Breaking News
Home / 2020 / January / 03 (page 4)

Daily Archives: January 3, 2020

ਬ੍ਰਿਟਿਸ਼ ਕੋਲੰਬੀਆ ‘ਚ ਪੰਜਾਬੀ ਟਰੱਕ ਡਰਾਈਵਰ ਨੂੰ 1300 ਡਾਲਰ ਜੁਰਮਾਨਾ

ਐਬਟਸਫੋਰਡ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਰਿਚਮੰਡ ਸਥਿਤ ਸੂਬਾਈ ਅਦਾਲਤ ਨੇ ਵੈਨਕੂਵਰ ਦੇ ਪੰਜਾਬੀ ਟਰੱਕ ਡਰਾਈਵਰ ਨੂੰ 1300 ਡਾਲਰ ਦਾ ਜੁਰਮਾਨਾ ਕੀਤਾ ਹੈ, ਤੇ ਤਿੰਨ ਮਹੀਨੇ ਤੱਕ ਉਹ ਡਰਾਈਵਿੰਗ ਨਹੀਂ ਕਰ ਸਕੇਗਾ। ਘਟਨਾ 27 ਦਸੰਬਰ, 2017 ਦੀ ਹੈ, ਜਦੋਂ ਕੈਨੇਡਾ ਦੇ ਡਾਕ ਵਿਭਾਗ ਦਾ ਟਰੱਕ ਡਰਾਈਵਰ ਰਾਜਵਿੰਦਰ …

Read More »

ਨਾਗਰਿਕਤਾ ਕਾਨੂੰਨ ਖਿਲਾਫ ਵਾਸ਼ਿੰਗਟਨ ‘ਚ ਰੋਸ ਪ੍ਰਦਰਸ਼ਨ

ਭਾਰਤੀ-ਅਮਰੀਕੀਆਂ ਨੇ ਮੋਦੀ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ ਵਾਸ਼ਿੰਗਟਨ/ਬਿਊਰੋ ਨਿਊਜ਼ : ਨਾਗਰਿਕਤਾ ਕਾਨੂੰਨ ਖਿਲਾਫ ਭਾਰਤੀ-ਅਮਰੀਕੀਆਂ ਦੇ ਇਕ ਗਰੁੱਪ ਨੇ ਵਾਸ਼ਿੰਗਟਨ ‘ਚ ਭਾਰਤੀ ਸਫ਼ਾਰਤਖਾਨੇ ਦੇ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਮੂਹਰੇ ਇਕੱਠੇ ਹੋ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ। ਗਰੇਟਰ ਵਾਸ਼ਿੰਗਟਨ ਇਲਾਕੇ ਦੇ ਕਰੀਬ 150 ਭਾਰਤੀ-ਅਮਰੀਕੀਆਂ ਨੇ ਆਰੋਪ ਲਾਇਆ ਕਿ ਭਾਰਤ ਦਾ …

Read More »

ਵਿਜੇ ਮਾਲਿਆ ਦੀ ਜਬਤ ਜਾਇਦਾਦ ਵੇਚ ਕੇ ਬੈਂਕ ਕਰ ਸਕਣਗੇ ਵਸੂਲੀ

ਨਵੀਂ ਦਿੱਲੀ : ਵਿਸ਼ੇਸ਼ ਅਦਾਲਤ ਨੇ ਭਾਰਤੀ ਸਟੇਟ ਬੈਂਕ ਸਮੇਤ ਕਈ ਹੋਰ ਬੈਂਕਾਂ ਨੂੰ ਵਿਜੇ ਮਾਲਿਆ ਦੀ ਜਬਤ ਜਾਇਦਾਦ ਵੇਚ ਕੇ ਕਰਜ਼ ਵਸੂਲੀ ਕਰਨ ਦੀ ਇਜਾਜ਼ਤ ਦਿੱਤੀ ਹੈ। ਇਹ ਇਜਾਜਤ ਵਿਸ਼ੇਸ਼ ਪੀ.ਐਮ.ਐਲ.ਏ. ਅਦਾਲਤ ਨੇ ਦਿੱਤੀ। ਵਿਜੇ ਮਾਲਿਆ ਦੇ ਵਕੀਲਾਂ ਨੇ ਇਤਰਾਜ਼ ਕੀਤਾ ਸੀ ਕਿ ਇਸ ਸਬੰਧੀ ਮਿਤੀ ਕੇਵਲ ਰਿਕਵਰੀ ਟ੍ਰਿਬਿਊਨਲ …

Read More »

2019 ਇਟਲੀ ਦੇ ਭਾਰਤੀਆਂ ਲਈ ਕਿਸੇ ਅਣਹੋਣੀ ਤੋਂ ਨਹੀਂ ਰਿਹਾ ਘੱਟ

ਪ੍ਰਵੀਨ ਕੁਮਾਰ ਦੀ ਲਾਸ਼ 8 ਮਹੀਨੇ ਤੋਂ ਪਈ ਹੈ ਮੁਰਦਾਘਰ ‘ਚ ਮਿਲਾਨ : ਇਟਲੀ ਯੂਰਪ ਦਾ ਇਕ ਅਜਿਹਾ ਦੇਸ਼ ਹੈ, ਜਿਥੇ ਸਭ ਤੋਂ ਵੱਧ ਕੁਦਰਤ ਤਬਾਹੀ ਮਚਾਈ ਰੱਖਦੀ ਹੈ, ਜਦੋਂਕਿ ਦੂਜੇ ਪਾਸੇ ਇਸ ਸਾਲ ਖੇਤ ਮਜ਼ਦੂਰਾਂ ਤੇ ਡੇਅਰੀ ਫਾਰਮ ਮਜ਼ਦੂਰਾਂ ਨੂੰ ਮਿਹਨਤ ਕਰਨ ਦੇ ਬਦਲੇ ਗੋਲੀਆਂ ਅਤੇ ਧੱਕੇ ਮਿਲੇ। ਇਟਲੀ …

Read More »

ਪਿਸ਼ਾਵਰ ‘ਚ ਸਿੱਖਾਂ ਨੂੰ ਮਿਲੀ ਬਿਨਾ ਹੈਲਮਟ ਮੋਟਰ ਸਾਈਕਲ ਚਲਾਉਣ ਦੀ ਇਜ਼ਾਜਤ

ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਪ੍ਰਸ਼ਾਸਨ ਵਲੋਂ ਟਰੈਫਿਕ ਸੇਫ਼ਟੀ ਐਕਟ ਦੇ ਅਧੀਨ ਦੋਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਪਾਉਣਾ ਲਾਜ਼ਮੀ ਕੀਤਾ ਗਿਆ ਹੈ, ਜਦਕਿ ਪਾਕਿ ਸਿੱਖ ਆਗੂਆਂ ਵਲੋਂ ਪੁਲਿਸ ਅਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਪਗੜੀ ਦੀ ਮਹੱਤਤਾ ਦੱਸੇ ਜਾਣ ਬਾਅਦ ਸਿੱਖਾਂ ਨੂੰ ਹੈਲਮਟ ਪਹਿਨਣ ਦੀ ਛੋਟ …

Read More »

ਭਾਰਤ ਸਰਕਾਰ ਪੰਜਾਬ ‘ਚ ਪਾਣੀ ਸੰਕਟ ਨੂੰ ਲੈ ਕੇ ਗੰਭੀਰ ਨਹੀਂ

ਪਿਛਲੇ ਦਿਨੀਂ ਭਾਰਤ ਸਰਕਾਰ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ 7 ਸੂਬਿਆਂ ਲਈ ਪਾਣੀ ਦਾ ਪ੍ਰਬੰਧ ਕਰਨ ਸਬੰਧੀ ਯੋਜਨਾਵਾਂ ਲਈ 6 ਕਰੋੜ ਦੀ ਰਾਸ਼ੀ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ਗੁਜਰਾਤ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸ …

Read More »

ਪੰਜਾਬੀ ਕਲਾਕਾਰਾਂ ਲਈ ਵਿਵਾਦਾਂ ਨਾਲ

ਭਰਿਆ ਰਿਹਾ ਸਾਲ 2019 ਸਾਲ 2019 ਦੀ ਸ਼ੁਰੂਆਤ ਯਾਨੀਕਿ ਜਨਵਰੀ ਮਹੀਨੇ ਵਿਚ ਹਿਮਾਂਸ਼ੀ ਖੁਰਾਣਾ ਆਪਣੇ ਗੀਤ ‘ਆਈ ਲਾਈਕ ਇੱਟ’ ਕਰਕੇ ਚਰਚਾ ਵਿਚ ਆਈ। ਹਿਮਾਂਸ਼ੀ ਦੇ ਇਸ ਗੀਤ ਦਾ ਮਾਡਲ ਤੇ ਗਾਇਕਾ ਸ਼ਹਿਨਾਜ਼ ਗਿੱਲ ਨੇ ਇਕ ਵੀਡੀਓ ਵਿਚ ਮਜ਼ਾਕ ਬਣਾ ਦਿੱਤਾ। ਦੋਵਾਂ ਵਿਚਾਲੇ ਇਸ ਵੀਡੀਓ ਨੂੰ ਲੈ ਕੇ ਇੰਨਾ ਹੰਗਾਮਾ ਹੋਇਆ …

Read More »

ਅਮਿਤਾਭ ਬਚਨ ਦਾਦਾ ਸਾਹੇਬ ਫਾਲਕੇ ਪੁਰਸਕਾਰ ਨਾਲ ਸਨਮਾਨਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ‘ਚ ਹੋਏ ਵਿਸ਼ੇਸ਼ ਸਮਾਗਮ ਦੌਰਾਨ ਮੈਗਾਸਟਾਰ ਅਮਿਤਾਭ ਬੱਚਨ (77) ਨੂੰ ਦਾਦਾਸਾਹੇਬ ਫਾਲਕੇ ਪੁਰਸਕਾਰ ਨਾਲ ਸਨਮਾਨਤ ਕੀਤਾ। ਬੱਚਨ ਨੂੰ ਪਹਿਲਾਂ ਪਿਛਲੇ ਸੋਮਵਾਰ ਰਾਸ਼ਟਰੀ ਫਿਲਮ ਪੁਰਸਕਾਰ ਸਮਾਗਮ ਦੌਰਾਨ ਨਿਵਾਜਿਆ ਜਾਣਾ ਸੀ ਪਰ ਸਿਹਤ ਨਾਸਾਜ਼ ਹੋਣ ਕਰਕੇ ਉਹ ਸਮਾਗਮ ‘ਚ ਹਾਜ਼ਰੀ ਨਹੀਂ …

Read More »

ਜੌਰਡਨ ਸੰਧੂ ਲੈ ਕੇ ਆ ਰਿਹਾ ਫਿਲਮ ‘ਖਤਰੇ ਦਾ ਘੁੱਗੂ’

ਹਰਜਿੰਦਰ ਸਿੰਘ ਜਵੰਦਾ ਜੌਰਡਨ ਸੰਧੂ ਪੰਜਾਬੀ ਗਾਇਕੀ ਤੋਂ ਫ਼ਿਲਮਾਂ ਵੱਲ ਆਇਆ ਸੱਭ ਤੋਂ ਛੋਟੀ ਉਮਰ ਦਾ ਨੌਜਵਾਨ ਕਲਾਕਾਰ ਹੈ ਜਿਸ ਨੂੰ ਦਰਸ਼ਕ ‘ਕਾਲਾ ਸ਼ਾਹ ਕਾਲਾ’ ਤੇ ‘ਕਾਕੇ ਦਾ ਵਿਆਹ’ ਫਿਲਮਾਂ ਰਾਹੀਂ ਬਤੌਰ ਅਦਾਕਾਰ ਵੇਖ ਚੁੱਕੇ ਹਨ। ਹੁਣ ਜੌਰਡਨ ਸੰਧੂ ਇੱਕ ਹੋਰ ਨਵੀਂ ਫਿਲਮ ‘ਖਤਰੇ ਦਾ ਘੁੱਗੂ’ ਲੈ ਕੇ ਆ ਰਿਹਾ …

Read More »

ਆਓ ਕਿਤਾਬਾਂ ਪੜ੍ਹੀਏ

ਪ੍ਰਗਟ ਸਿੰਘ ਟਾਂਡਾ ਗਿਆਨ ਮਨੁੱਖੀ ਜੀਵਨ ਦੀ ਚੂਲ ਹੈ। ਗਿਆਨ ਦੀ ਘਾਟ ਕਾਰਣ ਹੀ ਲੋਕ ਗੁਲਾਮ ਬਣ ਦੇ ਹਨ ਭਾਂਵੇ ਗਿਆਨ ਦੇ ਅੱਜ ਕੱਲ੍ਹ ਬਹੁਤ ਸਾਰੇ ਸਰੋਤ ਜਿਵੇਂ; ਇੰਟਰਨੇਟ, ਸੋਸ਼ਲ ਮੀਡਿਆ, ਟੀ. ਵੀ., ਸੰਤਾ, ਲੀਡਰਾਂ ਆਦਿ ਦੇ ਭਾਸ਼ਣ ਆਦਿ ਹਨ। ਪਰ ਕਿਤਾਬਾਂ ਦੇ ਮੁਕਾਬਲੇ ਇਹ ਸਭ ਫਿੱਕੇ ਹੀ ਹਨ। ਇਹਨਾਂ …

Read More »