Breaking News
Home / 2019 / December / 27 (page 3)

Daily Archives: December 27, 2019

ਗੁਰੂ ਨਾਨਕ ਅਕੈਡਮੀ ਰੈਕਸਡੇਲ ਵਿਖੇ ਗੁਰਬਾਣੀ ਕੰਠ-ਮੁਕਾਬਲੇ ਤੇ ਸਲਾਨਾ ਇਨਾਮ-ਵੰਡ ਸਮਾਰੋਹ

ਰੈਕਸਡੇਲ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਗੁਰੂ ਨਾਨਕ ਅਕੈਡਮੀ ਰੈਕਸਡੇਲ ਵਿਚ ਆਯੋਜਿਤ ਕੀਤੇ ਗਏ ਗੁਰਬਾਣੀ ਮੁਕਾਬਲਿਆਂ ਦਾ ਇਨਾਮ-ਵੰਡ ਸਮਾਰੋਹ ਪਿਛਲੇ ਦਿਨੀਂ ਐਤਵਾਰ ਨੂੰ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ। ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਅਕੈਡਮੀ ਦਾ ਇਹ ਯਤਨ ਬੇਹੱਦ ਸਫ਼ਲ ਹੋ …

Read More »

ਲੁਧਿਆਣੇ ਦੇ ਜੰਮ-ਪਲ ਅਰਪਿਤ ਪੰਧੇਰ ਨੇ ਛੋਟੀ ਉਮਰੇ ਮਾਰੀਆਂ ਵੱਡੀਆਂ ਮੱਲਾਂ

ਬਰੈਂਪਟਨ/ਡਾ. ਝੰਡ : 2001 ਵਿਚ ਲੁਧਿਆਣੇ ਸ਼ਹਿਰ ਵਿਚ ਪੈਦਾ ਹੋਏ ਅਰਪਿਤ ਪੰਧੇਰ ਦਾ ਛੋਟਾ ਨਾਂ ਹੁਣ ਐਰੀ ਪੰਧੇਰ ਹੈ। ਉਸ ਨੇ ਨਰਸਰੀ/ਕੇ.ਜੀ. ਅਤੇ ਗਰੇਡ-1, 2 ਦੀ ਪੜ੍ਹਾਈ ਸ਼ਹਿਰ ਦੇ ਸੱਤ ਪਾਲ ਮਿੱਤਲ ਸਕੂਲ ਤੋਂ ਕੀਤੀ। 2009 ਵਿਚ ਉਸ ਦੇ ਪਿਤਾ ਜੀ ਪਰਿਵਾਰ ਸਮੇਤ ਕੈਨੇਡਾ ਦੇ ਸ਼ਹਿਰ ਸਰੀ ਆ ਗਏ। ਇੱਥੇ …

Read More »

ਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਨੇ ਕਰਵਾਇਆ ਸਭਿਆਚਾਰਕ ਸਮਾਗਮ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਕੈਨੇਡਾ (ਟੋਰਾਂਟੋ ਇਕਾਈ) ਵੱਲੋਂ ਪਿਛਲੇ ਦਿਨੀ ਸਲਾਨਾ ਨਾਈਟ ਮਿਸੀਸਾਗਾ ਦੇ ਨੈਸ਼ਨਲ ਬੈਕੁੰਟ ਹਾਲ ਵਿੱਚ ਕਰਵਾਈ ਗਈ। ਜਿੱਥੇ ਕਾਫੀ ਗਿਣਤੀ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਸਾਬਕਾ ਪ੍ਰੋਫੈਸਰਜ਼ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਬੋਲਦਿਆਂ ਸੰਸਥਾ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਆਖਿਆ …

Read More »

ਪੰਜਾਬੀ ਸੱਭਿਆਚਾਰ ਨਾਲ ਬੱਚਿਆਂ ਨੂੰ ਜੋੜਨ ਲਈ ਵਿਦੇਸ਼ੀ ਪੰਜਾਬੀ ਮਾਪੇ ਮੋਹਰੀ : ਵਿਨੋਦ ਹਰਪਾਲਪੁਰੀ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪੰਜਾਬ ਵਿੱਚ ਜੰਮੇ-ਪਲੇ ਅਤੇ ਰਹਿ ਰਹੇ ਬੱਚਿਆਂ ਨਾਲੋਂ ਪੰਜਾਬੀਆਂ ਦੇ ਵਿਦੇਸ਼ਾਂ ਵਿੱਚ ਜੰਮੇ ਪਲੇ ਅਤੇ ਰਹਿ ਰਹੇ ਬੱਚੇ ਆਪਣੇ ਸੱਭਿਆਚਾਰ ਅਤੇ ਧਰਮ ਪ੍ਰਤੀ ਜ਼ਿਆਦਾ ਸੁਹਿਰਦ ਦਿਖਾਈ ਦੇ ਰਹੇ ਹਨ। ਜਿਸ ਬਾਰੇ ਗੱਲ ਕਰਦਿਆਂ ਪੰਜਾਬੀ ਗਾਇਕ ਵਿਨੋਦ ਹਰਪਾਲਪੁਰੀ ਜੋ ਕਿ ਇੱਥੇ ਆਪਣੇ ਪੁੱਤਰ ਕੋਲ ਆਏ ਹੋਏ ਹਨ, …

Read More »

ਦਰਸ਼ਕਾਂ ਨੂੰ ਧੁਰ ਅੰਦਰ ਤੱਕ ਝੰਜੋੜ ਗਿਆ ਨਾਟਕ ઑਮਾਤਾ ਗੁਜਰੀ-ਸਾਕਾ ਸਰਹਿੰਦ਼

ਬਰੈਂਪਟਨ/ਡਾ. ਝੰਡ : ‘ਯੂਨਾਈਟਡ ਮੈਗਾ ਮਿਲੇਨੀਅਮ’ ਵੱਲੋਂ ਡਾ. ਹੀਰਾ ਰੰਧਾਵਾ ਦੁਆਰਾ ਨਿਰਦੇਸ਼ਿਤ ਨਾਟਕ ઑਮਾਤਾ ਗੁਜਰੀ-ਸਾਕਾ ਸਰਹਿੰਦ਼ ਨਾਟਕ ਦੀ ਪੇਸ਼ਕਾਰੀ ਲੰਘੇ ਐਤਵਾਰ ਬਰੈਂਪਟਨ ਦੇ ‘ਰੋਜ਼ ਥੀਏਟਰ’ ਵਿਚ ਸਫ਼ਲਤਾ-ਪੂਰਵਕ ਕੀਤੀ ਗਈ। ਡਾ.ਨਿਰਮਲ ਜੌੜਾ ਦੁਆਰਾ ਲਿਖੇ ਇਸ ਨਾਟਕ ਵਿਚ ਮਾਤਾ ਗੁਜਰੀ ਜੀ ਦੁਆਰਾ ਝੱਲੇ ਗਏ ਦੁਖੜਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ …

Read More »

ਟੀ.ਪੀ.ਏ.ਆਰ. ਕਲੱਬ ਨੇ ਕ੍ਰਿਸਮਸ ਅਤੇ ਨਵੇਂ ਸਾਲ ਨੂੰ ਜੀ-ਆਇਆਂ ਕਹਿਣ ਲਈ ਕੀਤੀ ਸਲਾਨਾ ਡਿਨਰ-ਪਾਰਟੀ

ਐੱਮ.ਪੀ. ਮਨਿੰਦਰ ਸਿੱਧੂ ਤੇ ਸਕੂਲ-ਟਰੱਸਟੀ ਬਲਬੀਰ ਸੋਹੀ ਵੱਲੋਂ ਸ਼ਿਰਕਤ ਕਰਨ ਨਾਲ ਮਾਹੌਲ ਬੜਾ ਖੁਸ਼ਗੁਆਰ ਬਣਿਆ ਬਰੈਂਪਟਨ/ਡਾ.ਝੰਡ : 25 ਦਸੰਬਰ ਨੂੰ ਕ੍ਰਿਸਮਸ ਅਤੇ ਹੋਰ ਕੁਝ ਦਿਨਾਂ ਨੂੰ ਨਵੇਂ ਸਾਲ 2020 ਦੀ ਹੋਣ ਵਾਲੀ ਸ਼ੁਭ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਟੀ.ਪੀ.ਏ.ਆਰ. ਕਲੱਬ (ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ) ਦੇ ਮੈਂਬਰਾਂ ਨੇ ਲੰਘੇ ਸ਼ੁੱਕਰਵਾਰ …

Read More »

ਨੈਸ਼ਨਲ ਹਾਊਸਿੰਗ ਰਣਨੀਤੀ ਤਹਿਤ ਉਨਟਾਰੀਓ ਨਿਵਾਸੀਆਂ ਦੀ ਕਿਫਾਇਤੀ ਘਰ ਤੱਕ ਪਹੁੰਚ ਹੋਵੇਗੀ ਆਸਾਨ : ਸੋਨੀਆ ਸਿੱਧੂ

ਟੋਰਾਂਟੋ : ਪਿਛਲੇ ਹਫ਼ਤੇ, ਫੈੱਡਰਲ ਅਤੇ ਸੂਬਾਈ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਦੋਵੇਂ ਸਰਕਾਰਾਂ ਉਨਟਾਰੀਓ ਵਾਸੀਆਂ ਦੀ ਹਾਊਸਿੰਗ ਦੀ ਜ਼ਰੂਰਤ ਦੇ ਮਸਲੇ ਦੇ ਹੱਲ ਲਈ ਸਿੱਧੀ ਕਿਫ਼ਾਇਤੀ ਸਹਾਇਤਾ ਮੁਹੱਈਆ ਕਰਵਾਉਣਗੀਆਂ ਅਤੇ ਕੈਨੇਡਾ ਹਾਊਸਿੰਗ ਬੈਨੀਫਿਟ ਦੇ ਤਹਿਤ 1.4 ਬਿਲੀਅਨ ਡਾਲਰ ਦਾ ਪਹਿਲਾ ਸੰਯੁਕਤ ਨਿਵੇਸ਼ ਹੋਵੇਗਾ। ਕੈਨੇਡਾ- ਉਨਟਾਰੀਓ ਹਾਊਸਿੰਗ ਬੈਨੀਫਿਟ ਨੈਸ਼ਨਲ …

Read More »

ਪਹੁੰਚਯੋਗਤਾ ਅਤੇ ਸ਼ਮੂਲੀਅਤ ਦੀ ਅਗਵਾਈ ਕਰਨ ਵਾਲਿਆਂ ਨੂੰ 2019 ਦੇ ਸਲਾਨਾ ਐਕਸੈਸੀਬਿਲਿਟੀ ਐਵਾਰਡਜ਼ ‘ਚ ਸਨਮਾਨਤ ਕੀਤਾ ਗਿਆ

ਬਰੈਂਪਟਨ, ਉਨਟਾਰੀਓ : ਸਪੋਰਟਸ ਕੋਚ, ਈਵੈਂਟ ਪਲਾਨਰ (ਕਾਰਜਕ੍ਰਮ ਦੀ ਯੋਜਨਾ ਬਣਾਉਣ ਵਾਲਾ) ਅਤੇ ਅਪਾਰਜਪੁਣੇ ਵਾਲੇ ਵਿਅਕਤੀਆਂ ਵਲੋਂ ਅਤੇ ਅਜਿਹੇ ਲੋਕਾਂ ਲਈ ਚਲਾਇਆ ਜਾਣ ਵਾਲਾ ਸੰਗਠਨ, ਸਿਟੀ ਆਫ ਬਰੈਂਪਟਨ ਦੇ ਦੂਜੇ ਸਲਾਨਾ ਐਕਸੈਸਬਿਲਿਟੀ ਐਵਾਰਡਜ਼ ਵਿਚ ਹਾਲੀਆ ਐਵਾਰਡ ਜੇਤੂ ਹਨ। ਐਵਾਰਡ ਲਈ ਨਾਮਾਂਕਿਤ ਵਿਅਕਤੀਆਂ ਦਾ ਮੁਲਾਂਕਣ, ਬਰੈਂਪਟਨ ਦੇ ਭਾਈਚਾਰੇ ਵਿਚ ਇਨ੍ਹਾਂ ਖੇਤਰਾਂ …

Read More »

ਭਾਈਚਾਰੇ ਸਬੰਧੀ ਸੁਰੱਖਿਆ ਜ਼ੋਨਾਂ ਵਿਚ ਵੱਧ ਸਪੀਡ ਲਈ ਜ਼ੀਰੋ ਸਹਿਣਸ਼ੀਲਤਾ

ਸਿਟੀ ਨੇ ਬਰੈਂਪਟਨ ਵਿਚ ਸਭ ਤੋਂ ਪਹਿਲਾਂ ਆਟੋਮੇਟਿਡ ਸਪੀਡ ਐਨਫੋਰਸਮੈਂਟ ਪੇਸ਼ ਕਰਨ ਲਈ ਨੋਟਿਸ ਸਾਈਨ ਬੋਰਡ ਇੰਸਟਾਲ ਕੀਤਾ ਬਰੈਂਪਟਨ, ਉਨਟਾਰੀਓ : ਮੇਅਰ ਪੈਟਰਿਕ ਬਰਾਊਨ, ਕਾਊਂਸਲਰ ਜੈਫ ਬੋਮੈਨ, ਪੀਲ ਰੀਜ਼ਨਲ ਪੁਲਿਸ ਅਤੇ ਸਿਟੀ ਸਟਾਫ, ਸਿਟੀ ਦਾ ਸਭ ਤੋਂ ਪਹਿਲਾ ਆਟੋਮੇਟਿਡ ਸਪੀਡ ਐਨਫੋਰਸਮੈਂਟ ਪੇਸ਼ ਕਰਨ ਵਾਸਤੇ ਨੋਟਿਸ ਸਾਈਨ ਬੋਰਡ ਦਾ ਉਦਘਾਟਨ ਕਰਨ …

Read More »

2020 ਨਿਊ ਯੀਅਰਸ ਲੇਵੀ ‘ਚ ਮੇਅਰ ਪੈਟਰਿਕ ਬਰਾਊਨ ਅਤੇ ਕਾਊਂਸਲਰ ਨਾਲ ਜੁੜੋ

ਬਰੈਂਪਟਨ : ਬਰੈਂਪਟਨ ਵਾਸੀਆਂ ਨੂੰ ਨਵੇਂ ਦਹਾਕੇ ਦੀ ਸ਼ੁਰੂਆਤ ਅਤੇ ਮੇਅਰਸ ਨਿਊ ਯੀਅਰਸ ਲੇਵੀ ਵਿਚ ਮੇਅਰ ਪੈਟਰਿਕ ਬਰਾਊਨ ਅਤੇ ਕਾਊਂਸਲਰਾਂ ਨੂੰ ਮਿਲਣ ਲਈ ਸੱਦਾ ਦਿੱਤਾ ਜਾਂਦਾ ਹੈ। 2020 ਲੇਵੀ ਸਿਟੀ ਹਾਲ ਐਟਰੀਅਮ ਵਿਚ ਵੀਰਵਾਰ 2 ਜਨਵਰੀ ਨੂੰ ਸ਼ਾਮ 4 ਤੋਂ 7 ਵਜੇ ਤੱਕ ਹੋਵੇਗੀ। ਬਰੈਂਪਟਨ ਵਿਚ ਯੁੱਗਾਂ ਪੁਰਾਣੀ ਪਰੰਪਰਾ ਵਿਚ, …

Read More »