ਉਨਟਾਰੀਓ : ਕੈਨੇਡਾ ਵਿਚ ਜਿਉਂ-ਜਿਉਂ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ, ਤਿਉਂ-ਤਿਉਂ ਲੀਡਰਸ਼ਿਪ ਦੀ ਦੌੜ ਵਿਚ ਸ਼ਾਮਲ ਹੋਣ ਲਈ ਉਮੀਦਵਾਰ ਵੀ ਮੈਦਾਨ ਵਿਚ ਉਤਰਨ ਲੱਗ ਪਏ ਹਨ। ਉਨਟਾਰੀਓ ਦੇ ਸਾਬਕਾ ਲਿਬਰਲ ਕੈਬਨਿਟ ਮੰਤਰੀ ਸਟੀਵਨ ਡੈਲ ਡੂਕਾ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਵਾਲੇ ਪਹਿਲੇ ਉਮੀਦਵਾਰ ਬਣ ਗਏ ਹਨ। …
Read More »Daily Archives: July 26, 2019
ਮਕਾਨਾਂ ਦੇ ਕਿਰਾਏ ਕਾਮਿਆਂ ਨੂੰ ਕਰ ਰਹੇ ਹਨ ਬੇਘਰ
8ਟੋਰਾਂਟੋ/ਬਿਊਰੋ ਨਿਊਜ਼ ਜਿਸ ਤੇਜੀ ਨਾਲ ਕੈਨੇਡਾ ਵਿਚ ਮਕਾਨਾਂ ਦੇ ਕਿਰਾਇਆਂ ਵਿਚ ਵਾਧਾ ਹੋ ਰਿਹਾ ਹੈ, ਉਸ ਦਾ ਸਿੱਧਾ ਅਸਰ ਘੱਟ ਆਮਦਨ ਵਾਲੇ ਕਾਮਿਆਂ ‘ਤੇ ਪੈ ਰਿਹਾ ਹੈ। ਘੱਟ ਕਮਾਈ ਵਾਲੇ ਪਰਵਾਸੀ ਕਾਮੇ ਬੇਘਰ ਹੋਣ ਦੀ ਕਗਾਰ ਉਤੇ ਪਹੁੰਚ ਗਏ ਹਨ। ਇਸ ਖਤਰਨਾਕ ਰੁਝਾਨ ਦਾ ਮੁੱਖ ਕਾਰਨ ਅਸਮਾਨ ਛੋਹ ਰਹੇ ਮਕਾਨਾਂ …
Read More »ਬਰੈਂਪਟਨ ਦੀ ਬਜਾਏ ਬਰਨਬੀ ਤੋਂ ਚੋਣ ਲੜਨਾ ਜਗਮੀਤ ਸਿੰਘ ਦਾ ਹੈ ਵੱਡਾ ਸਿਆਸੀ ਦਾਅ
ਬਰੈਂਪਟਨ : ਬਰੈਂਪਟਨ ਦੀ ਬਜਾਏ ਬਰਨਬੀ ਤੋਂ ਚੋਣ ਲੜਨ ਦਾ ਫੈਸਲਾ ਕਰਕੇ ਜਗਮੀਤ ਸਿੰਘ ਨੇ ਇਕ ਵੱਡਾ ਸਿਆਸੀ ਦਾਅ ਖੇਡਿਆ ਹੈ। ਅਕਤੂਬਰ ਵਿਚ ਹੋਣ ਵਾਲੀਆਂ ਫੈਡਰਲ ਚੋਣਾਂ ‘ਚ ਬਰੈਂਪਟਨ ਨਹੀਂ, ਬਰਨਬੀ ਤੋਂ ਹੀ ਚੋਣ ਲੜਨਗੇ ਜਗਮੀਤ ਸਿੰਘ। ਬਰੈਂਪਟਨ ਦੇ ਤਿੰਨ ਹਲਕਿਆਂ ਤੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਆਏ ਐਨਡੀਪੀ …
Read More »ਬੱਟਸ ਦੀ ਕੰਪੇਨ ‘ਚ ਆਮਦ ਨਾਲ ਲਿਬਰਲ ਦਾ ਚਿਹਰਾ ਬੇਨਕਾਬ : ਜਗਮੀਤ ਸਿੰਘ
ਓਟਵਾ : ਲਿਬਰਲ ਪਾਰਟੀ ਵੱਲੋਂ ਆਪਣੇ ਚੋਣ ਪ੍ਰਚਾਰ ਵਿਚ ਫਿਰ ਤੋਂ ਗੇਰਾਲਡ ਬੱਟਸ ਦੀਆਂ ਸੇਵਾਵਾਂ ਲੈਣ ‘ਤੇ ਜਿੱਥੇ ਕੈਨੇਡਾ ਦੇ ਸਿਆਸੀ ਗਲਿਆਰਿਆਂ ਵਿਚ ਚਰਚਾਵਾਂ ਛਿੜ ਗਈਆਂ ਹਨ, ਉਥੇ ਹੀ ਇਸ ਦਾ ਐਨਡੀਪੀ ਆਗੂ ਜਗਮੀਤ ਸਿੰਘ ਨੇ ਗੰਭੀਰ ਨੋਟਿਸ ਲੈਂਦਿਆਂ ਖੁੱਲ੍ਹ ਕੇ ਵਿਰੋਧ ਕੀਤਾ। ਜਗਮੀਤ ਸਿੰਘ ਨੇ ਆਖਿਆ ਕਿ ਬੱਟਸ ਨੂੰ …
Read More »ਐਨਡੀਪੀ ਨੇ ਬਰੈਂਪਟਨ ‘ਚ ਤਿੰਨ ਉਮੀਦਵਾਰਾਂ ਦਾ ਕੀਤਾ ਐਲਾਨ
ਬਰੈਂਪਟਨ : ਜਗਮੀਤ ਸਿੰਘ ਅਤੇ ਉਨਾਂ ਦੀ ਪਾਰਟੀ ਐਨਡੀਪੀ ਵੱਲੋਂ ਅਗਾਮੀ ਫੈਡਰਲ ਚੋਣਾਂ ਦੇ ਮੱਦੇਨਜ਼ਰ ਬਰੈਂਪਟਨ ਦੇ ਪੰਜ ਚੋਣ ਹਲਕਿਆਂ ਵਿੱਚੋ ਤਿੰਨ ਹਲਕਿਆਂ ਤੋਂ ਉਮੀਦਵਾਰਾਂ ਦੇ ਐਲਾਨ ਕਰ ਦਿੱਤਾ ਹੈ। ਐਤਵਾਰ ਨੂੰ ਬਰੈਂਪਟਨ ਵਿਚ ਬੋਵਾਇਰਡ ਬੈਂਕਟ ਹਾਲ ‘ਚ ਵੱਡੀ ਗਿਣਤੀ ਵਿਚ ਆਏ ਸਮਰਥਕਾਂ ਜਗਮੀਤ ਸਿੰਘ ਨੇ ਇਹ ਐਲਾਨ ਕੀਤਾ। ਪਾਰਟੀ …
Read More »ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦਾ ਦਿਹਾਂਤ
ਸਾਰੀਆਂ ਰਾਜਨੀਤਕ ਪਾਰਟੀਆਂ ਵਲੋਂ ਦੁੱਖ ਦਾ ਪ੍ਰਗਟਾਵਾ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੀ ਮੁੱਖ ਮੰਤਰੀ ਵਜੋਂ 15 ਸਾਲ ਲਗਾਤਾਰ ਰਾਜ ਕਰਨ ਵਾਲੀ ਦਿੱਲੀ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਸ਼ੀਲਾ ਦੀਕਸ਼ਿਤ ਦਾ ਸ਼ਨੀਵਾਰ ਨੂੰ ਐਸਕਾਰਟਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦਾ ਐਤਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਸਰਕਾਰ ਕਰ ਦਿੱਤਾ …
Read More »ਚੰਦਰਮਾ ਵੱਲ ਭਾਰਤ ਦੀ ਇਤਿਹਾਸਕ ਪੁਲਾਂਘ
ਧਰਤੀ ਦੇ ਪੰਧ ‘ਚ ਚੰਦਰਯਾਨ-2 ਸਫਲਤਾ ਨਾਲ ਸਥਾਪਿਤ, ਚੰਦਰਮਾ ‘ਤੇ ਪਹੁੰਚਣ ਵਾਲਾ ਚੌਥਾ ਦੇਸ਼ ਬਣੇਗਾ ਭਾਰਤ ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼)/ਬਿਊਰੋ ਨਿਊਜ਼ : ‘ਅਰਬਾਂ ਸੁਪਨਿਆਂ ਨੂੰ ਚੰਦਰਮਾ ਤੱਕ ਲਿਜਾਣ’ ਦੇ ਇਰਾਦੇ ਨਾਲ ਭਾਰਤ ਨੇ ਆਪਣੇ ਦੂਜੇ ਚੰਦਰਮਾ ਮਿਸ਼ਨ ਤਹਿਤ ਚੰਦਰਯਾਨ-2 ਨੂੰ ਸੋਮਵਾਰ ਨੂੰ ਇਥੇ ਤਾਕਤਵਾਰ ਰਾਕੇਟ ਜੀਐੱਸਐੱਲਵੀ-ਐੱਮਕੇ3-ਐੱਮ1 ਜ਼ਰੀਏ ਸਫ਼ਲਤਾ ਨਾਲ ਪੁਲਾੜ ਪੰਧ …
Read More »ਸੀਪੀਆਈ ਦੇ ਜਨਰਲ ਸਕੱਤਰ ਬਣੇ ਰਾਜ ਸਭਾ ਮੈਂਬਰ ਡੀ.ਰਾਜਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਜ ਸਭਾ ਮੈਂਬਰ ਡੀ. ਰਾਜਾ ਨੂੰ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀਪੀਆਈ) ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਐੱਸ. ਸੁਧਾਕਰ ਰੈੱਡੀ ਦੀ ਜਗ੍ਹਾ ਲੈਣ ਵਾਲੇ ਡੀ. ਰਾਜਾ ਨੇ ਕਿਹਾ ਕਿ ‘ਪਿਛਾਂਹਖਿਚੂ’ ਤਾਕਤਾਂ ਖ਼ਿਲਾਫ਼ ਪਾਰਟੀ ਦਾ ਸੰਘਰਸ਼ ਜਾਰੀ ਰਹੇਗਾ। ਕਾਮਰੇਡ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ …
Read More »ਪੱਛਮੀ ਬੰਗਾਲ ਸਮੇਤ ਚਾਰ ਰਾਜਾਂ ਨੂੰ ਮਿਲੇ ਨਵੇਂ ਰਾਜਪਾਲ
ਨਵੀਂ ਦਿੱਲੀ : ਸਰਕਾਰ ਵੱਲੋਂ ਚਾਰ ਸੂਬਿਆਂ ਲਈ ਨਵੇਂ ਗਵਰਨਰਾਂ ਦੀ ਨਿਯੁਕਤੀ ਕੀਤੀ ਗਈ ਹੈ ਜਿਨ੍ਹਾਂ ਵਿੱਚ ਪੱਛਮੀ ਬੰਗਾਲ ਦੇ ਸਾਬਕਾ ਸੰਸਦ ਮੈਂਬਰ ਅਤੇ ਸੁਪਰੀਮ ਕੋਰਟ ਦੇ ਵਕੀਲ ਜਗਦੀਪ ਧਨਖੜ ਦਾ ਨਾਮ ਸ਼ਮਿਲ ਹੈ। ਧਨਖੜ 2003 ਵਿੱਚ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਰਾਸ਼ਟਰਪਤੀ ਭਵਨ ਦੇ …
Read More »ਸਰਕਾਰ ਕਸ਼ਮੀਰ ਮਸਲੇ ਦਾ ਹੱਲ ਕੱਢ ਕੇ ਹੀ ਰਹੇਗੀ : ਰਾਜਨਾਥ ਸਿੰਘ
ਪੰਡੋਰੀ (ਜੰਮੂ ਕਸ਼ਮੀਰ)/ਬਿਊਰੋ ਨਿਊਜ਼ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿ ਸਰਕਾਰ ਕਸ਼ਮੀਰ ਮਸਲੇ ਦਾ ਹੱਲ ਕੱਢ ਕੇ ਰਹੇਗੀ ਅਤੇ ਦੁਨੀਆ ਦੀ ਕੋਈ ਵੀ ਤਾਕਤ ਇਸ ਨੂੰ ਨਹੀਂ ਰੋਕ ਸਕਦੀ ਹੈ। ਰਾਜਨਾਥ ਸਿੰਘ ਨੇ ਕਿਹਾ,”ਕਸ਼ਮੀਰ ਮੇਰੇ ਦਿਲ ਵਿਚ ਵਸਦਾ ਹੈ ਅਤੇ ਸਰਕਾਰ ਨਾ ਸਿਰਫ਼ ਇਸ ਨੂੰ ਭਾਰਤ ਦੀ ਜੰਨਤ ਬਣਾਉਣਾ …
Read More »