ਮਹਿੰਦਰ ਸਿੰਘ ਵਾਲੀਆ
ਕੋਲੈਸਟਰੋਲ ਇਕ ਰਸਾਇਣ ਹੈ ਜੋ ਲੀਵਰਪੈਦਾਕਰਦਾ ਹੈ ਅਤੇ ਸਰੀਰਦੀਆਂ ਅਨੇਕਾਂ ਗਤੀਵਿਧੀਆਂ ਲਈਲੋੜੀਂਦਾਹੈ। ਇਸ ਤੋਂ ਬਿਨਾ ਕੋਈ ਸੈਲ, ਹੱਡੀਆਂ ਦਾਢਾਂਚਾ, ਯਾਦਸ਼ਕਤੀ, ਦਿਮਾਗੀਕ੍ਰਿਆਵਾਂ, ਹਾਰਮੋਨਦਾਬਣਨਾ, ਸੈਕਸ, ਆਦਿਸੰਭਵਨਹੀਂ ਹਨ।
ਇਹ ਧਾਰਨਾ ਬਹੁਤ ਪ੍ਰਚਲਤ ਹੈ ਕਿ ਇਕ ਕੋਲੈਸਟਰੋਲਐਲ.ਡੀ.ਐਲ.ਮਾੜਾ ਹੁੰਦਾ ਹੈ।ਦੂਜੀਕਿਸਮਦਾਐਚ.ਡੀ.ਐਲ. ਚੰਗਾ ਹੁੰਦਾ ਹੈ, ਪ੍ਰੰਤੂ ਇਹ ਧਾਰਨਾ ਗਲਤ ਹੈ, ਕਿਉਂਕਿ ਕੋਲੈਸਟਰੋਲਦਾਕੇਵਲ ਇਕੋ ਹੀ ਰਸਾਇਣਕਫਾਰਮੂਲਾਹੈ।ਇਥੋਂ ਤਕ ਕਿ ਸਾਡੇ ਕੋਲੈਸਟਰੋਲ ਦੇ ਮਾਪਣਦਾ ਕੋਈ ਸਾਰਥਿਕ ਢੰਗ ਨਹੀਂ ਹੈ।ਕੇਵਲਅੰਦਾਜ਼ਾ ਹੀ ਲਗਦਾਹੈ।ਲੀਵਰਸਰੀਰ ਨੂੰ ਲੋੜੀਂਦੀਮਾਤਰਾਲਗਭਗ 80 ਪ੍ਰਤੀਸ਼ਤਭਾਗ ਬਨਾਉਂਦਾ ਹੈ।ਬਾਕੀਬਾਹਰੀਮਾਸਾਹਾਰੀਭੋਜਨ ਤੋਂ ਖਾ ਕੇ ਮਿਲਦਾਹੈ।ਜਿਵੇਂ ਅੰਡਾ, ਮੀਟਾ, ਮੱਛੀ, ਦੁੱਧ ਜਾਂ ਇਸ ਤੋਂ ਬਣੇ ਪਦਾਰਥ।
ਵਿਸ਼ਵਵਿਚ 2015 ਵਿਚ 56 ਮਿਲੀਅਨ ਮੌਤਾਂ ਹੋਈਆਂ ਸਨ।ਇਨ੍ਹਾਂ ਵਿੱਚੋਂ ਸਭ ਤੋਂ ਵੱਧ ਅਰਥਾਤ 15 ਮਿਲੀਅਨ ਮੌਤਾਂ ਦਿਲ ਦੇ ਰੋਗ ਅਤੇ ਸਟਰੋਕਕਾਰਨ ਹੋਈਆਂ।
1950 ਈ: ਵਿਚਡਾ. ਐਨਸਿਲ ਨੇ ਇਕ ਖੋਜ ਦੁਆਰਾ ਸਿੱਧ ਕੀਤਾ ਕਿ ਕੋਲੈਸਟਰੋਲਦੀ ਵੱਧ ਮਾਤਰਾਦਿਲ ਰੋਗਾਂ ਲਈ ਜ਼ਿੰਮੇਵਾਰਹੈ। ਇਹ ਰਸਾਇਣਆਰਟਰੀਸਵਿਚ ਰੁਕਾਵਟ ਪੈਦਾਕਰਦਾਹੈ।ਲਹੂ ਦੇ ਦੌਰੇ ਵਿਚਵਿਗਾੜ ਆ ਜਾਂਦਾਹੈ।ਦਿਲ ਨੂੰ ਪੂਰਾਖੂਨਨਹੀਂ ਪਹੁੰਚਦਾ ਅਤੇ ਮੌਤ ਹੋ ਜਾਂਦੀਹੈ।ਬਚਾਓਲਈਕੋਲੈਸਟਰੋਲ ਘੱਟ ਕਰਨਦੀਆਂ ਮਹਿੰਗੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ।ਪ੍ਰੰਤੂ ਪਿਛਲੇ ਕਈ ਦਹਾਕਿਆਂ ਤੋਂ ਇਸ ਧਾਰਨਾ ਉੱਤੇ ਕਿੰਤੂ-ਪ੍ਰੰਤੂ ਹੋ ਰਿਹਾਹੈ। ਕਈ ਡਾਕਟਰ ਇਸ ਖੋਜ ਵਿਚ ਲੱਗੇ ਹੋਏ ਹਨ ਕਿ ਕੀ ਵੱਧ ਕੋਲੈਸਟਰੋਲਅਤੇ ਦਿਲ ਦੇ ਰੋਗਾਂ ਦਾ ਕੋਈ ਸਬੰਧਹੈ।ਜ਼ਿਆਦਾਸਬੂਤ ਸਿੱਧ ਕਰਦੇ ਹਨ ਕਿ ਇਨ੍ਹਾਂ ਦੋਨਾਦਾ ਕੋਈ ਸਬੰਧਨਹੀਂ ਹੈ।
ਸਬੂਤਾਂ ਦਾਵੇਰਵਾ
1. ਅਮਰੀਕਾ ਦੇ ਸਿਹਤਵਿਭਾਗ ਵੱਲੋਂ ਹਦਾਇਤਾਂ :-
1980 ਵਿਚਯੂ.ਐਸ.ਏ.ਦੀਸਰਕਾਰ ਨੇ ਫੈਸਲਾਕੀਤਾ ਕਿ ਖੇਤੀਬਾੜੀਮਹਿਕਮਾਅਤੇ ਸਿਹਤਵਿਭਾਗ ਮਿਲ ਕੇ ਹਰਪੰਜਸਾਲਬਾਅਦ ਮੁਲਕ ਦੀਸਿਹਤ ਨੂੰ ਮੁੱਖ ਰਖ ਕੇ ਭੋਜਨਸਬੰਧੀਹਦਾਇਤਾਂ ਜਾਰੀਕਰਿਆਕਰੇਗੀ।
2015-2020 ਦੇ ਸਮੇਂ ਲਈਜਾਰੀਕੀਤੀਆਂ ਕਈ ਹਦਾਇਤਾਂ ਹੈਰਾਨੀਜਨਕਹਨ।ਨਵੀਆਂ ਹਦਾਇਤਾਂ ਅਨੁਸਾਰ ਕੋਲੈਸਟਰੋਲਦਾਦਿਲ ਦੇ ਰੋਗਾਂ ਨਾਲ ਕੋਈ ਸਬੰਧਨਹੀਂ ਹੈ। ਕੋਈ ਮਾੜਾ ਜਾਂ ਚੰਗਾ ਕੋਲੈਸਟਰੋਲਨਹੀਂ ਹੁੰਦਾ। ਇਸ ਦੇ ਸੇਵਨਦੀਮਾਤਰਾਤਹਿਨਹੀਂ ਕੀਤੀ ਜਾ ਸਕਦੀ। ਵੱਧ ਕੋਲੈਸਟਰੋਲਵਾਲੇ ਭੋਜਨਅੰਡਾ, ਬਟਰ, ਅਰਜਨਮੀਟ, ਚੀਜ਼ ਆਦਿਸੀਮਤਮਾਤਰਾਵਿਚਖਾਦੇ ਜਾ ਸਕਦੇ ਹਨ।ਕੋਲੈਸਟਰੋਲਘਟਕਰਨਦੀਆਂ ਦਵਾਈਆਂ ਦੀ ਕੋਈ ਭੂਮਿਕਾਨਹੀਂ ਹੈ।ਵਾਧੂ ਖੰਡਅਤੇ ਵਾਧੂ ਨਮਕਦੀਮਾਤਰਾਖਾਣ ਤੋਂ ਚਿਤਾਵਨੀ ਦਿੱਤੀ ਗਈ ਹੈ।
2. ਦਿਲ ਦੇ ਰੋਗ ਕਾਰਨ ਹੁੰਦੀਆਂ ਮੌਤਾਂ ਵਾਲੇ 75 ਪ੍ਰਤੀਸ਼ਤ ਰੋਗੀਆਂ ਵਿਚਕੋਲੈਸਟਰੋਲਦੀਮਾਤਰਾਨਾਰਮਲ ਹੁੰਦੀ ਹੈ।
3. ਕੁੱਝ ਮੁਲਕਾਂ ਵਿਚਆਮਲੋਕਾਂ ਦੀਕੋਲੈਸਟਰੋਲਦੀ ਔਸਤਨ ਵਧ ਹੈ, ਪ੍ਰੰਤੂ ਦਿਲ ਦੇ ਰੋਗਾਂ ਨਾਲਮਰਨਵਾਲਿਆਂ ਦੀਗ੍ਰਿਫਤਾਰੀਘਟਹੈ।
4. ਇਹ ਰਸਾਇਣਸਰੀਰਲਈ ਬਹੁਤ ਜ਼ਰੂਰੀਹੈ।ਲੀਵਰਆਪ ਬਨਾਉਂਦਾ ਹੈ। ਕਿਸੀ ਬਾਹਰਲੇ ਭੋਜਨ ਉੱਤੇ ਨਿਰਭਰਨਹੀਂ ਕਰਦਾ।
5. ਭੋਜਨਰਾਹੀਂ ਖਾਧਾਭੋਜਨਖੂਨਵਿਚਕੋਲੈਸਟਰੋਲਦੀਮਾਤਰਾਨਹੀਂ ਵਧਾਉਂਦਾ।
6. ਖੂਨਵਿਚ ਇਸ ਰਸਾਇਣਦੀਮਾਤਰਾਜੀਨਸ ਉੱਤੇ ਨਿਰਭਰਕਰਦੀਹੈ।
7. 2016 ਵਿਚਡਾਕਟਰਨਿਸ਼ਾਰ ਨੇ ਸਿੱਧ ਕੀਤਾ ਕਿ ਕੋਲੈਸਟਰੋਲਘਟਕਰਨਵਾਲੀਆਂ ਦਵਾਈਆਂ ਬੋਰਾਸਹਨ।ਵਧਦੀ ਉਮਰ ਨਾਲਸਰੀਰਵਿਚ ਇਸ ਰਸਾਇਣਦੀਮਾਤਰਾਘਟਨਹੀਂ ਹੋ ਜਾਂਦੀ ਹੈ, ਜਦਕਿਦਿਲ ਦੇ ਰੋਗਾਂ ਮਰਨਵਾਲਿਆਂ ਦੀਗਿਣਤੀਵਧਦੀਹੈ।
ਉਪਰੋਕਤ ਤੱਥਾਂ ਤੋਂ ਸਾਫਜਾਹਿਰ ਹੋ ਰਿਹਾ ਹੈ ਕਿ ਲਹੂ ਵਿਚ ਵੱਧ ਕੋਲੈਸਟਰੋਲਦੀਮਾਤਰਾਬਾਰੇ ਬਹੁਤ ਭੰਬਲਭੂਸਾ ਹੈ, ਜਿਥੇ ਯੂ.ਐਸ.ਏ.ਵਰਗੇ ਦੇਸ਼ਵਿਚ ਇਹ ਕੋਈ ਮੁੱਦਾ ਨਹੀਂ ਸਮਝਿਆਜਾਂਦਾ। ਉਥੇ ਵਿਸ਼ਵ ਦੇ ਬਾਕੀ ਮੁਲਕਾਂ ਵਿਚ ਇਸ ਨੂੰ ਗੰਭੀਰਤਾਨਾਲਲਿਆਜਾਂਦਾਹੈ।
ਮਾਹਰਾਂ ਅਨੁਸਾਰ ਦਵਾਈਆਂ ਬਨਾਉਣ ਵਾਲੀਆਂ ਸ਼ਕਤੀਸ਼ਾਲੀਅਤੇ ਅਮੀਰਕੰਪਨੀਆਂ ਇਕ ਬਹੁਤ ਵੱਡਾ ਰੋੜਾਹਨ।ਵਰਲਡਹੈਲਥਆਰਗੇਨਾਈਜੇਸ਼ਨ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਇਸ ਸਬੰਧੀਹਦਾਇਤਾਂ ਜਾਰੀਕਰਨੀਆਂ ਚਾਹੀਦੀਆਂ ਹਨ।
ਜ਼ਿਲ੍ਹਾ ਸਿੱਖਿਆ ਅਫਸਰ (ਸੇਵਾ ਮੁਕਤ)
ਬਰੈਂਪਟਨ (ਕੈਨੇਡਾ) 647-856-4280
Check Also
INFERTILITY MYTHS & FACTS: NEVER GIVE UP
Infertility is “the inability to conceive after 12 months of unprotected intercourse.” This means that …