-0.4 C
Toronto
Sunday, November 9, 2025
spot_img
Homeਕੈਨੇਡਾਮਾਨਸਿਕ ਸਿਹਤ ਸਬੰਧੀ ਪ੍ਰੋਗਰਾਮ 27 ਨੂੰ

ਮਾਨਸਿਕ ਸਿਹਤ ਸਬੰਧੀ ਪ੍ਰੋਗਰਾਮ 27 ਨੂੰ

ਬਰੈਂਪਟਨ : ਵਿਲੀਅਮ ਓਸਲਰ ਹੈਲਥ ਸਿਸਟਮ (ਓਸਲਰ) ਅਤੇ ਬੈਲ ਲੈਟਸ ਟਾਕ ਵੱਲੋਂ ਬਰੈਂਪਟਨ ਸਿਵਲ ਹਸਪਤਾਲ ਵਿੱਚ 27 ਜਨਵਰੀ ਨੂੰ ਮਾਨਸਿਕ ਸਿਹਤ ਸਬੰਧੀ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ। ਇਹ ਸਵੇਰੇઠ10.30ઠਵਜੇ ਸ਼ੁਰੂ ਹੋਵੇਗਾ। ਇਸ ਮੌਕੇ ‘ਤੇ ਮਾਨਸਿਕ ਸਿਹਤ ਜਿਸ ਵਿੱਚ ਡਿਪਰੈਸ਼ਨ ਵੀ ਸ਼ਾਮਲ ਹੈ, ਸਬੰਧੀ ਗੱਲਬਾਤ ਕੀਤੀ ਜਾਵੇਗੀ। ਬੈੱਲ ਲੈਟਸ ਟਾਕ ਦੇ ਚੇਅਰਮੈਨ ਮੇਰੀ ਡਿਕੋਨ, ਕੇਨ ਮੈਥਿਊ ਆਦਿ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ।

RELATED ARTICLES
POPULAR POSTS