ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਪੱਛਮੀ ਤੋਂ ਐੱਮਪੀਪੀ ਅਮਰਜੋਤ ਸੰਧੂ ਅਤੇ ਬਰੈਂਪਟਨ ਦੱਖਣੀ ਤੋਂ ਐੱਮਪੀਪੀ ਪ੍ਰਭਮੀਤ ਸਰਕਾਰੀਆ ਨੇ ਉਨਟਾਰੀਓ ਸਰਕਾਰ ਦੀ ਸਿੱਖਿਆ ਸਬੰਧੀ ਭਵਿੱਖੀ ਯੋਜਨਾ ‘ਤੁਹਾਡੇ ਲਈ ਲਾਭਕਾਰੀ ਸਿੱਖਿਆ’ ਦਾ ਸਵਾਗਤ ਕੀਤਾ ਹੈ। ਸੰਧੂ ਨੇ ਕਿਹਾ ਕਿ ਮੌਜੂਦਾ ਸਿੱਖਿਆ ਪ੍ਰਣਾਲੀ ਵਿਦਿਆਰਥੀਆਂ ਨੂੰ ਅੱਜ ਦੀਆਂ ਹਕੀਕਤਾਂ ਮੁਤਾਬਿਕ ਤਿਆਰ ਨਹੀਂ ਕਰਦੀ। ਇਸ ਲਈ …
Read More »Daily Archives: March 22, 2019
ਅਮੀਰਾਂ ਦੇ ਹੱਕ ਵਿੱਚ ਭੁਗਤੀ ਫੋਰਡ ਸਰਕਾਰ: ਮਾਈਕਲ ਕੋਟਿਓ
ਬਰੈਂਪਟਨ : ਦੂਨ ਵੈਲੀ ਪੂਰਬੀ ਤੋਂ ਐੱਮਪੀਪੀ ਮਾਈਕਲ ਕੋਟਿਓ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਕੰਸਰਵੇਟਿਵ ਪਾਰਟੀ ਨੇ ਅਮੀਰਾਂ ਦੇ ਹੱਕ ਵਿੱਚ ਭੁਗਤਦਿਆਂ ਉਨ੍ਹਾਂ ਦੇ ਟੈਕਸ ਲਗਭਗ 275 ਮਿਲੀਅਨ ਡਾਲਰ ਘਟਾ ਕੇ ਆਪਣੇ ਉਨ੍ਹਾਂ ਪ੍ਰਤੀ ਵਾਅਦਿਆਂ ਨੂੰ ਪੂਰਾ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਸਿੱਖਿਆ ਮੰਤਰੀ ਲੀਸਾ ਥੌਮਸਨ ਨੇ ਇਸ …
Read More »ਐਡਮਿੰਟਨ ਵਿਚ ‘ਬੀਬੀ ਸਾਹਿਬਾ’ ਨਾਟਕ ਦੀ ਪੇਸ਼ਕਾਰੀ 24 ਮਾਰਚ ਨੂੰ
ਟੋਰਾਂਟੋ : ਐਲਬਰਟਾ ਦੇ ਐਡਮਿੰਟਨ ਸ਼ਹਿਰ ਵਿੱਚ ਕਹਾਣੀਕਾਰ ਸੁਖਜੀਤ ਦੀ ਪੰਜਾਬੀ ਕਹਾਣੀ ਉੱਤੇ ਅਧਾਰਿਤ ਗੁਰਿੰਦਰ ਮਕਨਾ ਦੇ ਲਿਖੇ ਨਾਟਕ ‘ਬੀਬੀ ਸਾਹਿਬਾ’ ਦੀ ਪੇਸ਼ਕਾਰੀ 24 ਮਾਰਚ ਨੂੰ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਹੀਰਾ ਰੰਧਾਵਾ ਨੇ ਦੱਸਿਆ ਕਿ ਹੈਰੀਟੇਜ਼ ਆਰਟਸ ਐਂਡ ਥੀਏਟਰ ਸੋਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ-ਅੱਪ) ਵੱਲੋਂ ਐਡਮਿੰਟਨ ਸ਼ਹਿਰ ਦੇ …
Read More »ਤਰਕਸ਼ੀਲ ਸੁਸਾਇਟੀ ਵਲੋਂ 24 ਮਾਰਚ ਦੇ ਕਵਿੱਜ ਮੁਕਾਬਲਿਆਂ ਲਈ ਬੱਚਿਆਂ ਵਿੱਚ ਭਾਰੀ ਉਤਸ਼ਾਹ
ਜੇਤੂ ਬੱਚਿਆਂ ਲਈ 200,175 ਅਤੇ 150 ਡਾਲਰ ਨਕਦ ਇਨਾਮ ਬਰੈਂਪਟਨ/ਹਰਜੀਤ ਬੇਦੀ : ਨੌਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਲੋਕ ਜਾਗਰੂਕਤਾ ਲਈ ਸਮੇਂ ਸਮੇਂ ਤੇ ਵੱਖ ਵੱਖ ਪ੍ਰੋਗਰਾਮ ਕੀਤੇ ਜਾਂਦੇ ਹਨ। ਜਿਨ੍ਹਾਂ ਵਿੱਚ ਲੋਕਾਂ ਨੂੰ ਵਿਗਿਆਨਕ ਸੋਚ ਅਪਣਾ ਕੇ ਵਹਿਮਾਂ ਭਰਮਾਂ ਤੋਂ ਛੁਟਕਾਰਾ, ਪਖੰਡੀ ਅਤੇ ਠੱਗ ਬਾਬਿਆਂ ਤੋਂ ਬਚਾਓ, ਸਿਹਤ …
Read More »ਬਰੈਂਪਟਨ ਸਾਊਥ ਤੋਂ ਨੌਮੀਨੇਸ਼ਨ 6 ਅਪਰੈਲ ਨੂੰ, ਹਰਦੀਪ ਗਰੇਵਾਲ ਵੱਲੋਂ ਤਿਆਰੀਆਂ ਜ਼ੋਰਾਂ ਉਤੇ
ਬਰੈਂਪਟਨ : ਬਰੈਂਪਟਨ ਸਾਊਥ ਫੈਡਰਲ ਕੰਸਰਵੇਟਿਵ ਰਾਈਡਿੰਗ ਲਈ ਨੌਮੀਨੇਸ਼ਨ ਚੋਣ 6 ਅਪਰੈਲ ਦਿਨ ਸ਼ਨਿਚਰਵਾਰ ਨੂੰ ਹੋਣ ਜਾ ਰਹੀ ਹੈ। ਇਹ ਨੌਮੀਨੇਸ਼ਨ ਚੋਣ ਗੁਰੁਦਆਰਾ ਸਿੱਖ ਲਹਿਰ ਦੇ ਨਜ਼ਦੀਕ ਬਰੈਮ-ਸਟੀਲ ਉੱਤੇ ਸਥਿਤ ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿਖੇ ਹੋਵੇਗੀ। ਇਸ ਨੌਮੀਨੇਸ਼ਨ ਚੋਣ ਵਿੱਚ ਕੈਨੇਡਾ ਦਾ ਜੰਮਪਲ ਅਤੇ ਇੱਥੇ ਦਾ ਪੜ੍ਹਿਆ ਲਿਖਿਆ ਹਰਦੀਪ ਸਿੰਘ ਗਰੇਵਾਲ …
Read More »ਟਾਊਨ ਹਾਲ ਦੀ ਮੀਟਿੰਗ ‘ਚ ਸਥਾਨਕ ਮੁੱਦਿਆਂ ‘ਤੇ ਐਮ ਪੀ ਪੀ ਦੀਪਕ ਆਨੰਦ ਨੇ ਕੀਤੀ ਚਰਚਾ
ਮਾਲਟਨ ਨਿਵਾਸੀਆਂ ਨੇ ਸਥਾਨਕ ਮੁੱਦਿਆਂ ਨੂੰ ਲੈ ਕੇ ਐਮ ਪੀ ਪੀ ਦੀਪਕ ਆਨੰਦ ਨਾਲ ਬੈਠਕ ਦੌਰਾਨ ਚਰਚਾ ਕੀਤੀ। ਮਾਲਟਨ ਕਮਿਊਨਿਟੀ ਸੈਂਟਰ ਵਿਚ ਹੋਈ ਇਸ ਬੈਠਕ ‘ਚ ਦੀਪਕ ਆਨੰਦ ਨੇ ਸਥਾਨਕ ਲੋਕਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਸੁਣਿਆ ਤੇ ਫਿਰ ਉਨ੍ਹਾਂ ਦੀਆਂ ਮੁੱਖ ਮੰਗਾਂ ਨੂੰ ਧਿਆਨ ‘ਚ ਰੱਖਦਿਆਂ ਯੋਜਨਾਵਾਂ ਅਨੁਸਾਰ ਕੰਮ …
Read More »ਨਿਊਜ਼ੀਲੈਂਡ ਹਮਲੇ ਵਿਚ ਮਰਨ ਵਾਲੇ 8 ਭਾਰਤੀ ਵਿਅਕਤੀਆਂ ਦੀ ਪੁਸ਼ਟੀ
ਆਸਟ੍ਰੇਲੀਆਈ ਬੰਦੂਕਧਾਰੀ ਨੇ ਮਸਜਿਦ ਵਿਚ ਗੋਲੀਬਾਰੀ ਕਰਕੇ 50 ਵਿਅਕਤੀਆਂ ਦੀ ਲਈ ਸੀ ਜਾਨ ਔਕਲੈਂਡ/ਬਿਊਰੋ ਨਿਊਜ਼ : ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਖੇ ਪਿਛਲੇ ਦਿਨੀਂ ਹੋਏ ਅੱਤਵਾਦੀ ਹਮਲੇ ਵਿਚ 50 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਇਸ ਹਮਲੇ ਤੋਂ ਬਾਅਦ 9 ਭਾਰਤੀ ਵਿਅਕਤੀਆਂ ਦੇ ਲਾਪਤਾ ਹੋਣ ਦੀ ਖਬਰ ਆਈ ਸੀ ਅਤੇ ਹੁਣ ਇਹ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਮਹੀਨਾਵਾਰ ਸਮਾਗਮ ਵਿਚ ਨਾਵਲ ‘ਮਾਂ ਦਾ ਘਰ’ ਉਪਰ ਹੋਈ ਗੋਸ਼ਟੀ
ਪੁਸਤਕ ‘ਕੰਮ ਕੰਮ ਸਿਰਫ ਕੰਮ’ ਲੋਕ-ਅਰਪਿਤ ਕੀਤੀ ਗਈ ਬਰੈਂਪਟਨ/ਝੰਡ ਤੇ ਮੰਡ : ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵੱਲੋਂ ਆਪਣਾ ਮਹੀਨਾਵਾਰੀ ਸਮਾਗਮ ਇੱਥੋਂ ਦੇ ਐੱਫ਼.ਬੀ.ਆਈ.ਸਕੂਲ ਦੇ ਹਾਲ ਵਿਚ ਕਰਵਾਇਆ ਗਿਆ ਜਿਸ ਵਿਚ ਪੰਜਾਬੀ ਦੇ ਨਾਵਲਕਾਰ ਕੁਲਜੀਤ ਮਾਨ ਦੇ ਨਾਵਲ ‘ਮਾਂ ਦਾ ਘਰ’ ਉੱਪਰ ਗੋਸ਼ਟੀ ਕਰਵਾਈ …
Read More »ਕਰਤਾਰਪੁਰ ਲਾਂਘੇ ਲਈ ਭਾਰਤ ਵਾਲੇ ਪਾਸੇ ਕੰਮ ਹੋਇਆ ਸ਼ੁਰੂ
ਲਾਂਘੇ ਲਈ ਕਿਸਾਨ ਲੱਖਾ ਸਿੰਘ ਨੇ 16 ਏਕੜ ਜ਼ਮੀਨ ਦਿੱਤੀ ਬਟਾਲਾ : ਭਾਰਤ-ਪਾਕਿ ਸਰਹੱਦ ‘ਤੇ ਕਿਸਾਨ ਲੱਖਾ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕਰਤਾਰਪੁਰ ਲਾਂਘੇ ਲਈ ਸਾਢੇ 16 ਏਕੜ ਜ਼ਮੀਨ ਬਿਨਾ ਸ਼ਰਤ ਦੇਣ ਦੇ ਨਾਲ ਹੀ ਆਈਸੀਪੀ (ਇੰਟੇਗ੍ਰੇਟਿਡ ਚੈੱਕ ਪੋਸਟ) ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਮੌਕੇ ਕੈਬਨਿਟ ਮੰਤਰੀ …
Read More »ਮਨਜਿੰਦਰ ਸਿੰਘ ਸਿਰਸਾ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਣੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਰੋਧੀਆਂ ਵੱਲੋਂ ਅਦਾਲਤਾਂ ਰਾਹੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਚੋਣ ਵਿੱਚ ਅੜਿੱਕੇ ਪਾਏ ਜਾਣ ਦੇ ਬਾਵਜੂਦ ਮਨਜਿੰਦਰ ਸਿੰਘ ਸਿਰਸਾ ਕਮੇਟੀ ਦੇ ਪਹਿਲੀ ਵਾਰ ਪ੍ਰਧਾਨ ਬਣ ਗਏ। ਸਿਰਸਾ ਦਾ ਨਾਂ ਅਵਤਾਰ ਸਿੰਘ ਹਿਤ ਨੇ ਪੇਸ਼ ਕੀਤਾ ਤੇ ਜਗਦੀਪ ਸਿੰਘ ਕਾਹਲੋਂ ਨੇ ਇਸ ਦੀ ਤਾਈਦ …
Read More »