Breaking News
Home / 2019 / December / 27

Daily Archives: December 27, 2019

ਨਾਗਰਿਕਤਾ ਕਾਨੂੰਨ ਖਿਲਾਫ ਦਿੱਲੀ ‘ਚ ਪ੍ਰਦਰਸ਼ਨ

ਉਤਰ ਪ੍ਰਦੇਸ਼ ਦੇ 21 ਜ਼ਿਲ੍ਹਿਆਂ ਵਿਚ ਇੰਟਰਨੈਟ ਬੰਦ ਅਤੇ ਕੀਤਾ ਅਲਰਟ ਨਵੀਂ ਦਿੱਲੀ/ਬਿਊਰੋ ਨਿਊਜ਼ ਨਾਗਕਿਰਤਾ ਕਾਨੂੰਨ ਅਤੇ ਐਨ.ਆਰ.ਸੀ. ਦੇ ਖਿਲਾਫ ਅੱਜ ਦਿੱਲੀ ਵਿਚ ਦੁਪਹਿਰ ਦੀ ਨਮਾਜ ਤੋਂ ਬਾਅਦ ਜਾਮਾ ਮਸਜਿਦ ਦੇ ਬਾਹਰ, ਸੀਲਮਪੁਰ, ਜੋਰ ਬਾਗ ਅਤੇ ਜਾਫਰਾਬਾਦ ਵਿਚ ਜੰਮ ਕੇ ਵਿਰੋਧ ਪ੍ਰਦਰਸ਼ਨ ਹੋਏ। ਇਸ ਪ੍ਰਦਰਸ਼ਨ ਵਿਚ ਭੀਮ ਆਰਮੀ ਦੇ ਕਾਰਕੁੰਨ …

Read More »

ਭਗਵੰਤ ਮਾਨ ਨੇ ਪੱਤਰਕਾਰ ਭਾਈਚਾਰੇ ਤੋਂ ਮੰਗੀ ਮਾਫ਼ੀ

ਪੱਤਰਕਾਰਾਂ ਨਾਲ ਧੱਕਾ ਮੁੱਕੀ ਤੱਕ ਉਤਰ ਆਏ ਸਨ ਭਗਵੰਤ ਮਾਨ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਦੇ ਪੰਜਾਬ ਭਵਨ ‘ਚ ਇਲੈਕਟ੍ਰੌਨਿਕ ਮੀਡੀਆ ਦੇ ਪੱਤਰਕਾਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਪਿਛਲੇ ਦਿਨੀਂ ਪ੍ਰੈੱਸ ਕਾਨਫਰੰਸ ਦੌਰਾਨ ਹੋਈ ਤਕਰਾਰ ਲਈ …

Read More »

ਡਾ. ਧਰਮਵੀਰ ਗਾਂਧੀ ਨੇ ਭਗਵੰਤ ਮਾਨ ਨੂੰ ਸ਼ਰਾਬ ਛੱਡਣ ਦੀ ਦਿੱਤੀ ਸਲਾਹ

ਕਿਹਾ – ਕਸਮਾਂ ਖਾਣ ਵਾਲੇ ਵੀ ਨਹੀਂ ਛੱਡਦੇ ਨਸ਼ੇ ਪਟਿਆਲਾ/ਬਿਊਰੋ ਨਿਊਜ਼ ਪਟਿਆਲਾ ਦੇ ਸਾਬਕਾ ਸੰਸਦ ਮੈਂਬਰ ਅਤੇ ‘ਆਪ’ ਵਿਚੋਂ ਅਸਤੀਫਾ ਦੇ ਚੁੱਕੇ ਡਾ. ਧਰਮਵੀਰ ਗਾਂਧੀ ਨੇ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ ਕਿ ਉਹਨਾਂ ਨੂੰ ਹੁਣ ਸ਼ਰਾਬ ਛੱਡ ਦੇਣੀ ਚਾਹੀਦੀ ਹੈ। ਡਾ. ਗਾਂਧੀ ਨੇ ਕਿਹਾ ਕਿ ਜਿਸ ਤਰ੍ਹਾਂ ਗੱਲਾਂ ਸੁਣਨ …

Read More »

ਪੰਜਾਬੀ ਹੀ ਹਰਿਆਣਾ ਦੀ ਦੂਜੀ ਸਰਕਾਰੀ ਭਾਸ਼ਾ

ਚੀਫ ਸੈਕਟਰੀ ਕੇਸ਼ਨੀ ਆਨੰਦ ਅਰੋੜਾઠਨੇ ਕੀਤਾ ਸਪੱਸ਼ਟ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਸਰਕਾਰ ਦੀ ਚੀਫ਼ ਸੈਕਟਰੀ ਕੇਸ਼ਨੀ ਆਨੰਦ ਅਰੋੜਾ ਨੇ ਸਪੱਸ਼ਟ ਕਿਹਾ ਹੈ ਕਿ ਪੰਜਾਬੀ ਰਾਜ ਸਰਕਾਰ ਦੀ ਦੂਜੀ ਭਾਸ਼ਾ ਹੈ ਅਤੇ ਇਸ ਨੂੰ ਬਦਲ ਕੇ ਇਹ ਦਰਜਾ ਤੇਲਗੂ ਭਾਸ਼ਾ ਨੂੰ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਧਿਆਨ ਰਹੇ ਕਿ ਪਿਛਲੇ …

Read More »

ਹੁਸ਼ਿਆਰਪੁਰ ਨੇੜੇ ਟਿੱਪਰ ਅਤੇ ਕੈਂਟਰ ਵਿਚਾਲੇ ਭਿਆਨਕ ਟੱਕਰ

ਚਾਰ ਵਿਅਕਤੀਆਂ ਦੀ ਮੌਤ ਹੁਸ਼ਿਆਰਪੁਰ/ਬਿਊਰੋ ਨਿਊਜ਼ ਹੁਸ਼ਿਆਰਪੁਰ ਦੇ ਫਗਵਾੜਾ ਰੋਡ ‘ਤੇ ਅੱਜ ਤੜਕੇ ਇੱਕ ਟਿੱਪਰ ਅਤੇ ਕੈਂਟਰ ‘ਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ‘ਚ ਚਾਰ ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ। ਇਹ ਹਾਦਸਾ ਹੁਸ਼ਿਆਰਪੁਰ ਤੋਂ ਫਗਵਾੜਾ ਰੋਡ ‘ਤੇ ਪਿੰਡ ਢੱਕੋਵਾਲ ਨੇੜੇ ਵਾਪਰਿਆ ਅਤੇ ਇਹ ਦੋਵੇਂ ਵਾਹਨ ਬੁਰੀ ਤਰ੍ਹਾਂ …

Read More »

ਟੀ.ਵੀ. ਅਦਾਕਾਰ ਕੁਸ਼ਲ ਪੰਜਾਬੀ ਨੇ ਕੀਤੀ ਖੁਦਕੁਸ਼ੀ

ਪੱਖੇ ਨਾਲ ਲਟਕ ਕੇ ਮੌਤ ਨੂੰ ਲਗਾਇਆ ਗਲੇ ਮੁੰਬਈ/ਬਿਊਰੋ ਨਿਊਜ਼ ਟੀ.ਵੀ. ਅਦਾਕਾਰ ਕੁਸ਼ਲ ਪੰਜਾਬੀ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਕੁਸ਼ਲ ਦਾ ਮ੍ਰਿਤਕ ਸਰੀਰ ਉਸਦੇ ਮੁੰਬਈ ਸਥਿਤ ਫਲੈਟ ਵਿਚ ਪੱਖੇ ਨਾਲ ਲਟਕਦਾ ਮਿਲਿਆ। ਮੁੰਬਈ ਪੁਲਿਸ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਕੁਸ਼ਲ ਵਲੋਂ ਖੁਦਕੁਸ਼ੀ ਕਰਨ ਦੀ ਗੱਲ ਕੀਤੀ ਹੈ। …

Read More »

ਗੁਜਰਾਤ ਦੇ ਸੂਰਤ ‘ਚ ਜਬਰ ਜਨਾਹ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ

ਤਿੰਨ ਸਾਲ ਦੀ ਬੱਚੀ ਦੀ ਜਬਰ ਜਨਾਹ ਤੋਂ ਬਾਅਦ ਕਰ ਦਿੱਤੀ ਸੀ ਹੱਤਿਆ ਅਹਿਮਦਾਬਾਦ/ਬਿਊਰੋ ਨਿਊਜ਼ ਗੁਜਰਾਤ ਹਾਈਕੋਰਟ ਨੇ ਸੂਰਤ ਵਿਚ ਤਿੰਨ ਸਾਲ ਦੀ ਬੱਚੀ ਨਾਲ ਜਬਰ ਜਨਾਹ ਅਤੇ ਉਸਦੀ ਹੱਤਿਆ ਕਰਨ ਦੇ ਦੋਸ਼ੀ ਨੂੰ ਅੱਜ ਫਾਂਸੀ ਦੀ ਸਜ਼ਾ ਸੁਣਾਈ। ਜ਼ਿਕਰਯੋਗ ਹੈ ਕਿ ਅਜਿਹੀ ਦਰਿੰਦਗੀ ਦੀ ਘਟਨਾ ਪਿਛਲੇ ਸਾਲ 14 ਅਕਤੂਬਰ …

Read More »

ਸ਼ਿਵਇੰਦਰ ਸਿੰਘ ਨੂੰ ਅਦਾਲਤ ਨੇ 8 ਜਨਵਰੀ ਤੱਕ ਨਿਆਂਇਕ ਹਿਰਾਸਤ ‘ਚ ਭੇਜਿਆ

ਨਵੀਂ ਦਿੱਲੀ/ਬਿਊਰੋ ਨਿਊਜ਼ ਫੋਰਟਿਸ ਹੈਲਥਕੇਅਰ ਦੇ ਪ੍ਰੋਮੋਟਰ ਸ਼ਿਵਇੰਦਰ ਸਿੰਘ ਨੂੰ ਦਿੱਲੀ ਦੀ ਇੱਕ ਅਦਾਲਤ ਨੇ 8 ਜਨਵਰੀ ਤੱਕ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਰੈਲੀਗੇਅਰ ਫਿਨਵੇਸਟ ਲਿਮਟਿਡ ਵਿਚ ਫਾਈਨੈਂਸ ਸਬੰਧੀ ਬੇਨਿਯਮੀਆਂ ਲਈ ਈ.ਡੀ. ਨੇ ਸ਼ਿਵਇੰਦਰ ਨੂੰ ਗ੍ਰਿਫ਼ਤਾਰ ਕੀਤਾ ਸੀ। ਸ਼ਿਵਇੰਦਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਹਿਰਾਸਤ ਦੀ ਮਿਆਦ ਖ਼ਤਮ …

Read More »

ਬਠਿੰਡਾ ਏਮਜ਼ ‘ਚ ਓਪੀਡੀ ਸੇਵਾਵਾਂ ਦਾ ਹੋਇਆ ਉਦਘਾਟਨ

ਪੰਜਾਬ ਤੋਂ ਇਲਾਵਾ ਨੇੜਲੇ ਸੂਬਿਆਂ ਨੂੰ ਵੀ ਮਿਲੇਗਾ ਫਾਇਦਾ ਬਠਿੰਡਾ/ਬਿਊਰੋ ਨਿਊਜ਼ : ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਸੋਮਵਾਰ ਨੂੰ ਬਠਿੰਡਾ ਏਮਜ਼ ਦੀ ‘ਓਪੀਡੀ ਸੇਵਾ’ ਦਾ ਉਦਘਾਟਨ ਕੀਤਾ ਜਿਸ ਨਾਲ ਹੁਣ ਬਿਮਾਰੀਆਂ ਦੇ ਝੰਬੇ ਮਾਲਵਾ ਖ਼ਿੱਤੇ ਨੂੰ ਵੱਡੀ ਢਾਰਸ ਮਿਲੇਗੀ। ਏਮਜ਼ ਚਾਲੂ ਹੋਣ ਨਾਲ ‘ਕੈਂਸਰ ਟਰੇਨ’ …

Read More »

ਓ.ਪੀ. ਸੋਨੀ ਨੇ ਗੱਲ-ਗੱਲ ‘ਤੇ ਗਾਏ ਬਾਦਲਾਂ ਦੇ ਸੋਹਲੇ

ਬਠਿੰਡਾ : ਪੰਜਾਬ ਸਰਕਾਰ ਵਿਚ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓ.ਪੀ.ਸੋਨੀ ਬਠਿੰਡਾ ਏਮਜ਼ ਦੇ ਸਮਾਰੋਹ ਦੌਰਾਨ ਬਾਦਲਾਂ ਦੇ ਗੱਲ-ਗੱਲ ‘ਤੇ ਸੋਹਲੇ ਗਾਉਂਦੇ ਨਜ਼ਰ ਆਏ। ਵਜ਼ੀਰ ਸੋਨੀ ਨੇ ਬਾਦਲਾਂ ਪ੍ਰਤੀ ਇੰਨਾ ਨਿੱਘ ਤੇ ਮੋਹ ਦਿਖਾਇਆ ਜਿਸ ਤੋਂ ਲੱਗਾ ਕਿ ਸਿੱਖਿਆ ਮਹਿਕਮਾ ਖੁੱਸਣ ਮਗਰੋਂ ਸੋਨੀ ਹਾਲੇ ਵੀ ਅਮਰਿੰਦਰ ਤੋਂ ਨਾਖੁਸ਼ ਹਨ। ਸਟੇਜ …

Read More »