ਓਨਟਾਰੀਓ/ਬਿਊਰੋ ਨਿਊਜ਼ : ਬੀਤੀ ਰਾਤ ਦੱਖਣੀ ਓਨਟਾਰੀਓ ਵਿੱਚ ਆਏ ਤੂਫਾਨ ਤੋਂ ਬਾਅਦ ਕਈ ਰੁੱਖ ਜੜ੍ਹੋਂ ਪੁੱਟੇ ਗਏ ਤੇ ਖਿੱਤੇ ਵਿੱਚ ਕਈ ਥਾਂਵਾਂ ਉੱਤੇ ਬਿਜਲੀ ਸਪਲਾਈ ਠੱਪ ਹੋ ਗਈ। ਓਕਵੁਡ ਐਵਨਿਊ ਤੇ ਰੌਜਰਜ਼ ਰੋਡ ਉੱਤੇ ਬੀਤੀ ਰਾਤ ਪੁਲਿਸ ਨੂੰ ਧਮਾਕਿਆਂ ਦੀਆਂ ਰਿਪੋਰਟਾਂ ਵੀ ਮਿਲੀਆਂ ਪਰ ਪੁਲਿਸ ਨੇ ਆਖਿਆ ਕਿ ਇਹ ਧਮਾਕੇ …
Read More »Yearly Archives: 2020
ਕੋਵਿਡ-19 ਦੇ ਖਾਤਮੇ ਲਈ ਭਾਈਚਾਰਕ ਇਕਜੁੱਟਤਾ ਜ਼ਰੂਰੀ!
ਜਗਦੀਸ਼ ਸਿੰਘ ਚੋਹਕਾ ਕੋਵਿਡ-19 ਆਫ਼ਤ ਨੇ ਸਾਰੀ ਦੁਨੀਆਂ ਨੂੰ ਹਿਲਾਅ ਦਿੱਤਾ ਹੈ। ਚੀਨ ਦੇ ਸ਼ਹਿਰ ਵੂਹਾਨ ਤੋਂ ਪੈਦਾ ਹੋਈ ਇਹ ਵਾਇਰਸ ਇੱਕ ਦੂਸਰੇ ਨਾਲ ਛੂਹਣ ਨਾਲ, ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨਾਲ ਛਿੱਕ, ਨੱਕ ‘ਚ ਨਿਕਲਦਾ ਨਜ਼ਲਾ, ਖੰਘ, ਸੰਪਰਕਾਂ ਰਾਹੀਂ ਫੈਲਦੀ, ਇੱਕ ਘਰ, ਵਿਹੜਾ, ਦਫਤਰ, ਸ਼ਹਿਰ, ਦੇਸ਼ ਅਤੇ ਦੁਨੀਆਂ ਅੰਦਰ …
Read More »ਜੌਰਜ ਫਲਾਇਡ ਨੂੰ ਹਜ਼ਾਰਾਂ ਵਿਅਕਤੀਆਂ ਨੇ ਦਿੱਤੀ ਸ਼ਰਧਾਂਜਲੀ
ਨਸਲੀ ਵਿਤਕਰੇ ਖ਼ਿਲਾਫ਼ ਅਮਰੀਕਾ ਵਿਚ ਅਜੇ ਵੀ ਰੋਸ ਮੁਜ਼ਾਹਰੇ ਜਾਰੀ ਹਿਊਸਟਨ/ਬਿਊਰੋ ਨਿਊਜ਼ ਸਿਆਹਫਾਮ ਜੌਰਜ ਫਲਾਇਡ ਨੂੰ ਸ਼ਰਧਾਂਜਲੀ ਦੇਣ ਲਈ ਇੱਥੇ ਇੱਕ ਚਰਚ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋਏ। ਦੋ ਹਫ਼ਤੇ ਪਹਿਲਾਂ ਹੋਈ ਫਲਾਇਡ ਦੀ ਮੌਤ ਅਤੇ ਨਸਲੀ ਵਿਤਕਰੇ ਖ਼ਿਲਾਫ਼ ਅਮਰੀਕਾ ਤੇ ਹੋਰਨਾਂ ਮੁਲਕਾਂ ਵਿਚ ਰੋਸ ਮੁਜ਼ਾਹਰੇ ਅਜੇ …
Read More »ਇਟਲੀ ‘ਚ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਮਿਲਾਨ/ਬਿਊਰੋ ਨਿਊਜ਼ ਇਟਲੀ ਦੇ ਜ਼ਿਲ੍ਹਾ ਪਿਚੈਸਾਂ ਦੇ ਸ਼ਹਿਰ ਕਸਤਲ ਸੰਨ ਜੋਵਾਨੀ ‘ਵਿਚ ਇਕ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ 38 ਸਾਲਾ ਅਰਵਿੰਦਰ ਸਿੰਘ ਨੂੰ ਐਮਾਜ਼ੋਨ ਦੇ ਗੁਦਾਮ ਦੇ ਪਿੱਛੇ ਸੜਕ ਦੇ ਕਿਨਾਰੇ ਕੁਝ ਰਾਹਗੀਰਾਂ ਨੇ ਤੜਫਦਾ ਹੋਇਆ ਦੇਖਿਆ। ਉਨ੍ਹਾਂ ਐਂਬੂਲੈਂਸ ਦੀ ਮਦਦ …
Read More »ਅਮਰੀਕੀ ਫ਼ੌਜ ‘ਚ ਪਹਿਲੀ ਸਿੱਖ ਬੀਬੀ ਸ਼ਾਮਲ
ਵਾਸ਼ਿੰਗਟਨ : ਸਿੱਖ ਭਾਈਚਾਰੇ ਲਈ ਇਹ ਖ਼ਬਰ ਕਾਫੀ ਮਾਣ ਅਤੇ ਸਨਮਾਨ ਵਾਲੀ ਹੈ ਕਿ ਅਮਰੀਕੀ ਫ਼ੌਜ ਵਿਚ ਪਹਿਲੀ ਸਿੱਖ ਬੀਬੀ ਨੂੰ ਸ਼ਾਮਿਲ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਅਨਮੋਲ ਕੌਰ ਨਾਰੰਗ ਪਹਿਲੀ ਸਿੱਖ ਬੀਬੀ ਹੈ ਜੋ ਵੈਸਟ ਪੁਆਇੰਟ ਆਰਮੀ ਅਕੈਡਮੀ ਯੂ.ਐਸ.ਏ. ਤੋਂ ਗ੍ਰੇਜੂਏਟ ਹੋਈ ਹੈ। ਲੈਫਟੀਨੈਂਟ -2 ਅਨਮੋਲ ਕੌਰ ਨਾਰੰਗ ਨੇ …
Read More »ਪੁਲਿਸ ਨੂੰ ਫੰਡ ਜਾਰੀ ਰੱਖਾਂਗਾ : ਡੋਨਾਲਡ ਟਰੰਪ
ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਸ਼ਹਿਰਾਂ ਵਿਚ ਪੁਲਿਸ ਵਿਭਾਗਾਂ ਨੂੰ ਦਿੱਤਾ ਜਾਂਦਾ ਫੰਡ ਨੂੰ ਰੋਕਣ ਜਾਂ ਉਨ੍ਹਾਂ ਨੂੰ ਖਤਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੂਜਿਆਂ ਦੀ ਰੱਖਿਆ ਲਈ ਆਪਣੀ ਜਾਨ ਜੋਖ਼ਮ ਵਿਚ ਪਾਉਂਦੀ ਹੈ। ਟਰੰਪ ਦੀ ਇਹ ਟਿੱਪਣੀ ਅਫਰੀਕੀ-ਅਮਰੀਕੀ ਜਾਰਜ …
Read More »ਪਾਕਿ ‘ਚ ਜੁਲਾਈ-ਅਗਸਤ ਵਿਚ ਹੋਰ ਵਧੇਗਾ ਕੋਰੋਨਾ : ਇਮਰਾਨ ਖਾਨ
ਅੰਮ੍ਰਿਤਸਰ : ਪਾਕਿਸਤਾਨ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਸਵਾ ਲੱਖ ਦੇ ਨੇੜੇ ਪਹੁੰਚਣ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਹ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਦੇਸ਼ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਜੁਲਾਈ-ਅਗਸਤ ‘ਚ ਹੋਰ ਵਧ ਜਾਵੇਗੀ। ਉਨ੍ਹਾਂ ਲੋਕਾਂ …
Read More »ਭਾਰਤੀ ਮੂਲ ਦੇ ਡਾਕਟਰ ਪਿਉ-ਧੀ ਦੀ ਅਮਰੀਕਾ ਵਿਚ ਕਰੋਨਾ ਨਾਲ ਗਈ ਜਾਨ
ਨਿਊਯਾਰਕ/ਬਿਊਰੋ ਨਿਊਜ਼ ਕੋਵਿਡ-19 ਨੇ ਨਿਊਜਰਸੀ ਵਿੱਚ ਵਸੇ ਭਾਰਤੀ ਮੂਲ ਦੇ ਡਾਕਟਰ ਪਰਿਵਾਰ ਦੇ ਦੋ ਜੀਆਂ ਦੀ ਜਾਨ ਲੈ ਲਈ। ਉਘੇ ਸਰਜਨ ਅਤੇ ਬੱਚਿਆਂ ਦੇ ਡਾਕਟਰ ਸਤੇਂਦਰ ਡੀ. ਖੰਨਾ (77) ਅਤੇ ਊਨ੍ਹਾਂ ਦੀ ਵਿਚਕਾਰਲੀ ਧੀ ਪ੍ਰਿਆ ਖੰਨਾ (44), ਜੋ ਗੁਰਦਿਆਂ ਸਬੰਧੀ ਬਿਮਾਰੀਆਂ ਦੀ ਡਾਕਟਰ ਸੀ, ਇਸ ਦੁਨੀਆ ਨੂੰ ਅਲਵਿਦਾ ਆਖ ਗਏ। …
Read More »ਇੰਗਲੈਂਡ ਦੇ ਸਕੂਲ ਨੇ ਨਸਲੀ ਵਿਤਕਰੇ ਦੇ ਦੋਸ਼ਾਂ ਨੂੰ ਕੀਤਾ ਰੱਦ
ਲੈਸਟਰ : ਇੱਥੋਂ ਦੇ ਇਕ ਸਥਾਨਕ ਸਕੂਲ ਨੇ ਨਸਲੀ ਵਿਤਕਰੇ ਦੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਹੈ ਕਿ ਜੇਕਰ ਕਿਤੇ ਅਜਿਹਾ ਹੋਇਆ ਹੋਵੇ ਤਾਂ ਉਹ ਇਸ ਸਬੰਧ ਵਿਚ ਮੁਆਫੀ ਮੰਗਦੇ ਹਨ। ਲਾਫਬਰੋਅ ਗਰਾਮਰ ਸਕੂਲ ਦੇਸ਼ ਦਾ ਸਭ ਤੋਂ ਪੁਰਾਣਾ ਸਕੂਲ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਉਕਤ ਨਿੱਜੀ ਸਕੂਲ …
Read More »ਕਰੋਨਾ ਵਾਇਰਸ ਨੇ ਵਿਸ਼ਵ ਲਈ ਪੈਦਾ ਕੀਤੀਆਂ ਬਹੁਮੁਖੀ ਚੁਣੌਤੀਆਂ
ਕਰੋਨਾ ਵਾਇਰਸ ਕਾਰਨ ਲਾਕਡਾਊਨ ਦੀ ਸਥਿਤੀ ਨੇ ਪੂਰੇ ਵਿਸ਼ਵ ਵਿਚ ਵੱਡੀ ਵਿੱਤੀ ਐਮਰਜੈਂਸੀ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਹਰ ਪਾਸੇ ਮੰਦੀ ਛਾ ਗਈ ਹੈ ਅਤੇ ਲੱਖਾਂ ਦੀ ਗਿਣਤੀ ਵਿਚ ਲੋਕ ਬੇਰੁਜ਼ਗਾਰ ਹੋ ਰਹੇ ਹਨ। ਇਸ ਕਾਰਨ ਵਿਸ਼ਵ ਭਰ ਵਿਚ ਵੱਡੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਸੰਯੁਕਤ ਰਾਸ਼ਟਰ (ਯੂ.ਐਨ.ਓ.) ਦੇ …
Read More »