Breaking News
Home / 2020 / February / 11

Daily Archives: February 11, 2020

ਆਮ ਆਦਮੀ ਪਾਰਟੀ ਦੀ ਦਿੱਲੀ ‘ਚ ਵੱਡੀ ਜਿੱਤ

70 ਵਿਚੋਂ 62 ਸੀਟਾਂ ‘ਤੇ ਜਿੱਤੀ ਆਮ ਆਦਮੀ ਪਾਰਟੀ ਭਾਜਪਾ ਨੂੰ ਮਿਲੀਆਂ ਸਿਰਫ 08 ਅਤੇ ਕਾਂਗਰਸ ਜ਼ੀਰੋ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਚੋਣਾਂ ਵਿਚ ਅਰਵਿੰਦ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਹੈ। ਦਿੱਲੀ ਦੀਆਂ ਕੁੱਲ 70 ਵਿਧਾਨ ਸਭਾ ਸੀਟਾਂ ਵਿਚੋਂ 62 ‘ਤੇ ਆਮ ਆਦਮੀ ਪਾਰਟੀ ਨੇ …

Read More »

ਦਿੱਲੀ ਨੇ ਨਵੀਂ ਰਾਜਨੀਤੀ ਨੂੰ ਦਿੱਤਾ ਜਨਮ

ਕੇਜਰੀਵਾਲ ਨੇ ਕਿਹਾ – ਇਹ ਰਾਜਨੀਤੀ ਦੇਸ਼ ਨੂੰ ਅੱਗੇ ਲੈ ਕੇ ਜਾਵੇਗੀ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਹ ਦਿੱਲੀ ਦੇ ਹਰ ਉਸ ਪਰਿਵਾਰ ਦੀ ਜਿੱਤ ਹੈ, ਜਿਸ ਨੇ ‘ਆਪ’ ਨੂੰ ਵੋਟ ਪਾਈ ਅਤੇ ਸਮਰਥਨ …

Read More »

‘ਆਪ’ ਉਮੀਦਵਾਰ ਅਮਨਾਤ ਉੱਲਾਹ ਦੀ ਸਭ ਤੋਂ ਵੱਡੀ ਜਿੱਤ

ਮੁਨੀਸ਼ ਸਿਸੋਦੀਆ ਵੀ ਸਖਤ ਮੁਕਾਬਲੇ ‘ਚ ਜਿੱਤੇ ਨਵੀਂ ਦਿੱਲੀ/ਬਿਊਰੋ ਨਿਊਜ਼ ਅਰਵਿੰਦ ਕੇਜਰੀਵਾਲ ਦੀ ਜਿੱਤ ਦੇ ਨਾਲ-ਨਾਲ ‘ਆਪ’ ਉਮੀਦਵਾਰ ਅਮਨਾਤ ਉਲਾਹ ਨੇ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਉਨ੍ਹਾਂ ਆਪਣੇ ਵਿਰੋਧੀ ਭਾਜਪਾ ਦੇ ਉਮੀਦਵਾਰ ਨੂੰ 71,807 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸੇ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ …

Read More »

ਪ੍ਰਧਾਨ ਮੰਤਰੀ ਮੋਦੀ ਨੇ ਕੇਜਰੀਵਾਲ ਨੂੰ ਦਿੱਤੀ ਵਧਾਈ

ਨੱਡਾ ਨੇ ਕਿਹਾ- ਵਿਰੋਧੀ ਧਿਰ ਦੀ ਭੂਮਿਕਾ ਨਿਭਾਵਾਂਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿਧਾਨ ਸਭਾ ਚੋਣ ਵਿਚ ਆਮ ਆਦਮੀ ਪਾਰਟੀ ਨੂੰ ਜਿੱਤ ਮਿਲਣ ‘ਤੇ ਵਧਾਈ ਦਿੱਤੀ ਹੈ। ਮੋਦੀ ਨੇ ਅਰਵਿੰਦ ਕੇਜਰੀਵਾਲ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣ ਵਿਚ ਜਿੱਤ ਲਈ ਆਮ …

Read More »

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਦੇ ਜਸ਼ਨ

‘ਆਪ’ ਸਮਰਥਕਾਂ ਨੇ ਲੱਡੂ ਵੱਡੇ ਅਤੇ ਪਾਏ ਭੰਗੜੇ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੀ ਦਿੱਲੀ ਵਿਚ ਹੋਈ ਵੱਡੀ ਜਿੱਤ ਦਾ ਅਸਰ ਪੰਜਾਬ ਵਿਚ ਵੀ ਖੂਬ ਦੇਖਣ ਨੂੰ ਮਿਲਿਆ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੇ ਕਸਬਿਆਂ ਵਿਚ ‘ਆਪ’ ਦੇ ਵਿਧਾਇਕਾਂ, ਪਾਰਟੀ ਵਰਕਰਾਂ ਤੇ ਸਮਰਥਕਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਅਤੇ ਭੰਗੜੇ …

Read More »

ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਵੀ ਖੋਲ੍ਹਿਆ ਮੋਰਚਾ

ਕਿਹਾ – ਹੁਣ ਤਾਂ ਲੋਕ ਵੀ ਕਹਿੰਦੇ ਹਨ ਕਿ ਮੈਚ ਫਿਕਸ ਹੈ ਜਲੰਧਰ/ਬਿਊਰੋ ਨਿਊਜ਼ ਪੰਜਾਬ ਵਿਚ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਕੀਤੇ ਬਿਜਲੀ ਸਮਝੌਤਿਆਂ ਨੂੰ ਜਾਰੀ ਰੱਖਣ ਕਰਕੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆਈ ਕੈਪਟਨ ਸਰਕਾਰ ਖਿਲਾਫ ਹੁਣ ਅੰਦਰੋਂ ਵੀ ਆਵਾਜ਼ਾਂ ਉਠਣ ਲੱਗੀਆਂ ਹਨ। ਸੁਨੀਲ ਜਾਖੜ ਤੋਂ ਬਾਅਦ ਹੁਣ ਕਾਂਗਰਸੀ ਵਿਧਾਇਕ ਪਰਗਟ …

Read More »

ਮਸਕਟ ‘ਚ ਫਸੀਆਂ ਪੰਜਾਬ ਦੀਆਂ 11 ਕੁੜੀਆਂ ਨੇ ਮੱਦਦ ਲਈ ਲਗਾਈ ਗੁਹਾਰ

ਡਾ. ਓਬਰਾਏ ਕੁੜੀਆਂ ਦੀ ਵਤਨ ਵਾਪਸੀ ਲਈ ਫੀਸ ਭਰਨ ਲਈ ਹੋਏ ਤਿਆਰ ਜਲੰਧਰ/ਬਿਊਰੋ ਨਿਊਜ਼ ਮਸਕਟ ਦੇ ਉਮਾਨ ਸ਼ਹਿਰ ਵਿਚ ਫਸੀਆਂ ਪੰਜਾਬ ਦੀਆਂ 11 ਕੁੜੀਆਂ ਦੀ ਘਰ ਵਾਪਸੀ ਲਈ ਉਘੇ ਕਾਰੋਬਾਰੀ ਅਤੇ ਸਮਾਜ ਸੇਵਕ ਐਸ.ਪੀ. ਸਿੰਘ ਉਬਰਾਏ ਅੱਗੇ ਆਏ ਹਨ। ਇਨ੍ਹਾਂ ਕੁੜੀਆਂ ਵਲੋਂ ਵੀਡੀਓ ਰਾਹੀਂ ਮੱਦਦ ਮੰਗੇ ਜਾਣ ਤੋਂ ਬਾਅਦ ਓਬਰਾਏ …

Read More »

ਅਮਰੀਕੀ ਰਾਸ਼ਟਰਪਤੀ ਟਰੰਪ 24 ਫਰਵਰੀ ਨੂੰ ਆਉਣਗੇ ਭਾਰਤ

ਸਵਾਗਤ ਲਈ ਹੋਣ ਲੱਗੀਆਂ ਤਿਆਰੀਆਂ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਤੇ 25 ਫਰਵਰੀ ਨੂੰ ਭਾਰਤ ਦੌਰੇ ‘ਤੇ ਪਹੁੰਚ ਰਹੇ ਹਨ। ਟਰੰਪ ਦੇ ਨਾਲ ਉਨ੍ਹਾਂ ਦੀ ਪਤਨੀ ਮਲੇਨੀਆ ਟਰੰਪ ਵੀ ਹੋਣਗੇ। ਇਸ ਯਾਤਰਾ ‘ਚ ਅਮਰੀਕੀ ਰਾਸ਼ਟਰਪਤੀ ਨਵੀਂ ਦਿੱਲੀ ਦੇ ਨਾਲ-ਨਾਲ ਗੁਜਰਾਤ ਦੇ ਅਹਿਮਦਾਬਾਦ ਵੀ ਜਾਣਗੇ। ਵਾਈਟ ਹਾਊਸ ਵਲੋਂ …

Read More »