ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਦੀ ਕੀਤੀ ਗਈ ਨਿੰਦਾ ਨਿਊਯਾਰਕ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਲਈ ਪਾਕਿਸਤਾਨ ਦੇ ਸਥਾਈ ਮਿਸ਼ਨ ਤੇ ਉਸ ਦੇ ਦੂਤਾਵਾਸ ਦੇ ਬਾਹਰ ਵੱਡੀ ਗਿਣਤੀ ਵਿਚ ਭਾਰਤੀ ਮੂਲ ਦੇ ਅਮਰੀਕੀਆਂ ਨੇ ਪੁਲਵਾਮਾ ਵਿਚ ਭਾਰਤੀ ਸੁਰੱਖਿਆ ਬਲਾਂ ‘ਤੇ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਰੋਸ ਮੁਜ਼ਾਹਰਾ ਕੀਤਾ ਅਤੇ …
Read More »Daily Archives: March 1, 2019
ਹੁਣ ਐੱਚ-1ਬੀ ਵੀਜ਼ਾ ਦੇਣ ਤੋਂ ਨਾਂਹ ਕਰ ਰਿਹੈ ਅਮਰੀਕਾ
ਸਰਕਾਰੀ ਦਫਤਰਾਂ ‘ਚ ਵੀ ਅਟਕਾਏਜਾ ਰਹੇ ਅਪਰਵਾਸੀਆਂ ਦੇ ਬਿਨੈ ਟਰੰਪ ਪ੍ਰਸ਼ਾਸਨ ‘ਚ ਵਰਕ ਵੀਜ਼ਾ ਹਾਸਲ ਕਰਨਾ ਮੁਸ਼ਕਲ ਨਿਊਯਾਰਕ : ਅਮਰੀਕਾ ਹੁਣ ਹੁਸ਼ਿਆਰ ਤੇ ਹੁਨਰਮੰਦ ਵਿਦੇਸ਼ੀਆਂ ਨੂੰ ਵਰਕ ਵੀਜ਼ਾ ਦੇਣ ਤੋਂ ਮਨ੍ਹਾ ਕਰ ਰਿਹਾ ਹੈ। ਇਸ ਨੂੰ ਐੱਚ-1ਬੀ ਵੀਜ਼ਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜੇਕਰ ਵੀਜ਼ਾ ਦੇਣ ਤੋਂ ਸਾਫ਼-ਸਾਫ਼ …
Read More »ਨਾਭੇ ਦਾ ਨੌਜਵਾਨ ਸਮਰਾਟ ਗਰੇਵਾਲ ਆਸਟਰੇਲੀਆ ‘ਚ ਲੜੇਗਾ ਸੰਸਦੀ ਚੋਣ
ਸਿਡਨੀ ਦੇ ਮਾਊਂਟ ਡਰੂਟ ਹਲਕੇ ਤੋਂ ਗਰੇਵਾਲ ਲੜੇਗਾ ਚੋਣ ਨਾਭਾ/ਬਿਊਰੋ ਨਿਊਜ਼ : ਨਾਭਾ ਬਲਾਕ ਦੇ ਪਿੰਡ ਨਾਨੋਕੀ ਵਿਚ ਵਿਆਹ ਵਰਗਾ ਮਾਹੌਲ ਹੈ, ਕਿਉਂਕਿ ਇਸ ਪਿੰਡ ਦੇ ਗਰੇਵਾਲ ਪਰਿਵਾਰ ਦਾ 18 ਸਾਲਾ ਪੋਤਾ ਸਮਰਾਟ ਗਰੇਵਾਲ ਆਸਟਰੇਲੀਆ ਵਿਚ ਮਾਰਚ ਵਿਚ ਹੋਣ ਵਾਲੀ ਸੰਸਦੀ ਚੋਣ ਲੜ ਰਿਹਾ ਹੈ। ਸਮਰਾਟ ਕ੍ਰਿਸਚਨ ਡੈਮੋਕ੍ਰੈਟਿਕ ਪਾਰਟੀ (ਸੀਡੀਪੀ) …
Read More »ਭਾਰਤ ਤੇ ਦੱਖਣੀ ਕੋਰੀਆ ਵਿਚਾਲੇ ਛੇ ਸਮਝੌਤੇ ਸਹੀਬੱਧ
ਸਿਓਲ/ਬਿਊਰੋ ਨਿਊਜ਼ : ਭਾਰਤ ਤੇ ਦੱਖਣੀ ਕੋਰੀਆ ਨੇ ਮੁੱਢਲੇ ਢਾਂਚੇ ਦੇ ਵਿਕਾਸ, ਮੀਡੀਆ, ਨਵੇਂ ਉੱਦਮਾਂ ਨੂੰ ਹੁਲਾਰਾ ਦੇਣ, ਸਰਹੱਦੀ ਮਾਮਲਿਆਂ ਅਤੇ ਕੌਮਾਂਤਰੀ ਅਪਰਾਧਾਂ ਨਾਲ ਨਜਿੱਠਣ ਜਿਹੇ ਅਹਿਮ ਖੇਤਰਾਂ ਵਿਚ ਸਹਿਯੋਗ ਕਰਨ ਲਈ ਛੇ ਸਮਝੌਤਿਆਂ ‘ਤੇ ਸਹੀ ਪਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਖਣੀ ਕੋਰੀਆ ਨਾਲ ਕੂਟਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ …
Read More »ਆਨਲਾਈਨ ਪਟੀਸ਼ਨ ‘ਤੇ 48 ਘੰਟੇ ‘ਚ 15 ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਨੇ ਕੀਤੇ ਦਸਤਖ਼ਤ
ਅਮਰੀਕਾ 71 ਲੱਖ ਕਰੋੜ ‘ਚ ਕੈਨੇਡਾ ਨੂੰ ਵੇਚਣਾ ਚਾਹੁੰਦਾ ਹੈ ਮੋਂਟਾਨਾ ਰਾਜ, ਕਿਹਾ ਕੰਮ ਦਾ ਨਹੀਂ, ਵੇਚ ਕੇ ਕਰਜ਼ਾ ਤਾਂ ਘਟਾਈਏ ਅਮਰੀਕਾ ‘ਤੇ ਹੈ 1500 ਲੱਖ ਕਰੋੜ ਰੁਪਏ ਦਾ ਕਰਜ਼, ਸੰਸਦ ਮੈਂਬਰਾਂ ਦੀ ਕਮੇਟੀ ਨੇ ਮਤਾ ਕੀਤਾ ਖਾਰਜ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ‘ਤੇ 22 ਟ੍ਰਿਲੀਅਨ ਡਾਲਰ ਯਾਨੀ ਲਗਭਗ 1500 ਲੱਖ …
Read More »ਅਮਰੀਕਾ : ਯੋਸੇਮਾਈਟ ਨੈਸ਼ਨਲ ਪਾਰਕ ‘ਚ 1500 ਫੁੱਟ ਦੀ ਉਚਾਈ ਤੋਂ ਫਾਇਰਫਾਲ
ਵਾਸ਼ਿੰਗਟਨ : ਅਮਰੀਕਾ ਦੇ ਕੈਲੀਫੋਰਨੀਆ ਸਥਿਤ ਯੋਸੇਮਾਈਟ ਨੈਸ਼ਨਲ ਪਾਰਕ ਦੀ ਇਕ ਪਹਾੜੀ ਤੋਂ 1500 ਫੁੱਟ ਹੇਠਾਂ ਝਰਨੇ ਦੀ ਤਰ੍ਹਾਂ ਲਾਵਾ ਗਿਰ ਰਿਹਾ ਹੈ। ਦਰਅਸਲ, ਇਹ ਲਾਵਾ ਨਹੀਂ ਬਲਕਿ ਇਕ ਤਰ੍ਹਾਂ ਦਾ ਭਰਮ ਹੈ। ਇਹ ਉਦੋਂ ਹੋ ਰਿਹਾ ਹੈ, ਜਦੋਂ ਪਹਾੜ ‘ਤੇ ਬਰਫ ਜਮੀ ਹੋਈ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ …
Read More »ਚੀਨ ‘ਚ 9ਵੀਂ ਕਲਾਸ ਦੀ ਵਿਦਿਆਰਥਣ ਨੇ ਹੋਮਵਰਕ ਕਰਨ ਤੋਂ ਬਚਣ ਦੇ ਲਈ ਗਿਫਟ ‘ਚ ਮਿਲੇ 8 ਹਜ਼ਾਰ ਰੁਪਏ ਨਾਲ ਖਰੀਦਿਆ ਰੋਬੋਟ
ਰੋਬੋਟ ਨੂੰ ਹੈਂਡਰਾਈਟਿੰਗ ਕਾਪੀ ਕਰਨਾ ਸਿਖਾਇਆ, ਹੋਮਵਰਕ ਜਲਦੀ ਪੂਰਾ ਹੋਣ ‘ਤੇ ਮਾਂ ਨੇ ਫੜੀ ਚੋਰੀ ਬੀਜਿੰਗ : ਸਕੂਲੀ ਬੱਚਿਆਂ ਨੂੰ ਹੋਮਵਰਕ ਕਰਨਾ ਥਕਾਊ ਅਤੇ ਬੋਰਿੰਗ ਲਗਦਾ ਹੈ। ਖਾਸ ਕਰਕੇ ਉਦੋਂ ਜਦੋਂ ਹੋਮਵਰਕ ਕਾਪੀ ਕਰਨ ਨਾਲ ਜੁੜਿਆ ਹੋਵੇ। ਚੀਨ ‘ਚ 9ਵੀਂ ਕਲਾਸ ‘ਚ ਪੜ੍ਹਨ ਵਾਲੀ ਇਕ ਵਿਦਿਆਰਥਣ ਨੇ ਹੋਮਵਰਕ ਦਾ ਨਵਾਂ …
Read More »ਕਿਸਾਨਾਂ ਨੇ ਖੁਸ਼ਕ ਧਰਤੀ ‘ਤੇ ਸਬਜ਼ੀਆਂ ਅਤੇ ਫਲ਼ ਉਗਾਉਣ ਦੇ ਲਈ ਡ੍ਰਾਈ ਫਾਰਮਿੰਗ ਤਕਨੀਕ ਅਪਣਾਈ
ਅਮਰੀਕਾ ਦੇ ਕੈਲੀਫੋਰਨੀਆ ‘ਚ 2.75 ਲੱਖ ਏਕੜ ਜ਼ਮੀਨ ‘ਤੇ ਬਿਨਾ ਸਿੰਚਾਈ ਖੇਤੀ ਹੋ ਰਹੀ ਹੈ, ਕਿਸਾਨ 30 ਫੀਸਦੀ ਜ਼ਿਆਦਾ ਕਮਾ ਰਹੇ ਹਨ ਮੁਨਾਫਾ ਕੈਲੀਫੋਰਨੀਆ ‘ਚ ਸੋਕੇ ਦੇ ਕਾਰਨ 2014 ਤੋਂ ਵਾਟਰ ਮੈਨੇਜਮੈਂਟ ਐਕਟ ਹੈ ਲਾਗੂ ਸੈਕਰਾਮੈਂਟ : ਅਮਰੀਕਾ ਦੇ ਕੈਲੀਫੋਰਨੀਆ ਪ੍ਰਾਂਤ ‘ਚ ਭਿਆਨਕ ਸੋਕੇ ਦੇ ਦਰਮਿਆਨ ਲਗਭਗ 2.75 ਲੱਖ ਏਕੜ …
Read More »ਕਿੱਧਰ ਨੂੰ ਲੈ ਕੇ ਜਾਵੇਗੀ ਸੋਸ਼ਲਮੀਡੀਆ’ਤੇ ਵੱਧ ਰਹੀ ਨਿਰਭਰਤਾ
ਡਿਜ਼ੀਟਲ ਯੁੱਗ ਵਿਚਸੋਸ਼ਲਮੀਡੀਆ ਦੁਨੀਆ ‘ਚ ਲੋਕਤੰਤਰਦਾਮਜ਼ਬੂਤਥੰਮਬਣ ਕੇ ਉਭਰਿਆ ਹੈ।ਜਿਨ੍ਹਾਂ ਦੇਸ਼ਾਂ ਵਿਚ ਮੁੱਖ ਧਾਰਾਦਾਮੀਡੀਆਹਾਲੇ ਵੀਪੂਰੀਤਰ੍ਹਾਂ ਆਜ਼ਾਦਨਹੀਂ ਹੈ, ਉਥੇ ਤਾਂ ਸੋਸ਼ਲਮੀਡੀਆ ਮੁੱਖ ਧਾਰਾ ਦੇ ਮੀਡੀਆਦਾਬਦਲਬਣਰਿਹਾਹੈ। ਕਿਹਾ ਤਾਂ ਇਥੋਂ ਤੱਕ ਜਾ ਰਿਹਾ ਹੈ ਕਿ ਮੁੱਖ ਧਾਰਾਦਾਮੀਡੀਆਵਿਸ਼ਵਪੂੰਜੀਵਾਦਅਤੇ ਵਿਸ਼ਵਰਾਜਨੀਤਕਤਾਕਤਾਂ ਤੋਂ ਪੂਰੀਤਰ੍ਹਾਂ ਆਜ਼ਾਦਨਹੀਂ ਹੈ, ਇਸ ਲਈਡਿਜ਼ੀਟਲ ਯੁੱਗ ਵਿਚਮੀਡੀਆਦੀਆਜ਼ਾਦੀਦੀਮਸ਼ਾਲਸੋਸ਼ਲਮੀਡੀਆਬਣਰਿਹਾਹੈ। ਇਸ ਦੀਅਹਿਮੀਅਤਦਾ ਅਨੁਮਾਨ ਇਸ ਗੱਲ ਤੋਂ ਲੱਗ ਜਾਂਦਾ …
Read More »10 ਸਾਲਾਂ ਬਾਅਦ ਭਾਰਤ ਨੂੰ ਮਿਲਿਆ ਆਸਕਰ
‘ਪੀਰੀਅਡ: ਐੱਂਡ ਆਫ਼ਸਨਟੈਂਸ’ ਨੇ ਲਘੂ ਦਸਤਾਵੇਜ਼ੀ ‘ਚ ਜਿੱਤਿਆਆਸਕਰ ਫ਼ਿਲਮਦੀ ਸਹਿ-ਨਿਰਮਾਤਾ ਹੈ ਪੰਜਾਬਣ ਗੁਨੀਤ ਮੋਂਗਾ ਲਾਸ ਏਂਜਲਸ/ਬਿਊਰੋ ਨਿਊਜ਼ : ਗ੍ਰਾਮੀਣਭਾਰਤਵਿੱਚਮਾਹਵਾਰੀ ਦੇ ਦਿਨਾਂ ‘ਚ ਔਰਤਾਂ ਨੂੰ ਦਰਪੇਸ਼ਮੁਸ਼ਕਲਾਂ ਨੂੰ ਬਿਆਨਦੀਫ਼ਿਲਮ’ਪੀਰੀਅਡ: ਐੱਂਡ ਆਫ਼ਸਨਟੈਂਸ’ ਨੇ 91ਵੇਂ ਅਕੈਡਮੀਐਵਾਰਡਜ਼ ਵਿੱਚਲਘੂ ਵਿਸ਼ੇ ‘ਤੇ ਦਸਤਾਵੇਜ਼ੀ ਸ਼੍ਰੇਣੀਵਿੱਚਆਸਕਰਜਿੱਤਲਿਆ ਹੈ। ਇਸ ਲਘੂ ਫ਼ਿਲਮ ਨੂੰ ਐਵਾਰਡਜੇਤੂ ਫ਼ਿਲਮਸਾਜ਼ ਰਾਇਕਾ ਜ਼ਹਿਤਾਬਚੀ ਨੇ ਨਿਰਦੇਸ਼ਤਕੀਤਾ ਹੈ ਜਦੋਂਕਿ …
Read More »