ਭਾਰਤ ਦੀਆਂ 17ਵੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਪੂਰਨ ਬਹੁਮਤ ਦਿਵਾ ਕੇ ਭਾਰਤੀ ਜਨਤਾ ਪਾਰਟੀ ਨੂੰ ਜਿੱਥੇ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਵਜੋਂ ਸਥਾਪਿਤ ਕਰ ਦਿੱਤਾ ਹੈ, ਉਥੇ ਇਨ੍ਹਾਂ ਨਤੀਜਿਆਂ ਦੀ ਦੇਸ਼ ਦੀ ਖੇਤਰੀ ਰਾਜਨੀਤੀ ‘ਤੇ ਵੀ ਬੜਾ ਡੂੰਘਾ ਅਸਰ ਪਵੇਗਾ। ਪੰਜਾਬ ਦੀ ਗੱਲ ਕੀਤੀ ਜਾਵੇ ਤਾਂ …
Read More »Daily Archives: May 24, 2019
ਕਾਮੇਡੀ ਭਰਪੂਰ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਨਾਲ ਮੁੜ ਸਰਗਰਮ ਹੈ ਰੌਸ਼ਨ ਪ੍ਰਿੰਸ
ਹਰਜਿੰਦਰ ਸਿੰਘ ਗਾਇਕੀ ਤੋਂ ਫ਼ਿਲਮਾਂ ਵੱਲ ਆਇਆ ਰੌਸ਼ਨ ਪ੍ਰਿੰਸ ਗਾਇਕੀ ਦੇ ਨਾਲ ਨਾਲ ਫ਼ਿਲਮਾਂ ਵੱਲ ਵੀ ਸਰਗਰਮ ਹੈ। ਉਸਦੀਆਂ ਮੁੱਢਲੀਆਂ ਫ਼ਿਲਮਾਂ ਨੇ ਉਸਨੂੰ ਪੰਜਾਬੀ ਸਿਨਮੇ ਨਾਲ ਪੱਕੇ ਪੈਰੀਂ ਜੋੜ ਦਿੱਤਾ। ਉਸਦੀਆਂ ਸਰਗਰਮੀਆਂ ਵੇਖਦਿਆਂ ਕਹਿ ਸਕਦੇ ਹਾਂ ਕਿ ਧੜਾਧੜ ਫ਼ਿਲਮਾਂ ਕਰਨ ਦੀ ਦੌੜ ਨੇ ਉਸਦੇ ਦਰਸ਼ਕਾਂ ਨੂੰ ਨਿਰਾਸ਼ ਵੀ ਕੀਤਾ ਹੈ। …
Read More »ਖੂਨ ‘ਚ ਵਾਧੂ ਕੋਲੈਸਟਰੋਲਬਨਾਮਦਿਲ ਦੇ ਰੋਗ
ਮਹਿੰਦਰ ਸਿੰਘ ਵਾਲੀਆ ਕੋਲੈਸਟਰੋਲ ਇਕ ਰਸਾਇਣ ਹੈ ਜੋ ਲੀਵਰਪੈਦਾਕਰਦਾ ਹੈ ਅਤੇ ਸਰੀਰਦੀਆਂ ਅਨੇਕਾਂ ਗਤੀਵਿਧੀਆਂ ਲਈਲੋੜੀਂਦਾਹੈ। ਇਸ ਤੋਂ ਬਿਨਾ ਕੋਈ ਸੈਲ, ਹੱਡੀਆਂ ਦਾਢਾਂਚਾ, ਯਾਦਸ਼ਕਤੀ, ਦਿਮਾਗੀਕ੍ਰਿਆਵਾਂ, ਹਾਰਮੋਨਦਾਬਣਨਾ, ਸੈਕਸ, ਆਦਿਸੰਭਵਨਹੀਂ ਹਨ। ਇਹ ਧਾਰਨਾ ਬਹੁਤ ਪ੍ਰਚਲਤ ਹੈ ਕਿ ਇਕ ਕੋਲੈਸਟਰੋਲਐਲ.ਡੀ.ਐਲ.ਮਾੜਾ ਹੁੰਦਾ ਹੈ।ਦੂਜੀਕਿਸਮਦਾਐਚ.ਡੀ.ਐਲ. ਚੰਗਾ ਹੁੰਦਾ ਹੈ, ਪ੍ਰੰਤੂ ਇਹ ਧਾਰਨਾ ਗਲਤ ਹੈ, ਕਿਉਂਕਿ ਕੋਲੈਸਟਰੋਲਦਾਕੇਵਲ ਇਕੋ ਹੀ …
Read More »ਐਨਵਾਇਰੌਨਿਕਸ ਰਿਸਰਚ ਸਰਵੇਖਣ ਦਾ ਦਾਅਵਾ
ਉਨਟਾਰੀਓ ਦੇ ਹਰ ਦੂਜੇ ਵਿਅਕਤੀ ਦਾ ਮੰਨਣਾ ਫੋਰਡ ਸਰਕਾਰ ਗਲਤ ਰਾਹ ‘ਤੇ ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਦੀ ਡੱਗ ਫੋਰਡ ਸਰਕਾਰ ਦੇ ਕੰਮਕਾਜ ‘ਤੇ ਵੀ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਚਾਰਾਂ ਵਿੱਚੋਂ ਤਿੰਨ ਉਨਟਾਰੀਓ ਵਾਸੀਆਂ ਦਾ ਮੰਨਣਾ ਹੈ ਕਿ ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਸਰਵੇਟਿਵ ਸਰਕਾਰ ਗਲਤ ਟਰੈਕ …
Read More »ਕਾਰਬਨ ਟੈਕਸ ਨੂੰ ਕੁਚਲਣ ਲਈ ਜੈਸਨ ਕੈਨੀ ਨੇ ਪੇਸ਼ ਕੀਤਾ ਨਵਾਂ ਬਿੱਲ
ਅਲਬਰਟਾ : ਕੈਨੇਡਾ ਵਿੱਚ ਕਾਰਬਨ ਟੈਕਸ ਮਾਮਲਾ ਬਹੁਤ ਭਖਿਆ ਹੋਇਆ, ਜਿਸ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਹਨ। ਇਸੇ ਕੜੀ ਵਿੱਚ ਅਲਬਰਟਾ ਦੇ ਪ੍ਰੀਮੀਅਰ ਜੈਸਨ ਕੈਨੀ ਕਾਰਬਨ ਟੈਕਸ ਨੂੰ ਕੁਚਲਣ ਲਈ 30 ਮਈ ਤੋਂ ਇੱਕ ਨਵਾਂ ਬਿੱਲ ਲਾਗੂ ਕਰਨ ਜਾ ਰਹੇ ਹਨ, ਜਿਸ ਨਾਲ ਪੈਟਰੋਲ ਅਤੇ ਡੀਜ਼ਲ …
Read More »ਅਲਬਰਟਾ ਦੇ ਜੰਗਲਾਂ ‘ਚ ਭਿਆਨਕ ਅੱਗ, ਲੋਕ ਘਰੋਂ-ਬੇਘਰ
ਅਲਬਰਟਾ/ਬਿਊਰੋ ਨਿਊਜ਼ : ਕੈਨੇਡਾ ਦੇ ਅਲਬਰਟਾ ਵਿਚ ਸਥਿਤ ਮਾਰਲਬਰੋ ਦੇ ਨੇੜੇ ਲੱਗਦੇ ਜੰਗਲਾਂ ਵਿਚ ਬੇਕਾਬੂ ਭਿਆਨਕ ਅੱਗ ਨੇ ਉੱਤਰੀ ਇਲਾਕੇ ਦੇ ਬਹੁਤ ਵੱਡੇ ਹਿੱਸੇ ਨੂੰ ਘੇਰ ਲਿਆ ਹੈ। ਹਾਈ ਲੈਵਲ ਵਿਚ ਤੇ ਨੇੜੇ-ਤੇੜੇ ਦੇ ਇਲਾਕੇ ਵਿਚ ਰਹਿਣ ਵਾਲਿਆਂ ਨੂੰ ਆਪਣੇ ਘਰਾਂ ਨੂੰ ਛੱਡਣ ਦੇ ਹੁਕਮ ਜਾਰੀ ਕਰ ਦਿਤੇ ਗਏ ਹਨ। …
Read More »ਕੈਨੇਡਾ ਦੁਨੀਆ ਭਰ ‘ਚ ਤਕਨਾਲੋਜੀ ਦਾ ਮੁੱਖ ਸਰੋਤ ਬਣਿਆ : ਟਰੂਡੋ
ਕਿਹਾ – ਇਮੀਗ੍ਰੇਸ਼ਨ ਕਾਰਨ ਹੀ ਕੈਨੇਡਾ ਦੇ ਤਕਨਾਲੋਜੀ ਖੇਤਰ ‘ਚ ਹੋਇਆ ਵਾਧਾ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੁਨੀਆ ਭਰ ਵਿਚ ਤਕਨਾਲੋਜੀ ਦਾ ਮੁੱਖ ਸਰੋਤ ਬਣ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਮੀਗ੍ਰੇਸ਼ਨ ਕਾਰਨ ਹੀ ਕੈਨੇਡਾ ਦਾ ਤਕਨਾਲੋਜੀ ਖੇਤਰ ਵਧਿਆ ਫੁਲਿਆ ਹੈ। ਜ਼ਿਕਰਯੋਗ ਹੈ ਕਿ ਟੋਰਾਂਟੋ ਵਿੱਚ ਹੋਈ ਤਕਨਾਲੋਜੀ …
Read More »20 ਘੰਟਿਆਂ ਤੋਂ ਵੱਧ ਕੰਮ ਕਰਨ ਵਾਲੇ ਪੰਜਾਬੀ ਵਿਦਿਆਰਥੀ ਨੂੰ ਮਿਲੀ 15 ਜੂਨ ਤੱਕ ਰਾਹਤ
ਕੈਨੇਡਾ ਦੇ ਸਟੱਡੀ ਅਤੇ ਵਰਕ ਪਰਮਿਟ ‘ਚ ਫ਼ਰਕ ਸਮਝਣ ਦੀ ਲੋੜ ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਵਿਖੇ ਇਜਾਜ਼ਤ ਤੋਂ ਵੱਧ ਕੰਮ ਕਰਨ ਕਾਰਨ ਵਾਪਸ ਪੰਜਾਬ ਮੋੜੇ ਜਾਣ ਦੀ ਕਗਾਰ ‘ਤੇ ਖੜ੍ਹੇ ਜੋਬਨਦੀਪ ਸਿੰਘ ਸੰਧੂ (22) ਬਾਰੇ ਕਈ ਦਿਨਾਂ ਤੋਂ ਖ਼ਬਰਾਂ ਲਗਾਤਾਰਤਾ ਨਾਲ ਚਰਚਾ ਹਨ ਜਿਸ ਦੀ ਗੂੰਜ ਕੈਨੇਡਾ ਦੀ ਪਾਰਲੀਮੈਂਟ …
Read More »ਪਹਿਲੀ ਸਰਜੀਕਲ ਸਟਰਾਈਕ 2016 ‘ਚ ਹੋਈ
ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਕਿਹਾ – ਬਾਲਾਕੋਟ ਏਅਰ ਸਟ੍ਰਾਈਕ ਭਾਰਤੀ ਹਵਾਈ ਫੌਜ ਦੀ ਵੱਡੀ ਉਪਲਬਧੀ ਊਧਮਪੁਰ/ਬਿਊਰੋ ਨਿਊਜ਼ : ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਵਿਚਲੇ ਅੱਤਵਾਦੀ ਕੈਂਪ ‘ਤੇ ਕੀਤੇ ਹਮਲੇ ਨੂੰ ‘ਅਹਿਮ ਪ੍ਰਾਪਤੀ’ ਦੱਸਦਿਆਂ ਪੁਸ਼ਟੀ ਕੀਤੀ ਕਿ 2016 ਵਿੱਚ …
Read More »ਇਸ ਵਾਰ 1 ਜੂਨ ਤੋਂ ਸ਼ੁਰੂ ਹੋਵੇਗੀ ਯਾਤਰਾ : ਹਰ ਸਾਲ 25 ਮਈ ਤੋਂ ਸ਼ੁਰੂ ਕੀਤੀ ਜਾਂਦੀ ਸੀ ਯਾਤਰਾ
1960 ‘ਚ 10 ਫੁੱਟ ਦੇ ਕਮਰੇ ਨੂੰ ਦਿੱਤਾ ਗਿਆ ਸੀ ਗੁਰਦੁਆਰਾ ਸਾਹਿਬ ਸ੍ਰੀ ਹੇਮਕੁੰਟ ਸਾਹਿਬ ਦਾ ਰੂਪ ਚੰਡੀਗੜ੍ਹ/ਬਿਊਰੋ ਨਿਊਜ਼ : ਉਤਰਾਂਚਲ ਦੇ ਚਮੌਲੀ ਜ਼ਿਲ੍ਹੇ ‘ਚ ਹਿਮਾਚਲ ਦੀਆਂ ਚੋਟੀਆਂ ‘ਚ ਘਿਰੇ 15 ਹਜ਼ਾਰ 200 ਫੁੱਟ ਉਚੇ ਸਥਾਨ ‘ਤੇ ਹਰ ਸਹੂਲਤ ਦੇ ਨਾਲ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸੁਸ਼ੋਭਿਤ ਹੈ। ਇਸ ਸਥਾਨ ‘ਤੇ …
Read More »