ਬਰੈਂਪਟਨ/ਡਾ. ਝੰਡ : ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਕੈਨੇਡਾ ਡੇਅ ਅਤੇ ਮਲਟੀਕਲਚਰਲ ਖੇਡ ਮੇਲਾ 21 ਜੁਲਾਈ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਇਹ ਮੇਲਾ ‘ਡਮੱਟਾ ਪਾਰਕ’ ਜੋ ਕਿ ਜੇਮਜ਼ ਪੌਟਰ ਪਬਲਿਕ ਸਕੂਲ ਦੇ ਪਿਛਲੇ …
Read More »Monthly Archives: July 2019
ਕੈਨੇਡਾ ‘ਚ ਧਾਰਮਿਕ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਬਰੈਂਪਟਨ ‘ਚ ਸੰਵਾਦઠ
ਬਰੈਂਪਟਨ : 19 ਜੁਲਾਈ ਦਿਨ ਸ਼ੁੱਕਰਵਾਰ ਨੂੰ ਬਰੈਂਪਟਨ ਵਿਚ 500 ਰੇ-ਲਾਅਸਨ ‘ਤੇ ਸਥਿਤ ਲਾਇਬ੍ਰੇਰੀ ‘ਚ ਸੰਵਾਦ ਕੀਤਾ ਜਾ ਰਿਹਾ ਹੈ, ਇਹ ਲਾਇਬ੍ਰੇਰੀ ਸ਼ੈਰੀਡਨ ਕਾਲਜ ਦੇ ਨੇੜੇ, ਮੈਕਲਾਘਐਨ ਅਤੇ ਰੇ-ਲਾਅਸਨ ਦੇ ਨਜ਼ਦੀਕ ਹੈ। ઠਧਾਰਮਿਕ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਅਤੇ ਕਮਿਊਨਟੀ ‘ਤੇ ਹਿੰਦੂ, ਮੁਸਲਿਮ, ਸਿੱਖ ਅਤੇ ਇਸਾਈ ਭਾਈਚਾਰੇ ਦੇ ਨਹੁੰ …
Read More »ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੈਟਰਨਜ਼ ਆਫ ਉਨਟਾਰੀਓ ਵਲੋਂ ਰੁੱਖ ਲਗਾਉਣ ਦੀ ਮੁਹਿੰਮ 20 ਜੁਲਾਈ ਤੋਂ
ਉਨਟਾਰੀਓ : ਵੈਟਰਨਜ਼ ਆਫ ਉਨਟਾਰੀਓ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 20 ਜੁਲਾਈ ਨੂੰ ਸਵੇਰੇ 11 ਵਜੇ ਤੋਂ 6335 ਹਿੱਲੀ ਰੋਡ, ਕੇਲਡਨ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਮੌਕੇ ‘ਤੇ ਵੈਟਰਨਜ਼ ਆਫ ਉਨਟਾਰੀਓ ਵਲੋਂ ਇਕ ਆਊਟਡੋਰ ਮੀਟਿੰਗ ਦਾ ਵੀ ਪ੍ਰਬੰਧ …
Read More »ਪੀਐਸਬੀ ਸੀਨੀਅਰ ਕਲੱਬ ਕੈਨੇਡਾ ਨੇ ਮਲਟੀ ਕਲਚਰ ਡੇਅ ਮਨਾਇਆ
ਰੈਂਪਟਨ : ਲੰਘੇ ਐਤਵਾਰ ਨੂੰ ਪੀਐਸਬੀ ਸੀਨੀਅਰ ਕਲੱਬ ਕੈਨੇਡਾ ਨੇ ਮਲਟੀ ਕਲਚਰ ਡੇਅ ਅਤੇ ਸਲਾਨਾ ਪਿਕਨਿਕ ਮਨਾਈ। ਪ੍ਰੋਗਰਾਮ ਹਾਰਟ ਲੈਂਡ ਕੰਜਰਵੇਸ਼ਨ ਪਾਰਕ, ਬਰੈਂਪਟਨ ਵਿਚ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਵਿਚ 120 ਤੋਂ ਜ਼ਿਆਦਾ ਕਲੱਬ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ‘ਤੇ ਗੁਰਚਰਨ ਸਿੰਘ ਖੱਖ ਪ੍ਰਧਾਨ ਪੀਐਸਬੀ ਸੀਨੀਅਰ ਕਲੱਬ ਕੈਨੇਡਾ ਨੇ ਸਾਰੇ …
Read More »ਸੰਡਲਵੁੱਡ ਹਾਈਟਸ ਸੀਨੀਅਰਜ਼ ਕਲੱਬ ਵਲੋਂ ਕੈਨੇਡਾ ਡੇਅ ਦੇ ਜਸ਼ਨ ਸ਼ੁੱਕਰਵਾਰ 26 ਜੁਲਾਈ ਨੂੰ
ਬਰੈਂਪਟਨ : ਸੰਡਲਵੁੱਡ ਹਾਈਟਸ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਕੈਨੇਡਾ ਡੇਅ ਦੇ ਜਸ਼ਨ ਸ਼ੁੱਕਰਵਾਰ 26 ਜੁਲਾਈ ਨੂੰઠਮਨਾਏ ਜਾ ਰਹੇ ਹਨ। ਦੁਪਹਿਰ 3 ਵਜੇ ਹੋਣ ਵਾਲੀਆਂ ਖੇਡ ਰੇਸਾਂ ਵਿੱਚ ਪ੍ਰਾਪਰ ਬੂਟ ਜਰੂਰੀ, ਚੇਅਰ ਖੇਡ, ਤਾਸ਼ ਦੀઠਐਂਟਰੀ ਫੀਸ 20 ਡਾਲਰ ਅਤੇ ਬੱਚਿਆਂ ਦੀਆਂ ਖੇਡਾਂ ਲਈ ਆਈ ਡੀ ਜ਼ਰੂਰੀ ਹੋਵੇਗੀ। ਵੈਜੀਟੇਰੀਅਨ ਆਈਟਮਾਂઠਜੇਕਰ ਕੋਈ ਘਰੋਂ …
Read More »ਬਰੇਅਡਨ ਸੀਨੀਅਰ ਕਲੱਬ ਨੇ ਫੈਸਟੀਵਲ ਆਫ ਇੰਡੀਆ ਦਾ ਟੂਰ ਲਾਇਆ
ਬਰੈਂਪਟਨ : 14 ਜੁਲਾਈ 2019 ਨੂੰ ਬਰੇਅਡਨ ਸੀਨੀਅਰ ਕਲੱਬ ਨੇ ਸੈਂਟਰ ਆਈਲੈਂਡ ਦਾ ਟੂਰ ਲਾਇਆ ਜਿੱਥੇ ਹਰ ਸਾਲ ਹਰੇ ਰਾਮਾ ਹਰੇ ਕ੍ਰਿਸ਼ਨਾ ਮਿਸ਼ਨ ਵੱਲੋਂ ਫੈਸਟੀਵਲ ਆਫ ਇੰਡੀਆ ਦਾ ਦਿਲਚਸਪ ਆਯੋਜਨ ਹੁੰਦਾ ਹੈ। ਕਲੱਬ ਮੈਨੇਜਮੈਂਟ ਵੱਲੋਂ ਕੀਤੀਆਂ ਦੋ ਬੱਸਾਂ ਵਿੱਚ ਸਵਾਰ ਹੋ ਕੇ ਸਭ ਮੈਂਬਰ ਤਕਰੀਬਨ 11 ਕੁ ਵਜੇ ਫੈਰੀ ਟਰਮੀਨਲ …
Read More »ਵੇਲਸ ਆਫ ਹੰਬਰ ਗਰੁੱਪ ਨੇ ਬਰੈਂਪਟਨ ਦੇ ਮੇਅਰ ਅਤੇ ਪੀਲ ਪੁਲਿਸ ਦੇ ਚੀਫ਼ ਨਾਲ ਕੀਤੀ ਟਾਊਨ ਹਾਲ ਮੀਟਿੰਗ
ਬਰੈਂਪਟਨ : ਬਰੈਂਪਟਨ ਸ਼ਹਿਰ ‘ਚ ਵੇਲਸ ਆਫ ਹੰਬਰ ਗਰੁੱਪ ਦੇ ਮੈਂਬਰਾਂ ਵਲੋਂ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਪੀਲ ਰੀਜ਼ਨ ਪੁਲਿਸ ਦੇ ਚੀਫ਼ ਕ੍ਰਿਸ ਮਕਾਰਡ ਨਾਲ 13 ਜੁਲਾਈ ਸ਼ਨੀਵਾਰ ਸ਼ਾਮੀ ઠਟਾਊਨ ਹਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਬਰੈਂਪਟਨ ਵਾਰਡ 9 ਅਤੇ 10 ਰੀਜ਼ਨਲ ਕੌਂਸਲਰ ਗੁਰਪ੍ਰੀਤ ਢਿੱਲੋਂ ਅਤੇ ਵਾਰਡ 9 ਅਤੇ 10 …
Read More »ਗੁਰਦਿਆਲ ਰੌਸ਼ਨ ਤੇ ਦਰਸ਼ਨ ਹਰਵਿੰਦਰ ਦੇ ਸਨਮਾਨ ਵਿਚ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਵਿਸ਼ੇਸ਼ ਸਮਾਗ਼ਮ
ਬਰੈਂਪਟਨ/ਡਾ. ਝੰਡ : ਪੰਜਾਬੀ ਦੇ ਪ੍ਰਮੁੱਖ ਗ਼ਜ਼ਲਗੋ ਗੁਰਦਿਆਲ ਰੌਸ਼ਨ ਅਤੇ ਦਿੱਲੀ ਦੇ ਪ੍ਰਸਿੱਧ ਪੱਤਰਕਾਰ ਦਰਸ਼ਨ ਹਰਵਿੰਦਰ ਦੇ ਸਨਮਾਨ ਵਿਚ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਲੰਘੇ ਸ਼ੁੱਕਰਵਾਰ 12 ਜੁਲਾਈ ਨੂੰ ਐੱਫ਼.ਬੀ.ਆਈ. ਸਕੂਲ ਵਿਚ ਸ਼ਾਮ ਦੇ 7.00 ਵਜੇ ਤੋਂ ਰਾਤ ਦੇ 10.00 ਤੱਕ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਇਨ੍ਹਾਂ ਦੋ ਪ੍ਰਮੁੱਖ …
Read More »ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ 20ਵਾਂ ਸਲਾਨਾ ਸਮਾਗਮ 7 ਸਤੰਬਰ ਨੂੰ ਕਰਵਾਇਆ ਜਾਵੇਗਾ
ਬਹੁ-ਪੱਖੀ ਸਖਸ਼ੀਅਤ ਨਾਟਕ, ਕਵਿਤਾ ਤੇ ਵਾਰਤਕ ਲੇਖਿਕਾ ਪਰਮਿੰਦਰ ਕੌਰ ਸਵੈਚ ਦਾ ਹੋਵੇਗਾ ਸਨਮਾਨ ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ 1999 ਤੋਂ ਸਾਹਿਤਕ, ਸਮਾਜਿਕ ਤੇ ਪੰਜਾਬੀ ਮਾਂ ਬੋਲੀ ਦੇ ਪਸਾਰ ਲਈ ਗਤੀਸ਼ੀਲ ਹੈ। ਮਹੀਨਾਵਾਰ ਮੀਟਿੰਗ ਦੇ ਇਲਾਵਾ 2012 ਤੋਂ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ, ਅਲਬਰਟਾ ਦੀ ਪਹਿਲੀ ‘ਵਰਲਡ ਪੰਜਾਬੀ …
Read More »ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ 4 ਅਗਸਤ ਨੂੰ ਮਨਾਇਆ ਜਾਵੇਗਾ
ਬਰੈਂਪਟਨ/ ਬਾਸੀ ਹਰਚੰਦ : ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਦੱਸਿਆ ਕਿઠઠਭਾਰਤ ਵਤਨ ਦੀ ਅਜ਼ਾਦੀ ਲਈ ਕੀਮਤੀ ਜਾਨ ਵਾਰਨ ਵਾਲੇ, ਲੋਕ ਹੱਕਾਂ ਲਈ ਕੁਰਬਾਨ ਹੋਣ ਵਾਲੇ ਸੂਰਬੀਰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ ਮਨਾਉਣਾ ਭਾਰਤ ਵਾਸੀਆਂ ਲਈ ਪਵਿੱਤਰ ਫਰਜ਼ઠਹੈ। ਸੋ ਪੰਜਬੀ ਸੱਭਿਆਚਾਰ ਮੰਚ ਵੱਲੋਂ ਸੂਰਬੀਰ ਦਾ ਸ਼ਹੀਦੀ …
Read More »