ਡਿਜੀਟਲ ਸੰਸਾਰ ਵਿਚ ਸਾਈਬਰ ਸਕਿਊਰਿਟੀ ਦੀ ਮਹੱਤਤਾ ਨੂੰ ਸਾਡੀ ਸਰਕਾਰ ਭਲੀ-ਪ੍ਰਕਾਰ ਸਮਝਦੀ ਹੈ : ਸਹੋਤਾ ਬਰੈਂਪਟਨ : ਬਰੈਂਪਟਨ ਨੌਰਥ ਦੀ ਪਾਰਲੀਮੈਂਟ ਮੈਂਬਰ ਰੂਬੀ ਸਹੋਤਾ ਲੰਘੇ ਹਫ਼ਤੇ ਟੋਰਾਂਟੋ ਡਾਊਨ ਟਾਊਨ ਸਥਿਤ ਰਾਇਰਸਨ ਯੂਨੀਵਰਸਿਟੀ ਗਏ ਜਿੱਥੇ ਉਨ੍ਹਾਂ ਨੇ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਲਾਕੈਮੀ ਨਾਲ ਇਸ ਯੂਨੀਵਰਸਿਟੀ ਦੇ ਬਰੈਂਪਟਨ ਵਿਚ ਭਵਿੱਖਮਈ ਪ੍ਰੋਗਰਾਮਾਂ ਅਤੇ ਇਸ …
Read More »Daily Archives: February 22, 2019
ਰੇਅਰਸਨ ਯੂਨੀਵਰਸਿਟੀ ਨਾਲ ਭਾਈਵਾਲੀ ਮਜ਼ਬੂਤ ਕਰਨ ਲਈ ਮਤੇ ਨੂੰ ਪ੍ਰਵਾਨਗੀ
ਬਰੈਂਪਟਨ ‘ਚ ਇੱਕ ਯੂਨੀਵਰਸਿਟੀ ਲਿਆਉਣ ਲਈ ਵਚਨਬੱਧ ਹਾਂ : ਗੁਰਪ੍ਰੀਤ ਸਿੰਘ ਢਿੱਲੋਂ ਬਰੈਂਪਟਨ : ਬਰੈਂਪਟਨ ਸਿਟੀ ਕੌਂਸਲ ਨੇ ਆਪਣੀ 20 ਫਰਵਰੀ ਦੀ ਮੀਟਿੰਗ ਵਿੱਚ ਰੇਅਰਸਨ ਯੂਨੀਵਰਸਿਟੀ ਨਾਲ ਸ਼ਹਿਰ ਦੀ ਮੌਜੂਦਾ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤਹਿਤ ਕੌਂਸਲ ਨੇ ‘ਇਨੋਵੇਸ਼ਨ ਹੱਬ’ ਅਤੇ ‘ਸਾਈਬਰਸਿਕਓਰ ਕੈਟਾਲਿਸਟ’ …
Read More »ਕੰਸਰਵੇਟਿਵ ਐਮ.ਪੀ. ਕੈਰੀ ਨੇ ਅਰਪਣ ਖੰਨਾ ਅਤੇ ਰਮੋਨਾ ਸਿੰਘ ਨਾਲ ਬਰੈਂਪਟਨ ਦਾ ਕੀਤਾ ਦੌਰਾ
ਬਰੈਂਪਟਨ/ਬਿਊਰੋ ਨਿਊਜ਼ : ਓਸ਼ਵਾ ਤੋਂ ਕੰਸਰਵੇਟਿਵ ਪਾਰਟੀ ਦੇ ਐੱਮਪੀ ਕੋਲਿਨ ਕੈਰੀ ਨੇ ਬਰੈਂਪਟਨ ਉੱਤਰੀ ਤੋਂ ਕੰਸਰਵੇਟਿਵ ਉਮੀਦਵਾਰ ਅਰਪਣ ਖੰਨਾ ਅਤੇ ਬਰੈਂਪਟਨ ਪੱਛਮੀ ਤੋਂ ਰਮੋਨਾ ਸਿੰਘ ਨਾਲ ਬਰੈਂਪਟਨ ਦਾ ਦੌਰਾ ਕੀਤਾ। ਇਸ ਦੌਰਾਨ ਐੱਮਪੀ ਕੈਰੀ ਅਤੇ ਕੰਸਰਵੇਟਿਵ ਟੀਮ ਨੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ ਸਿਟੀ ਕੌਂਸਲਰ ਚਾਰਮੈਨੀ ਵਿਲੀਅਮਜ਼ ਨਾਲ ਮੁਲਾਕਾਤ …
Read More »ਥਪਲਿਆਲ ਦੀ ਨਾਮਜ਼ਦਗੀ ਸਬੰਧੀ ਮੀਟਿੰਗ ‘ਚ ਬਲਜੀਤ ਗੋਸਲ ਹੋਏ ਸ਼ਾਮਲ
ਬਰੈਂਪਟਨ/ਬਿਊਰੋ ਨਿਊਜ਼ : ਕੰਸਰਵੇਟਿਵ ਪਾਰਟੀ ਦੀ ਬਰੈਂਪਟਨ ਪੱਛਮੀ ਰਾਈਡਿੰਗ ਸੀਟ ਤੋਂ ਮੁਰਾਰੀਲਾਲ ਥਪਲਿਆਲ ਲਈ ਨਾਮਜ਼ਦਗੀ ਮੰਗਣ ਵਾਲੇ ਮੁਹਿੰਮ ਮੈਂਬਰਾਂ ਨੇ ਚਾਂਦਨੀ ਕਨਵੈਨਸ਼ਨ ਸੈਂਟਰ ਵਿੱਚ ਮੀਟਿੰਗ ਕੀਤੀ। ਇਸ ਪ੍ਰੋਗਰਾਮ ਵਿੱਚ ਟੀਮ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਥਪਲਿਆਲ ਨੇ ਆਪਣੀ ਨਾਮਜ਼ਦਗੀ ਲਈ ਬਿਨਾਂ ਸ਼ਰਤ ਸਮਰਥਨ ਦੇਣ ਲਈ ਹਰੇਕ ਮੈਂਬਰ ਦਾ …
Read More »ਪੀਲ ਪੁਲਿਸ ਨੇ ਅੱਗ ਲਾਉਣ ਦੇ ਮਾਮਲੇ ਵਿੱਚ ਮਨਜੀਤ ਬਾਹਰਾ ਨੂੰ ਲਗਾਇਆ ਜੁਰਮਾਨਾ
ਬਰੈਂਪਟਨ : ਪੀਲ ਰੀਜ਼ਨ-ਇਨਵੈਸਟੀਗੇਸ਼ਨ ਦੇ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਓਰੋ ਨੇ ਮਿਸੀਸਾਗਾ ਖੇਡ ਮੈਦਾਨ ਵਿੱਚ ਅੱਗ ਲਾਉਣ ਸਬੰਧੀ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ 19 ਨਵੰਬਰ, 2018 ਨੂੰ ਦੇਰ ਰਾਤ ਪਾਲ ਕੌਫਫੇ ਅਰੀਨਾ ਦੀ ਪੱਛਮ ਵੱਲ ਸਥਿਤ ਖੇਡ ਦੇ ਮੈਦਾਨ ਵਿੱਚ ਅੱਗ ਲਗਾ ਦਿੱਤੀ ਗਈ ਸੀ ਜਿਸ ਨਾਲ …
Read More »‘ਸੱਤਵੀਂ ਇਨਸਪੀਰੇਸ਼ਨਲ ਸਟੈੱਪਸ’ ਲਈ ਔਨ-ਲਾਈਨ ਰਜਿਸਟ੍ਰੇਸ਼ਨ ਸ਼ੁਰੂ
ਬਰੈਂਪਟਨ/ਡਾ.ਝੰਡ : ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ਪਿਛਲੇ ਛੇ ਸਾਲਾਂ ਤੋਂ ਲਗਾਤਾਰ ਕਰਵਾਈ ਜਾ ਰਹੀ ‘ਇੰਸਪੀਰੇਸ਼ਨਲ ਸਟੈੱਪਸ’ ਇਸ ਸਾਲ ਸੱਤਵੇਂ ਪੜਾਅ ਵਿਚ ਦਾਖ਼ਲ ਹੋ ਗਈ ਹੈ। ਇਸ ਵਾਰ ਇਹ 19 ਮਈ ਦਿਨ ਐਤਵਾਰ ਨੂੰ ਕਰਵਾਈ ਜਾ ਰਹੀ ਹੈ ਅਤੇ ਇਸ ਦੇ ਲਈ ਔਨ-ਲਾਈਨ ਰਜਿਸਟ੍ਰੇਸ਼ਨ ਦਾ ਅਮਲ ਸ਼ੁਰੂ ਹੋ ਚੁੱਕਾ …
Read More »ਮਲਟੀ ਕਲਚਰਲ ਸੀਨੀਅਰਜ਼ ਐਸੋਸੀਏਸ਼ਨ ਵੱਲੋਂ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ
ਮਾਲਟਨ : ਮਲਟੀ ਕਲਚਰਲ ਸੀਨੀਅਰਜ਼ ਅੋਸੋਸੀਏਸ਼ਨ ਮਾਲਟਨ ਵੱਲੋਂ ਪਿਛਲੇ ਦਿਨੀਂ ਇਕ ਮੀਟਿੰਗ ਕਰਕੇ ਜੰਮੂ ਕਸ਼ਮੀਰ ਦੇ ਕਸਬੇ ਪੁਲਵਾਮਾ ਵਿਚ ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾਂ ਉੱਪਰ ਕੀਤੇ ਗਏ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਇਸ ਘਿਨਾਉਣੇ ਕਾਰਨਾਮੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਮੌਕੇ ਲੁਧਿਆਣਾ ਰੇਪ ਕਾਂਡ …
Read More »ਸਕੋਸ਼ੀਆ ਬੈਂਕ ਦੀ ਤਾਜ਼ਾ ਰਿਪੋਰਟ ‘ਚ ਖੁਲਾਸਾ
ਕੈਨੇਡਾ ਚਾਈਲਡ ਬੈਨੀਫ਼ਿਟ ਅਧੀਨ ਕੈਨੇਡਾ ਵਾਸੀਆਂ ਨੂੰ ਕਾਫ਼ੀ ਫਾਇਦਾ ਬਰੈਂਪਟਨ : ਸਕੋਸ਼ੀਆ ਇਕਨਾਮਿਕਸ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ ਵਿਚ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਗਏ ਅਹਿਮ ਵਾਅਦੇ ਨੂੰ ਪੂਰਿਆਂ ਕਰਨ ਦੀ ਗੱਲ ਪੱਕੀ ਕੀਤੀ ਗਈ ਹੈ। ਇਸ ਦੇ ਨਾਲ ਮਿਡਲ ਕਲਾਸ ਅਤੇ ਕਈ ਹੋਰ ਜੋ ਇਸ ਦੇ ਨਾਲ ਜੁੜਨ …
Read More »ਸੀ.ਐੱਨ. ਟਾਵਰ ਦੀਆਂ ਪੌੜੀਆਂ ਚੜ੍ਹਨ ਦੇ ਈਵੈਂਟ ਨੂੰ ਟੀ.ਪੀ.ਏ.ਆਰ. ਕਲੱਬ ਕਰੇਗੀ ਜੱਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਨੂੰ ਸਮਰਪਿਤ
ਬਰੈਂਪਟਨ/ਡਾ. ਝੰਡ : ਸੀ.ਐੱਨ. ਟਾਵਰ ਦੀਆਂ 1776 ਪੌੜੀਆ ਚੜ੍ਹਨ ਦਾ ਈਵੈਂਟ ਸਾਲੋ-ਸਾਲ ਹੋਰ ਵੀ ਮਹੱਤਵਪੂਰਨ ਹੁੰਦਾ ਜਾ ਰਿਹਾ ਹੈ। ਡਬਲਿਊ. ਡਬਲਿਊ. ਐੱਫ਼. ਵੱਲੋਂ ਕਰਵਾਏ ਜਾਂਦੇ ਇਸ ਦਿਲਚਸਪ ਈਵੈਂਟ ਵਿਚ ਲੋਕ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਬੜੇ ਹੀ ਜੋਸ਼ ਤੇ ਉਤਸ਼ਾਹ ਨਾਲ ਭਾਗ ਲੈਂਦੇ ਹਨ। ਆਮ ਫ਼ਿੱਟਨੈੱਸ ਵਾਲਾ ਵਿਅੱਕਤੀ ਇਸ ਉੱਪਰ …
Read More »ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ 24 ਫਰਵਰੀ ਨੂੰ ਮਨਾਇਆ ਜਾਵੇਗਾ
ਓਨਟਾਰੀਓ/ਬਿਊਰੋ ਨਿਊਜ਼ : ਗੁਰੂ ਰਵਿਦਾਸ ਜੀ ਦਾ 642ਵਾਂ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸਾਹਿਬ ਬਰਲਿੰਗਟਨ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਚਰਨਜੀਤ ਸਿੰਘ ਸੰਧੀ ਨੇ ਦੱਸਿਆ ਕਿ 22 ਫਰਵਰੀ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਜਿਨ੍ਹਾਂ ਦੇ ਭੋਗ 24 ਫਰਵਰੀ ਦਿਨ ਐਤਵਾਰ ਨੂੰ 10:30 ਪਾਏ …
Read More »