Breaking News
Home / 2020 / April / 09 (page 3)

Daily Archives: April 9, 2020

ਕਾਬੁਲ ਗੁਰਦੁਆਰਾ ਸਾਹਿਬ ‘ਤੇ ਹਮਲੇ ਦੀ ਸਾਜ਼ਿਸ਼ ਰਚਣ ਵਾਲਾ ਗ੍ਰਿਫ਼ਤਾਰ

ਕਾਬੁਲ : ਅਫ਼ਗਾਨਿਸਤਾਨ ਦੀ ਖ਼ੁਫ਼ੀਆ ਏਜੰਸੀ ਨੇ ਆਈਐੱਸਆਈ ਨਾਲ ਜੁੜੇ ਪਾਕਿਤਸਾਨ ਦੇ ਆਈਐੱਸਆਈਐੱਸ ਅਤਿਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਪਿਛਲੇ ਮਹੀਨੇ ਕਾਬੁਲ ਵਿੱਚ ਹੋਏ ਅਤਿਵਾਦੀ ਹਮਲੇ ਦਾ ਮਾਸਟਰਮਾਈਂਡ ਸੀ। ਇਸ ਹਮਲੇ ਵਿੱਚ ਇਕ ਭਾਰਤੀ ਨਾਗਰਿਕ ਸਣੇ 27 ਵਿਅਕਤੀਆਂ ਦੀ ਮੌਤ ਹੋ ਗਈ ਸੀ। ਰਿਪੋਰਟ ਅਨੁਸਾਰ ਕੌਮੀ ਸੁਰੱਖਿਆ ਡਾਇਰੈਕਟੋਰੇਟ (ਐੱਨਡੀਐੱਸ) ਦੀ …

Read More »

ਡਾ. ਹਰਪ੍ਰੀਤ ਕੋਛੜ ਨੂੰ ਕੈਨੇਡਾ ਦੇ ਸਿਹਤ ਮੰਤਰਾਲੇ ‘ਚ ਅਹਿਮ ਅਹੁਦਾ ਮਿਲਿਆ

ਟੋਰਾਂਟੋ/ਬਿਊਰੋ ਨਿਊਜ਼ : ਵੈਟਰਨਰੀ ਡਾਕਟਰ ਹਰਪ੍ਰੀਤ ਸਿੰਘ ਕੋਛੜ ਨੂੰ ਕੈਨੇਡਾ ਦੇ ਸਿਹਤ ਮੰਤਰਾਲੇ ‘ਚ ਅਹਿਮ ਅਹੁਦਾ ਸੌਂਪਿਆ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਤੋਂ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ ਕੋਛੜ ਨੂੰ ਸਹਾਇਕ ਡਿਪਟੀ ਮਨਿਸਟਰ ਆਫ ਹੈਲਥ ਦਾ ਕਾਰਜਭਾਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਦੇ …

Read More »

ਜ਼ੈਡ ਐਨਰਜ਼ੀ ਵੱਲੋਂ ਕਰੋਨਾ ਨੂੰ ਕੰਟਰੋਲ ਕਰਨ ਲਈ ਨਿਊਜ਼ੀਲੈਂਡ ਦੀਆਂ 700 ਐਂਬੂਲੈਂਸਾਂ ਨੂੰ ਇਕ ਮਹੀਨਾ ਫਰੀ ਗੈਸ

ਔਕਲੈਂਡ/ਹਰਜਿੰਦਰ ਸਿੰਘ ਬਸਿਆਲਾ : ਜਦੋਂ ਦੇਸ਼ ਅਤੇ ਉਥੇ ਵਸਦੇ ਲੋਕ ਜਿਨ੍ਹਾਂ ਦੇ ਨਾਲ ਨਾਲ ਵੱਡੇ-ਵੱਡੇ ਬਿਜ਼ਨਸ ਅਦਾਰੇ ਚਲਦੇ ਹੋਣ ਅਤੇ ਉਹ ਮਹਾਂਮਾਰੀ ਮਾਰੀ ਦੇ ਨਾਲ ਜੂਝ ਰਹੇ ਹੋਣ ਤਾਂ ਵੱਡੀਆਂ ਕੰਪਨੀਆਂ ਆਪਣੇ ਵੱਡੇਪਨ ਦਾ ਸਬੂਤ ਪੇਸ਼ ਕਰਦੀਆਂ ਹਨ। ਨਿਊਜ਼ੀਲੈਂਡ ਧਰਤੀ ਦੇ ਨਕਸ਼ੇ ਉਤੇ ਐਨ ਸਿਰੇ ਉਤੇ ਵਸਿਆ ਇਕ ਸਿਰੇ ਦੀ …

Read More »

ਕਰੋਨਾ ਤੋਂ ਦਹਿਲਿਆ ਅਮਰੀਕਾ

ਅਮਰੀਕਾ ਨੇ ਕੋਰੋਨਾ ਖਿਲਾਫ ਲੜਾਈ ‘ਚ ਉਤਾਰੀ ਫੌਜ, ਨਿਊਯਾਰਕ ਭੇਜੇ 1000 ਫੌਜੀ ਵਾਸ਼ਿੰਗਟਨ : ਕਰੋਨਾ ਵਾਇਰਸ ਮਹਾਂਮਾਰੀ ਨਾਲ ਲੜਾਈ ‘ਚ ਅਮਰੀਕਾ ਨੇ ਫੌਜ ਨੂੰ ਉਤਾਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਨਿਊਯਾਰਕ ਸ਼ਹਿਰ ‘ਚ ਕਰੋਨਾ ਨਾਲ ਲੜਨ ਲਈ 1000 ਫੌਜੀ ਤਾਇਨਾਤ ਹਨ। ਨਾਲ …

Read More »

ਭਾਰਤ ‘ਚ ਵਧਣ ਲੱਗਾ

ਕਰੋਨਾ ਦਾ ਖਤਰਾ ਨਵੀਂ ਦਿੱਲੀ : ਲੌਕਡਾਊਨ ਦੀ ਮਿਆਦ ਖਤਮ ਹੋਣ ‘ਚ ਕੁਝ ਹੀ ਦਿਨ ਬਚੇ ਹਨ। ਅਜਿਹੇ ‘ਚ ਸਿਹਤ ਖੇਤਰ ਦੇ ਮਾਹਿਰਾਂ ਨੇ ਰਾਏ ਦਿੱਤੀ ਹੈ ਕਿ ਭਾਰਤ ਤੋਂ ਖਤਰਾ ਅਜੇ ਟਲਿਆ ਨਹੀਂ ਹੈ, 21 ਦਿਨ ਲੰਬੇ ਕੌਮਾਂਤਰੀ ਲੌਕਡਾਊਨ ਦੇ ਅਸਲ ਪ੍ਰਭਾਵ ਨੂੰ ਜਾਣਨ ਲਈ ਕਰੋਨਾ ਵਾਇਰਸ ਇਨਫੈਕਸ਼ਨ ਦੀ …

Read More »

ਅਮਰੀਕਾ ਦੀ ਧਮਕੀ ਤੋਂ ਡਰੀ ਮੋਦੀ ਸਰਕਾਰ !

ਮੰਗਲਵਾਰ ਦਿਨ ਭਰ ਇਸ ਗੱਲ ਦੀ ਚਰਚਾ ਰਹੀ ਕਿ ਟਰੰਪ ਦੀ ਧਮਕੀ ਦੇ ਛੇ ਘੰਟਿਆਂ ਬਾਅਦ ਹੀ ਭਾਰਤ ਸਰਕਾਰ ਨੇ ਆਪਣਾ ਫੈਸਲਾ ਬਦਲਦਿਆਂ ਕਿਹਾ ਕਿ ਕੁੱਝ ਦੇਸ਼ਾਂ ਨੂੰ ਜ਼ਰੂਰੀ ਦਵਾਈਆਂ ਦੇਵਾਂਗੇ। ਜਿਕਰਯੋਗ ਹੈ ਕਿ ਟਰੰਪ ਨੇ ਸ਼ਨੀਵਾਰ ਨੂੰ ਨਰਿੰਦਰ ਮੋਦੀ ਤੋਂ ਹਾਈਡ੍ਰਾਕਸੀਕਲੋਰੋਕਵੀਨ ਦਵਾਈ ਦੀ ਖੇਪ ਭੇਜਣ ਲਈ ਕਿਹਾ ਸੀ ਪਰ …

Read More »

ਨਿਊਯਾਰਕ ‘ਚ ਸ਼ੇਰਨੀ ਨੂੰ ਹੋਇਆ ਕਰੋਨਾ!

ਨਿਊਯਾਰਕ : ਨਿਊਯਾਰਕ ਦੇ ਬ੍ਰੋਂਕਸ ਚਿੜੀਅਘਰ ਵਿਚ ਇਕ ਸ਼ੇਰਨੀ ਨੂੰ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦਾ ਪਤਾ ਲੱਗਾ ਹੈ। ਅਮਰੀਕਾ ਵਿਚ ਕਿਸੇ ਜਾਨਵਰ ਦੇ ਕਰੋਨਾ ਪੀੜਤ ਹੋਣ ਦਾ ਇਹ ਪਹਿਲਾ ਮਾਮਲਾ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ੇਰਨੀ ਨੂੰ ਇਹ ਇਨਫੈਕਸ਼ਨ ਚਿੜੀਆਘਰ ਦੇ ਕਿਸੇ ਮੁਲਾਜ਼ਮ ਤੋਂ ਹੋਇਆ ਜੋ ਕਰੋਨਾ ਵਾਇਰਸ …

Read More »

ਮਾਸਕ ‘ਤੇ ਹਫ਼ਤਾ, ਨੋਟਾਂ ‘ਤੇ ਕਈ ਦਿਨ ਜਿਊਂਦਾ ਰਹਿੰਦਾ ਹੈ ਕਰੋਨਾ ਵਾਇਰਸ

ਬੀਜਿੰਗ : ਕਰੋਨਾ ਵਾਇਰਸ ਬਿਮਾਰੀ ਲਈ ਜ਼ਿੰਮੇਵਾਰ ਕਰੋਨਾ ਵਾਇਰਸ ਚਿਹਰੇ ‘ਤੇ ਲਗਾਏ ਜਾਣ ਵਾਲੇ ਮਾਸਕ ‘ਤੇ ਹਫ਼ਤਾ ਭਰ ਅਤੇ ਬੈਂਕ ਨੋਟ, ਸਟੀਲ ਅਤੇ ਪਲਾਸਟਿਕ ਦੀ ਪਰਤ ‘ਤੇ ਕਈ ਦਿਨਾਂ ਤੱਕ ਜਿਊਂਦਾ ਰਹਿ ਕੇ ਇਨਫੈਕਸ਼ਨ ਫੈਲਾਉਣ ‘ਚ ਸਮਰਥ ਹੁੰਦਾ ਹੈ। ਇਕ ਅਧਿਐਨ ‘ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਹਾਂਗਕਾਂਗ ਯੂਨੀਵਰਸਿਟੀ ਦੇ …

Read More »

ਆਖਰ ਕਰੋਨਾ ਤੋਂ ਕਿਉਂ ਹਾਰ ਰਿਹੈ ਤਾਕਤਵਰ ਦੇਸ਼ ਅਮਰੀਕਾ?

ਨਾ ਸਿਰਫ਼ ਅਮਰੀਕਾ ਸਗੋਂ ਇਟਲੀ ਅਤੇ ਬ੍ਰਿਟੇਨ ਤੋਂ ਹੀ ਹੋਈਆਂ ਗਲਤੀਆਂ ਅਤੇ ਹੁਣ ਭੁਗਤ ਰਹੇ ਖਮਿਆਜ਼ਾ ਪੂਰੀ ਦੁਨੀਆ ਇਸ ਵੇਲੇ ਕਰੋਨਾ ਵਾਇਰਸ ਦੀ ਲਪੇਟ ‘ਚ ਹੈ ਅਤੇ ਹਜ਼ਾਰਾਂ ਲੋਕ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ। ਅਮਰੀਕਾ,ਇਟਲੀ ਅਤੇ ਚੀਨ ਨੂੰ ਇਸ ਬਿਮਾਰੀ ਦਾ ਸਭ ਤੋਂ ਜ਼ਿਆਦਾ ਖਮਿਆਜ਼ਾ ਭੁਗਤਣਾ ਪਿਆ ਹੈ। …

Read More »

ਕਰੋਨਾ ਵਾਇਰਸ ਦੀ ਮਹਾਂਮਾਰੀ ਅਤੇ ਪੰਜਾਬ ਦੀ ਨਸ਼ਿਆਂ ਦੀ ਸਮੱਸਿਆ

ਕਰੋਨਾਵਾਇਰਸ ਦੀ ਮਹਾਮਾਰੀ ਕਾਰਨ ਸਮੁੱਚਾ ਸੰਸਾਰ ਡਰ ਅਤੇ ਸਹਿਮ ਦੇ ਮਾਹੌਲ ਵਿਚੋਂ ਗੁਜ਼ਰ ਰਿਹਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਦੂਸਰੀਆਂ ਬਿਮਾਰੀਆਂ ਜਾਂ ਹੋਰ ਕਾਰਨਾਂ ਕਰਕੇ ਮੌਤਾਂ ਨਹੀਂ ਹੋ ਰਹੀਆਂ। ਕਈ ਵਰ੍ਹਿਆਂ ਤੋਂ ਕਰਜ਼ੇ ਦੇ ਬੋਝ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ, ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਨੌਜਵਾਨ …

Read More »