Breaking News
Home / 2020 / February / 17

Daily Archives: February 17, 2020

ਲੁਧਿਆਣਾ ‘ਚ ਗੋਲਡ ਲੋਨ ਕੰਪਨੀ ‘ਚੋਂ 30 ਕਿਲੋ ਸੋਨੇ ਦੀ ਲੁੱਟ

ਜ਼ੀਰਾ ਵਿਖੇ ਵੀ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਕੋਲੋਂ 13 ਲੱਖ ਰੁਪਏ ਖੋਹੇ ਲੁਧਿਆਣਾ/ਬਿਊਰੋ ਨਿਊਜ਼ ਲੁਧਿਆਣਾ ਵਿਚ ਅੱਜ ਦਿਨ ਦਿਹਾੜੇ ਗੋਲਡ ਲੋਨ ਕੰਪਨੀ ‘ਚੋਂ 30 ਕਿਲੋ ਸੋਨਾ ਅਤੇ ਸਾਢੇ 3 ਲੱਖ ਰੁਪਏ ਨਗਦ ਲੁੱਟ ਲਿਆ ਗਿਆ। ਇਸ ਵਾਰਦਾਤ ਨੂੰ 4 ਹਥਿਆਰਬੰਦ ਬਦਮਾਸ਼ਾਂ ਨੇ ਅੰਜਾਮ ਦਿੱਤਾ। ਇਹ ਘਟਨਾ ਦੁਪਹਿਰੇ ਤਕਰੀਬਨ 12 ਕੁ …

Read More »

ਪੰਜਾਬ ‘ਚ ਅੱਜ ਸਕੂਲ ਬੱਸਾਂ ਦੀ ਹੁੰਦੀ ਰਹੀ ਚੈਕਿੰਗ

ਲੌਂਗੋਵਾਲ ‘ਚ ਇਕ ਸਕੂਲ ਵੈਨ ਨੂੰ ਅੱਗ ਲੱਗਣ ਨਾਲ 4 ਬੱਚਿਆਂ ਦੀ ਚਲੀ ਗਈ ਸੀ ਜਾਨ ਚੰਡੀਗੜ੍ਹ/ਬਿਊਰੋ ਨਿਊਜ਼ ਲੌਂਗੋਵਾਲ ਵਿਚ ਹੋਏ ਭਿਆਨਕ ਹਾਦਸੇ ਤੋਂ ਬਾਅਦ ਸਰਕਾਰ ਦੀਆਂ ਅੱਖਾਂ ਖੁੱਲ੍ਹੀਆਂ ਤੇ ਅੱਜ ਪੰਜਾਬ ਵਿਚ ਸਾਰਾ ਦਿਨ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਹੁੰਦੀ ਰਹੀ ਅਤੇ ਕਈ ਸਕੂਲਾਂ ਨੇ ਪੁਰਾਣੀਆਂ ਬੱਸਾਂ ਨੂੰ ਸੜਕਾਂ …

Read More »

ਅਮਨਦੀਪ ਕੌਰ ਨੇ ਵੈਨ ਹਾਦਸੇ ‘ਚ 4 ਬੱਚਿਆਂ ਦੀ ਬਚਾਈ ਜਾਨ

ਕੈਪਟਨ ਅਮਰਿੰਦਰ ਨੇ ਦਿੱਤੀ ਸਾਬਾਸ਼ – ਸ਼੍ਰੋਮਣੀ ਕਮੇਟੀ ਕਰੇਗੀ ਸਨਮਾਨ ਚੰਡੀਗੜ੍ਹ/ਬਿਊਰੋ ਨਿਊਜ਼ੂ ਲੌਂਗੋਵਾਲ ਵਿਖੇ ਸਕੂਲ ਵੈਨ ਨੂੰ ਲੱਗੀ ਅੱਗ ‘ਚ ਕੁੱਦ ਕੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਅਮਨਦੀਪ ਕੌਰ ਨੇ 4 ਬੱਚਿਆਂ ਦੀ ਜਾਨ ਬਚਾਈ। ਬਹਾਦਰ ਧੀ ਅਮਨਦੀਪ ਕੌਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁਕ …

Read More »

ਕੈਪਟਨ ਅਮਰਿੰਦਰ ਨੇ ਜਾਖੜ ਨੂੰ ਵੀ ਨਹੀਂ ਦਿੱਤਾ ਮਿਲਣ ਦਾ ਸਮਾਂ

ਪਰਗਟ ਸਿੰਘ ਦੀ ਚਿੱਠੀ ਨੇ ਵੀ ਪਾਇਆ ਭੜਥੂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਾਜਾਸ਼ਾਹੀ ਤੋਂ ਮੰਤਰੀ, ਵਿਧਾਇਕ ਅਤੇ ਪ੍ਰਧਾਨ ਵੀ ਖਾਸੇ ਨਰਾਜ਼ ਹਨ। ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦਾ ਮਾਮਲਾ ਚੁੱਕ ਕੇ ਸੁਨੀਲ ਜਾਖੜ ਵੀ ਕੈਪਟਨ ਦੀ ਨਰਾਜ਼ਗੀ ਦਾ ਪਾਤਰ ਬਣ ਗਏ ਹਨ। ਜਾਣਕਾਰੀ ਮਿਲੀ …

Read More »

ਅੰਮ੍ਰਿਤਸਰ ਦੇ ਸਮੂਹਿਕ ਖੁਦਕੁਸ਼ੀ ਦੇ ਮਾਮਲੇ ‘ਚ 16 ਸਾਲਾਂ ਬਾਅਦ ਨਿਆਂ

ਸਾਬਕਾ ਡੀ.ਆਈ.ਜੀ. ਕੁਲਤਾਰ ਸਿੰਘ ਅਤੇ ਡੀ.ਐਸ.ਪੀ. ਹਰਦੇਵ ਸਿੰਘ ਦੋਸ਼ੀ ਕਰਾਰ ਅੰਮ੍ਰਿਤਸਰ/ਬਿਊਰੋ ਨਿਊਜ਼ ਅੰਮ੍ਰਿਤਸਰ ਵਿਚ ਅੱਜ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਵਲੋਂ ਸਾਬਕਾ ਡੀ.ਆਈ.ਜੀ. ਕੁਲਤਾਰ ਸਿੰਘ ਅਤੇ ਮੌਜੂਦਾ ਡੀ.ਐਸ.ਪੀ. ਹਰਦੇਵ ਸਿੰਘ ਸਮੇਤ 6 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਇਨ੍ਹਾਂ ਸਾਰੇ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਲਿਆ …

Read More »

ਦਿੱਲੀ ਕੈਬਨਿਟ ‘ਚ ਵਿਭਾਗਾਂ ਦੀ ਵੰਡ

ਕੇਜਰੀਵਾਲ ਆਪਣੇ ਕੋਲ ਨਹੀਂ ਰੱਖਣਗੇ ਕੋਈ ਮੰਤਰਾਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੀ ਨਵੀਂ ਚੁਣੀ ਗਈ ਸਰਕਾਰ ਦੇ ਸਾਰੇ ਮੰਤਰੀਆਂ ਨੇ ਅੱਜ ਸਕੱਤਰੇਤ ਵਿਖੇ ਜਾ ਕੇ ਆਪਣੇ ਅਹੁਦੇ ਸੰਭਾਲ ਲਏ। ਇਸ ਦੇ ਨਾਲ ਹੀ ਕੇਜਰੀਵਾਲ ਦੇ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਵੀ ਹੋ ਗਈ ਹੈ। ਇਸ ‘ਚ ਸਭ ਤੋਂ ਖ਼ਾਸ ਗੱਲ …

Read More »

ਮਨੀਲਾ ‘ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਵਿਦੇਸ਼ਾਂ ‘ਚ ਪੰਜਾਬੀਆਂ ਦੀਆਂ ਹੱਤਿਆਵਾਂ ਦੇ ਮਾਮਲੇ ਵਧੇ ਮੋਗਾ/ਬਿਊਰੋ ਨਿਊਜ਼ ਮੋਗਾ ਜ਼ਿਲ੍ਹੇ ਦੇ ਪਿੰਡ ਦੌਲਤਪੁਰਾ ਦੇ ਰਹਿਣ ਵਾਲੇ 38 ਸਾਲਾ ਮੱਘਰ ਸਿੰਘ ਦੀ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ‘ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮੱਘਰ ਸਿੰਘ ਪਿਛਲੇ 13 ਸਾਲਾਂ ਤੋਂ …

Read More »

ਨਿਰਭੈਆ ਮਾਮਲੇ ਦੇ ਚਾਰ ਦੋਸ਼ੀਆਂ ਦਾ ਤੀਜਾ ਡੈਥ ਵਾਰੰਟ ਜਾਰੀ

3 ਮਾਰਚ ਨੂੰ ਸਵੇਰੇ 6 ਵਜੇ ਦਿੱਤੀ ਜਾਵੇਗੀ ਫਾਂਸੀ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਰਭੈਆ ਮਾਮਲੇ ਵਿਚ ਪਟਿਆਲਾ ਹਾਊਸ ਅਦਾਲਤ ਨੇ ਅੱਜ ਚਾਰਾਂ ਦੋਸ਼ੀਆਂ ਦਾ ਤੀਜਾ ਡੈਥ ਵਾਰੰਟ ਜਾਰੀ ਕੀਤਾ। ਐਡੀਸ਼ਨਲ ਸੈਸ਼ਨ ਜੱਜ ਨੇ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦੇਣ ਦਾ ਫੈਸਲਾ ਸੁਣਾਇਆ ਹੈ। ਨਿਰਭੈਆ ਦੀ ਮਾਂ ਆਸ਼ਾ ਦੇਵੀ ਨੇ …

Read More »