਾਮਲ ਹੋ ਗਏ ਹਨ। ਡੇਢ ਮਹੀਨਾ ਪਹਿਲਾਂ ਰਾਜ ਸੂਚਨਾ ਕਮਿਸ਼ਨਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਨਿਧੜਕ ਸਿੰਘ ਬਰਾੜ ਨੇ …
Read More »ਭਾਰਤ ਵਿਚ ਕਰੋਨਾ ਪੀੜਤਾਂ ਦਾ ਅੰਕੜਾ ਸਾਢੇ 3 ਲੱਖ ਵੱਲ ਨੂੰ ਵਧਿਆ, 3 ਲੱਖ 45 ਹਜ਼ਾਰ ਤੋਂ ਵੱਧ ਹਨ ਭਾਰਤ ‘ਚ ਕਰੋਨਾ ਪੀੜਤ
ਦੁਨੀਆ ਭਰ ‘ਚ ਇਹ ਅੰਕੜਾ 81 ਲੱਖ ਤੋਂ ਟੱਪਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਕਰੋਨਾ ਮਰੀਜ਼ਾਂ ਦਾ ਅੰਕੜਾ ਸਾਢੇ 3 ਲੱਖ ਦੇ ਨੇੜੇ ਅੱਪੜ ਗਿਆ ਹੈ ਤੇ ਇਸ ਸਮੇਂ ਭਾਰਤ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 3 ਲੱਖ 45 ਹਜ਼ਾਰ ਦੇ ਪਾਰ ਜਾ ਚੁੱਕੀ ਹੈ ਤੇ ਭਲਕੇ ਭਾਰਤ ਸਾਢੇ 3 ਲੱਖ …
Read More »