ਬਰੈਂਪਟਨ/ਬਿਊਰੋ ਨਿਊਜ਼ : ਐੱਨਡੀਪੀ ਵੱਲੋਂ ਪਲਾਸਟਿਕ ਦੀ ਵਰਤੋਂ ਅਤੇ ਉਸ ਨੂੰ ਇੱਧਰ ਉੱਧਰ ਸੁੱਟਣ ਸਬੰਧੀ ਆਪਣੀ ਯੋਜਨਾਬੰਦੀ ਦਾ ਇਸ ਹਫ਼ਤੇ ਖੁਲਾਸਾ ਕੀਤਾ ਜਾਵੇਗਾ। ਐੱਨਡੀਪੀ ਦੇ ਵਾਤਾਵਰਣ ਅਤੇ ਸਥਿਰਤਾ ਸਬੰਧੀ ਆਲੋਚਕ ਇਆਨ ਆਰਥਰ ਨੇ ਕਿਹਾ ਕਿ ਇਸ ਸਬੰਧੀ ਐੱਨਡੀਪੀ ਵੱਲੋਂ ਬਿੱਲ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੀਆਂ ਨਦੀਆਂ, …
Read More »Monthly Archives: March 2019
ਕੈਨੇਡੀਅਨ ਲੋਕ 21ਵੀਂ ਸਦੀ ਦੇ ਹਾਣੀ ਐਥਨਿਕ ਟੀ.ਵੀ. ਦੇ ਹੱਕਦਾਰ
ਓਮਨੀ ਵਰਗੇ ਚੈਨਲਾਂ ਨੇ ਇਕ ਵਾਰ ਚੰਗੀ ਸੇਵਾ ਨਿਭਾਈ ਪਰ ਸਾਡੀ ਪੇਸ਼ਕਸ਼ ਲੰਮੀ ਛਾਲ ਸਾਬਤ ਹੋਵੇਗੀ ਟੋਰਾਂਟੋ, (ਸਲਾਵਾ ਲੈਵਿਨ/ਹਰੀ ਸ੍ਰੀਨਿਵਾਸ) ਜੇ 2019 ਵਿਚ ਤੁਹਾਡੇ ਕੋਲ ਵੀ.ਸੀ.ਆਰ.ਹੋਵੇ ਤਾਂ ਇਹ ਘਰ ਦੇ ਕਿਸੇ ਕੋਨੇ ਵਿਚ ਪਿਆ ਧੂੜ ਫਕ ਰਿਹਾ ਹੋਵੇਗਾ। ਵੀ.ਸੀ.ਆਰ.ਤੋਂ ਅਜੋਕੇ ਸਮੇਂ ਵਿਚ ਵੀ ਉਹੀ ਕੰਮ ਲਿਆ ਜਾ ਸਕਦਾ ਹੈ ਜੋ …
Read More »ਕੈਨੇਡਾ ਨਵੇਂ ਆਉਣ ਵਾਲਿਆਂ ਦੀ ਸਹਾਇਤਾ ਕਰਨ ਵਾਲਾ ਮੋਹਰੀ ਦੇਸ਼ : ਰੂਬੀ ਸਹੋਤਾ
ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਮਾਣ ਮਹਿਸੂਸ ਕਰਦੀ ਹੈ ਕਿ ਕੈਨੇਡਾ ਨਵੇਂ ਆਉਣ ਵਾਲਿਆਂ ਦੀ ਸੈੱਟਲਮੈਂਟ ਤੇ ਸੰਯੁਕਤਾ ਲਈ ਦੁਨੀਆਂ ਦਾ ਮੋਹਰੀ ਦੇਸ਼ ਹੈ। ਇਸ ਦੇ ਨਾਲ ਹੀ ਉਹ ਇਹ ਵੀ ਭਲੀ-ਭਾਂਤ ਜਾਣਦੇ ਹਨ ਕਿ ਅੰਤਰ-ਰਾਸ਼ਟਰੀ ਪੱਧਰ ਦੀਆਂ ਉਚੇਰੀਆਂ ਵਿਦਿਅਕ-ਯੋਗਤਾਵਾਂ ਅਤੇ ਕੰਮ ਦੇ ਤਜਰਬੇ ਰੱਖਣ ਵਾਲਿਆਂ …
Read More »ਟਾਈਗਰ ਜੀਤ ਸਿੰਘ ਵਲੋਂ 28000 ਡਾਲਰ ਦੀ ਰਕਮ ਦਾਨ
ਟੋਰਾਂਟੋ : ਅੰਤਰਰਾਸ਼ਟਰੀ ਪਹਿਲਵਾਨ ਟਾਈਗਰ ਜੀਤ ਸਿੰਘ ਫਾਊਂਡੇਸ਼ਨ ਵਲੋਂ ਪਿਛਲੇ ਦਿਨੀਂ ਮਿਲਟਨ ਲਾਗਲੇ ਹਾਲਟਨ ਖੇਤਰ ਵਿਚ ਇਕ ਸਮਾਗਮ ਦੌਰਾਨ 28000 ਡਾਲਰ ਦੀ ਇਕੱਠੀ ਕੀਤੀ ਰਕਮ ਹਾਲਟਨ ਪੁਲਿਸ ਅਧਿਕਾਰੀਆਂ ਅਤੇ ਹਾਲਟਨ ਲਰਨਿੰਗ ਫਾਊਂਡੇਸ਼ਨ ਸੰਸਥਾ ਦੇ ਨੁਮਾਇੰਦਿਆਂ ਨੂੰ ਸਥਾਨਕ ਸਕੂਲੀ ਬੱਚਿਆਂ ਦੀ ਭਲਾਈ ਲਈ ਖ਼ਰਚ ਕਰਨ ਲਈ ਭੇਟ ਕੀਤੇ ਗਈ। ਐਰਮਾ ਕੋਲਸੇਨ, …
Read More »ਰਾਜ ਮਿਊਜ਼ਿਕ ਅਕੈਡਮੀ ਵੱਲੋਂ ਬੱਚਿਆਂ ਦੇ ਕੀਰਤਨ ਮੁਕਾਬਲੇ ਕਰਵਾਏ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਰਾਜ ਮਿਊਜ਼ਿਕ ਅਕੈਡਮੀ ਅਤੇ ਕੈਨੇਡੀਅਨ ਮਿਊਜ਼ਿਕ ਐਂਡ ਕਲਚਰਲ ਸੁਸਾਇਟੀ ਟੋਰਾਂਟੋ ਵੱਲੋਂ ਉਘੇ ਸੰਗੀਤਕਾਰ ਰਾਜਿੰਦਰ ਰਾਜ, ਅਮਰਜੀਤ ਕੌਰ ਰਾਜ, ਗਗਨ ਰਾਜ, ਰਵੀ ਰਾਜ ਅਤੇ ਉਹਨਾਂ ਦੀ ਟੀਮ ਵੱਲੋਂ ਟੋਰਾਂਟੋ ਵਿਖੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਬੱਚਿਆਂ ਦੇ ਕੀਰਤਨ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਪੰਜ …
Read More »ਉਨਟਾਰੀਓ ਪਾਵਰ ਜਨਰੇਸ਼ਨ ਵਲੋਂ ਪਾਣੀ ਤੇ ਬਰਫ਼ ਤੋਂ ਦੂਰ ਰਹਿਣ ਦੀ ਸਲਾਹ
ਬਰੈਂਪਟਨ/ਬਿਊਰੋ ਨਿਊਜ਼ : ਉਨਟਾਰੀਓ ਪਾਵਰ ਜਨਰੇਸ਼ਨ (ਓਪੀਜੀ) ਨੇ ਲੋਕਾਂ ਨੂੰ ਆਪਣੀਆਂ ਮਾਰਚ ਦੀਆਂ ਛੁੱਟੀਆਂ ਦੌਰਾਨ ਮੌਸਮ ਦਾ ਆਨੰਦ ਲੈਣ ਵੇਲੇ ਓਪੀਜੀ ਹਾਈਡਰੋਇਲੈੱਕਟ੍ਰਿਕ ਸੁਵਿਧਾਵਾਂ ਨਜ਼ਦੀਕ ਪਾਣੀ ਅਤੇ ਬਰਫ਼ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਓਪੀਜੀ ਦੇ ਰਿਨਿਊਅਲ ਜਨਰੇਸ਼ਨ ਦੇ ਪ੍ਰਧਾਨ ਮਾਈਕ ਮਾਰਟੇਲੀ ਨੇ ਕਿਹਾ ਕਿ ਉਹ ਹਾਈਡਰੋ ਜਨਰੇਟਿੰਗ ਸਟੇਸ਼ਨਾਂ ਤੋਂ …
Read More »ਟੋਰਾਂਟੋ ‘ਚ ਡੈਨਮਾਰਕ ਦੇ ਪ੍ਰਿੰਸ ਵੱਲੋਂ ਟੀ3 ਬੇਅਸਾਈਡ ਸੈਂਟਰ ਦੇ ਮਾਡਲ ਦਾ ਉਦਘਾਟਨ
ਬਰੈਂਪਟਨ/ਬਿਊਰੋ ਨਿਊਜ਼ : ਡੈਨਮਾਰਕ ਦੇ ਪ੍ਰਿੰਸ ਫਰੈਡਰਿਕ ਨੇ ਟੋਰਾਂਟੋ ਵਿਖੇ ਡੈਨਿਸ਼ ਕੰਪਨੀ 3ਐਕਸਐਨ ਵੱਲੋਂ ਡਿਜ਼ਾਇਨ ਕੀਤੇ ਟੀ3 ਬੇਅਸਾਈਡ ਸੈਂਟਰ ਦੇ ਮਾਡਲ ਦਾ ਉਦਘਾਟਨ ਕੀਤਾ। 10 ਮੰਜ਼ਿਲਾਂ ਦਾ ਇਹ ਸੈਂਟਰ ਇੱਕ ਆਫਿਸ ਟਾਵਰ ਹੋਵੇਗਾ ਜਿਸਨੂੰ ਮਾਸਟਰ ਡਿਵੈਲਪਰ ਹਾਈਨਜ਼ ਵੱਲੋਂ ਤਿਆਰ ਕੀਤਾ ਜਾਵੇਗਾ। ਇਸ ਮੌਕੇ ‘ਤੇ ਪ੍ਰਿੰਸ ਨਾਲ ਡੈਨਮਾਰਕ ਦੇ ਊਰਜਾ ਮੰਤਰੀ …
Read More »ਅਗਾਂਹਵਧੂ ਜਥੇਬੰਦੀਆਂ ਵਲੋਂ ਮਈ ਦਿਵਸ ਮਨਾਉਣ ਦਾ ਫੈਸਲਾ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਉੱਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ, ਓਨਟਾਰੀਓ, ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਅਤੇ ਜੀ ਟੀ ਏ ਵੈਸਟ ਕਲੱਬ ਸੀ ਪੀ ਸੀ ਵਲੋਂ ਗਰੇਟਰ ਟੋਰਾਂਟੋ ਇਲਾਕੇ ਦੀਆਂ ਹੋਰ ਅਗਾਂਹਵਧੂ ਜਥੇਬੰਦੀਆਂ ਨਾਲ ਰਲ ਕੇ 5 ਮਈ, 2019 ਦਿਨ ਐਤਵਾਰ ਨੂੰ ਸ਼ਾਮ 1 ਤੋਂ 5 ਵਜੇ ਤੱਕ, 8910 ਮੈਕਲਾਗਲਿੰਨ ਰੋਡ ਦੱਖਣ …
Read More »ਵਿਦੇਸ਼ਾਂ ਨੂੰ ਜਾਣਾ ਜਾਂ ਬੱਚਿਆਂ ਨੂੰ ਭੇਜਣਾ ‘ਸਟੇਟਸ ਸਿੰਬਲ’
ਵਿਦੇਸ਼ ਜਾਣ ਦਾ ਮੋਹ – ਡਾਲਰ ਚਿਣ ਕੇ ਬਣਾਈਆਂ ਕੋਠੀਆਂ ਹੋਈਆਂ ਸੁੰਨੀਆਂ ਹੁਸ਼ਿਆਰਪੁਰ : ਪਿੰਡ ਮਿਆਣੀ ਦਾ 70 ਸਾਲਾ ਬਜ਼ੁਰਗ ਬਲਦੇਵ ਸਿੰਘ (ਅਸਲੀ ਨਾਂ ਨਹੀਂ) ਕੁਝ ਦਿਨ ਪਹਿਲਾਂ ਸਿਰ ਦੀ ਨਸ ਫ਼ਟਣ ਕਰ ਕੇ ਆਪਣੇ ਕਮਰੇ ਵਿਚ ਡਿੱਗ ਪਿਆ। ਘਰ ‘ਚ ਹੋਰ ਕੋਈ ਨਹੀਂ ਸੀ। ਜਿਵੇਂ-ਕਿਵੇਂ ਟੈਲੀਫ਼ੋਨ ਕਰ ਕੇ ਪਿੰਡ …
Read More »ਲੋਕ ਸਭਾ ਚੋਣਾਂ-2019
ਲੋਕ ਸਭਾ ਹਲਕਾ ਅੰਮ੍ਰਿਤਸਰ ਦੀਆਂ ਪਹਿਲਾਂ ਵਾਂਗ ਹੀ ਖੜ੍ਹੀਆਂ ਹਨ ਬੁਨਿਆਦੀ ਸਮੱਸਿਆਵਾਂ, ਲੋਕਾਂ ਨੂੰ ਵਿਕਾਸ ਦੀ ਉਡੀਕ 2014 ‘ਚ ਕੈਪਟਨ ਨੇ ਜੇਤਲੀ ਨੂੰ ਵੱਡੇ ਫਰਕ ਨਾਲ ਹਰਾਇਆ ਅਤੇ ਫਿਰ ਜ਼ਿਮਨੀ ਚੋਣ ਔਜਲਾ ਨੇ ਜਿੱਤੀ ਅੰਮ੍ਰਿਤਸਰ : ਲੋਕ ਸਭਾ ਚੋਣਾਂ ਨੇੜੇ ਹਨ, ਪਰ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿਚ ਸ਼ਹਿਰੀ ਅਤੇ ਦਿਹਾਤੀ ਖੇਤਰ …
Read More »