ਵਾਸੀਆਂ ਨੇ ਕੀਤੀ ਸਕੇਟਿੰਗ ਬਰੈਂਪਟਨ : ਸਕੈਟਿੰਗ ਕੈਨੇਡਾ ਵਿੱਚ ਬਹੁਤ ਲੋਕਪ੍ਰਿਯ ਖੇਡ ਹੈ। ਖਾਸ ਕਰ ਇਸ ਬਰਫਬਾਰੀ ਦੇ ਮੌਸਮ ਵਿਚ ਆਮ ਹੀ ਲੋਕ ਸਕੈਟਿੰਗ ਕਰਦੇ ਦੇਖੇ ਜਾਂਦੇ ਹਨ। ਪਿਛਲੇ ਦਿਨੀ ਬਰੈਂਪਟਨ ਸੈਂਟਰ ਤੋਂ ਐਮ.ਪੀ.ਪੀ. ਸਾਰਾ ਸਿੰਘ, ਵਾਰਡ ਨੰਬਰ 2 ਤੇ 6 ਕੌਂਸਲਰ ਮਾਇਕਲ ਪਿਲਾਸੀ ਅਤੇ ਵਾਰਡ 3 ਅਤੇ 4 ਤੋਂ …
Read More »Daily Archives: February 14, 2020
ਬਰੈਂਪਟਨ ਫਸਟ ਸੰਸਥਾ ਵਲੋਂ ਟਾਊਨ ਹਾਲ ਮੀਟਿੰਗ
ਬਰੈਂਪਟਨ : ਬਰੈਂਪਟਨ ਫਸਟ ਸੰਸਥਾ ਵਲੋਂ ਬਰੈਂਪਟਨ ਵਿਚ ਵਧ ਰਹੇ ਕ੍ਰਾਈਮ ਨੂੰ ਲੈ ਕੱਸੀ ਕੈੰਪਬਲ ਕਮਿਊਨਟੀ ਸੈਂਟਰ ਵਿਚ ਟਾਊਨ ਹਾਲ ਮੀਟਿੰਗ ਦਾ ਪ੍ਰਬੰਧ ਕੀਤਾ। ਜਿਸ ਵਿਚ ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖਹਿਰਾ, ਵਾਰਡ ਨੰਬਰ 2 ਤੇ 6 ਤੋਂ ਕੌਸਲਰ ਮਾਇਕਲ ਪਿਲਾਸੀ, ਥਾਣਾ ਡਿਵੀਜ਼ਨ 22 ਦੇ ਸੁਪਰਡੈਂਟ ਸੇਅੰਨ ਮਕੱਨਾ ਨਾਲ …
Read More »ਟੋਰਾਂਟੋ ‘ਚ ਗੁਰੂ ਰਵੀਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਟੋਰਾਂਟੋ/ਹਰਜੀਤ ਸਿੰਘ ਬਾਜਵਾ ਗੁਰੂ ਰਵੀਦਾਸ ਜੀ ਦਾ 643ਵਾਂ ਪ੍ਰਕਾਸ਼ ਪੁਰਬ ਦੇਸ਼ਾਂ-ਵਿਦੇਸ਼ਾਂ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਗਿਆ। ਟੋਰਾਂਟੋ ਦੇ ਸ੍ਰਰਿੰਗ੍ਰੇਰੀ ਕਮਿਊਨਿਟੀ ਸੈਂਟਰ ਵਿਖੇ ਗੁਰੂ ਰਵੀਦਾਸ ਸਭਾ ਬਰੈਂਪਟਨ ਕੈਨੇਡਾ ਵੱਲੋਂ ਕਰਵਾਏ ਧਾਰਮਿਕ ਸਮਾਗਮ ਦੌਰਾਨ ਸ਼ੁਰੂਆਤ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਕਥਾ ਕੀਰਤਨ ਦੇ ਚੱਲੇ ਪ੍ਰਵਾਹ ਦੌਰਾਨ ਗੁਰੂ …
Read More »ਔਰਤਾਂ ਦੀ ਬਿਹਤਰ ਸਿਹਤ ਸੰਭਾਲ ਲਈ ਸ਼ੌਪਰਜ਼ ਡਰੱਗ ਮਾਰਟ ਨੇ 48,000 ਡਾਲਰ ਤੋਂ ਵੱਧ ਰਾਸ਼ੀ ਇਕੱਤਰ ਕੀਤੀ
ਵਿਲੀਅਮ ਓਸਲਰ ਹੈਲਥ ਸਿਸਟਮ ਦੀ ਮੁਹਿੰਮ ਵਿੱਚ ਪਾਇਆ ਯੋਗਦਾਨ ਬਰੈਂਪਟਨ : ਸ਼ੌਪਰਜ਼ ਡਰੱਗ ਮਾਰਟ ਸਟੋਰਜ਼ ਨੇ ਵਿਲੀਅਮ ਓਸਲਰ ਹੈਲਥ ਸਿਸਟਮ (ਓਸਲਰ) ਦੀ ਔਰਤਾਂ ਲਈ ਚੱਲ ਰਹੀ ਮੁਹਿੰਮ ਲਈ 48,756 ਡਾਲਰ ਦਾ ਫੰਡ ਇਕੱਠਾ ਕੀਤਾ ਹੈ। ਸਥਾਨਕ ਨਿਵਾਸੀਆਂ ਨੇ ਇਸ ਮੁਹਿੰਮ ਤਹਿਤ ਹਸਪਤਾਲ ਦੇ ਕਾਰਡਿਓਲੌਜੀ ਯੂਨਿਟ ਵਿੱਚ ਬਰੈਂਪਟਨ ਸਿਵਿਕ ਲੇਬਰ ਅਤੇ …
Read More »ਕੈਨੇਡਾ ਸਮਰ ਜੌਬ 2020 ਲਈ ਫੰਡ ਪ੍ਰਾਪਤ ਕਰਨ ਲਈ ਬਿਨੈਕਾਰ ਦੇ ਸਕਦੀਆਂ ਹਨ ਅਰਜ਼ੀਆਂ
ਸੀ ਐਸ ਜੇ 24 ਫਰਵਰੀ ਤੱਕ ਅਰਜ਼ੀਆਂ ਨੂੰ ਸਵੀਕਾਰ ਕਰੇਗਾ ਬਰੈਂਪਟਨ/ਬਿਊਰੋ ਨਿਊਜ਼ :ਸਾਲ 2020 ਕੈਨੇਡਾ ਸਮਰ ਜੌਬਸ ਪ੍ਰੋਗਰਾਮ ਲਈ ਅਰਜ਼ੀਆਂ ਨੂੰ ਸਵੀਕਾਰ ਕੀਤਾ ਜਾ ਰਿਹਾ ਹੈ ਅਤੇ ਇਹ ਅਰਜ਼ੀਆਂ 24 ਫਰਵਰੀ, 2020 ਤੱਕ ਜਮ੍ਹਾਂ ਕੀਤੀਆਂ ਜਾ ਸਕਦੀਆਂ ਹਨ। ਇਸ ਤਹਿਤ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ, ਬਰੈਂਪਟਨ ਸਾਊਥ …
Read More »ਸ਼ਕਤੀਸ਼ਾਲੀ ਔਰਤ-ਸ਼ਕਤੀਸ਼ਾਲੀ ਸਮਾਜ ਸਮਾਗਮ ਮਾਰਚ 8 ਨੂੰ
ਟੋਰਾਂਟੋਂ/ਹਰਜੀਤ ਸਿੰਘ ਬਾਜਵਾ : ਮਾਲਟਨ ਵੂਮਨ ਕੌਂਸਲ ਵੱਲੋਂ 9ਵਾਂ ਅੰਤਰ-ਰਾਸ਼ਟਰੀ ਔਰਤ ਦਿਵਸ ਸਮਾਗਮ ઑਸ਼ਕਤੀਸ਼ਾਲੀ ਔਰਤ, ਸ਼ਕਤੀਸ਼ਾਲੀ ਸਮਾਜ਼ ਬੈਨਰ ਹੇਠ ਮਿਸੀਸਾਗਾ ਦੇ ਰੌਇਲ ਬੈਕੁੰਟ ਹਾਲ (185 ਸਟੇਟਸਮੈਨ ਡਰਾਇਵ) ਵਿਖੇ 8 ਮਾਰਚ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਮੋਹਤਰਮਾਂ ਊਜ਼ਮਾਂ ਇਰਫਾਨ ਅਤੇ ਹਫਜ਼ਾ ਨੇ ਦੱਸਿਆ ਕਿ ਇਸ …
Read More »ਕਾਮਰੇਡ ਮੰਗਤ ਰਾਮ ਪਾਸਲਾ ਨਾਲ ਮਿਲਣੀ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਪੰਜਾਬ ਦੀਆਂ ਅਗਾਂਹਵਧੂ ਸਫਾਂ ਵਿਚ ਜਾਣੇ ਪਹਿਚਾਣੇ, ਦੇਸ਼ ਭਗਤ ਯਾਦਗਾਰ ਹਾਲ ਦੇ ਟਰੱਸਟੀ ਅਤੇ ਉੱਘੇ ਟਰੇਡ ਯੂਨੀਅਨ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਅੱਜ ਕੱਲ ਕੈਨੇਡਾ ਵਿਚ ਆਏ ਹੋਏ ਹਨ। ਉਹ 16 ਫਰਵਰੀ 2020, ਦਿਨ ਐਤਵਾਰ ਨੂੰ ਫਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ ਜੋ 21 ਕਵੈਂਟਰੀ ਰੋਡ, ਬਰੈਂਪਟਨ …
Read More »ਪੰਜਾਬੀ ਚੈਰਿਟੀ਼ ਵੱਲੋਂ ਪੰਜਾਬੀ ਭਾਸ਼ਣ ਮੁਕਾਬਲੇ ਪਹਿਲੀ ਮਾਰਚ ਨੂੰ ਕਰਵਾਏ ਜਾਣਗੇ
ਬਰੈਂਪਟਨ/ਡਾ. ਝੰਡ : ਪੰਜਾਬੀ ਅਧਿਆਪਕ ਗੁਰਜੀਤ ਸਿੰਘ ਤੋਂ ਪ੍ਰਾਪਤ ਸੂਚਨਾ ਅਨੁਸਾਰ ઑਪੰਜਾਬੀ ਚੈਰਿਟੀ ਫਾਊਂਡੇਸ਼ਨ਼ ਵੱਲੋਂ ਪੰਜਾਬੀ ਭਾਸ਼ਨ ਮੁਕਾਬਲੇ ਮਾਲਟਨ ਦੇ ਲਿੰਕਨ ਐੱਮ. ਅਲੈਗਜ਼ੈਂਡਰ ਸਕੂਲ ਵਿਚ ਪਹਿਲੀ ਮਾਰਚ ਨੂੰ ਬਾਅਦ ਦੁਪਹਿਰ 1.30 ਵਜੇ ਤੋਂ ਸ਼ਾਮ 5.00 ਵਜੇ ਤੀਕ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲਿਆਂ ਦੇ ਬੋਲਣ ਲਈ …
Read More »ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਵੱਲੋਂ ਸਿਹਤ ਸਬੰਧੀ ਦਰਪੇਸ਼ ਮਸਲਿਆਂ ਬਾਰੇ ਇੰਟਰ-ਜੈਨਰੇਸ਼ਨਲ ਵਰਕਸ਼ਾਪ 28 ਫ਼ਰਵਰੀ ਨੂੰ
ਬਰੈਂਪਟਨ/ਡਾ. ਝੰਡ : ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ਬਰੈਂਪਟਨ ਦੀਆਂ 32 ਸੀਨੀਅਰਜ਼ ਕਲੱਬਾਂ ਦੀ ਇਸ ઑਅੰਬਰੇਲਾ-ਐਸੋਸੀਏਸ਼ਨ਼ ਵੱਲੋਂ ਸਿਹਤ ਸਬੰਧੀ ਲੋਕਾਂ ਨੂੰ ਦਰਪੇਸ਼ ਮਸਲਿਆਂ ਨਾਲ ਸਬੰਧਿਤ ਅੰਤਰ-ਪੀੜ੍ਹੀ ਵਰਕਸ਼ਾਪ 28 ਫ਼ਰਵਰੀ ਨੂੰ ਕੈਸੀ ਕੈਂਬਲ ਕਮਿਊਨਿਟੀ ਸੈਂਟਰ, ਜੋ ਕਿ ਚਿੰਗੂਜ਼ੀ ਰੋਡ ਅਤੇ ਵਿਲੀਅਮ ਪਾਰਕਵੇਅ ਦੇ …
Read More »‘ਵੱਡਿਆਂ ਨੂੰ ਬੁਰਾ-ਭਲਾ ਕਹਿਣਾ’ ਬਾਰੇ 18 ਫਰਵਰੀ ਨੂੰ ਕਰਵਾਈ ਜਾਵੇਗੀ ਵਰਕਸ਼ਾਪ
ਬਰੈਂਪਟਨ/ਡਾ. ਝੰਡ : ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ 32 ਕਲੱਬਾਂ ਦੀ ਇਸ ਐਸੋਸੀਏਸ਼ਨ ਵੱਲੋਂ ‘ਵੱਡਿਆਂ ਨੂੰ ਬੁਰਾ-ਭਲਾ ਕਹਿਣਾ’ (ਐੱਲਡਰਜ਼ ਐਬਿਊਜ਼) ਦੇ ਮਹੱਤਵ-ਪੂਰਨ ਵਿਸ਼ੇ ‘ਤੇ 18 ਫ਼ਰਵਰੀ ਨੂੰ ਐਬਨੇਜ਼ਰ ਕਮਿਊਨਿਟੀ ਸੈਂਟਰ, ਜੋ ਕਿ 4494 ਐਬਨੇਜ਼ਰ ਰੋਡ ‘ਤੇ ਸਥਿਤ ਹੈ, ਵਿਚ ਬਰੈਂਪਟਨ ਦੇ ਉੱਘੇ …
Read More »