ਬਰੈਂਪਟਨ : ਬਰੈਂਪਟਨ ਵੈਸਟ ਤੋਂ ਐਮਪੀ ਰਹਿ ਚੁੱਕੇ ਐਂਡਰਿਊ ਕਾਨੀਆ ਜੋ ਕਿ ਪੇਸ਼ੇ ਵਜੋਂ ਵਕੀਲ ਵੀ ਹਨ, ਦੇ ਪਿਤਾ ਜੌਹਨ ਥੌਮਸ ਕਾਨੀਆ ਦਾ 21 ਜਨਵਰੀ ਨੂੰ ਦਿਹਾਂਤ ਹੋ ਗਿਆ। ਉਹ ਲਗਭਗ 83 ਵਰ੍ਹਿਆਂ ਦੇ ਸਨ। ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ 24 ਜਨਵਰੀ ਨੂੰ ਸ਼ਾਮ 5 ਤੋਂ 8 ਵਜੇ ਤੱਕ ਉਨ੍ਹਾਂ ਦੇ …
Read More »Monthly Archives: January 2020
ਟੀ.ਪੀ.ਏ.ਆਰ. ਕਲੱਬ ਅਤੇ ਵਿਲੀਅਮ ਔਸਲਰ ਹਸਪਤਾਲ ਸਿਸਟਮ ਦੇ ਅਧਿਕਾਰੀਆਂ ਦੀ ਮੀਟਿੰਗ ਵਿਚ ਤਿੰਨ ਵਿਅਕਤੀ ਹੋਏ ਸਨਮਾਨਿਤ
ਬਰੈਂਪਟਨ/ਡਾ. ਝੰਡ : ਲੰਘੇ ਹਫ਼ਤੇ 16 ਜਨਵਰੀ ਨੂੰ ਪੀਲ ਮੈਮੋਰੀਅਲ ਹਸਪਤਾਲ ਵਿਚ ਟੀ.ਪੀ.ਏ.ਆਰ.ਕਲੱਬ ਦੇ ਮੈਂਬਰਾਂ ਦੀ ਵਿਲੀਅਮ ਔਸਲਰ ਹਸਪਤਾਲ ਦੇ ਅਧਿਕਾਰੀਆਂ ਨਾਲ ਹੋਈ ਇਕ ਅਹਿਮ ਮੀਟਿੰਗ ਵਿਚ ਬਰੈਂਪਟਨ ਸਿਵਿਕ ਹਸਪਤਾਲ ਬਰੈਂਪਟਨ ਦੇ ਕਮਿਊਨਿਟੀ ਗਿਵਿੰਗ ਵਿਭਾਗ ਦੀ ਸੀਨੀਅਰ ਕੋਆਰਡੀਨੇਟਰ ਕਮਲਪ੍ਰੀਤ ਭੰਗੂ, ਡਾਇਰੈੱਕਟਰ ਸ਼ੀਲਾ ਬੈਰੀ ਅਤੇ ਟੀ.ਪੀ.ਆਰ. ਕਲੱਬ ਦੇ ਸੀਨੀਅਰ ਮੈਂਬਰ ਈਸ਼ਰ …
Read More »ਮਾਨਸਿਕ ਸਿਹਤ ਸਬੰਧੀ ਪ੍ਰੋਗਰਾਮ 27 ਨੂੰ
ਬਰੈਂਪਟਨ : ਵਿਲੀਅਮ ਓਸਲਰ ਹੈਲਥ ਸਿਸਟਮ (ਓਸਲਰ) ਅਤੇ ਬੈਲ ਲੈਟਸ ਟਾਕ ਵੱਲੋਂ ਬਰੈਂਪਟਨ ਸਿਵਲ ਹਸਪਤਾਲ ਵਿੱਚ 27 ਜਨਵਰੀ ਨੂੰ ਮਾਨਸਿਕ ਸਿਹਤ ਸਬੰਧੀ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ। ਇਹ ਸਵੇਰੇઠ10.30ઠਵਜੇ ਸ਼ੁਰੂ ਹੋਵੇਗਾ। ਇਸ ਮੌਕੇ ‘ਤੇ ਮਾਨਸਿਕ ਸਿਹਤ ਜਿਸ ਵਿੱਚ ਡਿਪਰੈਸ਼ਨ ਵੀ ਸ਼ਾਮਲ ਹੈ, ਸਬੰਧੀ ਗੱਲਬਾਤ ਕੀਤੀ ਜਾਵੇਗੀ। ਬੈੱਲ ਲੈਟਸ ਟਾਕ ਦੇ …
Read More »ਮਜ਼ਬੂਤ ਮਿਡਲ ਕਲਾਸ ਅਤੇ ਜ਼ਿੰਮੇਵਾਰ ਵਿੱਤੀ-ਵਿਉਂਤਬੰਦੀ ਨਾਲ ਹੀ ਬਣਦਾ ਹੈ ਮਜ਼ਬੂਤ ਅਰਥਚਾਰਾ : ਰੂਬੀ ਸਹੋਤਾ
ਬਰੈਂਪਟਨ : ਬਰੈਂਪਟਨ ਨੌਰਥ ਤੋਂ ਮੁੜ ਚੁਣ ਗਈ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਫ਼ੈੱਡਰਲ ਲਿਬਰਲ ਸਰਕਾਰ ਦੇ ਬੱਜਟ ਤੋਂ ਪਹਿਲਾਂ ਹੋਣ ਵਾਲੇ ਮਸ਼ਵਰਿਆਂ ਵਿਚ ਲੋਕਾਂ ਨੂੰ ਆਪਣਾ ਯੋਗਦਾਨ ਪਾਉਣ ਲਈ ਕਿਹਾ ਹੈ। ਇਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦਾ ਮਜ਼ਬੂਤ ਅਰਥਚਾਰਾ ਉੱਥੋਂ ਦੇ …
Read More »ਕਾਫ਼ਲੇ ਦੀ ਮੀਟਿੰਗ ਵਿੱਚ ਕਵਿਤਾ ਬਾਰੇ ਬੋਲਣਗੇ ਡਾ. ਨਾਹਰ ਸਿੰਘ
ਪੂਰਨ ਸਿੰਘ ਪਾਂਧੀ ਦੀ ਕਿਤਾਬ ਹੋਵੇਗੀ ਰਿਲੀਜ਼ ਬਰੈਂਪਟਨ/ਪਰਮਜੀਤ ਦਿਓਲ : ઑਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ਼ ਦੀ ਜਨਵਰੀ ਮਹੀਨੇ ਦੀ ਮੀਟਿੰਗ 25 ਜਨਵਰੀ ਨੂੰ ਸਪਰਿੰਗਡੇਲ ਲਾਇਬਰੇਰੀ ਵਿੱਚ ਦੁਪਹਿਰ 1.30 ਵਜੇ ਤੋਂ 4.30 ਵਜੇ ਤੱਕ ਹੋਵੇਗੀ। ਇਸ ਮੀਟਿੰਗ ਵਿੱਚ ਡਾ. ਨਾਹਰ ਸਿੰਘ ઑਕਵਿਤਾ ਦੀ ਸਿਰਜਣਤਾਮਕ ਪਛਾਣ਼ ਦੇ ਵਿਸ਼ੇ ‘ਤੇ ਗੱਲਬਾਤ ਕਰਨਗੇ ਜਿਸ …
Read More »ਪ੍ਰੀ-ਬਜਟ ਸਲਾਹ-ਮਸ਼ਵਰੇ ਰਾਹੀਂ ਕਈ ਮਸਲਿਆਂ ਲਈ ਸੁਝਾਅ ਦਿੱਤੇ ਜਾ ਸਕਦੇ ਹਨ : ਸੋਨੀਆ ਸਿੱਧੂ
ਬਰੈਂਪਟਨ : ਬਜਟ ਰਿਲੀਜ਼ ਕਰਨ ਤੋਂ ਪਹਿਲਾਂ ਮੰਤਰੀ ਮੋਰਨੋ ਨੇ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਬਜਟ ਦੇ ਸੁਝਾਵਾਂ ਲਈ ਕੈਨੇਡਾ ਵਾਸੀਆਂ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ, ਸੋਨੀਆ ਸਿੱਧੂ ਨੇ ਕਿਹਾ ਕਿ ਬਰੈਂਪਟਨ …
Read More »ਆਸਟਰੇਲੀਆ ‘ਚ ਕਰੋੜਾਂ ਪ੍ਰਜਾਤੀਆਂ ਹੋ ਗਈਆਂ ਖ਼ਤਮ
ਮਾਹਿਰਾਂ ਦਾ ਕਹਿਣਾ – ਅੱਗ ਸਬੰਧੀ ਚਿਤਾਵਨੀ ਨੂੰ ਕੀਤਾ ਗਿਆ ਨਜ਼ਰ ਅੰਦਾਜ਼ ਕੈਨਬਰਾ ; ਸਿਡਨੀ ਯੂਨੀਵਰਸਿਟੀ ਦੇ ਸਕੂਲ ਆਫ਼ ਲਾਈਫ਼ ਐਾਡ ਇਨਵਾਇਰਨਮੈਂਟ ਸਾਇੰਸਜ਼ ‘ਚ ਟੇਰੇਸਟ੍ਰੀਅਲ ਈਕੋਲਾਜੀ ਦੇ ਪ੍ਰੋਫੈਸਰ ਅਤੇ ਆਸਟ੍ਰੇਲੀਅਨ ਅਕੈਡਮੀ ਆਫ਼ ਸਾਇੰਸ ਦੇ ਫੈਲੋ ਕ੍ਰਿਸਟੋਫਰ ਡਿਕਮੈਨ ਦਾ ਦਾਅਵਾ ਹੈ ਕਿ ਆਸਟ੍ਰੇਲੀਆ ਦੇ ਜੰਗਲਾਂ ‘ਚ ਲੱਗੀ ਅੱਗ ਸਬੰਧੀ ਪਹਿਲਾਂ ਤੋਂ …
Read More »ਐਮੀ ਬੇਰਾ ਏਸ਼ੀਆ ਤੇ ਪੈਸੇਫ਼ਿਕ ਸਬ ਕਮੇਟੀ ਦੇ ਚੇਅਰਮੈਨ ਨਿਯੁਕਤ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਨੇ ਐਲਾਨ ਕੀਤਾ ਹੈ ਕਿ ਭਾਰਤੀ ਮੂਲ ਦੇ ਬਜ਼ੁਰਗ ਕਾਂਗਰਸਮੈਨ ਐਮੀ ਬੇਰਾ ਕੈਲੀਫੋਰਨੀਆ ਨੂੰ ਏਸ਼ੀਆ, ਪੈਸੇਫ਼ਿਕ ਤੇ ਨਾਨ ਪ੍ਰੋਲੀਫਰੇਸ਼ਨ ਸਬ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਬੇਰਾ ਨੇ ਇਕ ਬਿਆਨ ‘ਚ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਵਿਸ਼ਵ ਦਾ ਏਸ਼ੀਆ ਇਕ …
Read More »ਐੱਚ1ਬੀ ਵੀਜ਼ਾ ਧਾਰਕਾਂ ਦੇ ਬੱਚਿਆਂ ਨੂੰ ਨਿਊਜਰਸੀ ‘ਚ ਉੱਚ ਸਿੱਖਿਆ ਲਈ ਮਿਲੇਗੀ ਛੋਟ
ਨਿਊਯਾਰਕ : ਅਮਰੀਕਾ ਦੇ ਨਿਊਜਰਸੀ ਸੂਬੇ ਨੇ ਐੱਚ-1ਬੀ ਵੀਜ਼ਾ ਧਾਰਕਾਂ ਦੇ ਬੱਚਿਆਂ ਲਈ ਕਾਲਜ ਤੇ ਯੂਨੀਵਰਸਿਟੀਆਂ ਨੂੰ ਵਧੇਰੇ ਕਿਫਾਇਤੀ ਬਣਾਉਣ ਲਈ ਕਾਨੂੰਨ ਅਮਲ ਵਿੱਚ ਲਿਆਉਣ ਦੀ ਤਿਆਰੀ ਖਿੱਚ ਲਈ ਹੈ। ਇਨ੍ਹਾਂ ਐੱਚ-1ਬੀ ਵੀਜ਼ਾ ਧਾਰਕਾਂ ‘ਚ ਵੱਡੀ ਗਿਣਤੀ ਭਾਰਤੀ ਆਈਟੀ ਪੇਸ਼ੇਵਰਾਂ ਦੀ ਹੈ ਤੇ ਉਪਰੋਕਤ ਫ਼ੈਸਲਾ ਭਾਰਤੀਆਂ ਲਈ ਵੱਡੀ ਵਿੱਤੀ ਰਾਹਤ …
Read More »ਪਾਕਿ ਦੇ ਸਿੱਖ ਆਗੂ ਰਾਦੇਸ਼ ਟੋਨੀ ਨੇ ਮੁਲਕ ਛੱਡਿਆ, ਭਾਰਤ ‘ਚ ਸ਼ਰਣ ਲਏ ਜਾਣ ਦੀ ਸੰਭਾਵਨਾ
ਨਵੀਂ ਦਿੱਲੀ : ਆਪਣਾ ਟਵਿੱਟਰ ਖਾਤਾ ਬੰਦ ਕਰਨ ਮਗਰੋਂ ਪਿਸ਼ਾਵਰ ਛੱਡ ਕੇ ਲਾਹੌਰ ਵਸੇ ਸਿੱਖ ਆਗੂ, ਜਿਸ ਉੱਪਰ ਕੁਝ ਹਫ਼ਤੇ ਪਹਿਲਾਂ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕੀਤਾ ਸੀ, ਨੇ ਆਪਣੀ ਜਾਨ ਨੂੰ ਖ਼ਤਰੇ ਦੇ ਮੱਦੇਨਜ਼ਰ ਹੁਣ ਪਾਕਿਸਤਾਨ ਹੀ ਛੱਡ ਦਿੱਤਾ ਹੈ। ਇਸਲਾਮਾਬਾਦ ਵਿਚਲੇ ਸੂਤਰਾਂ ਨੇ ਦੱਸਿਆ ਕਿ ਧਮਕੀਆਂ ਮਿਲਣ ਕਾਰਨ …
Read More »