ਟੋਰਾਂਟੋਂ/ਸਤਪਾਲ ਸਿੰਘ ਜੌਹਲ/ਹਰਜੀਤ ਸਿੰਘ ਬਾਜਵਾ ਕਰੋਨਾ ਜਿਹੀ ਮਹਾਂਮਾਰੀ ਦੀ ਆਫਤ ਨੇ ਜਿੱਥੇ ਲੋਕਾਂ ਨੂੰ ਆਪੋ-ਆਪਣੇ ਘਰਾਂ ਵਿੱਚ ਅਤੇ ਸੀਮਤ ਦਾਇਰਿਆਂ ਵਿੱਚ ਕੈਦ ਕਰ ਦਿੱਤਾ ਹੈ ਲੋਕ ਇੱਕ ਦੂਜੇ ਨੂੰ ਮਿਲਣ ਅਤੇ ਹੱਥ ਮਿਲਾਉਣ ਤੋਂ ਵੀ ਕੰਨੀ ਕਤਰਾਉਣ ਲੱਗੇ ਹਨ। ਅਜਿਹੇ ਹਲਾਤਾਂ ਵਿੱਚ ਇੱਥੇ ਵੱਸਦਾ ਪੰਜਾਬੀ ਭਾਈਚਾਰਾ ਫਿਰ ਖੁੱਲ੍ਹ ਕੇ ਅੱਗੇ …
Read More »Daily Archives: March 27, 2020
ਮੇਰਾ ਸ਼ਹਿਰ ਉਦਾਸ ਹੈ!
ਜਗਤਾਰ ਸਿੰਘ ਸਿੱਧੂ ਮੇਰਾ ਸ਼ਹਿਰ ਉਦਾਸ ਹੈ। ਸ਼ਹਿਰ ਦੀਆਂ ਸੜਕਾਂ ਸੁੰਨਸਾਨ ਹਨ। ਭੀੜ ਭੜਕੇ ਵਾਲੀਆਂ ਸੜਕਾਂ ‘ਤੇ ਜਿੱਥੇ ਲਾਲ ਬੱਤੀ ਦੇਖ ਕੇ ਸਕੂਟਰ, ਮੋਟਰ ਸਾਈਕਲ, ਕਾਰਾਂ, ਆਟੋ ਰਿਕਸ਼ਾ ਅਤੇ ਬੱਸਾਂ ਵਾਲੇ ਮਜ਼ਬੂਰੀ ਵਿੱਚ ਰੁਕਦੇ ਸਨ। ਹਰੀ ਬੱਤੀ ਹੋਣ ‘ਤੇ ਇੱਕ ਦੂਜੇ ਨਾਲੋਂ ਅੱਗੇ ਲੰਘਣ ਲਈ ਕਾਹਲੇ ਪੈਂਦੇ ਸਨ। ਇੱਕ ਦੂਜੇ …
Read More »ਕਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਦੀ ਸਥਿਤੀ
ਕਰੋਨਾ ਵਾਇਰਸ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨ ਲਈ ਪੰਜਾਬ ਸਰਕਾਰ ਵਲੋਂ ਜਨਤਕ ਕਰਫ਼ਿਊ ਤੋਂ ਬਾਅਦ 31 ਮਾਰਚ ਤੱਕ ਕਾਨੂੰਨ ਵਿਵਸਥਾ ਵਾਲਾ ਵਿਧੀਵਤ ਕਰਫ਼ਿਊ ਲਗਾਉਣ ਦਾ ਐਲਾਨ ਕੀਤਾ ਹੋਇਆ ਹੈ। ਪਰਵਾਸੀਆਂ ਦੀ ਸੰਖਿਆ ਵੱਧ ਹੋਣ ਕਰਕੇ ਪੰਜਾਬ ਵਾਇਰਸ ਦੇ ਫੈਲਾਅ ਦੀ ਸੰਭਾਵਨਾ ਪੱਖੋਂ ਸੰਵੇਦਨਸ਼ੀਲ ਸੂਬਾ ਹੈ। ਕਰਫ਼ਿਊ ਆਮ ਤੌਰ ਉੱਤੇ …
Read More »ਚੱਲ ਮੇਰਾ ਪੁੱਤ ਭਾਗ ਦੂਜਾ ਲੋਕਾਂ ਨੂੰ ਬੇਹੱਦ ਪਸੰਦ ਆਵੇਗੀ : ਅਨਮ
ਟੋਰਾਂਟੋਂ/ਹਰਜੀਤ ਸਿੰਘ ਬਾਜਵਾ : ਕਲਾਕਾਰਾਂ ਨੂੰ ਕਦੇ ਹੱਦਾਂ ਵਿੱਚ ਬੰਨ੍ਹ ਕੇ ਨਹੀ ਰੱਖਿਆ ਜਾ ਸਕਦਾ। ਉਹਨਾਂ ਦੀ ਆਵਾਜ਼,ਉਹਨਾਂ ਦੀ ਅਦਾਕਾਰੀ ਸੱਤ ਸਮੁੰਦਰ ਪਾਰ ਵੀ ਉਹਨਾਂ ਦੇ ਚਾਹੁੰਣ ਵਾਲਿਆਂ ਕੋਲ ਅੱਪੜ ਜਾਂਦੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾਂ ਮਸ਼ਹੂਰ ਪਾਕਿਸਤਾਨੀ ਟੀ ਵੀ ਐਂਕਰ, ਰੰਗਮੰਚ ਅਤੇ ਫਿਲਮ ਅਦਾਕਾਰਾ ਰੂਬੀ ਅਨਮ ਨੇ ਵਿਸ਼ੇਸ਼ ਤੌਰ …
Read More »ਮਨਮੋਹਨ ਢਿੱਲੋਂ ਦੀ ਪੁਸਤਕ ‘ਜ਼ਿੰਦਗੀ ਦੇ ਆਰ-ਪਾਰ’
ਸਾਹਿਤਕ-ਪੱਤਰਕਾਰੀ ਦਾ ਸ਼ਾਨਦਾਰ ਹਸਤਾਖ਼ਰ ਮਨਮੋਹਨ ਢਿੱਲੋਂ ਪਿਛਲੇ ਲੰਮੇਂ ਸਮੇਂ ਤੋਂ ਪੱਤਰਕਾਰੀ ਨਾਲ ਜੁੜਿਆ ਹੋਇਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਪਹਿਲਾਂ ਯੂਨੀਵਰਸਿਟੀ ਦੇ ਪ੍ਰੈੱਸ ਐਂਡ ਪਬਲੀਕੇਸ਼ਨ ਵਿਭਾਗ ਵਿਚ ਬਤੌਰ ਪਰੂਫ਼-ਰੀਡਰ ਅਤੇ ਬਾਅਦ ਵਿਚ ਉੱਥੇ ਲੋਕ ਸੰਪਰਕ ਵਿਭਾਗ ਵਿਚ ਸਹਾਇਕ ਲੋਕ ਸੰਪਰਕ ਅਫ਼ਸਰ ਵਜੋਂ ਕੰਮ ਕਰਦਿਆਂ ਉਸ ਨੇ ਪੱਤਰਕਾਰੀ ਨੂੰ …
Read More »27 ਮਾਰਚ – ਕੌਮਾਂਤਰੀ ਰੰਗਮੰਚ ਦਿਵਸ ‘ਤੇ ਵਿਸ਼ੇਸ
ਭਾਰਤ ‘ਚ ਰੰਗਮੰਚ ਦਾ ਇਤਿਹਾਸ ਕਾਫ਼ੀ ਪੁਰਾਣਾ ਹਰ ਸਾਲ 27 ਮਾਰਚ ਨੂੰ ਕੌਮਾਂਤਰੀ ਰੰਗਮੰਚ ਦਿਵਸ (ਵਰਲਡ ਥੀਏਟਰ ਡੇ) ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਜੂਨ 1961 ਵਿੱਚ ‘ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ’ ਦੀ ਵਿਆਨਾ ਵਿਖੇ ਹੋਈ ਨੌਂਵੀਂ ਵਿਸ਼ਵ ਕਾਂਗਰਸ ਵਿੱਚ ਸੰਸਥਾ ਦੇ ਪ੍ਰਧਾਨ ਐਰਵੀ ਕਿਵੀਨਾ ਨੇ ਇਸ ਦੇ ਫ਼ਿਨਿਸ਼ ਸੈਂਟਰ ਦੇ ਆਧਾਰ …
Read More »ਨਮੂਨਾ ਨਹੀਂ ਉਦਾਹਰਣ ਬਣ ਜਾਓ
ਸ਼ਿਨਾਗ ਸਿੰਘ ਸੰਧੂ ਸ਼ਮਿੰਦਰ ਕੌਰ ਰੰਧਾਵਾ ”ਬੇ ਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ। ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ”। (ਬਾਬਾ ਨਜ਼ਮੀ ਜੀ) ਦੁਨੀਆਂ ਵਿੱਚ ਮਿਸਾਲ ਪੈਦਾ ਕਰਨ ਲਈ ਸਖਤ ਮਿਹਨਤ ਦੀ ਲੋੜ ਹੁੰਦੀ ਹੈ। ਨਹੀਂ ਤਾਂ ਢਿੱਡ ਦੀ ਖਾਤਰ ਤਾਂ ਸਭ ਤੁਰੇ ਹੀ ਫਿਰਦੇ ਹਨ। …
Read More »ਕੈਨੇਡਾ ਆਉਣ ਵਾਲਿਆਂਨੂੰ ਸੈਲਫ ਆਈਸੋਲੇਸ਼ਨ ‘ਚ ਰਹਿਣਾ ਹੋਵੇਗਾ ਲਾਜ਼ਮੀ : ਸਿਹਤ ਮੰਤਰੀ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਾਪਸ ਆ ਰਹੇ ਯਾਤਰੀਆਂ ਨੂੰ ਫੈਡਰਲ ਕੁਆਰਨਟੀਨ ਐਕਟ ਤਹਿਤ ਅਪਣਾਏ ਜਾਣ ਵਾਲੇ ਨਵੇਂ ਮਾਪਦੰਡਾਂ ਅਨੁਸਾਰ ਸੈਲਫ ਆਈਸੋਲੇਸ਼ਨ ‘ਚ ਰਹਿਣਾ ਹੋਵੇਗਾ। ਸਿਹਤ ਮੰਤਰੀ ਪੈਟੀ ਹਾਜ਼ਦੂ ਨੇ ਸੈਨੇਟ ਵਿੱਚ ਆਖਿਆ ਕਿ ਜ਼ਰੂਰੀ ਕਾਮਿਆਂ ਨੂੰ ਛੱਡ ਕੇ ਸਾਰੇ ਯਾਤਰੀਆਂ ਨੂੰ ਕਾਨੂੰਨੀ ਤੌਰ ਉੱਤੇ ਇਹ ਬੰਦਿਸ਼ ਹੋਵੇਗੀ ਕਿ ਉਹ ਕੈਨੇਡਾ …
Read More »ਸਿਟੀ ਆਫ ਬਰੈਂਪਟਨ ਨੇ ਸਟੇਟ ਆਫ ਐਮਰਜੈਂਸੀ ਐਲਾਨੀ
ਬਰੈਂਪਟਨ : ਸਿਟੀ ਕਾਉਂਸਲ ਨਾਲ ਗੱਲਬਾਤ ਕਰਨ ਤੋਂ ਬਾਅਦ ਅਤੇ ਸਿਟੀ ਦੀ ਐਮਰਜੈਂਸੀ ਮੈਨੇਜਮੈਂਟ ਟੀਮ ਦੀਆਂ ਸਿਫਾਰਿਸ਼ਾਂ ਦੇ ਮਦੇਨਜਰ ਮੇਅਰ ਪੈਟ੍ਰਿਕ ਬ੍ਰਾਊਨ ਵਲੋਂ ਬਰੈਂਪਟਨ ਵਿਚ ਸਟੇਟ ਆਫ ਐਮਰਜੰਸੀ ਐਲਾਨ ਦਿੱਤੀ ਗਈ। ਇਹ ਫੈਸਲਾ ਸਿਟੀ ਦੇ ਐਮਰਜੈਂਸੀ ਮੈਨੇਜਮੈਂਟ ਪਲੈਨ ਅਨੁਸਾਰ ਹੀ ਕੀਤਾ ਗਿਆ ਹੈ। ਇਹ ਓਨਟਾਰੀਓ ਪ੍ਰੋਵਿੰਸ ਦਾ ਸਹਿਯੋਗ ਕਰਨ ਅਤੇ …
Read More »ਕੈਨੇਡੀਅਨਾਂ ਦੀਆਂ ਨੌਕਰੀਆਂ ਸੁਰੱਖਿਅਤ ਕੀਤੀਆਂ ਜਾਣ : ਜਗਮੀਤ ਸਿੰਘ
ਐਨ.ਡੀ.ਪੀ. ਨੇ ਡਾਲਰ ਲੋਕਾਂ ਦੇ ਹੱਥਾਂ ‘ਚ ਦੇਣ ਤੇ ਨੌਕਰੀਆਂ ਸੁਰੱਖ਼ਿਅਤ ਰੱਖਣ ਦਾ ਸੁਝਾਅ ਦਿੱਤਾ ਔਟਵਾ/ਡਾ. ਝੰਡ : ਐੱਨ.ਡੀ.ਪੀ. ਦੇ ਮੁੱਖ-ਦਫ਼ਤਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਪਾਰਟੀ ਦੇ ਮੁਖੀ ਜਗਮੀਤ ਸਿੰਘ ਨੇ ਲਿਬਰਲ ਸਰਕਾਰ ਨੂੰ ਪ੍ਰਬੰਧਕੀ ਬੋਝ ਘਟਾਉਣ ਲਈ ਕੈਨੇਡਾ-ਵਾਸੀਆਂ ਨੂੰ ਵਿੱਤੀ-ਸਹਾਇਤਾ ਸਿੱਧੀ ਪਹੁੰਚਾਉਣ ਅਤੇ ਕਾਰੋਬਾਰਾਂ ਲਈ ਵਰਕਰਾਂ ਦੀਆਂ ਤਨਖ਼ਾਹਾਂ ਦੀ …
Read More »