ਰਾਏਕੋਟ : ਕੈਨੇਡਾ ਦੀ ਧਰਤੀ ‘ਤੇ ਸੰਸਦ ਮੈਂਬਰ ਬਣੇ ਟਿਮ ਉੱਪਲ ਦੀ ਜਿੱਤ ‘ਤੇ ਉਨ੍ਹਾਂ ਦੇ ਜੱਦੀ ਪਿੰਡ ਬੱਸੀਆਂ ਵਿਖੇ ਖੁਸ਼ੀ ਦਾ ਮਾਹੌਲ ਹੈ। ਦੱਸਣਯੋਗ ਹੈ ਕਿ ਟਿਮ ਉੱਪਲ ਦਾ ਜਨਮ 14 ਨਵੰਬਰ 1974 ਨੂੰ ਰਾਏਕੋਟ ਦੇ ਇਤਿਹਾਸਕ ਨਗਰ ਪਿੰਡ ਬੱਸੀਆਂ ਵਿਖੇ ਹੋਇਆ। ਉਨ੍ਹਾਂ ਦਾ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ …
Read More »Monthly Archives: October 2019
ਪੰਜਾਬ ‘ਚ 14 ਸਾਲਾਂ ਦੌਰਾਨ ਇਕ ਵੀ ਮਜ਼ਦੂਰ ਨੂੰ ਨਹੀਂ ਮਿਲਿਆ ਬੇਰੁਜ਼ਗਾਰੀ ਭੱਤਾ
ਸੌ ਦਿਨ ਰੁਜ਼ਗਾਰ ਦੀ ਗਾਰੰਟੀ ਦਾ ਬੁਨਿਆਦੀ ਅਧਿਕਾਰ ਸਰਕਾਰੀ ਤੰਤਰ ਨੇ ਹੀ ਮਿੱਟੀ-ਘੱਟੇ ਰੋਲਿਆ ਹਮੀਰ ਸਿੰਘ ਚੰਡੀਗੜ੍ਹ : ਦੇਸ਼ ਦੀ ਸੰਸਦ ਵੱਲੋਂ ਪੇਂਡੂ ਮਜ਼ਦੂਰਾਂ ਨੂੰ ਸਾਲ ਵਿੱਚ ਸੌ ਦਿਨ ਰੁਜ਼ਗਾਰ ਦੀ ਗਾਰੰਟੀ ਦਾ ਦਿੱਤਾ ਬੁਨਿਆਦੀ ਅਧਿਕਾਰ ਸਰਕਾਰੀ ਤੰਤਰ ਨੇ ਹੀ ਮਿੱਟੀ ਘੱਟੇ ਰੋਲ ਦਿੱਤਾ ਹੈ। ਪੰਜਾਬ ਦੀਆਂ ਹੁਣ ਤੱਕ ਬਣੀਆਂ …
Read More »ਮੈਕਸੀਕੋ ਤੋਂ ਪਰਤੇ 311 ਭਾਰਤੀਆਂ ਨੇ ਇੱਕ ਵਾਰ ਫਿਰ ਬੇਰੁਜ਼ਗਾਰੀ ਦੇ ਮੁੱਦੇ ਨੂੰ ਉਭਾਰਿਆ
ਅਮਰੀਕਾ ਪਹੁੰਚਣ ਲਈ ਜਾਨ ਤਲੀ ‘ਤੇ ਧਰਦੇ ਹਨ ਪੰਜਾਬੀ ਜਲੰਧਰ/ਬਿਊਰੋ ਨਿਊਜ਼ : ਜਾਨ ਤਲੀ ਉੱਤੇ ਧਰਕੇ ਸੱਤ ਸਮੁੰਦਰੋਂ ਪਾਰ ਪਹੁੰਚਣ ਦੇ ਚਾਹਵਾਨ ਪੰਜਾਬੀਆਂ ਨੂੰ ਅਮਰੀਕਾ ਹੁਣ ਰਾਸ ਨਹੀਂ ਆ ਰਿਹਾ। ਮੈਕਸਿਕੋ ਤੋਂ ਪਰਤੇ 311 ਭਾਰਤੀਆਂ ਨੇ ਇੱਕ ਵਾਰ ਫਿਰ ਬੇਰੁਜ਼ਗਾਰੀ ਦੇ ਮੁੱਦੇ ਨੂੰ ਕੇਂਦਰੀ ਬਿੰਦੂ ਵਜੋਂ ਉਭਾਰਿਆ ਹੈ। ਰੁਜ਼ਗਾਰ ਦੀ …
Read More »84 ਦੇਸ਼ਾਂ ਦੇ ਰਾਜਦੂਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
ਪਹਿਲੀ ਵਾਰ ਇਕੋ ਸਮੇਂ 84 ਰਾਜਦੂਤ ਪਹੁੰਚੇ ਅੰਮ੍ਰਿਤਸਰ, 550ਵੇਂ ਪ੍ਰਕਾਸ਼ ਪੁਰਬ ‘ਤੇ ਸਾਰਿਆਂ ਨੂੰ ਦਿੱਤਾ ਗਿਆ ਹੈ ਸੱਦਾ ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਦਾ ਹਿੱਸਾ ਸਿੱਖ ਜਾਂ ਫਿਰ ਹਿੰਦੁਸਤਾਨੀ ਹੀ ਨਹੀਂ, ਬਲਕਿ ਸਾਰੀ ਦੁਨੀਆ ਬਣਨਾ ਚਾਹੁੰਦੀ ਹੈ। ਇਨ੍ਹਾਂ ਵਿਚ ਸ਼ੁਮਾਰ ਹੋਏ 84 …
Read More »ਬੁਲਗਾਰੀਆ ਤੋਂ ਲੰਡਨ ਆਏ ਕਨਟੇਨਰ ਵਿਚੋਂ 39 ਲਾਸ਼ਾਂ ਮਿਲੀਆਂ
ਲੰਡਨ : ਬ੍ਰਿਟਿਸ਼ ਪੁਲਿਸ ਨੂੰ ਪੂਰਬੀ ਲੰਡਨ ਇਲਾਕੇ ਵਿਚ ਇਕ ਕਨਟੇਨਰ ਵਿਚੋਂ 39 ਵਿਅਕਤੀਆਂ ਦੀ ਲਾਸ਼ਾਂ ਮਿਲੀਆਂ ਹਨ। ਮ੍ਰਿਤਕਾਂ ਵਿਚ ਇਕ ਨਬਾਲਗ ਵੀ ਸ਼ਾਮਲ ਹੈ। ਪੁਲਿਸ ਨੇ ਦੱਸਿਆ ਕਿ ਇਹ ਕਨਟੇਨਰ 19 ਅਕਤੂਬਰ ਨੂੰ ਬੁਲਗਾਰੀਆ ਤੋਂ ਆਇਆ ਸੀ ਅਤੇ ਇੰਡਸਟ੍ਰੀਅਲ ਪਾਰਕ ਵਿਚ ਖੜ੍ਹਾ ਸੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ …
Read More »ਅਮਰੀਕਾ ਦੀ ਕ੍ਰਿਸਟੀਨਾ ਕੋਚ ਤੇ ਜੇਸਿਕਾ ਮੀਰ ਨੇ ਸਪੇਸਵਾਕ ਕਰਕੇ ਰਚਿਆ ਇਤਿਹਾਸ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੀਆਂ ਮਹਿਲਾ ਪੁਲਾੜ ਯਾਤਰੀਆਂ ਕ੍ਰਿਸਟੀਨਾ ਕੋਚ ਅਤੇ ਜੇਸਿਕਾ ਮੀਰ ਨੇ ਬਿਨਾਂ ਕਿਸੇ ਪੁਰਸ਼ ਸਾਥੀ ਤੋਂ ਸਪੇਸਵਾਕ ਕਰਕੇ ਨਵਾਂ ਇਤਿਹਾਸ ਰਚਿਆ ਹੈ। ਉਹ ਵਿਸ਼ਵ ਦੀਆਂ ਪਹਿਲੀਆਂ ਅਜਿਹੀਆਂ ਮਹਿਲਾਵਾਂ ਬਣ ਗਈਆਂ ਹਨ, ਜਿਨ੍ਹਾਂ ਨੇ ਬਿਨਾਂ ਪੁਰਸ਼ ਸਾਥੀ ਤੋਂ ਸਪੇਸਵਾਕ ਕੀਤੀ ਹੈ। ਉਨ੍ਹਾਂ ਨੇ ਬੈਟਰੀ ਚਾਰਜਰ ਬਦਲਣ ਲਈ ਸਪੇਸਵਾਕ …
Read More »ਕਾਰਜਕਾਲ ਦੇ 1001ਵੇਂ ਦਿਨ ਟਰੰਪ ਬੋਲੇ, ਰਾਸ਼ਟਰਪਤੀ ਬਣਨਾ ਬੋਰਿੰਗ
ਡਲਾਸ ਵਿਖੇ ਸਮਾਗਮ ਦੌਰਾਨ 20 ਹਜ਼ਾਰ ਲੋਕਾਂ ਨੂੰ ਦੱਸੀ ‘ਮਨ ਦੀ ਗੱਲ’ ਡਲਾਸ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕਾਰਜਕਾਲ ਦੇ ਇਕ ਹਜ਼ਾਰ ਦਿਨ ਪੂਰੇ ਕਰ ਲਏ ਹਨ। ਇਸ ਤੋਂ ਬਾਅਦ 1001ਵੇਂ ਦਿਨ ਡਲਾਸ ‘ਚ ਉਨ੍ਹਾਂ ਨੇ ਆਪਣੇ ਹਮਾਇਤੀਆਂ ਨਾਲ ਮਨ ਦੀ ਗੱਲ ਕੀਤੀ। ਉਨ੍ਹਾਂ ਦਾ ਕਹਿਣਾ ਸੀ …
Read More »ਕੈਨੇਡਾ ਦੇ ਚੋਣ ਨਤੀਜੇ
ਪੰਜਾਬੀਆਂ ‘ਚ ਕਦੇ ਇੰਨੀ ਡੂੰਘੀ ਦਿਲਚਸਪੀ, ਚਰਚਾ ਅਤੇ ਉਤਸ਼ਾਹ ਪੰਜਾਬ ਦੀਆਂ ਚੋਣਾਂ ਲਈ ਵੇਖਣ ਨੂੰ ਨਹੀਂ ਮਿਲਿਆ ਜਿੰਨਾ ਇਸ ਵਾਰੀ ਕੈਨੇਡਾ ਦੀਆਂ ਸੰਸਦੀ ਚੋਣਾਂ ਨੂੰ ਲੈ ਕੇ ਵੇਖਣ ਵਿਚ ਆਇਆ ਹੈ। ਭਾਰਤ ਤੋਂ ਬਾਅਦ ਕੈਨੇਡਾ ਅਜਿਹਾ ਮੁਲਕ ਹੈ, ਜਿੱਥੇ ਪੰਜਾਬੀਆਂ ਦੀ ਵੱਡੀ ਵੱਸੋਂ ਹੈ ਅਤੇ ਵੱਡੀ ਗਿਣਤੀ ‘ਚ ਪੰਜਾਬੀ ਵਿਦਿਆਰਥੀ …
Read More »ਟਰੂਡੋ ਮੁੜ ਸੰਭਾਲਣਗੇ ਸੱਤਾ, ਜਗਮੀਤ ਸਿੰਘ ਕਿੰਗ ਮੇਕਰ ਦੀ ਭੂਮਿਕਾ ‘ਚ
ਲਿਬਰਲ ਪਾਰਟੀ 157 ਸੀਟਾਂ ਜਿੱਤ ਕੇ ਬਣੀ ਸਭ ਤੋਂ ਪ੍ਰਮੁੱਖ ਪਾਰਟੀ, ਕੰਸਰਵੇਟਿਵ 121 ਸੀਟਾਂ ਜਿੱਤ ਕੇ ਵਿਰੋਧੀ ਧਿਰ ‘ਚ ਬੈਠੇਗੀ, 32 ਸੀਟਾਂ ਜਿੱਤਣ ਵਾਲੀ ਬਲਾਕ ਕਿਊਬਿਕ ਵੀ ਰਹਿ ਸਕਦੀ ਹੈ ਸੱਤਾ ਤੋਂ ਦੂਰ, 24 ਸੀਟਾਂ ਨਾਲ ਐਨਡੀਪੀ ਨਿਭਾਵੇਗੀ ਸਰਕਾਰ ਬਣਾਉਣ ‘ਚ ਅਹਿਮ ਭੂਮਿਕਾ ਮੋਦੀ ਤੇ ਟਰੰਪ ਨੇ ਟਰੂਡੋ ਨੂੰ ਦਿੱਤੀ …
Read More »ਟਰੂਡੋ ਨਵੇਂ ਮੰਤਰੀ ਮੰਡਲ ਨਾਲ 20 ਨਵੰਬਰ ਨੂੰ ਚੁੱਕਣਗੇ ਸਹੁੰ
ਜਸਟਿਨ ਟਰੂਡੋ ਨੇ ਟਵੀਟ ਕਰਕੇ ਕੈਨੇਡਾ ਵਾਸੀਆਂ ਦਾ ਧੰਨਵਾਦ ਕਰਦੇ ਲਿਖਿਆ ”ਸਾਡੀ ਟੀਮ ‘ਚ ਆਪਣਾ ਵਿਸ਼ਵਾਸ ਰੱਖਣ ਤੇ ਇਸ ਦੇਸ਼ ਨੂੰ ਸਹੀ ਦਿਸ਼ਾ ‘ਚ ਲੈ ਕੇ ਜਾਣ ਲਈ ਸਾਡੇ ‘ਤੇ ਵਿਸ਼ਵਾਸ ਕਰਨ ‘ਤੇ ਤੁਹਾਡਾ ਧੰਨਵਾਦ। ਸਾਡੀ ਟੀਮ ਸਾਰੇ ਕੈਨੇਡੀਅਨ ਲੋਕਾਂ ਲਈ ਸਖਤ ਮਿਹਨਤ ਕਰੇਗੀ।” ਟਰੂਡੋ ਨੇ ਕਿਸੇ ਵੀ ਪਾਰਟੀ ਨਾਲ …
Read More »