ਅੰਮ੍ਰਿਤਸਰ, ਗੁਰੂ ਗਰਾਮ ਅਤੇ ਵਾਰਾਨਸੀ ‘ਚੋਂ ਹਵਾ ਪ੍ਰਦੂਸ਼ਣ ਕੀਤਾ ਜਾਵੇਗਾ ਦੂਰ ਜਲੰਧਰ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਨੇ ਅੰਮ੍ਰਿਤਸਰ ਸਮੇਤ ਤਿੰਨ ਸ਼ਹਿਰਾਂ ਗੁਰੂ ਗਰਾਮ ਅਤੇ ਵਾਰਾਨਸੀ ਨੂੰ ਹਵਾ ਦਾ ਪ੍ਰਦੂਸ਼ਣ ਦੂਰ ਕਰਨ ਵਾਲੀ ਆਪਣੀ ਯੋਜਨਾ ਵਿਚ ਸ਼ਾਮਿਲ ਕਰ ਲਿਆ ਹੈ, ਜਿਨ੍ਹਾਂ ਦਾ ਦੌਰਾ ਕਰਕੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਮਿਸ਼ਨ ਦੀ ਟੀਮ …
Read More »Daily Archives: June 28, 2019
ਨੀਟੂ ਸ਼ਟਰਾਂ ਵਾਲੇ ਨੂੰ ਲੋਕਾਂ ਦੀ ਹੱਲਾਸ਼ੇਰੀ ਲੜਾ ਸਕਦੀ ਹੈ ਫਗਵਾੜਾ ਦੀ ਜ਼ਿਮਨੀ ਚੋਣ
ਪੰਜਾਬ ਦੀ ਜਨਤਾ ਉਸਦੀ ਸਾਦਗੀ ‘ਤੇ ਫਿਦਾ ਹੋਈ ਜਲੰਧਰ/ਬਿਊਰੋ ਨਿਊਜ਼ : ਲੋਕ ਸਭਾ ਚੋਣੲ ਲੜ ਕੇ ਚਰਚਾ ਵਿਚ ਆਏ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲੇ ਦੀ ਅੱਖ ਹੁਣ ਫਗਵਾੜਾ ਦੀ ਉਪ ਚੋਣ ‘ਤੇ ਹੈ। ਹਾਲਾਂਕਿ ਚੋਣਾਂ ਦੌਰਾਨ ਹੋਏ ਖਰਚੇ ਨੇ ਉਸ ਨੂੰ ਕੱਖੋਂ ਹੌਲਾ ਕੀਤਾ ਹੋਇਆ ਹੈ ਪਰ ਲੋਕਾਂ ਵੱਲੋਂ ਦਿੱਤੀ …
Read More »ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਦੋ ਸਿੱਖ ਨੌਜਵਾਨਾਂ ਨੇ ਲਿਆ ਬਦਲਾ
ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਆਰੋਪੀ ਦਾ ਨਾਭਾ ਜੇਲ੍ਹ ‘ਚ ਕਤਲ ਨਾਭਾ/ਬਿਊਰੋ ਨਿਊਜ਼ : ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਪ੍ਰਮੁੱਖ ਮੈਂਬਰ ਤੇ ਬੇਅਦਬੀ ਮਾਮਲਿਆਂ ਦੇ ਮੁੱਖ ਸਾਜਿਸ਼ਕਾਰੀਆਂ ਵਿਚੋਂ ਇਕ ਮਹਿੰਦਰਪਾਲ ਬਿੱਟੂ ਦੀ ਦੋ ਸਿੱਖ ਨੌਜਵਾਨ ਕੈਦੀਆਂ ਨੇ ਇੱਟਾਂ ਮਾਰ-ਮਾਰ ਕੇ ਜੇਲ੍ਹ ਦੇ ਅੰਦਰ ਹੀ ਹੱਤਿਆ ਕਰ ਦਿੱਤੀ। ਇਹ …
Read More »ਪੰਜਾਬ ‘ਚ ਨਾਜ਼ੁਕ ਥਾਵਾਂ ‘ਤੇ ਨੀਮ ਫੌਜੀ ਦਸਤੇ ਕੀਤੇ ਤਾਇਨਾਤ
ਚੰਡੀਗੜ੍ਹ/ਬਿਊਰੋ ਨਿਊਜ਼ ਨਾਭਾ ਦੀ ਜੇਲ੍ਹ ਵਿੱਚ ਡੇਰਾ ਸਿਰਸਾ ਨਾਲ ਸਬੰਧਤ ਮੁਲਜ਼ਮ ਮਹਿੰਦਰ ਪਾਲ ਬਿੱਟੂ ਦੇ ਕਤਲ ਤੋਂ ਬਾਅਦ ਸੂਬੇ ਵਿੱਚ ਨਾਜ਼ੁਕ ਥਾਵਾਂ ‘ਤੇ ਨੀਮ ਫ਼ੌਜੀ ਦਸਤਿਆਂ ਨੂੰ ਤਾਇਨਾਤ ਕੀਤਾ ਗਿਆ ਹੈ। ਸੂਤਰਾਂ ਦਾ ਦੱਸਣਾ ਹੈ ਕਿ ਰਾਜ ਸਰਕਾਰ ਨੇ ਕੇਂਦਰ ਸਰਕਾਰ ਤੋਂ 12 ਕੰਪਨੀਆਂ ਦੀ ਮੰਗ ਕੀਤੀ ਸੀ ਤੇ ਕੇਂਦਰੀ …
Read More »ਮਹਿੰਦਰਪਾਲ ਦਾ ਹੋਇਆ ਅੰਤਿਮ ਸਸਕਾਰ
ਫਾਸਟ ਟਰੈਕ ਅਦਾਲਤਾਂ ‘ਚ ਹੋਵੇਗੀ ਬੇਅਦਬੀ ਕੇਸਾਂ ਦੀ ਸੁਣਵਾਈ ਕੋਟਕਪੂਰਾ/ਬਿਊਰੋ ਨਿਊਜ਼ : ਨਾਭਾ ਜੇਲ੍ਹ ਵਿਚ ਸ਼ਨਿਚਰਵਾਰ ਨੂੰ ਕਤਲ ਕੀਤੇ ਗਏ ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਮੁਲਜ਼ਮ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਮ੍ਰਿਤਕ ਦੇਹ ਦਾ ਸੋਮਵਾਰ ਸ਼ਾਮ ਨੂੰ ਅੰਤਿਮ ਸਸਕਾਰ ਕਰ ਦਿੱਤਾ ਗਿਆ। ਚਿਖ਼ਾ ਨੂੰ ਅਗਨੀ ਮਹਿੰਦਰਪਾਲ ਦੇ ਪੁੱਤਰ ਅਰਵਿੰਦਰ ਨੇ …
Read More »ਬਿੱਟੂ ਕਤਲ ਮਾਮਲੇ ਦੀ ਪੂਰੀ ਤਹਿ ਤੱਕ ਜਾਇਆ ਜਾਵੇਗਾ : ਸੁਖਜਿੰਦਰ ਰੰਧਾਵਾ
ਕਿਹਾ – ਸਾਜ਼ਿਸ਼ ਤਹਿਤ ਕਰਵਾਇਆ ਹੋ ਸਕਦਾ ਹੈ ਡੇਰਾ ਪ੍ਰੇਮੀ ਦਾ ਕਤਲ ਨਾਭਾ/ਬਿਊਰੋ ਨਿਊਜ਼ : ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ‘ਤੇ ਹੋਏ ਘਾਤਕ ਹਮਲੇ ਮਗਰੋਂ ਉਪਜੀ ਸਥਿਤੀ ਦਾ ਜਾਇਜ਼ਾ ਲੈਣ ਲਈ ਨਾਭਾ ਜੇਲ੍ਹ ਵਿਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪਹੁੰਚੇ। ਰੰਧਾਵਾ ਨੇ ਕਿਹਾ ਕਿ ਇਸ ਘਟਨਾ ਦੀ …
Read More »ਇੰਡੋ ਕੈਨੇਡੀਅਨ ਗੋਲਫ ਐਸੋਸੀਏਸ਼ਨ ਨੇ ਚੈਰਿਟੀ ਲਈ ਇਕੱਠਾ ਕੀਤਾ ਫੰਡ
ਟ੍ਰਿਲਿਅਮ ਹੈਲਥ ਪਾਰਟਨਰਜ਼ ਫਾਊਂਡੇਸ਼ਨ ਲਈ 250.000.00 ਡਾਲਰ ਦੀ ਰਾਸ਼ੀ ਕੀਤੀ ਇਕੱਤਰ ਬਰੈਂਪਟਨ/ਬਿਊਰੋ ਨਿਊਜ਼ : ਇੰਡੋ ਕੈਨੇਡੀਅਨ ਗੋਲਫ ਐਸੋਸੀਏਸ਼ਨ (ਆਈਸੀਜੀਏ) ਨੇ ਟ੍ਰਿਲਿਅਮ ਹੈਲਥ ਪਾਰਟਨਰਜ਼ ਫਾਊਂਡੇਸ਼ਨ (ਕਾਰਡਿਓਲੌਜੀ ਅਤੇ ਕੈਂਸਰ ਵਿੰਗ) ਲਈ 22ਵੇਂ ਸਾਲਾਨਾ ਚੈਰਿਟੀ ਗੋਲਫ ਟੂਰਨਾਮੈਂਟ ਰਾਹੀਂ 250.000.00 ਡਾਲਰ ਦੀ ਰਾਸ਼ੀ ਇਕੱਠੀ ਕੀਤੀ। ਇਹ ਮੈਚ 18 ਜੂਨ ਨੂੰ ਮਿਲਟਨ ਵਿਖੇ ਗਲੇਨਕਾਰਿਨ ਗੋਲਫ …
Read More »ਰਾਜਾ ਚੀਮਾ ਦੀ ਯਾਦ ‘ਚ ਬਰੈਂਪਟਨ ਵਿਚ ਮੋਟਰ ਸਾਈਕਲ ਰੈਲੀ
ਮੋਟਰ ਸਾਈਕਲ ਰੈਲੀ ਨੂੰ ਮੁੱਖ ਮੰਤਰੀ ਡੱਗ ਫੋਰਡ ਨੇ ਦਿੱਤੀ ਹਰੀ ਝੰਡੀ ਮੇਅਰ ਪੈਟਰਿਕ ਬਰਾਊਨ ਵੱਲੋਂ ਇੱਕ ਸੜਕ ਦਾ ਨਾਮ ‘ઑਰਾਜਾ ਸਟਰੀਟ’ ਼ਰੱਖਣ ਦਾ ਐਲਾਨ ਟੋਰਾਂਟੋ/ਹਰਜੀਤ ਸਿੰਘ ਬਾਜਵਾ ਮੀਕਾ ਚੀਮਾ ਗਿੱਲ ਦੀ ਅਗਵਾਈ ਹੇਠ ਮਨਦੀਪ ਸਿੰਘ ਚੀਮਾ ਚੈਰੀਟੇਬਲ ਫਾਊਂਡੇਸ਼ਨ ਵੱਲੋਂ 7 ਵੀ ਸਲਾਨਾ ਮੋਟਰਸਾਈਕਲ ਰੈਲੀ ਅਤੇ ਫੰਡ ਰੇਜ਼ਿੰਗ ਸਮਾਗਮ ઑਰਾਈਡ …
Read More »ਰਾਜਾ ਦੀ ਭੈਣ ਨਵਦੀਪ ਕੌਰ ਨੇ ‘ਪਰਵਾਸੀ’ ਨਾਲ ਗੱਲਬਾਤ ਕਰਕੇ ਮਨ ਦੀਆਂ ਭਾਵਨਾਵਾਂ ਸਭ ਨਾਲ ਸਾਂਝੀਆਂ ਕੀਤੀਆਂ
ਬਰੈਂਪਟਨ : ਮਨਦੀਪ ਸਿੰਘ ਚੀਮਾ, ਜਿਸ ਦਾ ਨਿੱਕ ਨਾਮ ਰਾਜਾ ਸੀ, 2012 ਵਿੱਚ ਮੋਟਰ ਸਾਈਕਲ ਸਵਾਰ ਇਸ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ઠਚੀਮਾ ਪਰਿਵਾਰ ਵੱਲੋਂ ਹਰ ਸਾਲ ਆਪਣੇ ਪੁੱਤਰ ਦੀ ਯਾਦ ਵਿੱਚ ਮੋਟਰ ਸਾਈਕਲ ਰਾਇਡ ਕਰਵਾਈ ਜਾਂਦੀ ਹੈ। ਇਸ ਸਾਲ ਰਾਜੇ ਦੇ 45ਵੇਂ ਜਨਮ ਦਿਨ ਮੌਕੇ …
Read More »ਬਲਬੀਰ ਸਿੰਘ ਸੀਚੇਵਾਲ ਦੇ ਸਨਮਾਨ ਵਿਚ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵਲੋਂ ਸ਼ਾਨਦਾਰ ਸਮਾਗ਼ਮ
ਬਰੈਂਪਟਨ/ਡਾ. ਝੰਡ : ਲੰਘੇ ਸੋਮਵਾਰ 24 ਜੂਨ ਨੂੰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਵਾਤਾਵਰਣ-ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਰ ਦੇ ਸਨਮਾਨ ਵਿਚ ਸਲੱਡ ਡੌਗ ਪਾਰਕ ਵਿਚ ਸ਼ਾਨਦਾਰ ਸਮਾਗ਼ਮ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਬਹੁਤ ਹੀ ਥੋੜ੍ਹੇ ਜਿਹੇ ਸਮੇਂ ਵਿਚ ਸੂਚਨਾ ਮਿਲਣ ਦੇ ਬਾਵਜੂਦ ਕਲੱਬ ਦੇ ਕਾਫ਼ੀ ਮੈਂਬਰ ਪਾਰਕ ਵਿਚ ਨਿਰਧਾਰਤ …
Read More »