ਮੇਅਰ ਪੈਟਰਿਕ ਬਰਾਊਨ ਨੇ ‘ਪਰਵਾਸੀ ਰੇਡੀਓ’ ਉਤੇ ਦਿੱਤੀ ਖਾਸ ਜਾਣਕਾਰੀ ਬਰੈਂਪਟਨ/ਪਰਵਾਸੀ ਬਿਊਰੋ : ਬਰੈਂਪਟਨ ਸਿਟੀ ਕੌਂਸਲ ਨੇ ਆਪਣੇ ਅਗਲੇ ਬਜਟ ਵਿੱਚ ਪ੍ਰਾਪਰਟੀ ਟੈਕਸ ਵਿੱਚ ਕੋਈ ਵਾਧਾ ਨਾ ਕਰਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਨਵੀਂ ਬਣੀ ਕੌਂਸਲ ਨੇ ਆਪਣੇ ਪਹਿਲੇ ਬਜਟ ਵਿੱਚ ਪ੍ਰਾਪਰਟੀ ਟੈਕਸ ਨੂੰ ਨਹੀਂ …
Read More »Monthly Archives: February 2020
ਨਾਗਰਿਕਤਾ ਸੋਧ ਕਾਨੂੰਨ ਖਿਲਾਫ ਪ੍ਰਦਰਸ਼ਨਾਂ ਨੇ ਧਾਰਿਆ ਹਿੰਸਕ ਰੂਪ
ਦਿੱਲੀ ‘ਚ ਹੈਡ ਕਾਂਸਟੇਬਲ ਸਮੇਤ 38 ਮੌਤਾਂ ਪਥਰਾਅ ਤੇ ਅਗਜ਼ਨੀ ਦੀਆਂ ਘਟਨਾਵਾਂ, 250 ਤੋਂ ਜ਼ਿਆਦਾ ਜ਼ਖ਼ਮੀ ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖਿਲਾਫ ਦਿੱਲੀ ਵਿਚ ਹੋ ਰਹੇ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਧਾਰ ਲਿਆ ਹੈ ਅਤੇ ਇਨ੍ਹਾਂ ਹਿੰਸਕ ਪ੍ਰਦਰਸ਼ਨਾਂ ਵਿਚ ਇਕ ਪੁਲਿਸ ਮੁਲਾਜ਼ਮ ਸਮੇਤ 38 ਵਿਅਕਤੀਆਂ ਦੀ ਮੌਤ ਹੋ ਗਈ …
Read More »ਕੈਪਟਨ ਅਮਰਿੰਦਰ ਸਿੰਘ ਬਣੇ ‘ਆਦਰਸ਼ ਮੁੱਖ ਮੰਤਰੀ’
ਵਧੀਆ ਸ਼ਾਸਨ ਤੇ ਵਿਆਪਕ ਵਿਕਾਸ ਨੂੰ ਦੇਖਦਿਆਂ ਕੈਪਟਨ ਨੂੰ ਮਿਲਿਆ ਪੁਰਸਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਵਿਦਿਆਰਥੀ ਸੰਸਦ (ਬੀ.ਸੀ.ਐਸ.) ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿੱਚ ਵਧੀਆ ਸ਼ਾਸਨ ਤੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਵਾਸਤੇ ਕੀਤੀਆਂ ਪਹਿਲਕਦਮੀਆਂ ਲਈ ‘ਆਦਰਸ਼ ਮੁੱਖ ਮੰਤਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ। ਨਵੀਂ ਦਿੱਲੀ ਵਿਚ …
Read More »ਬਠਿੰਡੇ ਦੇ ਸੰਨੀ ਨੇ ਜਿੱਤਿਆ ‘ਇੰਡੀਅਨ ਆਈਡਲ’
ਮੁੰਬਈ/ਬਿਊਰੋ ਨਿਊਜ਼ : ਬਠਿੰਡਾ ਨਾਲ ਸਬੰਧਤ ਸੰਨੀ ਹਿੰਦੁਸਤਾਨੀ ਨੇ ਇੰਡੀਅਨ ਆਈਡਲ ਸੀਜ਼ਨ 11 ਦਾ ਖਿਤਾਬ ਜਿੱਤ ਲਿਆ ਹੈ। ਸੰਨੀ ਨੂੰ ਇਨਾਮ ਵਿੱਚ ਇੰਡੀਅਨ ਆਈਡਲ ਦੀ ਟਰਾਫ਼ੀ ਦੇ ਨਾਲ 25 ਲੱਖ ਰੁਪਏ ਨਗ਼ਦ, ਇਕ ਕਾਰ ਤੇ ਟੀ-ਸੀਰੀਜ਼ ਨਾਲ ਗੀਤ ਗਾਉਣ ਦਾ ਕਰਾਰ ਮਿਲਿਆ ਹੈ। ਸੰਨੀ ਜਿਸ ਨੇ ਸ਼ੋਅ ਦੌਰਾਨ ਜ਼ਿਆਦਾਤਰ ਨੁਸਰਤ …
Read More »ਦਿੱਲੀ ਹਿੰਸਾ : ਨਫ਼ਰਤ ਦੀ ਸਿਆਸਤ ਦਾ ਸਿੱਟਾ
ਬੀਰ ਦਵਿੰਦਰ ਸਿੰਘ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਵਿਰੁੱਧ ਹੋ ਰਹੇ ਸ਼ਾਂਤਮਈ ਪ੍ਰਦਰਸ਼ਨਾਂ ਦੇ ਬੀਤੇ ਕੁਝ ਦਿਨਾਂ ਤੋਂ ਉੱਤਰੀ ਪੂਰਬੀ ਦਿੱਲੀ ਦੇ ਕਈ ਇਲਾਕਿਆਂ ਵਿਚ ਅਚਨਚੇਤ ਹਿੰਸਕ ਹੋ ਜਾਣ ਦੀ ਸਥਿਤੀ ਬੇਹੱਦ ਅਫ਼ਸੋਸਨਾਕ ਤੇ ਸਦਮੇ ਵਾਲੀ ਹੈ। ਮੌਤ ਦੇ ਤਾਂਡਵ ਦਾ ਮੰਜ਼ਰ ਬੇਹੱਦ ਖ਼ੌਫ਼ਨਾਕ ਹੈ। ਸਵਾਲ ਇਹ ਉੱਠਦਾ ਹੈ ਕਿ ਇਹ …
Read More »ਮੋਦੀ-ਟਰੰਪ ਦਾ ਖੇਲ, ਮਨੁੱਖਤਾ ਲਈ ਘਾਤਕ
ਗੁਰਮੀਤ ਸਿੰਘ ਪਲਾਹੀ ਰੂਸ ਦੇ ਹਾਕਮ ਵਲਾਦੀਮੀਰ ਪੁਤਿਨ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਅੰਦਰਲੇ ਅਤੇ ਬਾਹਰਲੇ ਦੁਸ਼ਮਣਾਂ ਦਾ ਸਫਾਇਆ ਕਰਨ ਵਾਲੇ ਅਤੇ ‘ਘੁਣ’ ਨੂੰ ਮਿਟਾਉਣ ਵਾਲੇ ਇੱਕ ਤਾਨਾਸ਼ਾਹ ਵਜੋਂ ਕੰਮ ਕਰਦੇ ਦਿਖਾਈ ਦੇ ਰਹੇ ਹਨ। ਦੋਹਾਂ ਦਾ ਜੋੜ-ਮੇਲ ਅਤੇ ਕੰਮ …
Read More »ਫਿਰ ’84
ਦਹਿਲ ਉਠੀ ਦਿੱਲੀ ਸੀ ਏ ਏ ਤੇ ਐਨ ਆਰ ਸੀ ਮਾਮਲੇ ਦੇ ਵਿਰੋਧ ਅਤੇ ਹੱਕ ਦੀ ਆੜ ‘ਚ ਉਤਰੀ ਭੀੜ ਨੇ ਲਈ 38 ਦੀ ਜਾਨ ਨਵੀਂ ਦਿੱਲੀ : ਦਿੱਲੀ ਇਕ ਵਾਰ ਫਿਰ ਦਹਿਲ ਉਠੀ ਹੈ। ਜਿਨ੍ਹਾਂ 1984 ਦਾ ਸਿੱਖ ਕਤਲੇਆਮ ਨਹੀਂ ਵੇਖਿਆ, ਬਾਅਦ ‘ਚ ਜਨਮੇ ਜਿਨ੍ਹਾਂ ਲੋਕਾਂ ਨੇ ਉਹ ਪੀੜ …
Read More »ਸ਼ਰਧਾਲੂਆਂ ਨੂੰ ਅੱਤਵਾਦੀ ਦੱਸਣ ਵਾਲੇ ਡੀਜੀਪੀ ਨੂੰ ਕੈਪਟਨ ਨੇ ਬਚਾਇਆ
ਕਿਹਾ : ਡੀਜੀਪੀ ਤੋਂ ਹੋਈ ਗਲਤੀ ਪਰ ਉਨ੍ਹਾਂ ਦੇ ਕਬੂਲਨਾਮੇ ਨਾਲ ਹੋ ਗਈ ਖਤਮ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵੀ ਕੈਪਟਨ ਨੇ ਦਿੱਤੀ ਕਲੀਨ ਚਿੱਟ ਚੰਡੀਗੜ੍ਹ : ਕਰਤਾਰਪੁਰ ਲਾਂਘੇ ਬਾਰੇ ਵਿਵਾਦਤ ਬਿਆਨ ਦੇਣ ‘ਤੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆਏ ਪੁਲਿਸ ਮੁਖੀ ਦਿਨਕਰ ਗੁਪਤਾ ਦੀ ਹਮਾਇਤ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ …
Read More »ਸਿੱਧੂ ਪਹੁੰਚੇ ਸੋਨੀਆ ਦਰਬਾਰ
ਨਵੀਂ ਦਿੱਲੀ : ਲੰਮੇ ਸਮੇਂ ਤੋਂ ਚੁੱਪ ਧਾਰੀ ਬੈਠੇ ਨਵਜੋਤ ਸਿੰਘ ਸਿੱਧੂ ਅਚਾਨਕ ਸੋਨੀਆ ਗਾਂਧੀ ਦੇ ਦਰਬਾਰ ਵਿਚ ਨਜ਼ਰ ਆਏ। ਖੁਦ ਤਸਵੀਰ ਜਾਰੀ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਜਾਣਕਾਰੀ ਵੀ ਸਾਂਝੀ ਕੀਤੀ ਕਿ ਮੈਂ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਬੈਠਕ ਕਰਕੇ ਪਰਤਿਆ ਹਾਂ। ਨਵਜੋਤ ਸਿੱਧੂ ਦੇ ਦੱਸਣ ਅਨੁਸਾਰ ਪਹਿਲੀ …
Read More »ਸ਼ਹੀਦ ਹੋਣਾ ਮਨਜ਼ੂਰ ਹਰਿਆਣਾ ਨੂੰ ਨਹੀਂ ਦਿਆਂਗੇ ਬੂੰਦ ਵੀ ਪਾਣੀ : ਕੈਪਟਨ
ਪੰਜਾਬ ਵਿਧਾਨ ਸਭਾ ‘ਚ ਮੁੱਖ ਮੰਤਰੀ ਨੇ ਕਿਹਾ ਕਿ ਸਾਥੋਂ ਪਾਣੀ ਲੈਣ ਵਾਲਾ ਹਰਿਆਣਾ ਯਮੁਨਾ ‘ਚੋਂ ਕਿਉਂ ਨਹੀਂ ਦਿੰਦਾ ਫਿਰ ਸਾਡਾ ਹਿੱਸਾ ਚੰਡੀਗੜ੍ਹ/ਬਿਊਰੋ ਨਿਊਜ਼ : ‘ਸ਼ਹੀਦ ਹੋ ਜਾਵਾਂਗੇ, ਪਰ ਪਾਣੀ ਦੀ ਇਕ ਬੂੰਦ ਨਹੀਂ ਦਿਆਂਗੇ’। ਇਹ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਵਿਧਾਨ ਸਭਾ ਵਿਚ ਰਾਜਪਾਲ ਦੇ ਭਾਸ਼ਣ ‘ਤੇ ਬਹਿਸ …
Read More »