ਇਸਲਾਮਾਬਾਦ/ਬਿਊਰੋ ਨਿਊਜ਼: ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਐਲਾਨ ਕੀਤਾ ਕਿ ਉਨ੍ਹਾਂ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਭਾਰਤ ਹਵਾਲੇ ਕਰ ਦਿੱਤਾ ਹੈ, ਪਰ ਉਨ੍ਹਾਂ ਅਭਿਨੰਦਨ ਨੂੰ ‘ਜੰਗੀ ਕੈਦੀ’ ਕਰਾਰ ਦਿੱਤਾ। ਵਾਹਗਾ-ਅਟਾਰੀ ਸਰਹੱਦ ‘ਤੇ ਪਾਇਲਟ ਦੇ ਭਾਰਤ ਪਰਤਣ ਦੇ ਕੁਝ ਮਿੰਟਾਂ ਮਗਰੋਂ ਜਾਰੀ ਬਿਆਨ ਵਿਚ ਵਿਦੇਸ਼ ਦਫ਼ਤਰ ਨੇ …
Read More »Daily Archives: March 8, 2019
ਹਵਾ ਪ੍ਰਦੂਸ਼ਣ ਨਾਲ ਹਰ ਸਾਲ ਹੋ ਰਹੀਆਂ ਹਨ 70 ਲੱਖ ਮੌਤਾਂ
ਸੰਯੁਕਤ ਰਾਸ਼ਟਰ ਨੇ ਕਿਹਾ ਛੇ ਅਰਬ ਅਬਾਦੀ ਦੂਸ਼ਿਤ ਹਵਾ ‘ਚ ਲੈ ਰਹੀ ਸਾਹ ਜਨੇਵਾ : ਦੁਨੀਆ ਵਿਚ ਤੇਜ਼ੀ ਨਾਲ ਵਧਦਾ ਹਵਾ ਪ੍ਰਦੂਸ਼ਣ ਜਾਨਲੇਵਾ ਹੋ ਗਿਆ ਹੈ। ਦੁਨੀਆ ਦੀ ਵੱਡੀ ਅਬਾਦੀ ਦੂਸ਼ਿਤ ਆਬੋ ਹਵਾ ਵਿਚ ਸਾਹ ਲੈਣ ਨੂੰ ਮਜਬੂਰ ਹੈ। ਇਸ ਨਾਲ ਹਰ ਸਾਲ ਛੇ ਲੱਖ ਬੱਚਿਆਂ ਸਮੇਤ ਕਰੀਬ 70 ਲੱਖ …
Read More »ਭਾਰਤ ‘ਚ ਜਾ ਕੇ ‘ਪਰਵਾਸੀ’ਕਿਵੇਂ ਕਰਦੇ ਹਨਪ੍ਰਤੀਕਿਰਿਆ
ਮਹਿੰਦਰ ਸਿੰਘ ਵਾਲੀਆ ਲੱਖਾਂ ਦੀਗਿਣਤੀਵਿਚਭਾਰਤੀਵਿਸ਼ਵ ਦੇ ਕੋਨੇ ਕੋਨੇ ਵਿਚਰਹਿਰਹੇ ਹਨ। ਇਕੱਲੇ ਅਮਰੀਕਾਵਿਚ ਹੀ 20 ਲੱਖ ਤੋਂ ਵਧਭਾਰਤੀਹਨ। 2017 ਵਿਚਲਗਭਗ 6 ਲੱਖ ਭਾਰਤੀਵਿਦਿਆਰਥੀਵਿਦੇਸ਼ਾਂ ਵਿਚ ਉੱਚ ਸਿੱਖਿਆ ਗ੍ਰਹਿਣਕਰਨਲਈ ਗਏ। ਭਾਰਤੀਆਂ ਦਾਆਪਣੀਧਰਤੀਅਥਾਹੇ ਦਾਮੋਹਹੈ। ਮੌਕਾ ਮਿਲਦੇ ਹੀ ਮਿੱਟੀ ਦਾਮੋਹ ਜਾਗ ਪੈਂਣਾ ਹੈ ਅਤੇ ਭਾਰਤਫੇਰੀ ਲਗਾਉਣ ਲਈ ਉਤਾਵਲੇ ਹੋ ਜਾਂਦੇ ਹਨ।ਬਾਹਰਲੇ ਮੁਲਕਾਂ ਵਿੱਚ ਰਹਿੰਦੇ ਹੋਏ …
Read More »ਟਰੂਡੋ ਦੀਆਂ ਮੁਸ਼ਕਿਲਾਂ ਵਧੀਆਂ ਇਕ ਤੋਂ ਬਾਅਦ ਇਕ ਮੰਤਰੀ ਦੇ ਰਹੇ ਅਸਤੀਫ਼ਾ
ਹੁਣ ਖਜ਼ਾਨਾਬੋਰਡ ਦੀ ਪ੍ਰਧਾਨ ਜੇਨ ਫਿਲਪੌਟ ਨੇ ਵੀ ਦਿੱਤਾਅਸਤੀਫਾ ਓਟਵਾ/ਬਿਊਰੋ ਨਿਊਜ਼ ਕੈਨੇਡਾ ਦੇ ਪ੍ਰਧਾਨਮੰਤਰੀਜਸਟਿਨਟਰੂਡੋ ਦੀਆਂ ਮੁਸ਼ਕਲਾਂ ਦਿਨੋਂ ਦਿਨਵਧਦੀਆਂ ਜਾ ਰਹੀਆਂ ਹਨ।ਇਸਦੇ ਚੱਲਦਿਆਂ ਹੁਣਖਜ਼ਾਨਾਬੋਰਡਦੀਪ੍ਰਧਾਨਜੇਨ ਫਿਲਪੌਟ ਨੇ ਫੈਡਰਲਮੰਤਰੀਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਅਸਤੀਫਾਦੇਣਸਮੇਂ ਆਖਿਆ ਕਿ ਜਿਸ ਢੰਗ ਨਾਲਸਰਕਾਰਐਸਐਨਸੀ-ਲਾਵਾਲਿਨਮਾਮਲੇ ਨੂੰ ਹੈਂਡਲਕਰਰਹੀ ਹੈ ਉਸ ਤੋਂ ਉਸ ਦਾਭਰੋਸਾ ਉੱਠ ਗਿਆ ਹੈ। ਆਪਣੀਐਮਪੀਵੈੱਬਸਾਈਟ ਉੱਤੇ …
Read More »ਐਸ.ਐਨ.ਸੀ.-ਲਾਵਾਲਿਨਮਾਮਲੇ ‘ਚ ਘਿਰੇ ਜਸਟਿਨਟਰੂਡੋ ਭੁੱਲ ਬਖਸ਼ਾ ਕੇ ਮਾਮਲੇ ਤੋਂ ਖਹਿੜਾ ਛੁਡਾਉਣ ਦੇ ਮੂਡ ‘ਚ
ਓਟਵਾ : ਐਸ. ਐਨ. ਸੀ.-ਲਾਵਾਲਿਨਮਾਮਲੇ ‘ਚ ਪੂਰੀਤਰ੍ਹਾਂ ਘਿਰੇ ਹੋਏ ਪ੍ਰਧਾਨਮੰਤਰੀਜਸਟਿਨਟਰੂਡੋ ਹੁਣ ਭੁੱਲ ਬਖਸ਼ਾ ਕੇ ਪੂਰੇ ਮਾਮਲੇ ਤੋਂ ਖਹਿੜਾ ਛੁਡਾਉਣ ਦੇ ਮੂਡਵਿਚਹਨ। ਇਸ ਲਈ ਉਹ ਆਪਣੀਆਂ ਤੇ ਆਪਣੀਪਾਰਟੀਦੀਆਂ ਗਲਤੀਆਂ ਦੀ ਜ਼ਿੰਮੇਵਾਰੀਲੈਂਦਿਆਂ ਹੋਇਆਂ ਭਵਿੱਖਵਿੱਖਬਿਹਤਰਕਾਰਗੁਜ਼ਾਰੀਵਿਖਾਉਣਦਾਵਾਅਦਾਕਰਨਗੇ। ਭਾਵੇਂ ਟਰੂਡੋ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ ਪਰਜਾਣਕਾਰਸੂਤਰਾਂ ਅਨੁਸਾਰਟਰੂਡੋ ਇਸ ਗੱਲ ਉੱਤੇ ਹੀ ਜ਼ਿਆਦਾ ਜ਼ੋਰ ਦੇਣਗੇ …
Read More »ਸਖਤ ਡਰਾਈਵਿੰਗ ਨਿਯਮਾਂ ਕਰਕੇ ਕਾਰਾਂ ਵਿਚ ਹੀ ਸੌਣ ਲੱਗੇ ਡਰਾਈਵਰ
ਉਨਟਾਰੀਓ/ਬਿਊਰੋ ਨਿਊਜ਼ : ਕੈਨੇਡਾਵਿਚਡਰਾਈਵਿੰਗ ਨੂੰ ਲੈ ਕੇ ਨਿਯਮਕਾਫੀਸਖਤਕਰ ਦਿੱਤੇ ਗਏ ਹਨ। ਉਨਟਾਰੀਓ ਪੁਲਿਸ ਦੇ ਵੱਖ-ਵੱਖ ਮਹਿਕਮਿਆਂ ਵਲੋਂ ਅਜਿਹੇ ਡਰਾਈਵਰਾਂ ਦਾ ਨਾਂ ਸ਼ਰ੍ਹੇਆਮਜਨਤਕਕੀਤਾ ਜਾ ਰਿਹਾ ਹੈ, ਜੋ ਇੰਪੇਅਰਡਰਾਈਵਿੰਗ ਕਰਦੇ ਹਨ। ਇਸ ਦੇ ਚੱਲਦਿਆਂ ਹੁਣ ਸ਼ਰਾਬਪੀ ਕੇ ਗੱਡੀ ਚਲਾਉਣ ਵਾਲਿਆਂ ਨੇ ਇਸ ਦਾਬਦਲ ਇਹ ਕੱਢਿਆ ਹੈ ਕਿ ਉਹ ਚਲਾਉਣ ਦੀ ਜਗ੍ਹਾ, ਗੱਡੀ …
Read More »ਤੇਲਪਾਈਪਲਾਈਨਮਾਮਲੇ ‘ਤੇ ਸਰਕਾਰ ਗੰਭੀਰ : ਨਵਦੀਪਬੈਂਸ
ਟੋਰਾਂਟੋ/ਬਿਊਰੋ ਨਿਊਜ਼ : ਫੈਡਰਲਇਨੋਵੇਸ਼ਨ, ਸਾਇੰਸ ਐਂਡਇਕਨਾਮਿਕਡਿਵੈਲਪਮੈਂਟਮੰਤਰੀਨਵਦੀਪ ਸਿੰਘ ਬੈਂਸ ਨੇ ਕਿਹਾ ਹੈ ਕਿ ਫੈਡਰਲਚਾਈਲਡਬੈਨੀਫਿਟਪ੍ਰੋਗਰਾਮਨਾਲਦੇਸ਼ਭਰ ਦੇ ਮਿਡਲਕਲਾਸਪਰਿਵਾਰਾਂ ਨੂੰ ਵੱਡਾਲਾਭਮਿਲਿਆ ਹੈ ਅਤੇ ਯੂਨੀਵਰਸਿਟੀਆਫਕੈਲਗਰੀ ਨੂੰ ਦਿੱਤੀ ਗਈ ਫੰਡਿੰਗ ਨਾਲਉਚੇਰੀ ਸਿੱਖਿਆ ਅਤੇ ਰਿਸਰਚਪ੍ਰੋਗਰਾਮਾਂ ਨੂੰ ਅੱਗੇ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰਟ੍ਰਾਂਸ-ਮਾਊਂਟੇਨਪਾਈਪਲਾਈਨ ਉੱਪਰਸੰਜੀਦਗੀਨਾਲਕੰਮਕਰਰਹੀ ਹੈ ਤੇ ਇਸ ਦਾਨਿਰਮਾਣਕਰਵਾਉਣਲਈਵਚਨਬੱਧ ਹੈ। ਕੈਲਗਰੀਸਕਾਈਵਿਊ ਫੈਡਰਲਲਿਬਰਲਰਾਈਡਿੰਗ ਐਸੋਸੀਏਸ਼ਨ ਦੇ ਸੱਦੇ ‘ਤੇ ਕੈਲਗਰੀ …
Read More »ਚੀਨੀਹੈਕਰਾਂ ਵੱਲੋਂ ਕੈਨੇਡਾ ਤੇ ਅਮਰੀਕਾਦੀਆਂ 27 ਯੂਨੀਵਰਸਿਟੀਆਂ ‘ਤੇ ਸਾਈਬਰਹਮਲਾ
ਸਾਈਬਰ ਸਿਕਿਉਰਿਟੀ ਫਰਮਵਲੋਂ ਕੀਤੇ ਅਧਿਐਨ ‘ਚ ਹੈਰਾਨੀਜਨਕ ਖੁਲਾਸਾ ਟੋਰਾਂਟੋ/ਬਿਊਰੋ ਨਿਊਜ਼ : ਸਾਈਬਰ ਸਿਕਿਉਰਿਟੀ ਫਰਮਵਲੋਂ ਕੀਤੇ ਅਧਿਐਨਵਿਚ ਇਕ ਹੈਰਾਨਕਰਦੇਣਵਾਲੀਰਿਪੋਰਟਸਾਹਮਣੇ ਆਈ ਹੈ।ਰਿਪੋਰਟ ਮੁਤਾਬਕ ਚੀਨ ਦੇ ਹੈਕਰਾਂ ਨੇ ਕੈਨੇਡਾਅਤੇ ਅਮਰੀਕਾਦੀਆਂ 27 ਯੂਨੀਵਰਸਿਟੀਆਂ ਵਿਚਸੰਨਲਗਾਈਹੈ।ਹੈਂਕਰਾਂ ਨੇ ਕੁਝ ਮਹੱਤਵਪੂਰਨ ਸਮੁੰਦਰੀ ਮਿਲਟਰੀਸੋਧ ਦੇ ਡਾਟਾਚੋਰੀਕਰਨਲਈਹੈਕਿੰਗ ਕੀਤੀ ਇਕ ਅੰਗਰੇਜ਼ੀ ਅਖਬਾਰ ਨੇ ਸਾਈਬਰਸਿਕਓਰਿਟੀਫਰਮਆਈਡਿਫੈਂਸ ਦੇ ਹਵਾਲੇ ਨਾਲਦੱਸਿਆ ਕਿ ਹੈਕਰਾਂ ਦੀਆਂ ਸ਼ਿਕਾਰ …
Read More »58 ਘੰਟੇ ਬਾਅਦ ਦੇਸ਼ ਪਰਤਿਆ ਅਭਿਨੰਦਨ
ਘਰਆਇਆ ਜਾਂਬਾਜ :ਪਾਕਿਸਤਾਨਨੇ ਵਿੰਗਕਮਾਂਡਰਅਭਿਨੰਦਨਵਰਤਮਾਨਦੀ ਰਿਹਾਈ 9 ਘੰਟੇ ਤੱਕਲਟਕਾਈ, ਪਹਿਲਾਂ ਕਿਹਾ ਕਿਦੁਪਹਿਰ 12 ਵਜੇ ਤੱਕਵਾਪਸ ਭੇਜਾਂਗੇ, ਫਿਰ 4 ਵਜੇ ਤੱਕ, ਫਿਰ ਕਿਹਾ ਕਿ 6:30 ਵਜੇ ਸੌਂਪਾਂਗੇ…ਆਖਰਰਾਤ 9:20 ਵਜੇ ਭੇਜਿਆ ਵਾਪਸ ਭਾਰਤਪਹੁੰਚਦੇ ਹੀ ਮਾਣਨਾਲਬੋਲੇ ਅਭਿਨੰਦਨ-ਚੰਗਾ ਲੱਗਿਆ 54 ਸਾਲ ‘ਚ ਛੇਵੀਂ ਬਾਰ ਰੱਦ ਹੋਈ ਬੀਟਿੰਗ ਰਿਟ੍ਰੀਟ, ਇਸ ਤੋਂ ਪਹਿਲਾਂ 2016 ‘ਚ ਸਰਜੀਕਲ ਸਟ੍ਰਾਇਕ …
Read More »ਸਾਡਾ ਕੰਮ ਨਿਸ਼ਾਨਾ ਲਗਾਉਣਾ, ਲਾਸ਼ਾਂ ਗਿਣਨਾ ਨਹੀਂ : ਧਨੋਆ
ਮਾਰੇ ਗਏ ਦਹਿਸ਼ਤਗਰਦਾਂ ਦੀ ਗਿਣਤੀ ਬਾਰੇ ਦੱਸਣਾ ਸਰਕਾਰ ਦਾ ਕੰਮ ਕੋਇੰਬਟੂਰ/ਬਿਊਰੋ ਨਿਊਜ਼ : ਬਾਲਾਕੋਟ ਹਵਾਈ ਹਮਲਿਆਂ ਵਿੱਚ ਮਾਰੇ ਗਏ ਜੈਸ਼ ਦਹਿਸ਼ਤਗਰਦਾਂ ਦੀ ਗਿਣਤੀ ਨੂੰ ਲੈ ਕੇ ਜਾਰੀ ਬਹਿਸ ਦਰਮਿਆਨ ਭਾਰਤੀ ਹਵਾਈ ਫ਼ੌਜ ਦੇ ਮੁਖੀ ਬੀ.ਐਸ.ਧਨੋਆ ਨੇ ਕਿਹਾ ਕਿ ਸਾਡਾ ਕੰਮ ਮਾਰਨ ਦਾ ਹੈ, ਲਾਸ਼ਾਂ ਗਿਣਨ ਦਾ ਨਹੀਂ। ਉਨ੍ਹਾਂ ਕਿਹਾ ਕਿ …
Read More »