ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ ਸੈਂਡਲਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਵਲੋਂ 3 ਅਗਸਤ 2019, ਦਿਨ ਸ਼ਨਿਚਰਵਾਰ ਨੂੰ ਕੈਸੀ ਕੈਂਬਲ ਕਮਿਊਨਿਟੀ ਸੈਂਟਰ, ਜੋ ਸੈਂਡਲਵੁੱਡ ਪਾਰਕਵੇ ਅਤੇ ਚਿੰਕੂਜ਼ੀ ਸੜਕ ਦੇ ਖੂੰਜੇ ਹੈ, ਵਿਖੇ ਸਵੇਰੇ 11 ਵਜੇ ਤਾਸ਼ (ਸਵੀਪ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਦੀਆਂ ਐਂਟਰੀਆ ਸਵੇਰੇ 10 ਤੋਂ 11 ਵਜੇ …
Read More »Monthly Archives: July 2019
ਗੁਰਿੰਦਰ ਸਿੰਘ ਖਾਲਸਾ ਦੇ ਜੀਵਨ ‘ਤੇ ਬਣੀ ਲਘੂ ਫਿਲਮ ‘ਸਿੰਘ’ ਨੂੰ ਪੁਰਸਕਾਰ
ਵਾਸ਼ਿੰਗਟਨ/ਬਿਊਰੋ ਨਿਊਜ਼ : ਭਾਰਤੀ ਮੂਲ ਦੇ ਅਮਰੀਕੀ ਸਿੱਖ ਗੁਰਿੰਦਰ ਸਿੰਘ ਖ਼ਾਲਸਾ ਦੇ ਜੀਵਨ ‘ਤੇ ਬਣੀ ਲਘੂ ਫਿਲਮ ‘ਸਿੰਘ’ ਨੇ ਮੋਨਟਾਨਾ ਵਿਚ ਹੋਏ ‘ਕੋਵੇਲਿਟ ਇੰਟਰਨੈਸ਼ਨਲ ਫਿਲਮ ਫੈਸਟੀਵਲ’ ਵਿਚ ‘ਸ਼ਾਰਟ ਆਫ਼ ਦਿ ਯੀਅਰ’ ਪੁਰਸਕਾਰ ਜਿੱਤਿਆ ਹੈ। ਫਿਲਮ ‘ਸਿੰਘ’ ਗੁਰਿੰਦਰ ਸਿੰਘ ਖ਼ਾਲਸਾ ਦੇ ਜੀਵਨ ਦੀ ਉਸ ਘਟਨਾ ‘ਤੇ ਆਧਾਰਿਤ ਹੈ ਜਿਸ ਵਿਚ ਉਸ …
Read More »ਸਵਿਸ ਬੈਂਕਾਂ ਵਿੱਚ ਪੈਸੇ ਜਮ੍ਹਾਂ ਕਰਵਾਉਣ ‘ਚ ਬਰਤਾਨੀਆ ਮੋਹਰੀ
ਭਾਰਤ ਇਕ ਸਥਾਨ ਖਿਸਕ ਕੇ 74ਵੇਂ ਸਥਾਨ ‘ਤੇ ਆਇਆ ਜ਼ਿਊਰਿਖ਼, ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀਆਂ ਵੱਲੋਂ ਸਵਿਸ ਬੈਂਕਾਂ ਵਿੱਚ ਪੈਸਾ ਜਮ੍ਹਾਂ ਕਰਵਾਉਣ ਦੇ ਰੁਝਾਨ ਵਿੱਚ ਕਮੀ ਆਈ ਹੈ ਅਤੇ ਭਾਰਤ ਇੱਕ ਸਥਾਨ ਖਿਸਕ ਕੇ 74ਵੇਂ ਸਥਾਨ ਉੱਤੇ ਆ ਗਿਆ ਹੈ। ਅਲਪਾਈਨ ਰਾਸ਼ਟਰਾਂ ਦੀ ਕੇਂਦਰੀ ਬੈਂਕਿੰਗ ਅਥਾਰਟੀ ਅਨੁਸਾਰ ਬਰਤਾਨੀਆ ਪਹਿਲਾਂ ਦੀ …
Read More »ਟਾਂਡਾ ਦੇ ਰਾਜਦੀਪ ਸਿੰਘ ਨੇ ਪੰਜਾਬੀਆਂ ਦਾ ਨਾਮ ਕੀਤਾ ਰੌਸ਼ਨ
ਰਾਜਦੀਪ ਕੈਲੀਫੋਰਨੀਆ ‘ਚ ਬਣਿਆ ਕਮਿਸ਼ਨਰ ਰਾਜਦੀਪ ਕੈਲੀਫੋਰਨੀਆ ‘ਚ ਬਣਿਆ ਕਮਿਸ਼ਨਰ ਕੈਲੀਫੋਰਨੀਆ, ਟਾਂਡਾ/ਬਿਊਰੋ ਨਿਊਜ਼ : ਹੁਸ਼ਿਆਰਪੁਰ ਵਿਚ ਪੈਂਦੇ ਕਸਬਾ ਟਾਂਡਾ ਦੇ ਨੌਜਵਾਨ ਰਾਜਦੀਪ ਸਿੰਘ ਧਨੋਤਾ ਨੇ ਅਮਰੀਕਾ ਵਿੱਚ ਕਮਿਸ਼ਨਰ ਬਣ ਕੇ ਦੇਸ਼ ਤੇ ਪੰਜਾਬੀਆਂ ਦਾ ਨਾਂ ਰੋਸ਼ਨ ਕੀਤਾ ਹੈ। ਉੜਮੁੜ ਨਿਵਾਸੀ ਬਾਬਾ ਬੂਟਾ ਭਗਤ ਮੰਦਰ ਕਮੇਟੀ ਦੇ ਪ੍ਰਧਾਨ ਉਲਫ਼ਤ ਰਾਏ ਅਤੇ …
Read More »ਭਾਰਤੀ ਮੂਲ ਦੀ ਪ੍ਰਿਯਾ ਸੇਰਾਓ ਬਣੀ ‘ਮਿਸ ਯੂਨੀਵਰਸ ਆਸਟਰੇਲੀਆ’
ਮੈਲਬਰਨ/ਬਿਊਰੋ ਨਿਊਜ਼ : ਭਾਰਤ ਵਿੱਚ ਜੰਮੀ ਪ੍ਰਿਯਾ ਸੇਰਾਓ ਨੇ ‘ਮਿਸ ਯੂਨੀਵਰਸ ਆਸਟਰੇਲੀਆ-2019’ ਦਾ ਖ਼ਿਤਾਬ ਜਿੱਤਿਆ ਹੈ। ਉਸ ਦਾ ਪਰਿਵਾਰ ਮੱਧ ਪੂਰਬ ਤੋਂ ਇੱਥੇ ਆ ਕੇ ਵੱਸਿਆ ਸੀ। ਇੱਥੇ ਲੰਘੀ ਰਾਤ ਹੋਏ ਇਸ ਮੁਕਾਬਲੇ ਵਿੱਚ ਪ੍ਰਿਯਾ ਸੇਰਾਓ ਨੇ ਦੇਸ਼ ਭਰ ਵਿੱਚੋਂ ਆਈਆਂ 26 ਪ੍ਰਤੀਯੋਗੀਆਂ ਨੂੰ ਪਛਾੜ ਦੇ ਕੇ ਇਹ ਖ਼ਿਤਾਬ ਆਪਣੇ …
Read More »ਮਗਨਰੇਗਾ : ਸੌ ਦਿਨ ਦੇ ਰੁਜ਼ਗਾਰ ਵਾਲੀ ਸਕੀਮ ਸਵਾਲਾਂ ‘ਚ ਘਿਰੀ
ਪੰਜਾਬ ਦੀਆਂ 4213 ਪੰਚਾਇਤਾਂ ਨੇ ਮੌਜੂਦਾ ਵਿੱਤੀ ਸਾਲ ਵਿੱਚ ਮਗਨਰੇਗਾ ਉੱਤੇ ਇੱਕ ਪੈਸਾ ਵੀ ਖਰਚ ਨਹੀਂ ਕੀਤਾ ਚੰਡੀਗੜ੍ਹ : ਪਿਛਲੇ 45 ਸਾਲਾਂ ਦੌਰਾਨ 2017-18 ਵਿੱਚ ਬੇਰੁਜ਼ਗਾਰੀ ਦੀ ਦਰ ਸਭ ਤੋਂ ਜ਼ਿਆਦਾ ਹੋਣ ਦੇ ਬਾਵਜੂਦ ਮਹਾਤਮਾ ਗਾਂਧੀ ਰੁਜ਼ਗਾਰ ਗਾਰੰਟੀ ਕਾਨੂੰਨ ਤਹਿਤ ਘੱਟੋ ਘੱਟ 100 ਦਿਨ ਦੇ ਰੁਜ਼ਗਾਰ ਵਾਲੀ ਸਕੀਮ ਸੁਆਲਾਂ ਦੇ …
Read More »ਲਗਾਤਾਰ ਵੱਧਦੀ ਜਾ ਰਹੀ ਹੈ ਭਾਰਤ ‘ਚ ਫ਼ਿਰਕੂ ਹਿੰਸਾ
ਪਿਛੇ ਜਿਹੇ ਭਾਰਤ ‘ਚ ਧਾਰਮਿਕਆਜ਼ਾਦੀਸਬੰਧੀ ਇਕ ਅਮਰੀਕੀਰਿਪੋਰਟ ਆਉਣ ਤੋਂ ਬਾਅਦਭਾਰਤਦੀਮੋਦੀਸਰਕਾਰ ਨੇ ਬਹੁਤ ਬੁਰਾ ਮਨਾਇਆ ਸੀ। ਅਮਰੀਕੀਰਿਪੋਰਟਵਿਚਦਾਅਵਾਕੀਤਾ ਗਿਆ ਸੀ ਕਿ ਭਾਰਤ ‘ਚ ਸਾਲ 2018 ਵਿਚਧਾਰਮਿਕਆਜ਼ਾਦੀ ਦੇ ਹਾਲਾਤਬਿਹਤਰਨਹੀਂ ਰਹੇ।ਭਾਰਤ ‘ਚ ਧਰਮਅਤੇ ਰਾਜਨੀਤੀ ਦੇ ਰਲਗੱਡ ਸਰੂਪਕਾਰਨਭਾਰਤਦੀਜਮਹੂਰੀਅਤਦਾਰੂਪਵਿਗੜਰਿਹਾਹੈ।ਹਾਲਾਂਕਿਭਾਰਤ ਨੇ ਇਸ ਰਿਪੋਰਟਦਾਖੰਡਨਕਰਦਿਆਂ ਦਾਅਵਾਕੀਤਾ ਸੀ ਕਿ ਭਾਰਤ ‘ਚ ਧਾਰਮਿਕ ਘੱਟ-ਗਿਣਤੀਆਂ ਪੂਰੀਤਰ੍ਹਾਂ ਸੁਰੱਖਿਅਤ ਹਨਅਤੇ ਕਿਸੇ ਤਰ੍ਹਾਂ ਦੀਧਾਰਮਿਕਆਜ਼ਾਦੀ ਨੂੰ …
Read More »Simplii Financial ਕੈਨੇਡਾ ਵਿੱਚ ਅੰਤਰਰਾਸ਼ਟਰੀ ਮਨੀ ਟ੍ਰਾਂਸਫਰ ਅਤੇ ਵਿਦੇਸ਼ੀ ਕਰੰਸੀ ਡਿਲੀਵਰੀ ਦੀ ਪੇਸ਼ਕਸ਼ ਕਰਨ ਵਾਲਾ ਪਹਿਲਾ ਡਿਜੀਟਲ ਬ੍ਰਾਂਡ ਬਣ ਗਿਆ ਹੈ
Simplii ਦੇ ਗਾਹਕ ਹੁਣ 75+ ਦੇਸ਼ਾਂ ਵਿੱਚ ਪੈਸੇ ਭੇਜ ਸਕਦੇ ਹਨ ਅਤੇ 65 ਕਰੰਸੀਆਂ ਨੂੰ ਆਪਣੇ ਘਰ ਦੇ ਦਰਵਾਜ਼ੇ ‘ਤੇ ਮੰਗਵਾ ਸਕਦੇ ਹਨ ਟੋਰਾਂਟੋ : Simplii Financial ਅੱਜ ਕੈਨੇਡਾ ਵਿੱਚ ਅੰਤਰਰਾਸ਼ਟਰੀ ਮਨੀ ਟ੍ਰਾਂਸਫਰ ਅਤੇ ਵਿਦੇਸ਼ੀ ਨਕਦੀ ਡਿਲੀਵਰੀ ਦੀ ਪੇਸ਼ਕਸ਼ ਕਰਨ ਵਾਲਾ ਕੈਨੇਡਾ ਦਾ ਇੱਕੋ-ਇੱਕ ਡਿਜ਼ੀਟਲ ਬੈਂਕਿੰਗ ਬ੍ਰਾਂਡ ਬਣ ਗਿਆ ਹੈ, …
Read More »900 ਵਿਦੇਸ਼ੀ ਤੋਰੇ ਘਰਾਂ ਨੂੰ
ਪਿਛਲੇ ਢਾਈ ਸਾਲਾਂ ‘ਚ ਗੈਰਕਾਨੂੰਨੀ ਢੰਗ ਨਾਲ ਕੈਨੇਡਾ ‘ਚ ਦਾਖਲ ਹੋਏ 900 ਪਰਵਾਸੀਆਂ ਨੂੰ ਕੀਤਾ ਗਿਆ ਡਿਪੋਰਟ ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋ ਕੇ ਪਨਾਹ ਮੰਗਣ ਵਾਲਿਆਂ ਵਿਚੋਂ ਸਿਰਫ 900 ਪਰਵਾਸੀਆਂ ਨੂੰ ਪਿਛਲੇ ਢਾਈ ਸਾਲਾਂ ਦੌਰਾਨ ਡਿਪੋਰਟ ਕੀਤਾ ਜਾ ਸਕਿਆ ਹੈ। ਇਹ ਪ੍ਰਗਟਾਵਾ ਫੈਡਰਲ ਸਰਕਾਰ ਦੇ …
Read More »ਅਮਰੀਕਾ ਨੇ ਕੈਨੇਡਾ ਡੇਅ ਮੌਕੇ ਭੇਜੀਆਂ ਵਧਾਈਆਂ
ਕੈਨੇਡਾ ਨੇ ਸ਼ਕਤੀਸ਼ਾਲੀ ਤੇ ਉਸਾਰੂ ਤਾਕਤ ਵਜੋਂ ਪਹਿਚਾਣ ਬਣਾਈ : ਟਰੰਪ ਓਟਵਾ/ਬਿਊਰੋ ਨਿਊਜ਼ : ਕੈਨੇਡਾ ਨਾਲ ਅਸੀਂ ਆਪਣੇ ਰਿਸ਼ਤੇ ਹੋਰ ਮਜ਼ਬੂਤ ਕਰਨ ਲਈ ਕੰਮ ਕਰਾਂਗੇ। ਇਹ ਪ੍ਰਗਟਾਵਾ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਕੈਨੇਡਾ ਨੂੰ ਕਾਫੀ ਅਹਿਮੀਅਤ ਦਿੰਦਾ ਹੈ। ਕੈਨੇਡਾ ਡੇਅ ਮੌਕੇ ਆਪਣੇ ਗੁਆਂਢੀ ਮੁਲਕ ਨੂੰ ਵਧਾਈ …
Read More »