Breaking News
Home / 2019 / August (page 27)

Monthly Archives: August 2019

ਕਿਊਬਿਕ ‘ਚ ਮਿਲ ਰਹੀ ਹੈ ਸਭ ਤੋਂ ਸਸਤੀ ਆਟੋ ਇੰਸੋਰੈਂਸ

ਟੋਰਾਂਟੋ : ਕੈਨੇਡਾ ਵਿਚ ਕਾਰਾਂ-ਗੱਡੀਆਂ ਦਾ ਬੀਮਾ ਕਰਵਾਉਣ ਲਈ ਸਭ ਤੋਂ ਜ਼ਿਆਦਾ ਡਾਲਰ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਅਦਾ ਕਰਨੇ ਪੈਂਦੇ ਹਨ, ਜਿੱਥੇ ਆਟੋ ਇੰਸੋਰੈਂਸ ਦੀ ਔਸਤ ਸਲਾਨਾ ਦਰ ਕਰੀਬ 1800 ਡਾਲਰ ਦਰਜ ਕੀਤੀ ਗਈ ਹੈ। ਇੰਸੋਰੈਂਸ ਬਿਊਰੋ ਆਫ ਕੈਨੇਡਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਸਭ ਤੋਂ ਸਸਤੀ ਇੰਸੋਰੈਂਸ ਕਿਊਬਿਕ ਵਿਚ …

Read More »

ਸੋਨੀਆ ਸਿੱਧੂ ਵੱਲੋਂ ਖੋਲ੍ਹਿਆ ਕੰਪੇਨ ਦਫਤਰ

ਨਵਦੀਪ ਬੈਂਸ, ਰਮੇਸ਼ ਸੰਘਾ, ਗਗਨ ਸਿਕੰਦ, ਕਮਲ ਖਹਿਰਾ ਅਤੇ ਰੂਬੀ ਸਹੋਤਾ ਨੇ ਵੀ ਲਵਾਈ ਹਾਜ਼ਰੀ ਟੋਰਾਂਟੋ/ਹਰਜੀਤ ਸਿੰਘ ਬਾਜਵਾ ਬਰੈਂਪਟਨ ਸਾਊਥ (ਦੱਖਣੀ) ਤੋਂ ਲਿਬਰਲ ਪਾਰਟੀ ਦੇ ਮੈਂਬਰ-ਪਾਰਲੀਮੈਂਟ ਸੋਨੀਆ ਸਿੱਧੂ 2019 ਦੀਆਂ ਆ ਰਹੀਆਂ ਚੋਣਾਂ ਲਈ ਫਿਰ ਤੋਂ ਪਾਰਟੀ ਦੇ ਉਮੀਦਵਾਰ ਹਨ। ਉਨ੍ਹਾਂ ਵਲੋਂ ਆਪਣਾ ਕੰਪੇਨ ਦਫਤਰ ਪਿਛਲੇ ਦਿਨੀ (205 ਕੌਂਟੀ ਕੋਰਟ …

Read More »

ਪੀਲ ਰੀਜ਼ਨਲ ਪੁਲਿਸ ਨੇ ਟੈਕਸੀ ਕੈਬ ‘ਚ ਡੈਬਿਟ ਕਾਰਡ ਜਾਅਲਸਾਜ਼ੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ

ਪੀਲ : ਪੀਲ ਰੀਜ਼ਨਲ ਪੁਲਿਸ ਨੇ ਫਰਾਡ ਬਿਊਰੋ ਦੇ ਇਨਵੈਸਟੀਗੇਟਰਸ ਨੇ ਟੈਕਸੀਜ਼ ਵਿਚ ਡੈਬਿਟ ਕਾਰਡ ਜਾਅਲਸਾਜ਼ੀ ਦੇ ਸਬੰਧ ਵਿਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਫਰਾਡ ਬਿਊਰੋ ਆਫਿਸਰਜ਼ ਨੇ ਡੈਬਿਟ ਕਾਰਡ ਫਰਾਡ ਦੇ ਕਈ ਮਾਮਲਿਆਂ ਵਿਚ ਜਾਂਚ ਦੇ ਬਾਅਦ ਦੇਖਿਆ ਕਿ ਜੀਟੀਏ …

Read More »

ਕਲਾਈਮੇਟ ਚੇਂਜ ਦਾ ਬੱਚਿਆਂ ਦੀ ਸਿਹਤ ‘ਤੇ ਪੈਂਦਾ ਹੈ ਸਿੱਧਾ ਅਸਰ

ਵਾਤਾਵਰਣ ਤਬਦੀਲੀਆਂ ਕਾਰਨ ਦਮਾ, ਲਾਈਮ ਰੋਗ ਤੇ ਹੀਟ ਸਟਰੋਕ ਦਾ ਖਤਰਾ ਵਧਿਆ ਟੋਰਾਂਟੋ : ਉਨਟਾਰੀਓ ਪਬਲਿਕ ਹੈਲਥ ਐਸੋਸੀਏਸ਼ਨ ਨੇ ਨਾਮੀ ਹੈਲਥ ਸੰਸਥਾਵਾਂ ਦੇ ਸਹਿਯੋਗ ਨਾਲ ਇਕ ਨਵਾਂ ਉਦਮ ઑ’ਮੇਕ ਇਟ ਬੈਟਰ’ ਸ਼ੁਰੂ ਕੀਤਾ ਹੈ। ਇਸ ਦਾ ਮਕਸਦ ਹੈਲਥ ਵਰਕਰਾਂ ਅਤੇ ਪਰਿਵਾਰਾਂ ਨੂੰ ਇਸ ਗੱਲ ਬਾਰੇ ਜਾਣਕਾਰੀ ਦੇਣਾ ਹੈ ਕਿ ਉਹ …

Read More »

ਲਿਬਰਲਾਂ ਨੇ ਜੋਡੀ ਵਿਲਸਨ ਦੇ ਮੁਕਾਬਲੇ ਨੂਰ ਮੁਹੰਮਦ ਨੂੰ ਉਤਾਰਿਆ ਚੋਣ ਮੁਕਾਬਲੇ ‘ਚ

ਓਟਵਾ/ਬਿਊਰੋ ਨਿਊਜ਼ : ਆਉਂਦੀਆਂ ਫੈਡਰਲ ਚੋਣਾਂ ਨੂੰ ਧਿਆਨ ‘ਚ ਰੱਖਦਿਆਂ ਲਿਬਰਲ ਪਾਰਟੀ ਨੂਰ ਮੁਹੰਮਦ ਨੂੰ ਜੋਡੀ ਵਿਲਸਨ ਦੇ ਮੁਕਾਬਲੇ ਚੋਣ ਮੈਦਾਨ ਵਿਚ ਉਤਾਰਿਆ ਹੈ। ਇਹ ਉਹੀ ਇਲਾਕਾ ਹੈ ਜਿੱਥੇ ਕਦੇ ਉਨ੍ਹਾਂ ਦੀ ਇਸ ਸਮੇਂ ਦੀ ਮੁੱਖ ਵਿਰੋਧੀ ਜੋਡੀ ਵਿਲਸਨ ਰੇਅਬੋਲਡ ਆਜ਼ਾਦ ਉਮੀਦਵਾਰ ਵਜੋਂ ਖੜ੍ਹ ਰਹੀ ਹੈ ਤੇ ਜਿਸਨੂੰ ਕਦੇ ਉਹ …

Read More »

ਮਿੰਟੀ ਅਗਰਵਾਲ ਯੁੱਧ ਸੇਵਾ ਮੈਡਲ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ

ਨਵੀਂ ਦਿੱਲੀ : 73ਵੇਂ ਅਜ਼ਾਦੀ ਦਿਵਸ ਤੋਂ ਪਹਿਲਾਂ ਸਰਕਾਰ ਨੇ ਪਾਕਿ ਦੇ ਖਿਲਾਫ ਬਹਾਦਰੀ ਦਿਖਾਉਣ ਵਾਲੇ ਹਵਾਈ ਫੌਜ ਦੇ 7 ਅਫਸਰਾਂ ਲਈ ਵੀਰਤਾ ਪੁਰਸਕਾਰਾਂ ਦਾ ਐਲਾਨ ਕੀਤਾ। ਜਦਕਿ ਹਵਾਈ ਫੌਜ ਦੇ ਪੰਜ ਹੋਰ ਅਫਸਰਾਂ ਲਈ ਵੀ ਮੈਡਲਾਂ ਦਾ ਐਲਾਨ ਹੋਇਆ। ਯੁੱਧ ਸੇਵਾ ਮੈਡਲ ਪ੍ਰਾਪਤ ਕਰਨ ਵਾਲੇ ਅਫਸਰਾਂ ‘ਚ ਇਕ ਨਾਮ …

Read More »

ਦਿੱਲੀ ਵਿਚ ਸ੍ਰੀ ਗੁਰੂ ਰਵਿਦਾਸ ਮੰਦਰ ਢਾਹਿਆ, ਪੰਜਾਬ ਭਰ ‘ਚ ਪ੍ਰਦਰਸ਼ਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਤੁਗਲਕਾਬਾਦ ਐਕਸਟੈਸ਼ਨ ਵਿੱਚ ਕਈ ਸਦੀਆਂ ਪੁਰਾਣੇ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਪਿਛਲੇ ਦਿਨੀਂ ਦਿੱਲੀ ਵਿਕਾਸ ਅਥਾਰਟੀ (ਡੀਡੀਏ) ਨੇ ਦਿਨ ਵੇਲੇ ਭਾਰੀ ਸੁਰੱਖਿਆ ਬਲਾਂ ਦੀ ਮੌਜੂਦਗੀ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਢਾਹ ਦਿੱਤਾ ਗਿਆ। ਸੁਪਰੀਮ ਕੋਰਟ ਦੇ ਜਸਟਿਸ ਏ.ਕੇ. ਮਿਸ਼ਰਾ ਦੀ ਅਗਵਾਈ ਵਾਲੇ ਬੈਂਚ …

Read More »

ਰਵਿਦਾਸੀਆ ਭਾਈਚਾਰੇ ਦੇ ਸੱਦੇ ‘ਤੇ 13 ਅਗਸਤ ਨੂੰ ਪੰਜਾਬ ਰਿਹਾ ਪੂਰਨ ਤੌਰ ‘ਤੇ ਬੰਦ

ਨਰਿੰਦਰ ਮੋਦੀ ਦੇ ਪੁਤਲੇ ਫੂਕੇ ਅਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਹੋਈ ਨਾਅਰੇਬਾਜ਼ੀ ਜਲੰਧਰ/ਬਿਊਰੋ ਨਿਊਜ਼ : ਸ੍ਰੀ ਗੁਰੂ ਰਵਿਦਾਸ ਦਾ ਦਿੱਲੀ ਦੇ ਤੁਗਲਕਾਬਾਦ ਵਿਚ ਮੰਦਰ ਤੋੜੇ ਜਾਣ ਵਿਰੁੱਧ ਦਿੱਤੇ ਗਏ 13 ਅਗਸਤ ਦੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਬੰਦ ਸ਼ਾਂਤੀਪੂਰਨ ਰਿਹਾ। ਬੰਦ ਦੌਰਾਨ …

Read More »

ਸਿਕੰਦਰ ਲੋਧੀ ਨੇ ਗੁਰੂ ਰਵਿਦਾਸ ਦੇ ਨਾਮ ਕਰਵਾਈ ਸੀ ਜ਼ਮੀਨ

ਜਲੰਧਰ/ਬਿਊਰੋ ਨਿਊਜ਼ : ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਤੁਗਲਕਾਬਾਦ ਵਿਚ ਗੁਰੂ ਰਵਿਦਾਸ ਦੇ ਸਮਕਾਲੀ ਰਹੇ ਸ਼ਾਸਕ ਸਿਕੰਦਰ ਲੋਧੀ ਨੇ ਦਾਨ ਵਜੋਂ ਦਿੱਤੀ 13 ਵਿੱਘੇ ਜ਼ਮੀਨ ਉਦੋਂ ਹੀ ਗੁਰੂ ਰਵਿਦਾਸ ਦੇ ਨਾਮ ਕਰਵਾ ਦਿੱਤੀ ਸੀ। ਇਸ ਦੀ ਮਾਲਕੀ ਮਾਲ ਰਿਕਾਰਡ ਅਨੁਸਾਰ ਗੁਰੂ ਸਾਹਿਬ ਦੇ ਨਾਂ ‘ਤੇ …

Read More »

ਗਾਂਧੀ ਪਰਿਵਾਰ ਨਹੀਂ ਛੱਡਣਾ ਚਾਹੁੰਦਾ ਕਾਂਗਰਸ ਦੀ ਪ੍ਰਧਾਨਗੀ

ਪੁੱਤ ਨੇ ਮਨ੍ਹਾ ਕੀਤਾ ਤਾਂ ਮਾਂ ਸੋਨੀਆ ਬਣੀ ਕਾਂਗਰਸ ਪ੍ਰਧਾਨ ਨਵੀਂ ਦਿੱਲੀ : ਕਾਂਗਰਸ ਵਰਕਿੰਗ ਕਮੇਟੀ ਦੀ ਢਾਈ ਘੰਟੇ ਚੱਲੀ ਮੀਟਿੰਗ ਵਿੱਚ ਸੋਨੀਆ ਗਾਂਧੀ ਨੂੰ ਪਾਰਟੀ ਦੀ ਅੰਤਰਿਮ ਪ੍ਰਧਾਨ ਬਣਾ ਦਿੱਤਾ ਗਿਆ। ਸਵੇਰੇ ਤੋਂ ਹੀ ਕਾਂਗਰਸ ਪ੍ਰਧਾਨ ਦੀ ਚੋਣ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ ਸੀ। 12 ਘੰਟਿਆਂ ਤੱਕ ਚੱਲੇ ਮੀਟਿੰਗਾਂ …

Read More »