ਬਰੈਂਪਟਨ/ਬਿਊਰੋ ਨਿਊਜ਼ : ਆਗਾਮੀ ਚੋਣਾਂ ਵਿੱਚ ਕੰਸਰਵੇਟਿਵ ਪਾਰਟੀ ਆਫ ਕੈਨੇਡਾ ਦੇ ਬਰੈਂਪਟਨ ਪੱਛਮੀ ਤੋਂ ਐਮਪੀ ਉਮੀਦਵਾਰ ਮੁਰਾਰੀਲਾਲ ਥਪਲਿਆਲ ਨੇ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਹੋਰਨਾਂ ਰਾਜਨੀਤਕ ਹਸਤੀਆਂ ਸਮੇਤ ਸਾਬਕਾ ਮੰਤਰੀ ਪੀਟਰ ਕੈਂਟ, ਮੰਤਰੀ ਪ੍ਰਸਾਦ ਪਾਂਡਾ, ਪ੍ਰਭਮੀਤ ਸਰਕਾਰੀਆ ਅਤੇ ਐਮਪੀਪੀ ਅਮਰਜੋਤ ਸੰਧੂ ਸ਼ਾਮਲ ਹੋਏ। ਇਸ ਮੌਕੇ ‘ਤੇ ਉਮੀਦਵਾਰ ਥਪਲਿਆਲ …
Read More »Monthly Archives: September 2019
ਸਾਊਥ ਏਸ਼ੀਅਨ ਇਨ ਉਨਟਾਰੀਓ ਵਲੋਂ ਭਾਰਤ ਦੇ ਅਜ਼ਾਦੀ ਦਿਵਸ ਨੂੰ ਸਮਰਪਿਤ ਰੰਗਾਰੰਗ ਪ੍ਰੋਗਰਾਮ
ਬਰੈਂਪਟਨ/ਬਿਊਰੋ ਨਿਊਜ਼ : ਧਰਮ ਨਿਰਪੱਖ ਸੰਸਥਾ ਸਾਊਥ ਏਸ਼ੀਅਨ ਇਨ ਉਨਟਾਰੀਓ (ਐਸਏਓ) ਨੇ ਇੱਥੇ ਭਾਰਤ ਦੀ ਅਜ਼ਾਦੀ ਦੀ 72ਵੀਂ ਵਰੇਗੰਢ ਧੂਮਧਾਮ ਨਾਲ ਮਨਾਈ। ਸੰਸਥਾ ਪਿਛਲੇ 23 ਸਾਲਾਂ ਤੋਂ ਭਾਰਤੀ ਦੀ ਅਜ਼ਾਦੀ ਦੇ ਜਸ਼ਨ ਮਨਾ ਰਹੀ ਹੈ। ਇਸਦਾ ਮਕਸਦ ਭਾਰਤ ਅਤੇ ਕੈਨੇਡਾ ਵਿਚਕਾਰ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪ੍ਰਫੁਲਿੱਤ ਕਰਨਾ ਹੈ।ਇਸ ਦੌਰਾਨ ਇਕੱਠੇ …
Read More »ਯੂਥ ਫ਼ਾਰ ਕਮਿਊਨਿਟੀ ਵੱਲੋਂ ਦੂਸਰੀ ‘ਰੱਨ ਫ਼ਾਰ ਡਾਇਬੇਟੀਜ਼’ 15 ਸਤੰਬਰ ਨੂੰ ਕਰਵਾਈ ਜਾਏਗੀ
ਬਰੈਂਪਟਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ‘ਯੂਥ ਫ਼ਾਰ ਕਮਿਊਨਿਟੀ’ ਸੰਸਥਾ ਵੱਲੋਂ ਇਸ ਸਾਲ ਦੂਸਰੀ ‘ਰੱਨ ਫ਼ਾਰ ਡਾਇਬੇਟੀਜ਼’ 15 ਸਤੰਬਰ ਦਿਨ ਐਤਵਾਰ ਨੂੰ ਚਿੰਗੂਆਕੂਜ਼ੀ ਪਾਰਕ ਵਿਖੇ ਕਰਵਾਈ ਜਾ ਰਹੀ ਹੈ। ਇਸ ਕਮਿਊਨਿਟੀ ਈਵੈਂਟ ਵਿਚ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਦੇ ਖ਼ਤਰਿਆਂ ਬਾਰੇ ਜਾਗਰੂਕ ਕੀਤਾ ਜਾਏਗਾ ਅਤੇ ‘ਡਾਇਬੇਟੀਜ਼ ਕੈਨੇਡਾ’ ਅਤੇ ਡਾਇਬੇਟੀਜ਼ ਟਾਈਪ-1 …
Read More »ਬਰੇਅਡਨ ਸੀਨੀਅਰ ਕਲੱਬ ਨੇ ਏਅਰ ਸ਼ੋਅ ਦੇਖਣ ਲਈ ਲਗਾਇਆ ਟੂਰ
ਬਰੈਂਪਟਨ : ਪਹਿਲੀ ਸਤੰਬਰ ਦਿਨ ਐਤਵਾਰ ਨੂੰ ਬਰੇਅਡਨ ਸੀਨੀਅਰ ਕਲੱਬ ਦੇ ਮੈਂਬਰਾਂ ਏਅਰ ਸ਼ੋਅ ਦੇਖਣ ਲਈ ਟੂਰ ਲਾਇਆ। 11 ਕੁ ਵਜੇ ਸੀ ਐਨ ਈ ਗਰਾਊਂਡ ਦੇ ਨਜ਼ਦੀਕ ਉੱਚੀ ਰਮਣੀਕ ਜਗ੍ਹਾ ‘ਤੇ ਡੇਰੇ ਲਾਏ ਗਏ ਜੋ ਇਹ ਸ਼ੋਅ ਦੇਖਣ ਲਈ ਬਹੁਤ ਹੀ ਢੁਕਵਾਂ ਸਥਾਨ ਸੀ ਕਿਓਂਕਿ ਇੱਥੋਂ ਝੀਲ ਦਾ ਜ਼ਿਆਦਾ ਵੱਡਾ …
Read More »ਅਮਰਜੋਤ ਸੰਧੂ ਵੱਲੋਂ ਆਯੋਜਿਤ ਬਾਰ-ਬੀਕਿਊ ‘ਚ ਲੱਗੀਆਂ ਖ਼ੂਬ ਰੌਣਕਾਂ
ਪ੍ਰੀਮੀਅਰ ਡੱਗ ਫ਼ੋਰਡ ਤੇ ਕਈ ਹੋਰ ਪੀ.ਸੀ. ਆਗੂ ਉਚੇਚੇ ਤੌਰ ‘ਤੇ ਪਹੁੰਚੇ ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 31 ਅਗਸਤ ਨੂੰ ਬਰੈਂਪਟਨ ਵੈੱਸਟ ਦੇ ਐੱਮ.ਪੀ.ਪੀ. ਅਮਰਜੋਤ ਸਿੰਘ ਸੰਧੂ ਵੱਲੋਂ ਬਾਅਦ ਦੁਪਹਿਰ 2.00 ਵਜੇ ਤੋਂ ਸ਼ਾਮ ਦੇ 5.00 ਵਜੇ ਤੀਕ ਆਯੋਜਿਤ ਕੀਤੇ ਗਏ ਬਾਰ-ਬੀਕਿਊ ਵਿਚ ਬਰੈਂਪਟਨ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ …
Read More »ਟੀ.ਪੀ.ਏ.ਆਰ.ਕਲੱਬ ਦੇ ਮੈਂਬਰ ਮਨਜੀਤ ਨੋਟਾ ਅਤੇ ਤਜਿੰਦਰ ਸਿੰਘ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ
ਬਰੈਂਪਟਨ/ਡਾ. ਝੰਡ : ਲੰਘੇ ਹਫ਼ਤੇ 23 ਅਗੱਸਤ ਐਤਵਾਰ ਨੂੰ ਸੁਪਰ ਪਾਵਰ 5 ਕਿਲੋਮੀਟਰ ਰੱਨ ਅਤੇ ਵਾੱਕ ਈਵੈਂਟ ਸੈਂਟਰ ਆਈਲੈਂਡ ਵਿਚ ਆਯੋਜਿਤ ਕੀਤਾ ਗਿਆ ਜਿਸ ਵਿਚ 525 ਦੌੜਾਕਾਂ ਅਤੇ ਪੈਦਲ ਚੱਲਣ ਵਾਲਿਆਂ ਨੇ ਭਾਗ ਲਿਆ। ਇਨ੍ਹਾਂ ਵਿੱਚੋਂ 245 ਮਰਦ ਦੌੜਾਕ ਅਤਤੇ ਬਾਕੀ 280 ਔਰਤਾਂ ਤੇ ਬੱਚੇ ਸਨ। ਇਸ ਈਵੈਂਟ ਵਿਚ 5 …
Read More »ਧੰਨ ਧੰਨ ਰਾਜਾ ਸਾਹਿਬ ਦੀ ਯਾਦ ‘ਚ ਅਖੰਡ ਪਾਠ ਸਾਹਿਬ ਦੇ ਭੋਗ 15 ਸਤੰਬਰ ਨੂੰ
ਟੋਰਾਂਟੋ : ਪਿੰਡ ਰਾਜਾ ਸਾਹਿਬ ਜੀ ਮਜਾਰੇ ਅਤੇ ਸਮੂਹ ਇਲਾਕਾ ਨਿਵਾਸੀਆਂ ਵਲੋਂ ਬੇਨਤੀ ਹੈ ਕਿ ਧੰਨ ਧੰਨ ਰਾਜਾ ਸਾਹਿਬ ਜੀ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਉਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ। ਅਖੰਡ ਸਾਹਿਬ ਦੇ ਆਰੰਭ 13 ਸਤੰਬਰ ਨੂੰ 10 ਵਜੇ ਹਾਲ ਨੰਬਰ …
Read More »ਟਰਿੱਪਲ ਕਰਾਊਨ ਸੀਨੀਅਰਜ਼ ਕਲੱਬ ਨੇ ਭਾਰਤ ਦਾ ਅਜ਼ਾਦੀ ਦਿਵਸ ਤੇ ਕੈਨੇਡਾ ਦਾ ਮਲਟੀਕਲਚਰਲ-ਡੇਅ ਇਕੱਠੇ ਮਨਾਏ
ਬਰੈਂਪਟਨ/ਡਾ. ਝੰਡ : ਲੰਘੇ ਦਿਨੀਂ ਟਰਿੱਪਲ ਕਰਾਊਨ ਸੀਨੀਅਰਜ਼ ਕਲੱਬ ਨੇ ਭਾਰਤ ਦਾ ਅਜ਼ਾਦੀ-ਦਿਵਸ ਅਤੇ ਕੈਨੇਡਾ ਦਾ ਮਲਟੀਕਲਚਰਲ-ਡੇਅ ਸਾਂਝੇ ਤੌਰ ‘ਤੇ ਮਨਾਏ। ਇਸ ਸਬੰਧੀ ਕਲੱਬ ਵੱਲੋਂ ਬਾਟਮ-ਵੁੱਡ ਪਾਰਕ ਵਿਖੇ ਸ਼ਾਨਦਾਰ ਸਮਾਗ਼ਮ ਦਾ ਆਯੋਜਨ ਕੀਤਾ ਗਿਆ ਅਤੇ ਇਹ ਸਮੁੱਚਾ ਸਮਾਗ਼ਮ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ। …
Read More »ਸਪਰਿੰਗਡੇਲ ਸੰਨੀਮੈਡੋ ਸੀਨੀਅਰ ਕਲੱਬ ਨੇ ‘ਚੌਥਾ ਸਲਾਨਾ ਫੰਨ ਫੇਅਰ’ ਮਨਾਇਆ
ਬਰੈਂਪਟਨ/ਡਾ. ਝੰਡ : ਪਿਛਲੇ ਦਿਨੀਂ ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਨੇ ਆਪਣਾ ਚੌਥਾ ਸਲਾਨਾ ਫ਼ੰਨ ਫ਼ੇਅਰ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ। ਮੇਲੇ ਵਿਚ ਲੱਗਭੱਗ ਸਾਰੀਆਂ ਹੀ ਸੀਨੀਅਰਜ਼ ਕਲੱਬਾਂ ਦੇ ਅਹੁਦੇਦਾਰਾਂ ਅਤੇ ਸਰਗ਼ਰਮ ਮੈਂਬਰਾਂ ਨੇ ਹਾਜ਼ਰੀ ਭਰੀ। ਕਲੱਬ ਵੱਲੋਂ ਕਰਵਾਏ ਗਏ ਇਸ ਸਲਾਨਾ ਮੇਲੇ ਵਿਚ ਲੜਕੇ ਅਤੇ ਲੜਕੀਆਂ ਨੂੰ ਵੱਖ-ਵੱਖ ਉਮਰ-ਵਰਗਾਂ …
Read More »21 ਸਤੰਬਰ ਨੂੰ ਹੋਣ ਵਾਲੀ ‘ਏਅਰਪੋਰਟ ਰੱਨਵੇਅ ਰੱਨ’ ਲਈ ਟੀ.ਪੀ.ਏ.ਆਰ. ਕਲੱਬ ਮੈਂਬਰਾਂ ਨੇ ਕਰਵਾਈ ਰਜਿਸਟ੍ਰੇਸ਼ਨ
ਬਰੈਂਪਟਨ/ਡਾ. ਝੰਡ : ਹਰ ਸਾਲ ਵਾਂਗ ਇਸ ਵਾਰ 21 ਸਤੰਬਰ ਦਿਨ ਸ਼ਨੀਵਾਰ ਨੂੰ ਹੋ ਰਹੀ 5 ਕਿਲੋਮੀਟਰ ਰੱਨਵੇਅ ਰੱਨ ਵਿਚ ਭਾਗ ਲੈਣ ਲਈ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹ ਹਰੇਕ ਵੀਕ-ਐੱਂਡ ‘ਤੇ ਕਿਸੇ ਨਾ ਕਿਸੇ ਟਰੇਲ ਉਤੇ ਜਾਂ ਟਰੈਕ ਉੱਤੇ ਪ੍ਰੈਕਟਿਸ ਵਜੋਂ ਦੌੜਨ ਲਈ …
Read More »