ਬਰੈਂਪਟਨ : ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਦੀ ਸੂਚਨਾ ਅਨੁਸਾਰ ਉਨ੍ਹਾਂ ਦੇ ਕਲੱਬ ਨੇ 21 ਜੁਲਾਈ ਨੂੰ ਕੈਨੇਡਾ ਦਿਵਸ ਮਲਟੀਕਲਚਰਜ਼ ਖੇਡ ਮੇਲਾ ਡਮੱਟਾ ਪਾਰਕ ਵਿਖੇ ਮਨਾਇਆ ਗਿਆ। ਇਸ ਮੇਲੇ ਦਾ ਆਰੰਭ ਸੁਖਮਨੀ ਸਾਹਿਬ ਦੇ ਪਾਠ ਤੇ ਕੈਨੇਡਾ ਦੇ ਰਾਸ਼ਟਰੀ ਗੀਤ ਨਾਲ ਕੀਤਾ ਗਿਆ। ਇਸ ਮੇਲੇ ਵਿਚ …
Read More »Daily Archives: July 26, 2019
ਪ੍ਰਿੰਸੀਪਲ ਦਰਸ਼ਨ ਸਿੰਘ ਬੈਨੀਪਾਲ ਨੇ ਹੰਬਰਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਨੂੰ ਦਿੱਤੀ ਪਾਰਟੀ
ਬਰੈਂਪਟਨ : ਪ੍ਰਿੰਸੀਪਲ ਦਰਸ਼ਨ ਸਿੰਘ ਬੈਨੀਪਾਲ ਨੇ ਆਪਣੀ ਪੋਤਰੀ ਸਰਵਜੋਤ ਕੌਰ ਬੈਨੀਪਾਲ ਦੇ ਵਿਆਹ ਦੀ ਖੁਸ਼ੀ ਵਿਚ ਕਲੱਬ ਦੇ ਸਮੂਹ ਮੈਂਬਰਾਂ ਨੂੰ ਪਾਰਟੀ ਦਿੱਤੀ। ਸਮੂਹ ਮੈਂਬਰਾਂ ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਚੇਅਰਮੈਨ ਬਚਿੱਤਰ ਸਿੰਘ ਰਾਏ, ਮੀਤ ਪ੍ਰਧਾਨ ਸਰਵਨ ਸਿੰਘ ਹੇਅਰ, ਪ੍ਰੀਤਮ ਸਿੰਘ ਮਾਵੀ, ਚੌਧਰੀ ਮਹਿੰਦਰ ਸਿੰਘ ਤਲਹਨ, ਮੱਸਾ ਸਿੰਘ …
Read More »ਸ਼ੋਕਰ ਥੋਰਨ ਡੇਲ ਸੀਨੀਅਰ ਕਲੱਬ ਨੇ ਦੂਜਾ ਕੈਨੇਡਾ ਡੇਅ ਸਫਲਤਾ ਪੂਰਵਕ ਮਨਾਇਆ
ਬਰੈਂਪਟਨ : ਸ਼ੋਕਰ ਥੋਰਨ ਡੇਲ ਸੀਨੀਅਰ ਕਲੱਬ ਵਲੋਂ ਦੂਜਾ ਕੈਨੇਡਾ ਡੇਅ ਸਫਲਤਾ ਪੂਰਵਕ ਮਨਾਇਆ ਗਿਆ। ਸਟੇਜ ਦੀ ਜ਼ਿੰਮੇਵਾਰੀ ਸਕੰਦਰ ਸਿੰਘ ਢਿੱਲੋਂ ਨੇ ਨਿਭਾਈ। ਛੋਟੀਆਂ ਬੱਚੀਆਂ ਨੇ ਗਿੱਧਾ ਪਾਇਆ। ਕੁਝ ਕਵੀਆਂ ਨੇ ਕਵਿਤਾਵਾਂ ਸੁਣਾਈਆਂ। ਲੇਡੀ ਸਿੰਗਰ ਨੇ ਗੀਤ ਗਾਏ ਅਤੇ ਰਾਜਨੀਤਕ ਮਹਿਮਾਨ ਗੁਰਬਖਸ਼ ਸਿੰਘ ਮੱਲ੍ਹੀ ਨੇ ਕੈਨੇਡਾ ਡੇਅ ਬਾਰੇ ਚਾਨਣਾ ਪਾਇਆ। …
Read More »ਪਾਣੀਆਂ ਦੀ ਕਾਣੀ ਵੰਡ ਦਾ ਸੰਤਾਪ ਭੋਗ ਰਿਹੈ ਪੰਜਾਬ
ਐਸਵਾਈਐਲ :ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਨੂੰ 3 ਸਤੰਬਰ ਤੱਕ ਦਿੱਤਾ ਫ਼ੈਸਲਾ ਕਰਨ ਦਾ ਸਮਾਂ ਹਮੀਰ ਸਿੰਘ ਚੰਡੀਗੜ੍ਹ : ਸੁਪਰੀਮ ਕੋਰਟ ਵੱਲੋਂ 9 ਜੁਲਾਈ, 2019 ਵਾਲੇ ਦਿਨ ਕੇਂਦਰ, ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਸਤਲੁਜ- ਯਮੁਨਾ ਲਿੰਕ (ਐੱਸਵਾਈਐੱਲ) ਨਹਿਰ ਦਾ ਵਿਵਾਦ ਆਪਸਦਾਰੀ ਨਾਲ ਹੱਲ ਕਰਨ ਦਾ ਹੁਕਮ ਦੇਣ ਨਾਲ ਪਾਣੀਆਂ …
Read More »ਮੋਦੀ ਨੇ ਮੈਨੂੰ ਕਸ਼ਮੀਰ ਮਸਲੇ ‘ਤੇ ਵਿਚੋਲਗੀ ਕਰਨ ਲਈ ਕਿਹਾ ਸੀ : ਟਰੰਪ
ਭਾਰਤ ਦਾ ਜਵਾਬ : ਨਰਿੰਦਰ ਮੋਦੀ ਨੇ ਟਰੰਪ ਨੂੰ ਅਜਿਹਾ ਕਦੀ ਨਹੀਂ ਕਿਹਾ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਸ਼ਮੀਰ ਮਾਮਲੇ ‘ਤੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਨੂੰ ਕਸ਼ਮੀਰ ਮਸਲੇ ‘ਤੇ ਵਿਚੋਲਗੀ ਕਰਨ ਲਈ ਕਿਹਾ ਸੀ। ਟਰੰਪ ਨੇ ਇਹ ਗੱਲ ਪਾਕਿਸਤਾਨ ਦੇ ਪ੍ਰਧਾਨ …
Read More »ਨਰਿੰਦਰ ਮੋਦੀ ਨੇ ਵਿਸ਼ਵਾਸਘਾਤ ਕੀਤਾ : ਸੂਰਜੇਵਾਲਾ
ਕਸ਼ਮੀਰ ਮਸਲੇ ਲਈ ਟਰੰਪ ਨੂੰ ਵਿਚੋਲਗੀ ਲਈ ਕਹਿ ਕੇ ਮੋਦੀ ਨੇ ਦੇਸ਼ ਦੇ ਹਿੱਤਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਉਨ੍ਹਾਂ ਕਿਹਾ ਇਸ ਮਸਲੇ ‘ਤੇ ਸਿਰਫ ਦੁਵੱਲੀ ਗੱਲਬਾਤ ਹੀ ਹੋਣੀ ਚਾਹੀਦੀ ਹੈ। ਟਰੰਪ ਵੱਲੋਂ ਵਿਚੋਲਗੀ ਦੀ ਪੇਸ਼ਕਸ਼ ਤੋਂ ਸੰਸਦ ‘ਚ ਹੰਗਾਮਾ ਕਸ਼ਮੀਰ ਮਸਲੇ ਲਈ ਭਾਰਤ ਨੂੰ ਕਿਸੇ ਤੀਜੀ ਧਿਰ ਦੀ ਲੋੜ ਨਹੀਂ …
Read More »ਭਗੌੜੇ ਕਾਰੋਬਾਰੀ ਨੀਰਵ ਮੋਦੀ ਨੂੰ ਨਹੀਂ ਮਿਲੀ ਰਾਹਤ
22 ਅਗਸਤ ਤੱਕ ਜੇਲ੍ਹ ‘ਚ ਹੀ ਰਹਿਣਾ ਪਵੇਗਾ ਲੰਡਨ : ਭਾਰਤ ਦੇ ਭਗੌੜੇ ਕਾਰੋਬਾਰੀ ਨੀਰਵ ਮੋਦੀ ਨੂੰ ਲੰਡਨ ਦੀ ਅਦਾਲਤ ਤੋਂ ਫਿਰ ਕੋਈ ਰਾਹਤ ਨਹੀਂ ਮਿਲੀ ਹੈ। ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰਦਿਆਂ ਉਸ ਦੀ ਹਿਰਾਸਤ 22 ਅਗਸਤ ਤੱਕ ਲਈ ਵਧਾ ਦਿੱਤੀ ਹੈ। ਨੀਰਵ ਮੋਦੀ ਅੱਜ ਲੰਡਨ …
Read More »ਸ਼ੋਸ਼ਲ ਮੀਡੀਆ ਰਾਹੀਂ ਫਰਜ਼ੀ ਨੌਕਰੀ ਦੀ ਪੇਸ਼ਕਸ਼ ਦੇ ਝਾਂਸੇ ‘ਚ ਫਸੇ 9 ਭਾਰਤੀ
ਭਾਰਤੀ ਰਾਜਦੂਤ ਨੇ ਨੌਕਰੀ ਦੇ ਇੱਛੁਕ ਨੌਜਵਾਨ ਨੂੰ ਫਰਜ਼ੀ ਇਸ਼ਤਿਹਾਰਾਂ ਤੋਂ ਦੂਰ ਰਹਿਣ ਦੀ ਕੀਤੀ ਸੀ ਅਪੀਲ ਦੁਬਈ/ਬਿਊਰੋ ਨਿਊਜ਼ : ਸੋਸ਼ਲ ਮੀਡੀਆ ਰਾਹੀਂ ਫਰਜੀ ਨੌਕਰੀ ਦੀ ਪੇਸ਼ਕਸ਼ ਦੇ ਝਾਂਸੇ ਵਿਚ ਆਉਣ ਦੇ ਬਾਅਦ 9 ਭਾਰਤੀ ਸੰਯੁਕਤ ਅਰਬ ਅਮੀਰਾਤ ਵਿਚ ਫਸ ਗਏ ਹਨ। ਜਾਣਕਾਰੀ ਅਨੁਸਾਰ ਕੇਰਲ ਦੇ ਇਹ ਸਾਰੇ ਵਿਅਕਤੀ ਐਨ …
Read More »ਸਤਵੰਤ ਸਿੰਘ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਬਣੇ
ਲਾਹੌਰ : ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐੱਸਜੀਪੀਸੀ) ਨੇ ਸਤਵੰਤ ਸਿੰਘ ਨੂੰ ਸਰਬਸੰਮਤੀ ਨਾਲ ਆਪਣਾ ਨਵਾਂ ਪ੍ਰਧਾਨ ਚੁਣ ਲਿਆ ਹੈ। ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਮੁਲਕ ਦੇ ਸਾਰੇ ਚਾਰ ਪ੍ਰਾਂਤਾਂ ਦੀ ਨੁਮਾਇੰਦਗੀ ਵਾਲੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਬਸੰਮਤੀ ਨਾਲ ਸਤਵੰਤ …
Read More »ਅਮਰੀਕਾ ਕਿਸੇ ਇਕ ਦਾ ਨਹੀਂ ਸਾਰਿਆਂ ਦਾ ਦੇਸ਼ : ਮਿਸ਼ੇਲ ਓਬਾਮਾ
ਵਾਸ਼ਿੰਗਟਨ : ਸਾਬਕਾ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਨੇ ਰਾਸ਼ਟਰਪਤੀ ਟਰੰਪ ਵੱਲੋਂ ਘੱਟ ਗਿਣਤੀਆਂ ਨਾਲ ਸਬੰਧਤ ਚਾਰ ਸੰਸਦ ਮੈਂਬਰਾਂ ਵਿਰੁੱਧ ਬੋਲੇ ਅਪਸ਼ਬਦਾਂ ਦਾ ਬੁਰਾ ਮਨਾਉਂਦਿਆਂ ਉਨ੍ਹਾਂ ਦੀਆਂ ਟਿੱਪਣੀਆਂ ਦਾ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਅਮਰੀਕਾ ਕਿਸੇ ਇੱਕ ਦਾ ਨਹੀਂ ਹੈ, ਇਹ ਸਾਰਿਆਂ ਦਾ ਹੈ। ‘ਇਹ ਥਾਂ ਸਾਡੇ ਸਾਰਿਆਂ …
Read More »