ਸਾਈਬਰ ਸਿਕਿਉਰਿਟੀ ਫਰਮਵਲੋਂ ਕੀਤੇ ਅਧਿਐਨ ‘ਚ ਹੈਰਾਨੀਜਨਕ ਖੁਲਾਸਾ ਟੋਰਾਂਟੋ/ਬਿਊਰੋ ਨਿਊਜ਼ : ਸਾਈਬਰ ਸਿਕਿਉਰਿਟੀ ਫਰਮਵਲੋਂ ਕੀਤੇ ਅਧਿਐਨਵਿਚ ਇਕ ਹੈਰਾਨਕਰਦੇਣਵਾਲੀਰਿਪੋਰਟਸਾਹਮਣੇ ਆਈ ਹੈ।ਰਿਪੋਰਟ ਮੁਤਾਬਕ ਚੀਨ ਦੇ ਹੈਕਰਾਂ ਨੇ ਕੈਨੇਡਾਅਤੇ ਅਮਰੀਕਾਦੀਆਂ 27 ਯੂਨੀਵਰਸਿਟੀਆਂ ਵਿਚਸੰਨਲਗਾਈਹੈ।ਹੈਂਕਰਾਂ ਨੇ ਕੁਝ ਮਹੱਤਵਪੂਰਨ ਸਮੁੰਦਰੀ ਮਿਲਟਰੀਸੋਧ ਦੇ ਡਾਟਾਚੋਰੀਕਰਨਲਈਹੈਕਿੰਗ ਕੀਤੀ ਇਕ ਅੰਗਰੇਜ਼ੀ ਅਖਬਾਰ ਨੇ ਸਾਈਬਰਸਿਕਓਰਿਟੀਫਰਮਆਈਡਿਫੈਂਸ ਦੇ ਹਵਾਲੇ ਨਾਲਦੱਸਿਆ ਕਿ ਹੈਕਰਾਂ ਦੀਆਂ ਸ਼ਿਕਾਰ …
Read More »Monthly Archives: March 2019
58 ਘੰਟੇ ਬਾਅਦ ਦੇਸ਼ ਪਰਤਿਆ ਅਭਿਨੰਦਨ
ਘਰਆਇਆ ਜਾਂਬਾਜ :ਪਾਕਿਸਤਾਨਨੇ ਵਿੰਗਕਮਾਂਡਰਅਭਿਨੰਦਨਵਰਤਮਾਨਦੀ ਰਿਹਾਈ 9 ਘੰਟੇ ਤੱਕਲਟਕਾਈ, ਪਹਿਲਾਂ ਕਿਹਾ ਕਿਦੁਪਹਿਰ 12 ਵਜੇ ਤੱਕਵਾਪਸ ਭੇਜਾਂਗੇ, ਫਿਰ 4 ਵਜੇ ਤੱਕ, ਫਿਰ ਕਿਹਾ ਕਿ 6:30 ਵਜੇ ਸੌਂਪਾਂਗੇ…ਆਖਰਰਾਤ 9:20 ਵਜੇ ਭੇਜਿਆ ਵਾਪਸ ਭਾਰਤਪਹੁੰਚਦੇ ਹੀ ਮਾਣਨਾਲਬੋਲੇ ਅਭਿਨੰਦਨ-ਚੰਗਾ ਲੱਗਿਆ 54 ਸਾਲ ‘ਚ ਛੇਵੀਂ ਬਾਰ ਰੱਦ ਹੋਈ ਬੀਟਿੰਗ ਰਿਟ੍ਰੀਟ, ਇਸ ਤੋਂ ਪਹਿਲਾਂ 2016 ‘ਚ ਸਰਜੀਕਲ ਸਟ੍ਰਾਇਕ …
Read More »ਸਾਡਾ ਕੰਮ ਨਿਸ਼ਾਨਾ ਲਗਾਉਣਾ, ਲਾਸ਼ਾਂ ਗਿਣਨਾ ਨਹੀਂ : ਧਨੋਆ
ਮਾਰੇ ਗਏ ਦਹਿਸ਼ਤਗਰਦਾਂ ਦੀ ਗਿਣਤੀ ਬਾਰੇ ਦੱਸਣਾ ਸਰਕਾਰ ਦਾ ਕੰਮ ਕੋਇੰਬਟੂਰ/ਬਿਊਰੋ ਨਿਊਜ਼ : ਬਾਲਾਕੋਟ ਹਵਾਈ ਹਮਲਿਆਂ ਵਿੱਚ ਮਾਰੇ ਗਏ ਜੈਸ਼ ਦਹਿਸ਼ਤਗਰਦਾਂ ਦੀ ਗਿਣਤੀ ਨੂੰ ਲੈ ਕੇ ਜਾਰੀ ਬਹਿਸ ਦਰਮਿਆਨ ਭਾਰਤੀ ਹਵਾਈ ਫ਼ੌਜ ਦੇ ਮੁਖੀ ਬੀ.ਐਸ.ਧਨੋਆ ਨੇ ਕਿਹਾ ਕਿ ਸਾਡਾ ਕੰਮ ਮਾਰਨ ਦਾ ਹੈ, ਲਾਸ਼ਾਂ ਗਿਣਨ ਦਾ ਨਹੀਂ। ਉਨ੍ਹਾਂ ਕਿਹਾ ਕਿ …
Read More »ਨਰਿੰਦਰ ਮੋਦੀ ਨੇ ਦਿੱਤੀ ਚਿਤਾਵਨੀ ਕਿਹਾ, ਬਹੁਤ ਸਹਿ ਲਿਆ ਅੱਤਵਾਦ
ਹੁਣ ਪਾਕਿ ‘ਚ ਵੜ ਕੇ ਮਾਰਾਂਗੇ ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਤਵਾਦ ਦੇ ਪਨਾਹਗਾਹ ਪਾਕਿਸਤਾਨ ਅਤੇ ਉਸਦੇ ਅੱਤਵਾਦੀ ਆਕਾਵਾਂ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਚਿਤਾਵਨੀ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਬੇਹੱਦ ਸਖਤ ਲਹਿਜ਼ੇ ਵਿਚ ਕਿਹਾ ਕਿ ਇਹ ਨਵਾਂ ਭਾਰਤ ਹੈ, ਅੱਤਵਾਦ ਦੇ ਸਾਹਮਣੇ ਕਦੇ …
Read More »ਭਾਰਤੀ ਕਾਰਵਾਈ ਦੌਰਾਨ ਪਾਕਿ ‘ਚ 250 ਤੋਂ ਵੱਧ ਅੱਤਵਾਦੀ ਮਾਰੇ ਗਏ : ਅਮਿਤ ਸ਼ਾਹ
ਅਹਿਮਦਾਬਾਦ : ਭਾਰਤੀ ਹਵਾਈ ਫੌਜ ਵਲੋਂ ਪਾਕਿਸਤਾਨ ਵਿਚ ਦਾਖਲ ਹੋ ਕੇ ਕੀਤੀ ਗਈ ਕਾਰਵਾਈ ਦੌਰਾਨ 250 ਤੋਂ ਵੱਧ ਅੱਤਵਾਦੀ ਮਾਰੇ ਗਏ ਹਨ। ਇਹ ਗੱਲ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਸੋਮਵਾਰ ਨੂੰ ਅਹਿਮਦਾਬਾਦ ਵਿਚ ਇਕ ਪ੍ਰੋਗਰਾਮ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਤੋਂ 13ਵੇਂ ਦਿਨ ਭਾਰਤ ਵਲੋਂ …
Read More »ਨਵਜੋਤ ਸਿੱਧੂ ਬੋਲੇ – ਕੀ ਰੁੱਖ ਡੇਗਣ ਗਏ ਸੀ?
ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਟਵੀਟ ਕਰਦਿਆਂ ਕਿਹਾ ਹੈ ਕਿ ਕੀ 300 ਅੱਤਵਾਦੀ ਮਾਰੇ ਗਏ? ਹਾਂ ਜਾਂ ਨਹੀਂ – ਤਾਂ ਫਿਰ ਇਸਦਾ ਕੀ ਮੰਤਵ ਸੀ?ਤੁਸੀਂ ਅੱਤਵਾਦੀਆਂ ਨੂੰ ਮਾਰਨ ਗਏ ਸੀ ਜਾਂ ਰੁੱਖਾਂ ਨੂੰ ਡੇਗਣ ਲਈ?ਕੀ ਇਹ ਚੋਣ ਹੱਥਕੰਡਾ ਹੈ? ਵਿਦੇਸ਼ੀ ਦੁਸ਼ਮਣ ਨਾਲ ਲੜਨ ਦੇ …
Read More »ਮਸੂਦ ਅਜ਼ਹਰ ਦੀ ਮੌਤ ਦੇ ਚਰਚੇ
ਸੂਹੀਆ ਰਿਪੋਰਟਾਂ ਸੱਚਾਈ ਜਾਣਨ ਦੀਆਂ ਕਰ ਰਹੀਆਂ ਹਨ ਕੋਸ਼ਿਸ਼ਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਸੋਸ਼ਲ ਮੀਡੀਆ ਦੇ ਇਕ ਹਿੱਸੇ ਵਿੱਚ ਅਜਿਹੀਆਂ ਰਿਪੋਰਟਾਂ ਹਨ ਕਿ ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਸਰਗਨੇ ਮਸੂਦ ਅਜ਼ਹਰ ਦੀ ਮੌਤ ਹੋ ਗਈ ਹੈ। ਅਜ਼ਹਰ ਦੀ ਮੌਤ ਗੁਰਦੇ ਖਰਾਬ ਹੋਣ ਕਰਕੇ ਹੋਈ ਹੈ ਜਾਂ ਉਹ ਭਾਰਤੀ ਹਵਾਈ ਫੌਜ ਵੱਲੋਂ ਬਾਲਾਕੋਟ …
Read More »ਕਾਂਗਰਸ ਪਾਰਟੀ ਨਾਲ ‘ਆਪ’ ਦਾ ਨਹੀਂ ਹੋਵੇਗਾ ਸਮਝੌਤਾ
ਦਿੱਲੀ ਤੋਂ ‘ਆਪ’ ਦੇ 6 ਉਮੀਦਵਾਰਾਂ ਦੇ ਨਾਵਾਂ ਦਾ ਹੋਇਆ ਐਲਾਨ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ-2019 ਲਈ ਦਿੱਲੀ ਲਈ ਇਕ ਸੀਟ ਨੂੰ ਛੱਡ ਕੇ ਬਾਕੀ 6 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਸਾਫ਼ ਕਰ ਦਿੱਤਾ ਕਿ ਉਹ ਕਾਂਗਰਸ ਨਾਲ ਹੁਣ ਕੋਈ ਚੋਣ …
Read More »ਏਅਰ ਸਟਰਾਈਕ ਨਾਲ ਜੈਸ਼ ਦਾ ਕੋਈ ਨੁਕਸਾਨ ਨਹੀਂ ਹੋਇਆ : ਰਾਇਟਰਜ਼
ਹਮਲੇ ਵਾਲੀ ਥਾਂ ‘ਤੇ ਹੁਣ ਵੀ ਦਿਸ ਰਹੀਆਂ ਹਨ ਮਦਰੱਸੇ ਦੀਆਂ ਇਮਾਰਤਾਂ ਨਵੀਂ ਦਿੱਲੀ : ਰਾਇਟਰਜ਼ ਨੂੰ ਪ੍ਰਾਪਤ ਹੋਈਆਂ ਉਪ-ਗ੍ਰਹਿ ਦੀਆਂ ਤਸਵੀਰਾਂ ਵਿੱਚ ਉੱਤਰ-ਪੱਛਮੀ ਪਾਕਿਸਤਾਨ ਵਿਚ ਜੈਸ਼-ਏ-ਮੁਹੰਮਦ ਵੱਲੋਂ ਚਲਾਏ ਜਾਂਦੇ ਮਦਰੱਸੇ ਦੀਆਂ ਇਮਾਰਤਾਂ ਅਜੇ ਵੀ ਦਿਸ ਰਹੀਆਂ ਹਨ, ਜਦੋਂਕਿ ਭਾਰਤ ਨੇ ਦਾਅਵਾ ਕੀਤਾ ਸੀ ਕਿ ਇਸ ਦੇ ਜੰਗੀ ਜਹਾਜ਼ਾਂ ਨੇ …
Read More »ਹੁਣ ਜਾਰੀ ਹੋਵੇਗਾ 12 ਕੋਨਿਆਂ ਵਾਲਾ 20 ਰੁਪੲੈ ਦਾ ਸਿੱਕਾ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਰਿਜ਼ਰਵ ਬੈਂਕ ਛੇਤੀ ਹੀ 20 ਰੁਪਏ ਦਾ ਨਵਾਂ ਸਿੱਕਾ ਜਾਰੀ ਕਰਨ ਵਾਲਾ ਹੈ। ਵਿੱਤ ਮੰਤਰਾਲੇ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਅਕਾਰ ਅਤੇ ਦੇਖਣ ਵਿਚ ਇਹ 10 ਰੁਪਏ ਦੇ ਸਿੱਕੇ ਵਾਂਗ ਹੀ ਹੋਵੇਗਾ। ਇਸਦਾ ਵਿਆਸ 27 ਮਿਲੀਮੀਟਰ ਹੋਵੇਗਾ। ਇਸ ਵਿਚ 10 ਰੁਪਏ ਦੇ ਸਿੱਕੇ ਵਾਂਗ …
Read More »