ਬਰੈਂਪਟਨ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼, ਬਰੈਂਪਟਨ ਵਲੋਂ 29 ਜੁਲਾਈ ਨੂੰ ਬਰੈਂਪਟਨ ਸਾਕਰ ਸੈਂਟਰ ਵਿਚ ਝੰਡਾ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਇਹ ਸਥਾਨ ਡਿਕਸੀ ਰੋਡ ਅਤੇ ਸੈਂਡਲਵੁੱਡ ਪਾਰਕ ਵੇਅ ਈਸਟ ਦੇ ਨਾਲ ਹੀ ਹੈ। ਇਸ ਸਮਾਰੋਹ ਵਿਚ ਅਹਿਮ ਸ਼ਖ਼ਸੀਅਤਾਂਨੂੰ ਸੱਦਾ ਦਿੱਤਾ ਗਿਆ ਹੈ। ਐਸੋਸੀਏਸ਼ਨ ਵਿਚ ਬਰੈਂਪਟਨ ਦੇ 30 ਤੋਂ ਜ਼ਿਆਦਾ ਸੀਨੀਅਰਜ਼ ਕਲੱਬ ਜੁੜੇ ਹੋਏ ਹਨ। ਸਿਟੀ ਆਫ ਬਰੈਂਪਟਨ ਵੀ ਇਸ ਪ੍ਰੋਗਰਾਮ ਨੂੰ ਸਮਰਥਨ ਦੇ ਰਿਹਾ ਹੈ। ਇਸ ਸਬੰਧ ਵਿਚ ਹੋਰ ਜਾਣਕਾਰੀ ਲਈ ਨਿਰਮਲ ਸਿੰਘ ਧਾਰਨੀ 416-670-5874, ਹਰਦਿਆਲ ਸਿੰਘ ਸੰਧੂ 647-686-4201, ਬਲਵਿੰਦਰ ਸਿੰਘ ਬਰਾੜ 647-262-4026, ਕਰਤਾਰ ਸਿੰਘ ਚਾਹਲ 647-854-8746, ਪ੍ਰੀਤਮ ਸਿੰਘ ਸਰਾਂ 416-833-0567, ਦੇਵ ਸੂਦ 416-553-0722, ਜੰਗੀਰ ਸਿੰਘ ਸੈਂਹਬੀ 416-409, 0126, ਪਰਮਜੀਤ ਸਿੰਘ ਬੜਿੰਗ 647-963,0331 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
‘ਏਕਮ ਸਾਹਿਤ ਮੰਚ’ ਵੱਲੋਂ ਸੱਤਵੇਂ ਸਲਾਨਾ ਸਮਾਗਮ ਦੌਰਾਨ ਅਦਬੀ ਸ਼ਖ਼ਸੀਅਤਾਂ ਤੇ ਪੰਜਾਬੀ ਕਵੀਆਂ ਨੂੰ ਕੀਤਾ ਗਿਆ ਸਨਮਾਨਿਤ
ਤਿੰਨ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 12 ਅਪੈਲ ਨੂੰ ‘ਏਕਮ ਸਾਹਿਤ …