ਬਰੈਂਪਟਨ/ਡਾ. ਬਲਜਿੰਦਰ ਸੇਖੋਂ ਭਾਰਤੀ ਕੌਂਸਲੇਟ ਜਨਰਲ ਵਲੋਂ, ਫੌਜ ਵਿਚੋਂ ਰਟਾਇਰ ਹੋਏ ਸੈਨਿਕਾਂ ਦੀ ਵੈਟਰਨ ਐਸੋਸੀਏਸ਼ਨ ਦੇ ਸਹਿਯੋਗ ਨਾਲ ਨਵੰਬਰ ਮਹੀਨੇ ਵਿਚ ਟੋਰਾਂਟੋ ਦੇ ਨੇੜੇ ਦੇ ਇਲਾਕਿਆਂ ਵਿਚ ਲਾਈਫ ਸਰਟੀਫੀਕੇਟ ਬਣਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਐਸੋਸੀਏਸ਼ਨ ਦੀ ਕਾਰਜਕਰਣੀ ਦੇ ਮੈਂਬਰ ਕਰਨਲ ਗੁਰਮੇਲ ਸਿੰਘ ਸੋਹੀ ਨੇ ਦੱਸਿਆ ਕਿ ਲਾਈਫ ਸਰਟੀਫੀਕੇਟ ਹਰ …
Read More »Daily Archives: October 18, 2019
ਸੁਲਤਾਨਪੁਰ ਲੋਧੀ ਬਣਿਆ ਪੂਰਾ ਇਕ ਵੱਡਾ ਸ਼ਹਿਰ
35000 ਦੀ ਰਿਹਾਇਸ਼ ਸਮਰੱਥਾ ਦੇ 2219 ਤੰਬੂਆਂ ਦਾ ਟੈਂਟ ਸਿਟੀ 1 ਨਵੰਬਰ ਤੋਂ ਸੰਗਤਾਂ ਦੀ ਸੇਵਾ ਵਿਚ ਸੁਲਤਾਨਪੁਰ ਲੋਧੀ : 20 ਹਜ਼ਾਰ ਦੀ ਅਬਾਦੀ ਵਾਲੇ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਸ਼ਰਧਾ ਨੂੰ ਸਿਜਦਾ ਹੋਣ ਪਹੁੰਚਣਗੀਆਂ। ਸੰਗਤਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਸਰਕਾਰ ਨੇ …
Read More »ਮੋਦੀ ਅਤੇ ਜਿਨਪਿੰਗ ਦੀ ਮੁਲਾਕਾਤ
ਭਾਰਤ ਤੇ ਚੀਨ ਸ਼ੁਰੂ ਕਰਨਗੇ ਨਵਾਂ ਅਧਿਆਏ ਮੋਦੀ ਨੂੰ ਤੀਜੀ ਗ਼ੈਰ-ਰਸਮੀ ਸਿਖਰ ਵਾਰਤਾ ਲਈ ਚੀਨ ਆਉਣ ਦਾ ਸੱਦਾ ਮਹਾਬਲੀਪੁਰਮ/ਬਿਊਰੋ ਨਿਊਜ਼ ਤਾਮਿਲਨਾਡੂ ਦੇ ਪੁਰਾਤਨ ਸਾਹਿਲੀ ਨਗਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਦੋ ਦਿਨਾਂ ਦੌਰਾਨ ਕਰੀਬ ਸੱਤ ਘੰਟਿਆਂ ਦੀ ਵਾਰਤਾ ਹੋਈ। ਦੋਹਾਂ ਆਗੂਆਂ ਨੇ ਭਾਰਤ …
Read More »ਭਾਰਤੀ ਮੂਲ ਦੇ ਅਭਿਜੀਤ ਬੈਨਰਜੀ, ਉਨ੍ਹਾਂ ਦੀ ਪਤਨੀ ਸਮੇਤ 3 ਨੂੰ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ
ਸਟਾਕਹੋਮ : ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਭਿਜੀਤ ਬੈਨਰਜੀ, ਉਨ੍ਹਾਂ ਦੀ ਪਤਨੀ ਇਸ਼ਤਰ ਡੂਫਲੋ ਅਤੇ ਮਾਈਕਲ ਕਰੇਮਰ ਨੂੰ ਸਾਂਝੇ ਤੌਰ ‘ਤੇ 2019 ਦਾ ਅਰਥ ਸ਼ਾਸ਼ਤਰ ਦਾ ਨੋਬਲ ਪੁਰਸਕਾਰ ਦੇਣ ਦਾ ਐਲਾਨ ਗਿਆ ਹੈ। ਤਿੰਨਾਂ ਅਰਥ ਸ਼ਾਸਤਰੀਆਂ ਨੂੰ ਦੁਨੀਆ ਵਿਚੋਂ ਗਰੀਬੀ ਦੂਰ ਕਰਨ ਲਈ ਐਕਸਪੈਰੀਮੈਂਟ ਅਪ੍ਰੋਚ ਲਈ ਇਹ ਪੁਰਸਕਾਰ ਪ੍ਰਦਾਨ ਕੀਤਾ …
Read More »ਪੰਜਾਬ ‘ਚ ਕੈਂਸਰ ਦਾ ਕਹਿਰ
ਪੰਜਾਬ ‘ਚ ਕੈਂਸਰ ਦਾ ਕਹਿਰ ਵਰ੍ਹ ਰਿਹਾ ਹੈ। ਦੁਨੀਆ ‘ਚ ਹਰ ਇਕ ਲੱਖ ਪਿੱਛੇ ਇਕ ਵਿਅਕਤੀ ਕੈਂਸਰ ਦਾ ਮਰੀਜ਼ ਹੈ ਪਰ ਪੰਜਾਬ ‘ਚ ਇਕ ਲੱਖ ਪਿੱਛੇ ਇਕ ਸੌ ਵਿਅਕਤੀ ਕੈਂਸਰ ਦੀ ਲਪੇਟ ‘ਚ ਹਨ। ਸਿੱਧਾ ਭਾਵ ਹੈ ਕਿ ਪੰਜਾਬ ‘ਚ ਕੈਂਸਰ ਦੇ ਮਰੀਜ਼ ਪੂਰੀ ਦੁਨੀਆ ਨਾਲੋਂ 100 ਗੁਣਾਂ ਵੱਧ ਹਨ। …
Read More »ਸ਼ੀਅਰ ਨੂੰ ਰੋਕਣ ਲਈ ਟਰੂਡੋ ਨਾਲ ਹੱਥ ਮਿਲਾਉਣਗੇ ਜਗਮੀਤ
ਬਾਹਰੋਂ ਸਮਰਥਨ ਦੇ ਕੇ ਮੰਗਾਂ ਮਨਵਾਉਣ ਨੂੰ ਪਹਿਲ ਦੇਵਾਂਗਾ : ਐਨਡੀਪੀ ਮੁਖੀ ਜਗਮੀਤ ਸਿੰਘ ਜਗਮੀਤ ਸਿੰਘ ਦੀ ‘ਪਰਵਾਸੀ’ ਨਾਲ ਵਿਸ਼ੇਸ਼ ਗੱਲਬਾਤ ਮਿਸੀਸਾਗਾ : ਐਨਡੀਪੀ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਬੇਸ਼ੱਕ ਉਹ ਕੈਨੇਡਾ ਦਾ ਪ੍ਰਧਾਨ ਮੰਤਰੀ ਬਨਣਾ ਚਾਹੁੰਦੇ ਹਨ ਪ੍ਰੰਤੂ ਉਹ ਅਜਿਹੀ ਕਿਸੇ ਵੀ ਹਾਲਤ ਲਈ ਤਿਆਰ ਹਨ, ਜਿਸ …
Read More »ਸਿਆਸੀ ਆਗੂਆਂ ਦੀਆਂ ਧੜਕਣਾਂ ਹੋਈਆਂ ਤੇਜ਼
ਟੋਰਾਂਟੋ/ਬਿਊਰੋ ਨਿਊਜ਼ : ਫੈਡਰਲ ਚੋਣਾਂ ਹੋਣ ਵਿਚ ਸਿਰਫ ਤਿੰਨ ਬਾਕੀ ਰਹਿ ਗਏ ਹਨ ਅਤੇ ਸਿਆਸੀ ਆਗੂਆਂ ਦੀ ਧੜਕਣਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਪਿਛਲੇ ਮਹੀਨੇ ਤੋਂ ਜਾਰੀ ਚੋਣ ਪ੍ਰਚਾਰ ਵਿਚ ਸਿਆਸੀ ਆਗੂਆਂ ਵਲੋਂ ਵੱਡੇ-ਵੱਡੇ ਵਾਅਦੇ ਕੀਤੇ ਗਏ ਅਤੇ ਜੋ ਲੋਕ ਉਨ੍ਹਾਂ ਨੂੰ ਵੋਟ ਦੇ ਕੇ ਭਾਰੀ ਬਹੁਮਤ ਨਾਲ ਜਿਤਾ ਸਕਣ। …
Read More »‘ਪਰਵਾਸੀ’ ਦੇ ਵਿਹੜੇ ਪੁੱਜੇ ਬਿੱਲ ਮੋਰਨੌ ਨੂੰ ਮੁੜ ਲਿਬਰਲ ਸਰਕਾਰ ਬਣਨ ਦੀ ਆਸ
ਟੋਰਾਂਟੋ : ‘ਪਰਵਾਸੀ’ ਦੇ ਵਿਹੜੇ ਪੁੱਜੇ ਬਿੱਲ ਮੋਰਨੌ, ਟਰੂਡੋ ਸਰਕਾਰ ‘ਚ ਵਿੱਤ ਮੰਤਰੀ ਸਨ। ਬਿੱਲ ਮੋਰਨੌ ਉੱਘੇ ਉਦਯੋਗਪਤੀ ਵੀ ਹਨ। ‘ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਨਾਲ ਬਿੱਲ ਮੋਰਨੌ ਨੇ ਖਾਸ ਗੱਲਬਾਤ ਦੱਸਿਆ ਕਿ ਅਸੀਂ ਮਿਡਲ ਕਲਾਸ ਕੈਨੇਡੀਅਨਾਂ ਲਈ ਕੰਮ ਕੀਤਾ ਹੈ ਅਤੇ ਹਰ ਵਰਗ ਦੇ ਲੋਕਾਂ ਲਈ ਰੋਜ਼ਗਾਰ ਪੈਦਾ ਕੀਤਾ। …
Read More »ਪੰਜਾਬੀ ਭਾਈਚਾਰੇ ਦੀਆਂ ਵੋਟਾਂ ਲਿਬਰਲ, ਕੰਸਰਵੇਟਿਵ ਤੇ ਐਨ ਡੀ ਪੀ ‘ਚ ਵੰਡੀਆਂ ਜਾਣਗੀਆਂ
ਟੋਰਾਂਟੋ/ਸਤਪਾਲ ਸਿੰਘ ਜੌਹਲ, ਪਰਵਾਸੀ ਬਿਊਰੋ ਆਉਂਦੀ 21 ਅਕਤੂਬਰ ਦਿਨ ਸੋਮਵਾਰ ਨੂੰ ਕੈਨੇਡਾ ਵਿਚ ਨਵੀਂ ਫੈਡਰਲ ਸਰਕਾਰ ਸਮੁੱਚੇ ਕੈਨੇਡਾ ਵਾਸੀਆਂ ਨੇ ਚੁਣ ਲੈਣੀ ਹੈ। ਹੁਣ ਜਦੋਂ ਵੋਟਾਂ ਪੈਣ ਵਿਚ ਘੰਟਿਆਂ ਦੇ ਹਿਸਾਬ ਨਾਲ ਹੀ ਸਮਾਂ ਬਚਿਆ ਤਾਂ ਕੁਝ ਗੱਲਾਂ ਉਭਰ ਕੇ ਸਾਹਮਣੇ ਆ ਰਹੀਆਂ ਹਨ ਕਿ ਪਰਵਾਸੀ ਜਿੱਥੇ ਟਰੂਡੋ ਨੂੰ ਪਸੰਦ …
Read More »ਦੁਨੀਆਂ ਦੀ ਸਭ ਤੋਂ ਤਕੜੀ ਡੈਮੋਕਰੇਸੀ ਨੂੰ ਹੋਰ ਮਜ਼ਬੂਤ ਕਰਨ ਲਈ ਲਿਬਰਲਾਂ ਨੂੰ ਇਕ ਮੌਕਾ ਹੋਰ ਦਿੱਤਾ ਜਾਵੇ : ਜਸਟਿਨ ਟਰੂਡੋ
ਸ਼ੀਅਰ ਤਾਂ ਫ਼ੋਰਡ ਵੱਲੋਂ ਲਗਾਏ ‘ਕੱਟਸ’ ਨੂੰ ਚੌਗਣੇ ਹੀ ਕਰੇਗਾ ਮਿਸੀਸਾਗਾ/ਡਾ. ਝੰਡ : ਲੰਘੇ ਸ਼ਨੀਵਾਰ 6900 ਏਅਰਪੋਰਟ ਰੋਡ ਸਥਿਤ ਇੰਟਰਨੈਸ਼ਨਲ ਸੈਂਟਰ ਦੇ ਵਿਸ਼ਾਲ ਕਾਨਫ਼ਰੰਸ ਹਾਲ ਵਿਚ ਹਜ਼ਾਰਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਇਸ ਸਮੇਂ ਇਸ ਦੁਨੀਆਂ ਦਾ ਸਭ ਤੋਂ …
Read More »