Breaking News
Home / 2020 / April (page 8)

Monthly Archives: April 2020

ਕਰੋਨਾ ਵਾਇਰਸ ਨਾਲ ਬਿਨਾਂ ਹਥਿਆਰਾਂ ਤੋਂ ਲੜਾਈ ਲੜ ਰਿਹਾ ਪੰਜਾਬ

ਕਰੋਨਾ ਵਾਇਰਸ ਦੀ ਮਹਾਂਮਾਰੀ ਲਗਾਤਾਰ ਦੁਨੀਆ ‘ਤੇ ਪੈਰ ਪਸਾਰਦੀ ਜਾ ਰਹੀ ਹੈ। ਵੀਰਵਾਰ ਰਾਤ ਤੱਕ ਪੂਰੇ ਵਿਸ਼ਵ ‘ਚ ਕਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 26 ਲੱਖ 59 ਹਜ਼ਾਰ 557 ਤੱਕ ਪਹੁੰਚ ਚੁੱਕੀ ਸੀ, ਜਦੋਂਕਿ ਇਸ ਸਮੇਂ ਤੱਕ ਠੀਕ ਹੋਏ ਮਰੀਜਾਂ ਦੀ ਗਿਣਤੀ 7 ਲੱਖ 23 ਹਜ਼ਾਰ 377 ਅਤੇ ਮਰਨ ਵਾਲਿਆਂ …

Read More »

ਕੈਨੇਡਾ ਦੀ ਖੇਤਰ ਆਧਾਰਤ ਸਥਿਤੀ

ਖੇਤਰ ਕਰੋਨਾ ਪੀੜਤ ਮੌਤਾਂ ਕਿਊਬਿਕ 20,965 1,134 ਓਨਟਾਰੀਓ 12,879 713 ਅਲਬਰਟਾ 3,401 66 ਬ੍ਰਿਟਿਸ਼ ਕੋਲੰਬੀਆ 1,795 90 ਨੋਵਾਸਕੋਟੀਆ 772 12 ਸਸਕਾਨਵਿਚ 326 04 ਨਿਊਫਾਊਂਡਲੈਂਡ ਐਂਡ ਲੈਬਰਾਡੋਰ 256 03 ਮੈਨੀਟੋਬਾ 246 06 ਨਿਊਵਰੰਸਵਿਕ 118 00 ਪ੍ਰਿੰਸਐਡਵਰਡ 26 00 ਰੀਪੈਂਟਰ ਟਰੈਵਲਰ 13 00 ਯੁਵਕੌਨ 11 00 ਨੌਰਥ ਵੈਸਟ 05 00 ਨੁਨਾਵਟ 00 …

Read More »

ਜਸਟਿਨ ਟਰੂਡੋ ਵਲੋਂ ਬਿਨਾ ਮੁਨਾਫਾ ਸੰਸਥਾਵਾਂ ਨੂੰ 35 ਕਰੋੜ ਡਾਲਰ ਦੇਣ ਦਾ ਐਲਾਨઠ

ਕੈਲਗਰੀ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਵਿਡ-19 ਮਹਾਂਮਾਰੀ ਦੀ ਮਾਰ ਹੇਠ ਆਏ ਲੋੜਵੰਦ ਵਿਅਕਤੀਆਂ ਦੀ ਸੇਵਾ ‘ਚ ਲੱਗੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਫ਼ੰਡ ਦੇਣ ਵਾਸਤੇ 35 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ ਹੈ। ਇਹ ਫ਼ੰਡ 3 ਵੱਡੀਆਂ ਸੰਸਥਾਵਾਂ ਦੇ ਰਾਹੀਂ ਦਿੱਤਾ ਜਾਵੇਗਾ। ਜਿਸ ‘ਚ ਯੂਨਾਈਟਿਡ ਵੇਅ, …

Read More »

ਡਿਕਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੀਲ ਪੁਲਿਸ ਨੇ ਮਿਲ ਕੇ ਡਰਾਈਵਰਾਂ ਨੂੰ ਵੰਡੇ ਮੁਫ਼ਤ ਮਾਸਕ

ਟੋਰਾਂਟੋ/ਬਿਊਰੋ ਨਿਊਜ਼ : ਕੋਰੋਨਾ ਵਾਇਰਸ ਤੋਂ ਬਚਾਅ ਲਈ ਸਹਾਇਤਾ ਸੰਸਥਾ ਵਲੋਂ ਪੀਲ ਰਿਜਨਲ ਪੁਲਿਸ ਅਤੇ ਡਿਕਸੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਟੈਕਸੀ ਡਰਾਈਵਰ, ਟਰੱਕ ਡਰਾਈਵਰ ਅਤੇ ਬੱਸ ਡਰਾਈਵਰਾਂ ਨੂੰ ਮੁਫ਼ਤ ਮਾਸਕ ਵੰਡੇ ਗਏ। ਡਿਕਸੀ ਗੁਰਦੁਆਰਾ ਸਾਹਿਬ ਦੀ ਕਾਰ ਪਾਰਕਿੰਗ ਵਿਚ ਪੀਲ ਪੁਲਿਸ ਦੇ ਅਧਿਕਾਰੀ ਮਨਜੀਤ ਸਿੰਘ ਬਸਰਾ, …

Read More »

ਹਰ ਲੋੜਵੰਦ ਦੀ ਮਦਦ ਕਰਨਾ ਫੈਡਰਲ ਸਰਕਾਰ ਦੀ ਤਰਜੀਹ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕਰੋਨਾ ਵਾਇਰਸ ਕਾਰਨ ਸਮੁੱਚਾ ਵਿਸ਼ਵ ਇੱਕ ਮੁਸ਼ਕਿਲ ਭਰੇ ਦੌਰ ‘ਚੋਂ ਲੰਘ ਰਿਹਾ ਹੈ। ਇਸ ਸਮੇਂ ਕੈਨੇਡਾ ਸਰਕਾਰ ਵੱਲੋਂ ਸਾਰੇ ਕੈਨੇਡੀਅਨਜ਼ ਦੀ ਸਹਾਇਤਾ ਲਈ ਅਲੱਗ-ਅੱਲਗ ਤਰ੍ਹਾਂ ਦੇ ਫੰਡਿੰਗ ਅਤੇ ਸਹਾਇਤਾ ਪ੍ਰੋਗਰਾਮ ਅਤੇ ਚਲਾਏ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ …

Read More »

ਟੋਰਾਂਟੋ ‘ਚ ਲੱਗੀ ਐਮਰਜੈਂਸੀ ‘ਚ ਵਾਧਾ ਕਰਨ ਦੇ ਇੱਛੁਕ ਹਨ ਟੋਰੀ

ਕਰੋਨਾ ਵਾਇਰਸ ਦੇ ਚਲਦਿਆਂ ਮੇਅਰ ਜੌਹਨ ਟੋਰੀ ਨੇ 23 ਮਾਰਚ ਨੂੰ ਕੀਤਾ ਸੀ ਸਟੇਟ ਆਫ਼ ਐਮਰਜੈਂਸੀ ਦਾ ਐਲਾਨ ਟੋਰਾਂਟੋ/ਬਿਊਰੋ ਨਿਊਜ਼ : ਅਗਲੇ ਹਫਤੇ ਜਦੋਂ ਕਾਉਂਸਲਰਜ਼ ਆਨਲਾਈਨ ਮੁਲਾਕਾਤ ਕਰਨਗੇ ਤਾਂ ਮੇਅਰ ਜੌਹਨ ਟੋਰੀ ਵੱਲੋਂ ਕਾਉਂਸਲ ਨੂੰ ਟੋਰਾਂਟੋ ਵਿੱਚ ਸਟੇਟ ਆਫ ਐਮਰਜੈਂਸੀ ਵਿੱਚ ਇਜਾਫਾ ਕਰਨ ਲਈ ਆਖਿਆ ਜਾਵੇਗਾ।ઠ ਅਗਲੇ ਵੀਰਵਾਰ ਭਾਵ 30 …

Read More »

3000 ਕਰਮਚਾਰੀਆਂ ਦੀ ਛਾਂਟੀ ਕਰੇਗਾ ਵੈਸਟਜੈਟ ਏਅਰਲਾਈਨਜ਼

ਟੋਰਾਂਟੋ : ਵੈਸਟਜੈਟ ਏਅਰਲਾਈਨਜ਼ ਦਾ ਕਹਿਣਾ ਹੈ ਕਿ ਉਹ ਆਪਣੇ 3000 ਹੋਰ ਵਰਕਰਜ਼ ਦੀ ਮਈ ਦੇ ਸ਼ੁਰੂ ਵਿੱਚ ਛਾਂਟੀ ਕਰਨ ਜਾ ਰਹੀ ਹੈ। ਏਅਰਲਾਈਨ ਵੱਲੋਂ ਕੋਵਿਡ-19 ਮਹਾਮਾਰੀ ਕਾਰਨ ਉਡਾਣਾਂ ਦੀ ਘਟੀ ਮੰਗ ਕਾਰਨ ਅਜਿਹਾ ਕੀਤਾ ਜਾ ਰਿਹਾ ਹੈ।ઠਕੰਪਨੀ ਦੇ ਪ੍ਰੈਜ਼ੀਡੈਂਟ ਤੇ ਸੀਈਓ ਐਡ ਸਿਮਜ਼ ਨੇ ਆਖਿਆ ਕਿ ਇਸ ਸਮੇਂ ਪੰਜ …

Read More »

ਆਈ ਏ ਐਨ ਐਸ ਸੀ ਦਾ ਦਾਅਵਾ

ਮੋਦੀ ਸਰਕਾਰ ‘ਤੇ 93 ਫੀਸਦੀ ਲੋਕਾਂ ਨੂੰ ਭਰੋਸਾ ਕਿ ਕੇਂਦਰ ਸਰਕਾਰ ਕਰੋਨਾ ਖਿਲਾਫ਼ ਸਹੀ ਲੜਾਈ ਲੜ ਰਹੀ ਹੈ ਨਵੀਂ ਦਿੱਲੀ/ਬਿਊਰੋ ਨਿਊਜ਼ : ਦੇਸ਼ ‘ਚ ਕਰੋਨਾ ਵਾਇਰਸ ਨਾਲ ਨਿਪਟਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਸਰਕਾਰ ਵਧੀਆ ਕੰਮ ਕਰ ਰਹੀ ਹੈ। ਇਹ ਦਾਅਵਾ ਆਈਏਐਨਐਸਸੀ ਵੋਟਰ ਕੋਵਿਡ-19 ਟਰੈਕਰ ਸਰਵੇ …

Read More »

ਭੁੱਖਣ-ਭਾਣੇ ਪਰਵਾਸੀ ਮਜ਼ਦੂਰ ਘਰਾਂ ਨੂੰ ਹਿਜਰਤ ਕਰਨ ਲਈ ਮਜਬੂਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੀਂ ਦਿੱਲੀ ਦੇ ਉੱਤਰੀ ਨੀਮ ਸ਼ਹਿਰੀ ਇਲਾਕੇ ‘ਚ ਇੱਟਾਂ ਦੇ ਭੱਠੇ ‘ਤੇ ਕੰਮ ਕਰਦੇ ਦਯਾਰਾਮ ਤੇ ਉਸ ਦੀ ਪਤਨੀ ਗਿਆਨਵਤੀ ਨੇ ਰੋਟੀ-ਪਾਣੀ ਤੋਂ ਮੁਥਾਜ ਹੋਣ ਮਗਰੋਂ ਆਪਣੇ ਪੰਜ ਸਾਲਾ ਪੁੱਤਰ ਸ਼ਿਵਮ ਨੂੰ ਲੈ ਕੇ 300 ਮੀਲ ਦੂਰ ਆਪਣੇ ਜੱਦੀ ਘਰ ਜਾਣ ਲਈ ਚਾਲੇ ਪਾ ਦਿੱਤੇ। ਉਸ …

Read More »

ਪੰਜਾਬ ‘ਚੋਂ ਕੌਮਾਂਤਰੀ ਪਰਵਾਸ ਅਤੇ ਇਸ ਦੇ ਸਿੱਟੇ

ਡਾ. ਗੁਰਿੰਦਰ ਕੌਰ ਡਾ. ਗਿਆਨ ਸਿੰਘ ਮਨੁੱਖਾ ਹੋਂਦ ਦੀ ਸ਼ੁਰੂਆਤ ਦੇ ਨਾਲ ਹੀ ਇਸ ਦਾ ਪਰਵਾਸ ਵੀ ਸ਼ੁਰੂ ਹੋ ਗਿਆ ਸੀ। ਪਹਿਲਾਂ-ਪਹਿਲ ਮਨੁੱਖ ਆਪਣੇ ਜਿਊਣ ਲਈ ਖਾਧ ਪਦਾਰਥਾਂ ਦੀ ਭਾਲ ਵਿਚ ਇਕ ਤੋਂ ਦੂਜੀ ਥਾਂ ਪਰਵਾਸ ਕਰਦੇ ਸਨ। ਮਨੁੱਖਾਂ ਨੇ ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਜਾਨਵਰ ਪਾਲਣੇ ਅਤੇ ਫ਼ਸਲਾਂ …

Read More »